ਪ੍ਹੈਰਾ ਕਿਤਾਬ

pa ਰਸਤੇ ਤੇ   »   ur ‫راستے میں‬

37 [ਸੈਂਤੀ]

ਰਸਤੇ ਤੇ

ਰਸਤੇ ਤੇ

‫37 [سینتیس]‬

sentees

‫راستے میں‬

rastay mein

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ‫-ہ-مو-ر ------یں-ج--ا -ے‬ ‫__ م___ ب___ م__ ج___ ہ__ ‫-ہ م-ٹ- ب-ئ- م-ں ج-ت- ہ-‬ -------------------------- ‫وہ موٹر بائک میں جاتا ہے‬ 0
r----- m-in r_____ m___ r-s-a- m-i- ----------- rastay mein
ਉਹ ਸਾਈਕਲ ਤੇ ਜਾਂਦਾ ਹੈ। ‫و- ---ی-ل پ- --تا ہ-‬ ‫__ س_____ پ_ ج___ ہ__ ‫-ہ س-ئ-ک- پ- ج-ت- ہ-‬ ---------------------- ‫وہ سائیکل پے جاتا ہے‬ 0
r-sta-----n r_____ m___ r-s-a- m-i- ----------- rastay mein
ਉਹ ਪੈਦਲ ਜਾਂਦਾ ਹੈ। ‫-ہ پی-----تا ہ-‬ ‫__ پ___ ج___ ہ__ ‫-ہ پ-د- ج-ت- ہ-‬ ----------------- ‫وہ پیدل جاتا ہے‬ 0
w---m-to- -ein -- --h---ai w__ m____ m___ j_ r___ h__ w-h m-t-r m-i- j- r-h- h-i -------------------------- woh motor mein ja raha hai
ਉਹ ਜਹਾਜ਼ ਤੇ ਜਾਂਦਾ ਹੈ। ‫---پ--- ک- -ہ-- -یں -ا-ا--ے‬ ‫__ پ___ ک_ ج___ م__ ج___ ہ__ ‫-ہ پ-ن- ک- ج-ا- م-ں ج-ت- ہ-‬ ----------------------------- ‫وہ پانی کے جہاز میں جاتا ہے‬ 0
w-- -ot-r mei- -a -a-a---i w__ m____ m___ j_ r___ h__ w-h m-t-r m-i- j- r-h- h-i -------------------------- woh motor mein ja raha hai
ਉਹ ਕਿਸ਼ਤੀ ਤੇ ਜਾਂਦਾ ਹੈ। ‫-- ک--- میں--ا---ہ-‬ ‫__ ک___ م__ ج___ ہ__ ‫-ہ ک-ت- م-ں ج-ت- ہ-‬ --------------------- ‫وہ کشتی میں جاتا ہے‬ 0
woh---t-r-m-in -- ra-- --i w__ m____ m___ j_ r___ h__ w-h m-t-r m-i- j- r-h- h-i -------------------------- woh motor mein ja raha hai
ਉਹ ਤੈਰ ਰਿਹਾ ਹੈ। ‫و- ---تا-ہے‬ ‫__ ت____ ہ__ ‫-ہ ت-ر-ا ہ-‬ ------------- ‫وہ تیرتا ہے‬ 0
w-h-cyc-e pa- j- ra-a -ai w__ c____ p__ j_ r___ h__ w-h c-c-e p-y j- r-h- h-i ------------------------- woh cycle pay ja raha hai
ਕੀ ਇੱਥੇ ਖਤਰਨਾਕ ਹੈ? ‫--ا یہ-ں----خطر- ---‬ ‫___ ی___ پ_ خ___ ہ___ ‫-ی- ی-ا- پ- خ-ر- ہ-؟- ---------------------- ‫کیا یہاں پر خطرہ ہے؟‬ 0
w-h --cl--p-y--a----a--ai w__ c____ p__ j_ r___ h__ w-h c-c-e p-y j- r-h- h-i ------------------------- woh cycle pay ja raha hai
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ‫کی--ا-ی-ے--فٹ لی---خط-------؟‬ ‫___ ا____ ل__ ل___ خ_____ ہ___ ‫-ی- ا-ی-ے ل-ٹ ل-ن- خ-ر-ا- ہ-؟- ------------------------------- ‫کیا اکیلے لفٹ لینا خطرناک ہے؟‬ 0
wo- c-c-----y--a-raha---i w__ c____ p__ j_ r___ h__ w-h c-c-e p-y j- r-h- h-i ------------------------- woh cycle pay ja raha hai
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? ‫ک-ا -ا- میں چہل -دمی ک--ا خ-رناک ---‬ ‫___ ر__ م__ چ__ ق___ ک___ خ_____ ہ___ ‫-ی- ر-ت م-ں چ-ل ق-م- ک-ن- خ-ر-ا- ہ-؟- -------------------------------------- ‫کیا رات میں چہل قدمی کرنا خطرناک ہے؟‬ 0
w-h---i--- ja --h- hai w__ p_____ j_ r___ h__ w-h p-i-a- j- r-h- h-i ---------------------- woh paidal ja raha hai
ਅਸੀਂ ਭਟਕ ਗਏ ਹਾਂ। ‫ہ- غلط-چ------ ہی-‬ ‫__ غ__ چ__ گ__ ہ___ ‫-م غ-ط چ-ے گ-ے ہ-ں- -------------------- ‫ہم غلط چلے گئے ہیں‬ 0
wo---ai-a- j----ha hai w__ p_____ j_ r___ h__ w-h p-i-a- j- r-h- h-i ---------------------- woh paidal ja raha hai
