ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   hy ավտոմեքենայի անսարքություն

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [երեսունինը]

39 [yeresuniny]

ավտոմեքենայի անսարքություն

avtomek’yenayi ansark’ut’yun

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? Որ---- է--ո-ա----ենզալց-կ-յ--ը: Ո_____ է մ_____ բ______________ Ո-տ-՞- է մ-տ-կ- բ-ն-ա-ց-կ-յ-ն-: ------------------------------- Որտե՞ղ է մոտակա բենզալցակայանը: 0
a--om------a-- --sa-k--t’y-n a_____________ a____________ a-t-m-k-y-n-y- a-s-r-’-t-y-n ---------------------------- avtomek’yenayi ansark’ut’yun
ਮੇਰਾ ਟਾਇਰ ਫਟ ਗਿਆ ਹੈ। Մ-քե-ա-ի-ա---դո-ը--ս--լ -: Մ_______ ա_______ ն____ է_ Մ-ք-ն-յ- ա-վ-դ-ղ- ն-տ-լ է- -------------------------- Մեքենայի անվադողը նստել է: 0
a--om-k’---a-- a-s--k’u-’-un a_____________ a____________ a-t-m-k-y-n-y- a-s-r-’-t-y-n ---------------------------- avtomek’yenayi ansark’ut’yun
ਕੀ ਤੁਸੀਂ ਪਹੀਆ ਬਦਲ ਸਕਦੇ ਹੋ। Կարո-- ե- -ն---ող---ո--լ: Կ_____ ե_ ա_______ փ_____ Կ-ր-՞- ե- ա-վ-դ-ղ- փ-խ-լ- ------------------------- Կարո՞ղ եք անվադողը փոխել: 0
V--te-g--e m-ta-- b--z---s--ka---y V_______ e m_____ b_______________ V-r-e-g- e m-t-k- b-n-a-t-’-k-y-n- ---------------------------------- Vorte՞gh e motaka benzalts’akayany
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। Ին--հա-կավ-ր-է--ի քան---իտ- ----լ: Ի__ հ_______ է մ_ ք___ լ___ դ_____ Ի-ձ հ-ր-ա-ո- է մ- ք-ն- լ-տ- դ-զ-լ- ---------------------------------- Ինձ հարկավոր է մի քանի լիտր դիզել: 0
V--te-g- - motaka -e--al--’a--yany V_______ e m_____ b_______________ V-r-e-g- e m-t-k- b-n-a-t-’-k-y-n- ---------------------------------- Vorte՞gh e motaka benzalts’akayany
ਪੈਟਰੋਲ ਖਤਮ ਹੋ ਗਿਆ ਹੈ। Ե--այ-և-----զ-ն --ւ-եմ: Ե_ ա____ բ_____ չ______ Ե- ա-լ-ս բ-ն-ի- չ-ւ-ե-: ----------------------- Ես այլևս բենզին չունեմ: 0
V-r---g- - ---ak- ben----s’a-aya-y V_______ e m_____ b_______________ V-r-e-g- e m-t-k- b-n-a-t-’-k-y-n- ---------------------------------- Vorte՞gh e motaka benzalts’akayany
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? Պ------յի--տ-կառ ----՞-: Պ_________ տ____ ո______ Պ-հ-ս-ա-ի- տ-կ-ռ ո-ն-՞-: ------------------------ Պահեստային տակառ ունե՞ք: 0
Mek-ye-a-i ----do-hy n-----e M_________ a________ n____ e M-k-y-n-y- a-v-d-g-y n-t-l e ---------------------------- Mek’yenayi anvadoghy nstel e
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Որտե-ի՞- -ա-ո- -մ-զա--ահ--ե-: Ո_______ կ____ ե_ զ__________ Ո-տ-ղ-՞- կ-ր-ղ ե- զ-ն-ա-ա-ե-: ----------------------------- Որտեղի՞ց կարող եմ զանգահարել: 0
M-k’-en-y---nv-dog-y -s--l-e M_________ a________ n____ e M-k-y-n-y- a-v-d-g-y n-t-l e ---------------------------- Mek’yenayi anvadoghy nstel e
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। Ինձ տ----ան-ան-ծառ-յո------ - պետք: Ի__ տ_________ ծ___________ է պ____ Ի-ձ տ-ր-հ-ն-ա- ծ-ռ-յ-ւ-յ-ւ- է պ-տ-: ----------------------------------- Ինձ տարահանման ծառայություն է պետք: 0
Me---ena-- anvad-ghy--s--- e M_________ a________ n____ e M-k-y-n-y- a-v-d-g-y n-t-l e ---------------------------- Mek’yenayi anvadoghy nstel e
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। Ե--ա---մ---նայի--երան-ր-գմ-- սրահ -մ --տրո-մ: Ե_ ա___________ վ___________ ս___ ե_ փ_______ Ե- ա-տ-մ-ք-ն-յ- վ-ր-ն-ր-գ-ա- ս-ա- ե- փ-տ-ո-մ- --------------------------------------------- Ես ավտոմեքենայի վերանորոգման սրահ եմ փնտրում: 0
