ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   ar ‫عطل في السيارة‬

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

‫39 [تسعة وثلاثون]

39 [tsieat wathalathun]

‫عطل في السيارة‬

eutl fi alssayarat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? ‫--- ه- --رب--ح-ة----قو-؟ ‫___ ه_ أ___ م___ ل______ ‫-ي- ه- أ-ر- م-ط- ل-و-و-؟ ------------------------- ‫أين هي أقرب محطة للوقود؟ 0
ay-a-hi aq-a- --hat--t-l----q-d? a___ h_ a____ m_______ l________ a-n- h- a-r-b m-h-t-a- l-l-a-u-? -------------------------------- ayna hi aqrab mahattat lilwaqud?
ਮੇਰਾ ਟਾਇਰ ਫਟ ਗਿਆ ਹੈ। ‫---ي--ط-ر--ث-و-. ‫____ إ___ م_____ ‫-ن-ي إ-ا- م-ق-ب- ----------------- ‫عندي إطار مثقوب. 0
endi ----r -------. e___ i____ m_______ e-d- i-a-r m-t-q-b- ------------------- endi iTaar mathqub.
ਕੀ ਤੁਸੀਂ ਪਹੀਆ ਬਦਲ ਸਕਦੇ ਹੋ। ‫-----كنك ---يل----جل-؟ ‫__ ي____ ت____ ا______ ‫-ل ي-ك-ك ت-د-ل ا-ع-ل-؟ ----------------------- ‫هل يمكنك تبديل العجلة؟ 0
hal y-m-i-----a-di------j---? h__ y_______ t_____ a________ h-l y-m-i-u- t-b-i- a-e-j-a-? ----------------------------- hal yumkinuk tabdil aleajlat?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। ‫أ-ا بحا-----ى---ة -ي--ات من --م--و-. ‫___ ب____ إ__ ع__ ل_____ م_ ا_______ ‫-ن- ب-ا-ة إ-ى ع-ة ل-ت-ا- م- ا-م-ز-ت- ------------------------------------- ‫أنا بحاجة إلى عدة ليترات من المازوت. 0
a-a-------t i--aa -a-at--itrat mi- -lm--zut. a__ b______ i____ e____ l_____ m__ a________ a-a b-h-j-t i-l-a e-d-t l-t-a- m-n a-m-a-u-. -------------------------------------------- ana bihajat iilaa eadat litrat min almaazut.
ਪੈਟਰੋਲ ਖਤਮ ਹੋ ਗਿਆ ਹੈ। ‫---ي-ق-لدي --زين. ‫__ ي__ ل__ ب_____ ‫-م ي-ق ل-ي ب-ز-ن- ------------------ ‫لم يبق لدي بنزين. 0
l-- -a--- la-aya---nz--. l__ y____ l_____ b______ l-m y-b-a l-d-y- b-n-i-. ------------------------ lam yabqa ladaya binzin.
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? ‫ه--لديك----ن إ--في؟ ‫__ ل___ خ___ إ_____ ‫-ل ل-ي- خ-ا- إ-ا-ي- -------------------- ‫هل لديك خزان إضافي؟ 0
hal -ad-yk--h---- ii----? h__ l_____ k_____ i______ h-l l-d-y- k-a-a- i-d-f-? ------------------------- hal ladayk khazan iidafi?
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? أين -مك-ني-إج-----ك--مات --ت-ي-؟ أ__ ي_____ إ____ م______ ه______ أ-ن ي-ك-ن- إ-ر-ء م-ا-م-ت ه-ت-ي-؟ -------------------------------- أين يمكنني إجراء مكالمات هاتفية؟ 0
ayn--yum----n-------m--a-a--- h-ti-i---? a___ y________ i___ m________ h_________ a-n- y-m-i-u-i i-r- m-k-l-m-t h-t-f-y-t- ---------------------------------------- ayna yumkinuni ijra mukalamat hatifiyat?
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। ‫إ-ا أحتاج -ل--خ-مة--ح---ل--ارة. ‫___ أ____ إ__ خ___ س__ ا_______ ‫-ن- أ-ت-ج إ-ى خ-م- س-ب ا-س-ا-ة- -------------------------------- ‫إنا أحتاج إلى خدمة سحب السيارة. 0
