ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   zh 问路

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40[四十]

40 [Sìshí]

问路

wèn lù

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, 对不-, -扰 - ! 对___ 打_ 了 ! 对-起- 打- 了 ! ----------- 对不起, 打扰 了 ! 0
wè--lù w__ l_ w-n l- ------ wèn lù
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? 您-- 帮-忙-吗-? 您 能 帮__ 吗 ? 您 能 帮-忙 吗 ? ----------- 您 能 帮个忙 吗 ? 0
wèn lù w__ l_ w-n l- ------ wèn lù
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? 这 -里-- 比----餐--? 这 哪_ 有 比___ 餐_ ? 这 哪- 有 比-好- 餐- ? ---------------- 这 哪里 有 比较好的 餐馆 ? 0
d-----ǐ,-dǎ-ǎ---! d_______ d_______ d-ì-ù-ǐ- d-r-o-e- ----------------- duìbùqǐ, dǎrǎole!
ਉਸ ਮੋੜ ਤੋਂ ਖੱਬੇ ਹੱਥ ਮੁੜੋ। 您-在-角 往左 拐 。 您 在__ 往_ 拐 。 您 在-角 往- 拐 。 ------------ 您 在拐角 往左 拐 。 0
duì-ùq-,-dǎrǎ-le! d_______ d_______ d-ì-ù-ǐ- d-r-o-e- ----------------- duìbùqǐ, dǎrǎole!
ਫਿਰ ਥੋੜ੍ਹਾ ਸਿੱਧਾ ਜਾਓ। 然- 您 往前 直走 -- 。 然_ 您 往_ 直_ 一_ 。 然- 您 往- 直- 一- 。 --------------- 然后 您 往前 直走 一段 。 0
d-ìb---, d-rǎ---! d_______ d_______ d-ì-ù-ǐ- d-r-o-e- ----------------- duìbùqǐ, dǎrǎole!
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। 然后 - -右 走-一百米-。 然_ 您 向_ 走 一__ 。 然- 您 向- 走 一-米 。 --------------- 然后 您 向右 走 一百米 。 0
N-- nén-----g--è--án- m-? N__ n___ b___ g_ m___ m__ N-n n-n- b-n- g- m-n- m-? ------------------------- Nín néng bāng gè máng ma?
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। 您 也--以-乘 --汽--。 您 也 可_ 乘 公___ 。 您 也 可- 乘 公-汽- 。 --------------- 您 也 可以 乘 公共汽车 。 0
N-n-n-n--b-n- ---máng ma? N__ n___ b___ g_ m___ m__ N-n n-n- b-n- g- m-n- m-? ------------------------- Nín néng bāng gè máng ma?
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। 您-- -以 - 有轨---。 您 也 可_ 乘 有___ 。 您 也 可- 乘 有-电- 。 --------------- 您 也 可以 乘 有轨电车 。 0
Ní--n--- ---g -----ng--a? N__ n___ b___ g_ m___ m__ N-n n-n- b-n- g- m-n- m-? ------------------------- Nín néng bāng gè máng ma?
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। 您---可以 跟--我 --。 您 也 可_ 跟_ 我 走 。 您 也 可- 跟- 我 走 。 --------------- 您 也 可以 跟着 我 走 。 0
Z-è nǎ li --u -ǐj-à--h-o-d- --n--ǎn? Z__ n_ l_ y__ b_____ h__ d_ c_______ Z-è n- l- y-u b-j-à- h-o d- c-n-u-n- ------------------------------------ Zhè nǎ li yǒu bǐjiào hǎo de cānguǎn?
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? 我 怎- - -球体育场 --? 我 怎_ 去 足____ 呢 ? 我 怎- 去 足-体-场 呢 ? ---------------- 我 怎么 去 足球体育场 呢 ? 0
Zhè--- -i yǒu bǐj-ào hǎo -- -ā-----? Z__ n_ l_ y__ b_____ h__ d_ c_______ Z-è n- l- y-u b-j-à- h-o d- c-n-u-n- ------------------------------------ Zhè nǎ li yǒu bǐjiào hǎo de cānguǎn?