Ka-o-gh-y-k- a--a-oghy--’-o--el K______ y___ a________ p_______ K-r-՞-h y-k- a-v-d-g-y p-v-k-e- ------------------------------- Karo՞gh yek’ anvadoghy p’vokhel
ਇੱਕ ਦੁਰਘਟਨਾ ਹੋਈ ਹੈ। Պատահա- - տեղի -----ել: Պ______ է տ___ ո_______ Պ-տ-հ-ր է տ-ղ- ո-ն-ց-լ- ----------------------- Պատահար է տեղի ունեցել: 0
K-ro՞-h---k- --vad-gh----v---el K______ y___ a________ p_______ K-r-՞-h y-k- a-v-d-g-y p-v-k-e- ------------------------------- Karo՞gh yek’ anvadoghy p’vokhel
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Որտ-՞--է--ոտակա-հեռա-ոս-: Ո_____ է մ_____ հ________ Ո-տ-՞- է մ-տ-կ- հ-ռ-խ-ս-: ------------------------- Որտե՞ղ է մոտակա հեռախոսը: 0
Ka-o՞g--y--- a-vado--- p’v-khel K______ y___ a________ p_______ K-r-՞-h y-k- a-v-d-g-y p-v-k-e- ------------------------------- Karo՞gh yek’ anvadoghy p’vokhel
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Բ--այի- -ե---ո- -ւ-ե-ք-Ձե--մո-: Բ______ հ______ ո_____ Ձ__ մ___ Բ-ջ-յ-ն հ-ռ-խ-ս ո-ն-՞- Ձ-ր մ-տ- ------------------------------- Բջջային հեռախոս ունե՞ք Ձեր մոտ: 0
Ind--h-----o--e m---’-n- -i-----z-l I___ h_______ e m_ k____ l___ d____ I-d- h-r-a-o- e m- k-a-i l-t- d-z-l ----------------------------------- Indz harkavor e mi k’ani litr dizel
ਸਾਨੂੰ ਮਦਦ ਦੀ ਲੋੜ ਹੈ। Մե- --ն-ւ-յ-ւն է -ա-կ-վ-ր: Մ__ օ_________ է հ________ Մ-զ օ-ն-ւ-յ-ւ- է հ-ր-ա-ո-: -------------------------- Մեզ օգնություն է հարկավոր: 0
I----h--k-v-- e-mi k-a-i li---d---l I___ h_______ e m_ k____ l___ d____ I-d- h-r-a-o- e m- k-a-i l-t- d-z-l ----------------------------------- Indz harkavor e mi k’ani litr dizel
ਡਾਕਟਰ ਨੂੰ ਬੁਲਾਓ। Բ--շ- կ-նչե-! Բ____ կ______ Բ-ի-կ կ-ն-ե-! ------------- Բժիշկ կանչեք! 0
In------kav---e-m- -’-ni-li-- di--l I___ h_______ e m_ k____ l___ d____ I-d- h-r-a-o- e m- k-a-i l-t- d-z-l ----------------------------------- Indz harkavor e mi k’ani litr dizel
ਪੁਲਿਸ ਨੂੰ ਬੁਲਾਓ। Ոստ--ա-ո-թ-ո---կ-նչ-ք! Ո_____________ կ______ Ո-տ-կ-ն-ւ-յ-ւ- կ-ն-ե-! ---------------------- Ոստիկանություն կանչեք! 0
Yes--ylev-----z-n--h-u--m Y__ a_____ b_____ c______ Y-s a-l-v- b-n-i- c-’-n-m ------------------------- Yes aylevs benzin ch’unem
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। Ձե- -աս-աթ-թե-ը,-----ո-- -մ: Ձ__ փ___________ խ______ ե__ Ձ-ր փ-ս-ա-ղ-ե-ը- խ-դ-ո-մ ե-: ---------------------------- Ձեր փաստաթղթերը, խնդրում եմ: 0
Y-s-ayle-s--en----c--un-m Y__ a_____ b_____ c______ Y-s a-l-v- b-n-i- c-’-n-m ------------------------- Yes aylevs benzin ch’unem
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Ձ-ր--արո--ա-ա--ի-ա--ւն----խն---ւմ --: Ձ__ վ_________ ի_________ խ______ ե__ Ձ-ր վ-ր-ր-ա-ա- ի-ա-ո-ն-ը- խ-դ-ո-մ ե-: ------------------------------------- Ձեր վարորդական իրավունքը, խնդրում եմ: 0
Yes ay------e--in-----n-m Y__ a_____ b_____ c______ Y-s a-l-v- b-n-i- c-’-n-m ------------------------- Yes aylevs benzin ch’unem
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। Ձե- ավտ----ե-այի-փ-ս-ա-ղթե-- խնդր-ւ- --: Ձ__ ա___________ փ__________ խ______ ե__ Ձ-ր ա-տ-մ-ք-ն-յ- փ-ս-ա-ղ-ե-ը խ-դ-ո-մ ե-: ---------------------------------------- Ձեր ավտոմեքենայի փաստաթղթերը խնդրում եմ: 0
P---stayi--t-k-r- un---’ P_________ t_____ u_____ P-h-s-a-i- t-k-r- u-e-k- ------------------------ Pahestayin takarr une՞k’

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!