ਪ੍ਹੈਰਾ ਕਿਤਾਬ

pa ਗੱਡੀ ਖਰਾਬ ਹੋ ਗਈ ਹੈ।   »   mr गाडी बिघडली तर?

39 [ਉਨਤਾਲੀ]

ਗੱਡੀ ਖਰਾਬ ਹੋ ਗਈ ਹੈ।

ਗੱਡੀ ਖਰਾਬ ਹੋ ਗਈ ਹੈ।

३९ [एकोणचाळीस]

39 [Ēkōṇacāḷīsa]

गाडी बिघडली तर?

gāḍī bighaḍalī tara?

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਇੱਥੇ ਸਭ ਤੋਂ ਨਜ਼ਦੀਕ ਪੈਟਰੋਲ ਪੰਪ ਕਿੱਥੇ ਹੈ? प--चे --स-स-ट-श--कुठ- -ह-? पु__ गॅ_ स्___ कु_ आ__ प-ढ-े ग-स स-ट-श- क-ठ- आ-े- -------------------------- पुढचे गॅस स्टेशन कुठे आहे? 0
gāḍī--ig-a--l- --ra? g___ b________ t____ g-ḍ- b-g-a-a-ī t-r-? -------------------- gāḍī bighaḍalī tara?
ਮੇਰਾ ਟਾਇਰ ਫਟ ਗਿਆ ਹੈ। म--्या गाडी-्या-च--ा--ी --ा-न---ल--आ-े. मा__ गा___ चा___ ह_ नि__ आ__ म-झ-य- ग-ड-च-य- च-क-त-ी ह-ा न-घ-ल- आ-े- --------------------------------------- माझ्या गाडीच्या चाकातली हवा निघाली आहे. 0
g--------a---ī-t---? g___ b________ t____ g-ḍ- b-g-a-a-ī t-r-? -------------------- gāḍī bighaḍalī tara?
ਕੀ ਤੁਸੀਂ ਪਹੀਆ ਬਦਲ ਸਕਦੇ ਹੋ। आप- -------लून--्या---ा? आ__ टा__ ब___ द्__ का_ आ-ण ट-य- ब-ल-न द-य-ल क-? ------------------------ आपण टायर बदलून द्याल का? 0
Puḍ---- -ĕs---ṭ-śa-a k-ṭ-- --ē? P______ g___ s______ k____ ā___ P-ḍ-a-ē g-s- s-ē-a-a k-ṭ-ē ā-ē- ------------------------------- Puḍhacē gĕsa sṭēśana kuṭhē āhē?
ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ। मल----ह- ल-टर -----पा---े. म_ का_ लि__ डी__ पा___ म-ा क-ह- ल-ट- ड-झ- प-ह-ज-. -------------------------- मला काही लिटर डीझल पाहिजे. 0
Pu-ha----ĕ-a --ēśan- k---ē-ā-ē? P______ g___ s______ k____ ā___ P-ḍ-a-ē g-s- s-ē-a-a k-ṭ-ē ā-ē- ------------------------------- Puḍhacē gĕsa sṭēśana kuṭhē āhē?
ਪੈਟਰੋਲ ਖਤਮ ਹੋ ਗਿਆ ਹੈ। माझ्या-व--आण-ी--ॅ- --ही. मा_____ आ__ गॅ_ ना__ म-झ-य-ज-ळ आ-ख- ग-स न-ह-. ------------------------ माझ्याजवळ आणखी गॅस नाही. 0
Puḍh-c- ---- s-ē-a---k--------? P______ g___ s______ k____ ā___ P-ḍ-a-ē g-s- s-ē-a-a k-ṭ-ē ā-ē- ------------------------------- Puḍhacē gĕsa sṭēśana kuṭhē āhē?
ਕੀ ਤੁਹਾਡੇ ਕੋਲ ਪੈਟਰੋਲ ਦਾ ਡੱਬਾ ਹੈ? आ--्य---ळ गॅ------ा आहे-का? आ______ गॅ__ ड_ आ_ का_ आ-ल-य-ज-ळ ग-स-ा ड-ा आ-े क-? --------------------------- आपल्याजवळ गॅसचा डबा आहे का? 0
Māj-yā g-ḍī-y- -ākā-----ha-ā-n---ā-ī--hē. M_____ g______ c_______ h___ n______ ā___ M-j-y- g-ḍ-c-ā c-k-t-l- h-v- n-g-ā-ī ā-ē- ----------------------------------------- Mājhyā gāḍīcyā cākātalī havā nighālī āhē.
