ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   kk Көліктің сынуы

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

39 [отыз тоғыз]

39 [otız toğız]

Көліктің сынуы

Köliktiñ sınwı

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? К-ле----------------- бек-ті--а- -ер-е? К_____ ж_____________ б_____ қ__ ж_____ К-л-с- ж-н-р-ж-ғ-р-а- б-к-т- қ-й ж-р-е- --------------------------------------- Келесі жанар-жағармай бекеті қай жерде? 0
Kö-i---ñ-s-nwı K_______ s____ K-l-k-i- s-n-ı -------------- Köliktiñ sınwı
ਮੇਰਾ ਟਾਇਰ ਫਟ ਗਿਆ ਹੈ। М-ні- -өң---ег-м--арылып---л-ы. М____ д_________ ж______ қ_____ М-н-ң д-ң-е-е-і- ж-р-л-п қ-л-ы- ------------------------------- Менің дөңгелегім жарылып қалды. 0
Kö-iktiñ-sı-wı K_______ s____ K-l-k-i- s-n-ı -------------- Köliktiñ sınwı
ਕੀ ਤੁਸੀਂ ਪਹੀਆ ਬਦਲ ਸਕਦੇ ਹੋ। С-з-дө-гел-- а------а а-ас-----? С__ д_______ а_______ а_____ б__ С-з д-ң-е-е- а-ы-т-р- а-а-ы- б-? -------------------------------- Сіз дөңгелек ауыстыра аласыз ба? 0
Ke-----ja----j-ğ-r-ay--eketi-qay--e--e? K_____ j_____________ b_____ q__ j_____ K-l-s- j-n-r-j-ğ-r-a- b-k-t- q-y j-r-e- --------------------------------------- Kelesi janar-jağarmay beketi qay jerde?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। М-ған-б-р--ше -----д---ль-ма-- -ер--. М____ б______ л___ д_____ м___ к_____ М-ғ-н б-р-е-е л-т- д-з-л- м-й- к-р-к- ------------------------------------- Маған бірнеше литр дизель майы керек. 0
K--e-i -anar-ja-----y-beke-i-q----e--e? K_____ j_____________ b_____ q__ j_____ K-l-s- j-n-r-j-ğ-r-a- b-k-t- q-y j-r-e- --------------------------------------- Kelesi janar-jağarmay beketi qay jerde?
ਪੈਟਰੋਲ ਖਤਮ ਹੋ ਗਿਆ ਹੈ। Жан---айым -----лд-. Ж_________ т________ Ж-н-р-а-ы- т-у-ы-д-. -------------------- Жанармайым таусылды. 0
K--es- -a-a--j-ğ--m-y-be--t----y--e-de? K_____ j_____________ b_____ q__ j_____ K-l-s- j-n-r-j-ğ-r-a- b-k-t- q-y j-r-e- --------------------------------------- Kelesi janar-jağarmay beketi qay jerde?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? С-зде қ--ал-- ---и--- б-р -а? С____ қ______ к______ б__ м__ С-з-е қ-с-л-ы к-н-с-р б-р м-? ----------------------------- Сізде қосалқы канистр бар ма? 0
M--i- -ö-ge--gim-j-r-l-p -ald-. M____ d_________ j______ q_____ M-n-ñ d-ñ-e-e-i- j-r-l-p q-l-ı- ------------------------------- Meniñ döñgelegim jarılıp qaldı.
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? Қ-й----д-н-қоң-р-у-ш-лсам--о-ад-? Қ__ ж_____ қ______ ш_____ б______ Қ-й ж-р-е- қ-ң-р-у ш-л-а- б-л-д-? --------------------------------- Қай жерден қоңырау шалсам болады? 0
M---ñ-dö-g--egi----rılı------ı. M____ d_________ j______ q_____ M-n-ñ d-ñ-e-e-i- j-r-l-p q-l-ı- ------------------------------- Meniñ döñgelegim jarılıp qaldı.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। М-ған--ва--а-о---е-ек. М____ э________ к_____ М-ғ-н э-а-у-т-р к-р-к- ---------------------- Маған эвакуатор керек. 0
Me--- d--ge-eg-m -ar--ı- qa---. M____ d_________ j______ q_____ M-n-ñ d-ñ-e-e-i- j-r-l-p q-l-ı- ------------------------------- Meniñ döñgelegim jarılıp qaldı.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। Мен --тоше-е--ан---здеп -ү-мі-. М__ а____________ і____ ж______ М-н а-т-ш-б-р-а-а і-д-п ж-р-і-. ------------------------------- Мен автошеберхана іздеп жүрмін. 0
