ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ti ንመገዲ ምሕታት

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [ኣርብዓ]

40 [aribi‘a]

ንመገዲ ምሕታት

nimegedī miḥitati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, ይቕ-ታ! ይ____ ይ-ሬ-! ----- ይቕሬታ! 0
nim----ī mi--it-ti n_______ m_______ n-m-g-d- m-h-i-a-i ------------------ nimegedī miḥitati
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ክ--ግ-ኒ ት--ሉ -? ክ_____ ት___ ዶ_ ክ-ሕ-ዙ- ት-እ- ዶ- -------------- ክትሕግዙኒ ትኽእሉ ዶ? 0
ni--ge-ī---h-ita-i n_______ m_______ n-m-g-d- m-h-i-a-i ------------------ nimegedī miḥitati
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ኣብ--ጽቡ---ት---ቢ--በ- ኣ-? ኣ__ ጽ__ ቤ_____ ኣ__ ኣ__ ኣ-ዚ ጽ-ቕ ቤ---ግ- ኣ-ይ ኣ-? ---------------------- ኣብዚ ጽቡቕ ቤት-መግቢ ኣበይ ኣሎ? 0
yik-’irēt-! y_________ y-k-’-r-t-! ----------- yiḵ’irēta!
ਉਸ ਮੋੜ ਤੋਂ ਖੱਬੇ ਹੱਥ ਮੁੜੋ। ኣ-ቲ -ርና- ን-ጋም ኪ--። ኣ__ ኩ___ ን___ ኪ_ ። ኣ-ቲ ኩ-ና- ን-ጋ- ኪ- ። ------------------ ኣብቲ ኩርናዕ ንጸጋም ኪዱ ። 0
y---’irēta! y_________ y-k-’-r-t-! ----------- yiḵ’irēta!
ਫਿਰ ਥੋੜ੍ਹਾ ਸਿੱਧਾ ਜਾਓ। ሽዑ----ኢ-ኩ- -ሩ- ኪ- ። ሽ_ ት_ ኢ___ ቅ__ ኪ_ ። ሽ- ት- ኢ-ኩ- ቅ-ብ ኪ- ። ------------------- ሽዑ ትዅ ኢልኩም ቅሩብ ኪዱ ። 0
y-k-’-r-t-! y_________ y-k-’-r-t-! ----------- yiḵ’irēta!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। ሽ- ሚ-ቲ-ሜ-ሮ-ንየማን --። ሽ_ ሚ__ ሜ__ ን___ ኪ__ ሽ- ሚ-ቲ ሜ-ሮ ን-ማ- ኪ-። ------------------- ሽዑ ሚእቲ ሜትሮ ንየማን ኪዱ። 0
ki-i--i--zu-ī-tih--’--u--o? k___________ t_______ d__ k-t-h-i-i-u-ī t-h-i-i-u d-? --------------------------- kitiḥigizunī tiẖi’ilu do?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ቡስ-ው----ወ-ዱ--ኽ-ሉ-ኢ-ም-። ቡ____ ክ____ ት___ ኢ__ ። ቡ-‘-ን ክ-ወ-ዱ ት-እ- ኢ-ም ። ---------------------- ቡስ‘ውን ክትወስዱ ትኽእሉ ኢኹም ። 0
ki------i---ī tiẖ-’il- --? k___________ t_______ d__ k-t-h-i-i-u-ī t-h-i-i-u d-? --------------------------- kitiḥigizunī tiẖi’ilu do?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ትራ-‘-ን---ወስ-ዎ ት--- ኢኹ-። ት_____ ክ_____ ት___ ኢ___ ት-ም-ው- ክ-ወ-ዱ- ት-እ- ኢ-ም- ----------------------- ትራም‘ውን ክትወስዱዎ ትኽእሉ ኢኹም። 0
k-t--̣i-i-un--ti------- -o? k___________ t_______ d__ k-t-h-i-i-u-ī t-h-i-i-u d-? --------------------------- kitiḥigizunī tiẖi’ilu do?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ብቐሊ- ከኣ -ድ--ይ-ክትስዕቡ--ትኽእ----ም-። ብ___ ከ_ ደ____ ክ_____ ት___ ኢ__ ። ብ-ሊ- ከ- ደ-ሕ-ይ ክ-ስ-ቡ- ት-እ- ኢ-ም ። ------------------------------- ብቐሊሉ ከኣ ደድሕረይ ክትስዕቡኒ ትኽእሉ ኢኹም ። 0
abiz--ts--buḵ---b--i-----bī-ab-y--a--? a____ t________ b__________ a____ a___ a-i-ī t-’-b-k-’- b-t---e-i-ī a-e-i a-o- --------------------------------------- abizī ts’ibuḵ’i bēti-megibī abeyi alo?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? ከመይ ጌረ-ናብ--- ክ-- -ኸ---እ-እ--? ከ__ ጌ_ ና_ ሜ_ ክ__ ክ___ እ___ ? ከ-ይ ጌ- ና- ሜ- ክ-ሶ ክ-ይ- እ-እ- ? ---------------------------- ከመይ ጌረ ናብ ሜዳ ክዑሶ ክኸይድ እክእል ? 0
a---ī-ts-ibu-̱-i--ēti-megi---a-eyi--l-? a____ t________ b__________ a____ a___ a-i-ī t-’-b-k-’- b-t---e-i-ī a-e-i a-o- --------------------------------------- abizī ts’ibuḵ’i bēti-megibī abeyi alo?