ਮੈਂ ਕਿੱਥੋਂ ਫੋਨ ਕਰ ਸਕਦਾ / ਸਕਦੀ ਹਾਂ? इथे-फ---क-ण्-ा-ी --- कु-े-आहे? इ_ फो_ क____ सो_ कु_ आ__ इ-े फ-न क-ण-य-च- स-य क-ठ- आ-े- ------------------------------ इथे फोन करण्याची सोय कुठे आहे? 0
M-jhyā -āḍīcy- --k---l- --v- --ghāl- āh-. M_____ g______ c_______ h___ n______ ā___ M-j-y- g-ḍ-c-ā c-k-t-l- h-v- n-g-ā-ī ā-ē- ----------------------------------------- Mājhyā gāḍīcyā cākātalī havā nighālī āhē.
ਮੈਨੂੰ ਟੋਇੰਗ ਸੇਵਾ ਦੀ ਲੋੜ ਹੈ। म-झ--बिघड---ी गाडी टोईं- -र-- -े-्--ची--े-ा मला --ी -ह-. मा_ बि____ गा_ टो__ क__ ने___ से_ म_ ह_ आ__ म-झ- ब-घ-ल-ल- ग-ड- ट-ई-ग क-ू- न-ण-य-च- स-व- म-ा ह-ी आ-े- -------------------------------------------------------- माझी बिघडलेली गाडी टोईंग करून नेण्याची सेवा मला हवी आहे. 0
M-jhyā -āḍ-cy- ----ta----a----ig-----ā-ē. M_____ g______ c_______ h___ n______ ā___ M-j-y- g-ḍ-c-ā c-k-t-l- h-v- n-g-ā-ī ā-ē- ----------------------------------------- Mājhyā gāḍīcyā cākātalī havā nighālī āhē.
ਮੈਂ ਗੈਰਜ ਲੱਭ ਰਿਹਾ / ਰਹੀ ਹਾਂ। म- ----- --ध-ो /-शो-ते --े. मी गॅ__ शो__ / शो__ आ__ म- ग-र-ज श-ध-ो / श-ध-े आ-े- --------------------------- मी गॅरेज शोधतो / शोधते आहे. 0
Āp-ṇ--ṭ-yara badalū-- d-āl- -ā? Ā____ ṭ_____ b_______ d____ k__ Ā-a-a ṭ-y-r- b-d-l-n- d-ā-a k-? ------------------------------- Āpaṇa ṭāyara badalūna dyāla kā?
ਇੱਕ ਦੁਰਘਟਨਾ ਹੋਈ ਹੈ। अ-घा- झाला ---. अ___ झा_ आ__ अ-घ-त झ-ल- आ-े- --------------- अपघात झाला आहे. 0
Āp--a---y-ra-b--a-ū-a-d-ā-----? Ā____ ṭ_____ b_______ d____ k__ Ā-a-a ṭ-y-r- b-d-l-n- d-ā-a k-? ------------------------------- Āpaṇa ṭāyara badalūna dyāla kā?
ਇੱਥੇ ਸਭ ਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? इथ-----व-त ----ा --ल-फ---ब---क------े? इ_ स___ ज___ टे___ बू_ कु_ आ__ इ-े स-्-ा- ज-ळ-ा ट-ल-फ-न ब-थ क-ठ- आ-े- -------------------------------------- इथे सर्वात जवळचा टेलिफोन बूथ कुठे आहे? 0
Ā--ṇ- ṭāya-a-b-d---n---y-la-k-? Ā____ ṭ_____ b_______ d____ k__ Ā-a-a ṭ-y-r- b-d-l-n- d-ā-a k-? ------------------------------- Āpaṇa ṭāyara badalūna dyāla kā?
ਕੀ ਤੁਹਾਡੇ ਕੋਲ ਮੋਬਾਈਲ ਫੋਨ ਹੈ? आपल्य--व- म-बा-- --न-आहे --? आ______ मो___ फो_ आ_ का_ आ-ल-य-ज-ळ म-ब-ई- फ-न आ-े क-? ---------------------------- आपल्याजवळ मोबाईल फोन आहे का? 0
