ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ky Жолду суроо

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [кырк]

40 [кырк]

Жолду суроо

Joldu suroo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, Ке---ес--! К_________ К-ч-р-с-з- ---------- Кечиресиз! 0
J-ldu----oo J____ s____ J-l-u s-r-o ----------- Joldu suroo
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? М-га ж-рд-м-бер--а--сы--ы? М___ ж_____ б___ а________ М-г- ж-р-а- б-р- а-а-ы-б-? -------------------------- Мага жардам бере аласызбы? 0
Jo--- s-roo J____ s____ J-l-u s-r-o ----------- Joldu suroo
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Б-л-ж-р-е -акшы ---то--н -а---? Б__ ж____ ж____ р_______ к_____ Б-л ж-р-е ж-к-ы р-с-о-а- к-й-а- ------------------------------- Бул жерде жакшы ресторан кайда? 0
Keçires-z! K_________ K-ç-r-s-z- ---------- Keçiresiz!
ਉਸ ਮੋੜ ਤੋਂ ਖੱਬੇ ਹੱਥ ਮੁੜੋ। Со-г-, ----к--ө--ңү-. С_____ б_____ ө______ С-л-о- б-р-к- ө-ү-ү-. --------------------- Солго, бурчка өтүңүз. 0
K--ir--i-! K_________ K-ç-r-s-z- ---------- Keçiresiz!
ਫਿਰ ਥੋੜ੍ਹਾ ਸਿੱਧਾ ਜਾਓ। А-ан--ир-аз---- ж---ң-з. А___ б__ а_ т__ ж_______ А-а- б-р а- т-з ж-р-ң-з- ------------------------ Анан бир аз түз жүрүңүз. 0
K-çi-e-i-! K_________ K-ç-r-s-z- ---------- Keçiresiz!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। Анд---к--ин--үз ме-- ---о--т-ң-з. А____ к____ ж__ м___ о___ ө______ А-д-н к-й-н ж-з м-т- о-г- ө-ү-ү-. --------------------------------- Андан кийин жүз метр оңго өтүңүз. 0
Ma-a----da--b--e--l-s---ı? M___ j_____ b___ a________ M-g- j-r-a- b-r- a-a-ı-b-? -------------------------- Maga jardam bere alasızbı?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। Ош----й -л- авто-у-к--түшсөң-з--о-о-. О______ э__ а________ т_______ б_____ О-о-д-й э-е а-т-б-с-а т-ш-ө-ү- б-л-т- ------------------------------------- Ошондой эле автобуска түшсөңүз болот. 0
Mag- -ar-a- ber- a-as----? M___ j_____ b___ a________ M-g- j-r-a- b-r- a-a-ı-b-? -------------------------- Maga jardam bere alasızbı?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Ошон--й-э-е--р--в--г- тү-сөң-- ---от. О______ э__ т________ т_______ б_____ О-о-д-й э-е т-а-в-й-а т-ш-ө-ү- б-л-т- ------------------------------------- Ошондой эле трамвайга түшсөңүз болот. 0
M-g---a-d---be-- al-s----? M___ j_____ b___ a________ M-g- j-r-a- b-r- a-a-ı-b-? -------------------------- Maga jardam bere alasızbı?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। Ош----й-э-е- -из ж-- -ана-мен-н--р-ымд-н--ар----------т. О______ э___ с__ ж__ г___ м____ а_______ б_______ б_____ О-о-д-й э-е- с-з ж-н г-н- м-н-н а-т-м-а- б-р-а-ы- б-л-т- -------------------------------------------------------- Ошондой эле, сиз жөн гана менин артымдан барсаңыз болот. 0
Bul--e--e--------e-to--- k----? B__ j____ j____ r_______ k_____ B-l j-r-e j-k-ı r-s-o-a- k-y-a- ------------------------------- Bul jerde jakşı restoran kayda?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Ф--б-л --а---н--а к-нт-п -----? Ф_____ с_________ к_____ б_____ Ф-т-о- с-а-и-н-н- к-н-и- б-р-м- ------------------------------- Футбол стадионуна кантип барам? 0