ਪੁਲ ਦੇ ਉਸ ਪਾਰ ਚੱਲੋ। ነቲ-ድል-- ስገ---ኹ-። ነ_ ድ___ ስ__ ኢ___ ነ- ድ-ድ- ስ-ሩ ኢ-ም- ---------------- ነቲ ድልድል ስገሩ ኢኹም። 0
a-iz--ts’-buḵ’--b-ti-m-gibī--b-yi--lo? a____ t________ b__________ a____ a___ a-i-ī t-’-b-k-’- b-t---e-i-ī a-e-i a-o- --------------------------------------- abizī ts’ibuḵ’i bēti-megibī abeyi alo?
ਸੁਰੰਗ ਵਿੱਚੋਂ ਜਾਓ। ብ-ሕቲ-ቲ -ን- ኪዱ ብ___ ቲ ቢ__ ኪ_ ብ-ሕ- ቲ ቢ-ቶ ኪ- ------------- ብትሕቲ ቲ ቢንቶ ኪዱ 0
ab--ī ---ina----it-’eg--i -ī---። a____ k_______ n_________ k___ ። a-i-ī k-r-n-‘- n-t-’-g-m- k-d- ። -------------------------------- abitī kurina‘i nits’egami kīdu ።
ਤੀਸਰੇ ਸਿਗਨਲ ਤੱਕ ਜਾਓ। ክሳብ ------ „ኣምፕል--ዱ ። ክ__ ቲ ሳ___ „____ ኪ_ ። ክ-ብ ቲ ሳ-ሳ- „-ም-ል ኪ- ። --------------------- ክሳብ ቲ ሳልሳይ „ኣምፕል ኪዱ ። 0
a---- k---n--- n--s’egam--k--u ። a____ k_______ n_________ k___ ። a-i-ī k-r-n-‘- n-t-’-g-m- k-d- ። -------------------------------- abitī kurina‘i nits’egami kīdu ።
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ኣብታ--ዳ--ቲ ጽርግያ ና- የ-ን-ትዓጸ- ። ኣ__ ቀ____ ጽ___ ና_ የ__ ት___ ። ኣ-ታ ቀ-ማ-ቲ ጽ-ግ- ና- የ-ን ት-ጸ- ። ---------------------------- ኣብታ ቀዳማይቲ ጽርግያ ናብ የማን ትዓጸፉ ። 0
a--t- k-r-na‘- --ts’eg-m- k--u ። a____ k_______ n_________ k___ ። a-i-ī k-r-n-‘- n-t-’-g-m- k-d- ። -------------------------------- abitī kurina‘i nits’egami kīdu ።
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। ሽ---- ኢ-ኩ- ነቲ---ሉ-ዘ- -ስቀ-ዊ -ንገ- -ለፍ-። ሽ_ ት_ ኢ___ ነ_ ቀ__ ዘ_ መ____ መ___ ሓ____ ሽ- ት- ኢ-ኩ- ነ- ቀ-ሉ ዘ- መ-ቀ-ዊ መ-ገ- ሓ-ፍ-። ------------------------------------- ሽዑ ትዅ ኢልኩም ነቲ ቀጺሉ ዘሎ መስቀላዊ መንገዲ ሓለፍዎ። 0
sh-‘u-t-- īl-k--i k’i---i k--- ። s____ t__ ī______ k______ k___ ። s-i-u t-ዅ ī-i-u-i k-i-u-i k-d- ። -------------------------------- shi‘u tiዅ īlikumi k’irubi kīdu ።
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ይቕሬታ- ከመ- -ረ -- መ-ረ--ነፈ-ቲ--ኸ---እ---? ይ____ ከ__ ጌ_ ና_ መ________ ክ___ እ____ ይ-ሬ-፣ ከ-ይ ጌ- ና- መ-ረ---ፈ-ቲ ክ-ይ- እ-እ-? ------------------------------------ ይቕሬታ፣ ከመይ ጌረ ናብ መዓረፎ-ነፈርቲ ክኸይድ እኽእል? 0
s--‘----- īl-k--i -’----- -īd--። s____ t__ ī______ k______ k___ ። s-i-u t-ዅ ī-i-u-i k-i-u-i k-d- ። -------------------------------- shi‘u tiዅ īlikumi k’irubi kīdu ።
ਸਭਤੋਂ ਵਧੀਆ, ਮੈਟਰੋ ਤੋਂ ਜਾਓ। ዝ-ለጸ-ኡ-ባን --ዱ፣-። ዝ___ ኡ___ ወ___ ። ዝ-ለ- ኡ-ባ- ወ-ዱ- ። ---------------- ዝበለጸ ኡ-ባን ወስዱ፣ ። 0
s---- -iዅ--l--u-i--’i---i k----። s____ t__ ī______ k______ k___ ። s-i-u t-ዅ ī-i-u-i k-i-u-i k-d- ። -------------------------------- shi‘u tiዅ īlikumi k’irubi kīdu ።
ਆਖਰੀ ਸਟੇਸ਼ਨ ਤੱਕ ਜਾਓ। ክሳ- መ---ታ ፌ-ማታ -ስ--ኪዱ ክ__ መ____ ፌ___ ም__ ኪ_ ክ-ብ መ-ዳ-ታ ፌ-ማ- ም-ኣ ኪ- --------------------- ክሳብ መወዳእታ ፌርማታ ምስኣ ኪዱ 0
shi---m---t- ---------y-ma---k-du። s____ m_____ m_____ n_______ k____ s-i-u m-’-t- m-t-r- n-y-m-n- k-d-። ---------------------------------- shi‘u mī’itī mētiro niyemani kīdu።

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...