M----k-h- liṭara --jh-l---āh---. M___ k___ l_____ ḍ______ p______ M-l- k-h- l-ṭ-r- ḍ-j-a-a p-h-j-. -------------------------------- Malā kāhī liṭara ḍījhala pāhijē.
ਸਾਨੂੰ ਮਦਦ ਦੀ ਲੋੜ ਹੈ। आम-ह-ं-ा--दत------ज-आ-े. आ___ म___ ग__ आ__ आ-्-ा-ल- म-त-च- ग-ज आ-े- ------------------------ आम्हांला मदतीची गरज आहे. 0
M--- k-----i-ar- ḍ-j-ala-----jē. M___ k___ l_____ ḍ______ p______ M-l- k-h- l-ṭ-r- ḍ-j-a-a p-h-j-. -------------------------------- Malā kāhī liṭara ḍījhala pāhijē.
ਡਾਕਟਰ ਨੂੰ ਬੁਲਾਓ। डॉ---रांन- बोलव-. डॉ____ बो___ ड-क-ट-ा-न- ब-ल-ा- ----------------- डॉक्टरांना बोलवा. 0
M--ā k--ī l-ṭa---ḍī-h--a-p-hijē. M___ k___ l_____ ḍ______ p______ M-l- k-h- l-ṭ-r- ḍ-j-a-a p-h-j-. -------------------------------- Malā kāhī liṭara ḍījhala pāhijē.
ਪੁਲਿਸ ਨੂੰ ਬੁਲਾਓ। प-लि-ा--ा ब-लवा. पो___ बो___ प-ल-स-ं-ा ब-ल-ा- ---------------- पोलिसांना बोलवा. 0
M-----j-v-ḷ----a-hī-g--a -āhī. M___________ ā_____ g___ n____ M-j-y-j-v-ḷ- ā-a-h- g-s- n-h-. ------------------------------ Mājhyājavaḷa āṇakhī gĕsa nāhī.
ਕਿਰਪਾ ਕਰਕੇ ਆਪਣੇ ਕਾਗਜ਼ ਦਿਖਾਓ। क-पय- -पल--ओळखप--रे --क--द--्रे -ाखव-. कृ__ आ__ ओ_____ / का_____ दा___ क-प-ा आ-ल- ओ-ख-त-र- / क-ग-प-्-े द-ख-ा- -------------------------------------- कृपया आपली ओळखपत्रे / कागदपत्रे दाखवा. 0
Mā---ājava-a-āṇa-hī -ĕ-- nāh-. M___________ ā_____ g___ n____ M-j-y-j-v-ḷ- ā-a-h- g-s- n-h-. ------------------------------ Mājhyājavaḷa āṇakhī gĕsa nāhī.
ਕਿਰਪਾ ਕਰਕੇ ਆਪਣਾ ਲਾਈਸੈਂਸ ਦਿਖਾਓ। कृपय-----ा--र-ान--द--वा. कृ__ आ__ प___ दा___ क-प-ा आ-ल- प-व-न- द-ख-ा- ------------------------ कृपया आपला परवाना दाखवा. 0
M--hy-j---ḷ--ā-ak-ī ---- n--ī. M___________ ā_____ g___ n____ M-j-y-j-v-ḷ- ā-a-h- g-s- n-h-. ------------------------------ Mājhyājavaḷa āṇakhī gĕsa nāhī.
ਕਿਰਪਾ ਕਰਕੇ ਆਪਣੀ ਗੱਡੀ ਦੇ ਕਾਗਜ਼ ਵਿਖਾਓ। क--या-गाडी-े-क-गद---र दा---. कृ__ गा__ का_____ दा___ क-प-ा ग-ड-च- क-ग-प-्- द-ख-ा- ---------------------------- कृपया गाडीचे कागदपत्र दाखवा. 0
Āpal-ā-avaḷ--gĕs-c- ḍabā āhē -ā? Ā___________ g_____ ḍ___ ā__ k__ Ā-a-y-j-v-ḷ- g-s-c- ḍ-b- ā-ē k-? -------------------------------- Āpalyājavaḷa gĕsacā ḍabā āhē kā?