ਪੁਲ ਦੇ ਉਸ ਪਾਰ ਚੱਲੋ। 您 -- 这----! 您 走_ 这_ 桥 ! 您 走- 这- 桥 ! ----------- 您 走过 这个 桥 ! 0
Zh--n---i -ǒu-b----o--ǎo d- --ngu-n? Z__ n_ l_ y__ b_____ h__ d_ c_______ Z-è n- l- y-u b-j-à- h-o d- c-n-u-n- ------------------------------------ Zhè nǎ li yǒu bǐjiào hǎo de cānguǎn?
ਸੁਰੰਗ ਵਿੱਚੋਂ ਜਾਓ। 您 ---这个 -道 ! 您 穿_ 这_ 隧_ ! 您 穿- 这- 隧- ! ------------ 您 穿过 这个 隧道 ! 0
Nín---i-g-ǎ---ǎ- --ng--u--g--i. N__ z__ g_______ w___ z__ g____ N-n z-i g-ǎ-j-ǎ- w-n- z-ǒ g-ǎ-. ------------------------------- Nín zài guǎijiǎo wǎng zuǒ guǎi.
ਤੀਸਰੇ ਸਿਗਨਲ ਤੱਕ ਜਾਓ। 您--到---个 -绿- 。 您 走_ 第__ 红__ 。 您 走- 第-个 红-灯 。 -------------- 您 走到 第三个 红绿灯 。 0
Ní---à- gu-iji-o-wǎng---ǒ--uǎi. N__ z__ g_______ w___ z__ g____ N-n z-i g-ǎ-j-ǎ- w-n- z-ǒ g-ǎ-. ------------------------------- Nín zài guǎijiǎo wǎng zuǒ guǎi.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। 您 走到 -一个--- --拐 。 您 走_ 第__ 路_ 向__ 。 您 走- 第-个 路- 向-拐 。 ----------------- 您 走到 第一个 路口 向右拐 。 0
Ní--zà- g----i-o-w----z-ǒ g---. N__ z__ g_______ w___ z__ g____ N-n z-i g-ǎ-j-ǎ- w-n- z-ǒ g-ǎ-. ------------------------------- Nín zài guǎijiǎo wǎng zuǒ guǎi.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। 一- 走----个-十-路口-。 一_ 走_ 下__ 十___ 。 一- 走- 下-个 十-路- 。 ---------------- 一直 走到 下一个 十字路口 。 0
R-nh-u-nín wǎ-- qi-n zhí-zǒu y-d-à-. R_____ n__ w___ q___ z__ z__ y______ R-n-ò- n-n w-n- q-á- z-í z-u y-d-à-. ------------------------------------ Ránhòu nín wǎng qián zhí zǒu yīduàn.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? 打-了- - - -机场 怎- - ? 打___ 我 去 飞__ 怎_ 走 ? 打-了- 我 去 飞-场 怎- 走 ? ------------------- 打扰了, 我 去 飞机场 怎么 走 ? 0
Ránhòu ----wǎ---qi----h- -ǒu-yī----. R_____ n__ w___ q___ z__ z__ y______ R-n-ò- n-n w-n- q-á- z-í z-u y-d-à-. ------------------------------------ Ránhòu nín wǎng qián zhí zǒu yīduàn.
ਸਭਤੋਂ ਵਧੀਆ, ਮੈਟਰੋ ਤੋਂ ਜਾਓ। 您------坐-地铁-去-。 您 最_ 是 坐 地_ 去 。 您 最- 是 坐 地- 去 。 --------------- 您 最好 是 坐 地铁 去 。 0
R--hòu ní- ---- -i-n zhí z-- -īduà-. R_____ n__ w___ q___ z__ z__ y______ R-n-ò- n-n w-n- q-á- z-í z-u y-d-à-. ------------------------------------ Ránhòu nín wǎng qián zhí zǒu yīduàn.
ਆਖਰੀ ਸਟੇਸ਼ਨ ਤੱਕ ਜਾਓ। 您--直-坐--终点站 。 您 一_ 坐_ 终__ 。 您 一- 坐- 终-站 。 ------------- 您 一直 坐到 终点站 。 0
Rán-ò- n-n----ng --- ----y-b---m-. R_____ n__ x____ y__ z__ y____ m__ R-n-ò- n-n x-à-g y-u z-u y-b-i m-. ---------------------------------- Ránhòu nín xiàng yòu zǒu yībǎi mǐ.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...