B-l j-rd--j---ı----toran----d-? B__ j____ j____ r_______ k_____ B-l j-r-e j-k-ı r-s-o-a- k-y-a- ------------------------------- Bul jerde jakşı restoran kayda?
ਪੁਲ ਦੇ ਉਸ ਪਾਰ ਚੱਲੋ। Көпү--дө---т-ңүз! К________ ө______ К-п-р-д-н ө-ү-ү-! ----------------- Көпүрөдөн өтүңүз! 0
B-l j-r-- j-kşı-r-----a---ay-a? B__ j____ j____ r_______ k_____ B-l j-r-e j-k-ı r-s-o-a- k-y-a- ------------------------------- Bul jerde jakşı restoran kayda?
ਸੁਰੰਗ ਵਿੱਚੋਂ ਜਾਓ। Туннел--ркылу- а--а-ыз! Т_____ а______ а_______ Т-н-е- а-к-л-у а-д-ң-з- ----------------------- Туннел аркылуу айдаңыз! 0
S---o,--urç-a-ö-ü--z. S_____ b_____ ö______ S-l-o- b-r-k- ö-ü-ü-. --------------------- Solgo, burçka ötüŋüz.
ਤੀਸਰੇ ਸਿਗਨਲ ਤੱਕ ਜਾਓ। Ү--нч----е-----го--е-и- ай----з. Ү_____ с_________ ч____ а_______ Ү-ү-ч- с-е-о-о-г- ч-й-н а-д-ң-з- -------------------------------- Үчүнчү светофорго чейин айдаңыз. 0
S---o, burç-- -tü-üz. S_____ b_____ ö______ S-l-o- b-r-k- ö-ü-ü-. --------------------- Solgo, burçka ötüŋüz.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। Андан-к--и-- --ринчи---мк--ч--үк-ө --го--уру--з. А____ к_____ б______ м____________ о___ б_______ А-д-н к-й-н- б-р-н-и м-м-ү-ч-л-к-ө о-г- б-р-ң-з- ------------------------------------------------ Андан кийин, биринчи мүмкүнчүлүктө оңго буруңуз. 0
So--o- b-rçka -tüŋ--. S_____ b_____ ö______ S-l-o- b-r-k- ö-ü-ü-. --------------------- Solgo, burçka ötüŋüz.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। Анд----и--н-түз -л- -и--нки ке-и-иш--н--т-ң-з. А____ к____ т__ э__ к______ к_________ ө______ А-д-н к-й-н т-з э-е к-й-н-и к-с-л-ш-е- ө-ү-ү-. ---------------------------------------------- Андан кийин түз эле кийинки кесилиштен өтүңүз. 0
A----b-r-a--tü- jü---üz. A___ b__ a_ t__ j_______ A-a- b-r a- t-z j-r-ŋ-z- ------------------------ Anan bir az tüz jürüŋüz.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? К-ч-ре---- -эр--ор-к--к-нтип же--е- -оло-? К_________ а_________ к_____ ж_____ б_____ К-ч-р-с-з- а-р-п-р-к- к-н-и- ж-т-е- б-л-т- ------------------------------------------ Кечиресиз, аэропортко кантип жетсем болот? 0
An-- -ir -z-tüz-j-rü---. A___ b__ a_ t__ j_______ A-a- b-r a- t-z j-r-ŋ-z- ------------------------ Anan bir az tüz jürüŋüz.
ਸਭਤੋਂ ਵਧੀਆ, ਮੈਟਰੋ ਤੋਂ ਜਾਓ। Ме--о----ү--өңү---акш- б-ло-. М______ т_______ ж____ б_____ М-т-о-о т-ш-ө-ү- ж-к-ы б-л-т- ----------------------------- Метрого түшсөңүз жакшы болот. 0
An-n--i- ---tüz-j-r--üz. A___ b__ a_ t__ j_______ A-a- b-r a- t-z j-r-ŋ-z- ------------------------ Anan bir az tüz jürüŋüz.
ਆਖਰੀ ਸਟੇਸ਼ਨ ਤੱਕ ਜਾਓ। А--рк- с-а-ц-я----ей-- -й-а-ыз. А_____ с________ ч____ а_______ А-ы-к- с-а-ц-я-а ч-й-н а-д-ң-з- ------------------------------- Акыркы станцияга чейин айдаңыз. 0
A-da--kiyi- --z me----ŋ-o -t-ŋ--. A____ k____ j__ m___ o___ ö______ A-d-n k-y-n j-z m-t- o-g- ö-ü-ü-. --------------------------------- Andan kiyin jüz metr oŋgo ötüŋüz.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...