ina--ht-- iila------mat-s------ss-ya-at. i__ a____ i____ k______ s___ a__________ i-a a-t-j i-l-a k-i-m-t s-h- a-s-a-a-a-. ---------------------------------------- ina ahtaj iilaa khidmat sahb alssayarat.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। ‫-ن -ب-ث--ن و-شة ت--يح. ‫__ أ___ ع_ و___ ت_____ ‫-ن أ-ح- ع- و-ش- ت-ل-ح- ----------------------- ‫إن أبحث عن ورشة تصليح. 0
i- -b-----ea--wa--h-t ta-li-. i_ a_____ e__ w______ t______ i- a-h-t- e-n w-r-h-t t-s-i-. ----------------------------- in abhath ean warshat taslih.
ਇੱਕ ਦੁਰਘਟਨਾ ਹੋਈ ਹੈ। ‫لقد وق- -اد-. ‫___ و__ ح____ ‫-ق- و-ع ح-د-. -------------- ‫لقد وقع حادث. 0
la-ad ---ae -a---h. l____ w____ h______ l-q-d w-q-e h-d-t-. ------------------- laqad waqae hadith.
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? أ-ن -قرب ها--؟ أ__ أ___ ه____ أ-ن أ-ر- ه-ت-؟ -------------- أين أقرب هاتف؟ 0
a--a a-r-b---t-f? a___ a____ h_____ a-n- a-r-b h-t-f- ----------------- ayna aqrab hatif?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? هل لدي--هات---ح--- م-ك؟ ه_ ل___ ه___ م____ م___ ه- ل-ي- ه-ت- م-م-ل م-ك- ----------------------- هل لديك هاتف محمول معك؟ 0
h-l -----k ha--f-m-----------? h__ l_____ h____ m_____ m_____ h-l l-d-y- h-t-f m-h-u- m-e-k- ------------------------------ hal ladayk hatif mahmul maeak?
ਸਾਨੂੰ ਮਦਦ ਦੀ ਲੋੜ ਹੈ। نح- -ح-ج--إ-- ا----ع--. ن__ ب____ إ__ ا________ ن-ن ب-ا-ة إ-ى ا-م-ا-د-. ----------------------- نحن بحاجة إلى المساعدة. 0
nah- bi-a-a--i-laa a--u--ea-at. n___ b______ i____ a___________ n-h- b-h-j-t i-l-a a-m-s-e-d-t- ------------------------------- nahn bihajat iilaa almusaeadat.
ਡਾਕਟਰ ਨੂੰ ਬੁਲਾਓ। اتصل---ل--ي-! ا___ ب_______ ا-ص- ب-ل-ب-ب- ------------- اتصل بالطبيب! 0
aita-i--b-a---bib! a______ b_________ a-t-s-l b-a-t-b-b- ------------------ aitasil bialtubib!
ਪੁਲਿਸ ਨੂੰ ਬੁਲਾਓ। ا--ل-با--رط-! ا___ ب_______ ا-ص- ب-ل-ر-ة- ------------- اتصل بالشرطة! 0
a---s---b-als------! a______ b___________ a-t-s-l b-a-s-u-t-t- -------------------- aitasil bialshurtat!
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। أور----من -ض--. أ_____ م_ ف____ أ-ر-ق- م- ف-ل-. --------------- أوراقك من فضلك. 0
a-r--ak--in fa-l-k. a______ m__ f______ a-r-q-k m-n f-d-i-. ------------------- awraqak min fadlik.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। ر----ا--------- ف-لك. ر___ ا______ م_ ف____ ر-ص- ا-ق-ا-ة م- ف-ل-. --------------------- رخصة القيادة من فضلك. 0
ru-h-at a--i-ad-t m-n f-d-ik. r______ a________ m__ f______ r-k-S-t a-q-y-d-t m-n f-d-i-. ----------------------------- rukhSat alqiyadat min fadlik.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। ‫أ-راق ---يارة من-فضل-. ‫_____ ا______ م_ ف____ ‫-و-ا- ا-س-ا-ة م- ف-ل-. ----------------------- ‫أوراق السيارة من فضلك. 0
awra- -ls-a-a-a- --n-fadl-k. a____ a_________ m__ f______ a-r-q a-s-a-a-a- m-n f-d-i-. ---------------------------- awraq alssayarat min fadlik.

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!