S-- döñg-lek aw-----a---a-ız ba? S__ d_______ a_______ a_____ b__ S-z d-ñ-e-e- a-ı-t-r- a-a-ı- b-? -------------------------------- Siz döñgelek awıstıra alasız ba?
ਇੱਕ ਦੁਰਘਟਨਾ ਹੋਈ ਹੈ। Көл-------- -олды. К____ а____ б_____ К-л-к а-а-ы б-л-ы- ------------------ Көлік апаты болды. 0
S-- --ñ-el-- -wıs--ra-a--s-z-ba? S__ d_______ a_______ a_____ b__ S-z d-ñ-e-e- a-ı-t-r- a-a-ı- b-? -------------------------------- Siz döñgelek awıstıra alasız ba?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Е- ж------е-еф---қ-й --р-е? Е_ ж____ т______ қ__ ж_____ Е- ж-қ-н т-л-ф-н қ-й ж-р-е- --------------------------- Ең жақын телефон қай жерде? 0
Si-----g-lek------ıra--las-- --? S__ d_______ a_______ a_____ b__ S-z d-ñ-e-e- a-ı-t-r- a-a-ı- b-? -------------------------------- Siz döñgelek awıstıra alasız ba?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? Ж------д--ұ-лы-т--е-о---ар --? Ж________ ұ___ т______ б__ м__ Ж-н-ң-з-а ұ-л- т-л-ф-н б-р м-? ------------------------------ Жаныңызда ұялы телефон бар ма? 0
Mağ-n--i-n-ş--lï-r-d-zel---yı-kere-. M____ b______ l___ d____ m___ k_____ M-ğ-n b-r-e-e l-t- d-z-l m-y- k-r-k- ------------------------------------ Mağan birneşe lïtr dïzel mayı kerek.
ਸਾਨੂੰ ਮਦਦ ਦੀ ਲੋੜ ਹੈ। Бі-г--көме- кере-. Б____ к____ к_____ Б-з-е к-м-к к-р-к- ------------------ Бізге көмек керек. 0
Ma--n--i--eş- --tr--ï-el-m--ı -erek. M____ b______ l___ d____ m___ k_____ M-ğ-n b-r-e-e l-t- d-z-l m-y- k-r-k- ------------------------------------ Mağan birneşe lïtr dïzel mayı kerek.
ਡਾਕਟਰ ਨੂੰ ਬੁਲਾਓ। Д-рігер-ш-қыр--ы-! Д______ ш_________ Д-р-г-р ш-қ-р-ң-з- ------------------ Дәрігер шақырыңыз! 0
M---n birn-şe l-------el------k--e-. M____ b______ l___ d____ m___ k_____ M-ğ-n b-r-e-e l-t- d-z-l m-y- k-r-k- ------------------------------------ Mağan birneşe lïtr dïzel mayı kerek.
ਪੁਲਿਸ ਨੂੰ ਬੁਲਾਓ। П-л--и- -ақы-ың-з! П______ ш_________ П-л-ц-я ш-қ-р-ң-з- ------------------ Полиция шақырыңыз! 0
J--arm--ım tawsıl--. J_________ t________ J-n-r-a-ı- t-w-ı-d-. -------------------- Janarmayım tawsıldı.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। Қ-ж-тт-ры-ызд- -е-ің-з. Қ_____________ б_______ Қ-ж-т-а-ы-ы-д- б-р-ң-з- ----------------------- Құжаттарыңызды беріңіз. 0
Ja-a---y---------d-. J_________ t________ J-n-r-a-ı- t-w-ı-d-. -------------------- Janarmayım tawsıldı.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। Ж-ргі-уш- ку-ліг-- --р--із. Ж________ к_______ б_______ Ж-р-і-у-і к-ә-і-і- б-р-ң-з- --------------------------- Жүргізуші куәлігін беріңіз. 0
J-nar-ayım t-----d-. J_________ t________ J-n-r-a-ı- t-w-ı-d-. -------------------- Janarmayım tawsıldı.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। Те-н--ал---т-л-ұж--ың--д---ері-із. Т_________ т_____________ б_______ Т-х-и-а-ы- т-л-ұ-а-ы-ы-д- б-р-ң-з- ---------------------------------- Техникалық төлқұжатыңызды беріңіз. 0
S--de---s-l---ka-ïs-r-b-- --? S____ q______ k______ b__ m__ S-z-e q-s-l-ı k-n-s-r b-r m-? ----------------------------- Sizde qosalqı kanïstr bar ma?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!