ਪ੍ਰਤਿਭਾਸ਼ਾਲੀ ਬਹੁਭਾਸ਼ੀ ਬੱਚਾ

ਬੋਲਣਾ ਸ਼ੁਰੂ ਕਰਨ ਤੋਂ ਵੀ ਪਹਿਲਾਂ, ਬੱਚੇ ਭਾਸ਼ਾਵਾਂ ਬਾਰੇ ਬਹੁਤ ਕੁਝ ਜਾਣਦੇ ਹਨ। ਵੱਖ-ਵੱਖ ਤਜਰਬਿਆਂ ਨੇ ਅਜਿਹਾ ਦਰਸਾਇਆ ਹੈ। ਬੱਚਿਆਂ ਦੇ ਵਿਕਾਸ ਬਾਰੇ ਅਧਿਐਨ ਬੱਚਿਆਂ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿੱਚਕੀਤਾ ਜਾਂਦਾ ਹੈ। ਬੱਚੇ ਭਾਸ਼ਾਵਾਂ ਕਿਵੇਂ ਸਿੱਖਦੇ ਹਨ, ਬਾਰੇ ਵੀ ਅਧਿਐਨ ਕੀਤਾ ਜਾਂਦਾ ਹੈ। ਬੱਚੇ ਸਪੱਸ਼ਟ ਤੌਰ 'ਤੇ, ਸਾਡੀ ਹੁਣ ਤੱਕ ਦੀ ਸੋਚ ਤੋਂ ਵਧੇਰੇ ਬੁੱਧੀਮਾਨ ਹੁੰਦੇ ਹਨ। 6 ਮਹੀਨੇ ਦੀ ਉਮਰ ਵਿੱਚ ਵੀ ਉਨ੍ਹਾਂ ਕੋਲ ਕਈ ਭਾਸ਼ਾਈ ਯੋਗਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਉਹ ਆਪਣੀ ਮਾਤ-ਭਾਸ਼ਾ ਦੀ ਪਛਾਣ ਕਰ ਸਕਦੇ ਹਨ। ਫ੍ਰੈਂਚ ਅਤੇ ਜਰਮਨ ਬੱਚੇ ਵਿਸ਼ੇਸ਼ ਸ੍ਵਰਾਂ ਪ੍ਰਤੀ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ। ਵੱਖ-ਵੱਖ ਤਣਾਅ ਢਾਂਚੇ ਵੱਖ-ਵੱਖ ਵਤੀਰਿਆਂ ਦਾ ਕਾਰਨ ਬਣਦੇ ਹਨ। ਇਸਲਈ ਬੱਚਿਆਂ ਵਿੱਚ ਆਪਣੀ ਭਾਸ਼ਾ ਦੇ ਸ੍ਵਰ ਲਈ ਇੱਕ ਭਾਵਨਾ ਹੁੰਦੀ ਹੈ। ਬਹੁਤ ਛੋਟੇ ਬੱਚੇ ਵੀ ਕਈ ਸ਼ਬਦ ਯਾਦ ਕਰ ਸਕਦੇ ਹਨ। ਬੱਚਿਆਂ ਦੀ ਭਾਸ਼ਾ ਦੇ ਵਿਕਾਸ ਲਈ ਮਾਤਾ-ਪਿਤਾ ਬਹੁਤ ਮਹੱਵਪੂਰਨ ਹੁੰਦੇ ਹਨ। ਕਿਉਂਕਿ ਬੱਚਿਆਂ ਨੂੰ ਜਨਮ ਤੋਂ ਇਕਦਮ ਬਾਅਦ ਗੱਲਬਾਤ ਦੀ ਲੋੜ ਹੁੰਦੀ ਹੈ। ਉਹ ਮਾਤਾ ਅਤੇ ਪਿਤਾ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਪਰ, ਗੱਲਬਾਤ ਵਿੱਚ ਸਾਕਾਰਾਤਮਕ ਭਾਵਨਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਸਮੇਂ ਮਾਤਾ-ਪਿਤਾ ਨੂੰ ਤਣਾਅ ਵਿੱਚ ਨਹੀਂ ਹੋਣਾ ਚਾਹੀਦਾ। ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਨਾ ਵੀ ਗ਼ਲਤ ਹੈ। ਤਣਾਅ ਜਾਂ ਚੁੱਪੀ ਬੱਚਿਆਂ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਭਾਸ਼ਾ ਵਿਕਾਸ ਉੱਤੇ ਭੈੜਾ ਅਸਰ ਪੈ ਸਕਦਾ ਹੈ। ਬੱਚਿਆਂ ਲਈ ਸਿਖਲਾਈ ਦੀ ਸ਼ੁਰੂਆਤ ਪਹਿਲਾਂ ਕੁੱਖ ਵਿੱਚ ਹੀ ਹੋ ਜਾਂਦੀ ਹੈ! ਉਹ ਜਨਮ ਤੋਂ ਪਹਿਲਾਂ ਹੀ ਬੋਲੀ ਉੱਤੇ ਪ੍ਰਤੀਕਿਰਿਆ ਕਰਦੇ ਹਨ। ਉਹ ਧੁਨੀ-ਸੰਕੇਤਾਂ ਨੂੰ ਸਹੀ ਤਰ੍ਹਾਂ ਸਮਝ ਸਕਦੇ ਹਨ। ਫੇਰ ਜਨਮ ਤੋਂ ਬਾਦ ਉਹ ਇਨ੍ਹਾਂ ਸੰਤੇਕਾਂ ਨੂੰ ਪਛਾਣ ਸਕਦੇ ਹਨ। ਇੱਥੋਂ ਤੱਕ ਕਿ ਅਣਜੰਮੇ ਬੱਚੇ ਵੀ ਭਾਸ਼ਾਵਾਂ ਦੀ ਲੈਅ ਸਮਝ ਸਕਦੇ ਹਨ। ਬੱਚੇ ਆਪਣੀ ਮਾਂ ਦੀ ਕੁੱਖ ਵਿੱਚ ਪਹਿਲਾਂ ਹੀ ਉਸਦੀ ਆਵਾਜ਼ ਸੁਣ ਸਕਦੇ ਹਨ। ਇਸਲਈ ਤੁਸੀਂ ਅਣਜੰਮੇ ਬੱਚਿਆਂ ਨਾਲ ਵੀ ਗੱਲ ਕਰ ਸਕਦੇ ਹੋ। ਪਰ ਤੁਹਾਨੂੰ ਇਹ ਬਾਰ-ਬਾਰ ਨਹੀਂ ਕਰਨਾ ਚਾਹੀਦਾ... ਬੱਚੇ ਕੋਲ ਤਾਂ ਵੀ ਅਭਿਆਸ ਕਰਨ ਲਈ ਜਨਮ ਤੋਂ ਬਾਦ ਖੁੱਲ੍ਹਾ ਸਮਾਂ ਹੋਵੇਗਾ!