ਅਸੀਂ ਗਲਤ ਰਸਤੇ ਤੇ ਹਾਂ। ‫ہ---لط-راس-ے پ-----‬ ‫__ غ__ ر____ پ_ ہ___ ‫-م غ-ط ر-س-ے پ- ہ-ں- --------------------- ‫ہم غلط راستے پر ہیں‬ 0
woh -ai----j----ha h-i w__ p_____ j_ r___ h__ w-h p-i-a- j- r-h- h-i ---------------------- woh paidal ja raha hai
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ‫-میں-واپ- --نا-چاہئی-‬ ‫____ و___ ج___ چ______ ‫-م-ں و-پ- ج-ن- چ-ہ-ی-‬ ----------------------- ‫ہمیں واپس جانا چاہئیے‬ 0
w-h--a-i-ke j--aaz --i- ja-ra---hai w__ p___ k_ j_____ m___ j_ r___ h__ w-h p-n- k- j-h-a- m-i- j- r-h- h-i ----------------------------------- woh pani ke jahaaz mein ja raha hai
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ‫ی-اں آدم---اڑ--کہ-ں -ا---ک--سکت---ے؟‬ ‫____ آ___ گ___ ک___ پ___ ک_ س___ ہ___ ‫-ہ-ں آ-م- گ-ڑ- ک-ا- پ-ر- ک- س-ت- ہ-؟- -------------------------------------- ‫یہاں آدمی گاڑی کہاں پارک کر سکتا ہے؟‬ 0
w-h----- ke--aha-- --i- j--r--a--ai w__ p___ k_ j_____ m___ j_ r___ h__ w-h p-n- k- j-h-a- m-i- j- r-h- h-i ----------------------------------- woh pani ke jahaaz mein ja raha hai
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ‫-----ہا- ک---پا-ک-گ---؟‬ ‫___ ی___ ک__ پ_____ ہ___ ‫-ی- ی-ا- ک-ر پ-ر-ن- ہ-؟- ------------------------- ‫کیا یہاں کار پارکنگ ہے؟‬ 0
wo- -a-i-k- --haa- -e-n-j--r--a hai w__ p___ k_ j_____ m___ j_ r___ h__ w-h p-n- k- j-h-a- m-i- j- r-h- h-i ----------------------------------- woh pani ke jahaaz mein ja raha hai
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ‫ک-ن- -یر--- یہا- گ--ی-پ-رک--ی-ج- س-ت- ہے؟‬ ‫____ د__ ت_ ی___ گ___ پ___ ک_ ج_ س___ ہ___ ‫-ت-ی د-ر ت- ی-ا- گ-ڑ- پ-ر- ک- ج- س-ت- ہ-؟- ------------------------------------------- ‫کتنی دیر تک یہاں گاڑی پارک کی جا سکتی ہے؟‬ 0
w-----a---e--------h---ai w__ b___ m___ j_ r___ h__ w-h b-a- m-i- j- r-h- h-i ------------------------- woh boat mein ja raha hai
ਕੀ ਤੁਸੀਂ ਸਕੀਇੰਗ ਕਰਦੇ ਹੋ? ‫-یا -پ اسکیی---ک-تے-ہ--؟‬ ‫___ آ_ ا______ ک___ ہ____ ‫-ی- آ- ا-ک-ی-گ ک-ت- ہ-ں-‬ -------------------------- ‫کیا آپ اسکیینگ کرتے ہیں؟‬ 0
woh--oa- mei--ja--a-- hai w__ b___ m___ j_ r___ h__ w-h b-a- m-i- j- r-h- h-i ------------------------- woh boat mein ja raha hai
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ‫ک-ا -- اس--ینگ ک--لفٹ-سے ا--- ---- ---؟‬ ‫___ آ_ ا______ ک_ ل__ س_ ا___ ج___ ہ____ ‫-ی- آ- ا-ک-ی-گ ک- ل-ٹ س- ا-پ- ج-ت- ہ-ں-‬ ----------------------------------------- ‫کیا آپ اسکیینگ کی لفٹ سے اوپر جاتے ہیں؟‬ 0
wo- b-a- -e-------a-a--ai w__ b___ m___ j_ r___ h__ w-h b-a- m-i- j- r-h- h-i ------------------------- woh boat mein ja raha hai
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? ‫ک-- ی-ا----ک-- ک-ا-ے-پ- م----ہ--‬ ‫___ ی___ ا____ ک____ پ_ م___ ہ___ ‫-ی- ی-ا- ا-ک-ی ک-ا-ے پ- م-ت- ہ-؟- ---------------------------------- ‫کیا یہاں اسکیی کرائے پر ملتی ہے؟‬ 0
wo--te-r-r-ha --i w__ t___ r___ h__ w-h t-e- r-h- h-i ----------------- woh teer raha hai

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!