ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ko 도시 관광

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [마흔둘]

42 [maheundul]

도시 관광

dosi gwangwang

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 시장- -요일-- 열어요? 시__ 일____ 열___ 시-이 일-일-다 열-요- -------------- 시장이 일요일마다 열어요? 0
do-- g-----ang d___ g________ d-s- g-a-g-a-g -------------- dosi gwangwang
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 박람회---요-마- 열-요? 박___ 월____ 열___ 박-회- 월-일-다 열-요- --------------- 박람회가 월요일마다 열어요? 0
d-si---angwang d___ g________ d-s- g-a-g-a-g -------------- dosi gwangwang
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 전시-가 화---다 열어요? 전___ 화____ 열___ 전-회- 화-일-다 열-요- --------------- 전시회가 화요일마다 열어요? 0
s--an--i-i---o---a-a-y-o--e---? s_______ i__________ y_________ s-j-n--- i---o-l-a-a y-o---o-o- ------------------------------- sijang-i il-yoilmada yeol-eoyo?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 동--이-----다 -어요? 동___ 수____ 열___ 동-원- 수-일-다 열-요- --------------- 동물원이 수요일마다 열어요? 0
s-j-n--i-i--y-ilm-da-------oyo? s_______ i__________ y_________ s-j-n--- i---o-l-a-a y-o---o-o- ------------------------------- sijang-i il-yoilmada yeol-eoyo?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? 박-관- -요-마다 열-요? 박___ 목____ 열___ 박-관- 목-일-다 열-요- --------------- 박물관이 목요일마다 열어요? 0
sijan--i----y-i----a yeol---yo? s_______ i__________ y_________ s-j-n--- i---o-l-a-a y-o---o-o- ------------------------------- sijang-i il-yoilmada yeol-eoyo?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? 미-관- 금-일-- ---? 미___ 금____ 열___ 미-관- 금-일-다 열-요- --------------- 미술관이 금요일마다 열어요? 0
b-----hoega -ol--o-l--d-----l-----? b__________ w___________ y_________ b-g-a-h-e-a w-l-y-i-m-d- y-o---o-o- ----------------------------------- baglamhoega wol-yoilmada yeol-eoyo?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? 사-을--어--돼요? 사__ 찍__ 돼__ 사-을 찍-도 돼-? ----------- 사진을 찍어도 돼요? 0
bagl-m-oe-a wol-----m--a y----eoy-? b__________ w___________ y_________ b-g-a-h-e-a w-l-y-i-m-d- y-o---o-o- ----------------------------------- baglamhoega wol-yoilmada yeol-eoyo?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? 입장료를 지--- 해-? 입___ 지___ 해__ 입-료- 지-해- 해-? ------------- 입장료를 지불해야 해요? 0
b-g---ho-g--wol---ilma---ye---eoy-? b__________ w___________ y_________ b-g-a-h-e-a w-l-y-i-m-d- y-o---o-o- ----------------------------------- baglamhoega wol-yoilmada yeol-eoyo?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? 입장-가-얼-예-? 입___ 얼____ 입-료- 얼-예-? ---------- 입장료가 얼마예요? 0
je-nsih---- ------lm--- y--l-----? j__________ h__________ y_________ j-o-s-h-e-a h-a-o-l-a-a y-o---o-o- ---------------------------------- jeonsihoega hwayoilmada yeol-eoyo?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? 그- 할------? 그_ 할__ 있___ 그- 할-이 있-요- ----------- 그룹 할인이 있어요? 0
j-on---o-g---wa-oilmada yeo------? j__________ h__________ y_________ j-o-s-h-e-a h-a-o-l-a-a y-o---o-o- ---------------------------------- jeonsihoega hwayoilmada yeol-eoyo?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? 어-이---- 있어요? 어__ 할__ 있___ 어-이 할-이 있-요- ------------ 어린이 할인이 있어요? 0
j-ons-h---a-hw-yoilma-a -eol--oyo? j__________ h__________ y_________ j-o-s-h-e-a h-a-o-l-a-a y-o---o-o- ---------------------------------- jeonsihoega hwayoilmada yeol-eoyo?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? 학생 -인- 있--? 학_ 할__ 있___ 학- 할-이 있-요- ----------- 학생 할인이 있어요? 0
dong-ul--on-- ---o-l-a-a --o--e---? d____________ s_________ y_________ d-n-m-l-w-n-i s-y-i-m-d- y-o---o-o- ----------------------------------- dongmul-won-i suyoilmada yeol-eoyo?
ਉਹ ਇਮਾਰਤ ਕੀ ਹੈ? 저건 어떤--물---? 저_ 어_ 건_____ 저- 어- 건-이-요- ------------ 저건 어떤 건물이에요? 0
dongmu---on-- s--o-lm----y-ol---y-? d____________ s_________ y_________ d-n-m-l-w-n-i s-y-i-m-d- y-o---o-o- ----------------------------------- dongmul-won-i suyoilmada yeol-eoyo?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? 저-건물---마나 -래--어요? 저 건__ 얼__ 오_ 됐___ 저 건-은 얼-나 오- 됐-요- ----------------- 저 건물은 얼마나 오래 됐어요? 0
d-n-----w---i--u--ilm-da-y--l-----? d____________ s_________ y_________ d-n-m-l-w-n-i s-y-i-m-d- y-o---o-o- ----------------------------------- dongmul-won-i suyoilmada yeol-eoyo?
ਉਹ ਇਮਾਰਤ ਕਿਸਨੇ ਬਣਾਈ ਹੈ? 누가-저-건물---었--? 누_ 저 건__ 지____ 누- 저 건-을 지-어-? -------------- 누가 저 건물을 지었어요? 0
b-gmulgw---- ----yoi-m--a-y-o--eoyo? b___________ m___________ y_________ b-g-u-g-a--- m-g-y-i-m-d- y-o---o-o- ------------------------------------ bagmulgwan-i mog-yoilmada yeol-eoyo?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। 저- 건축- 관심- 있어요. 저_ 건__ 관__ 있___ 저- 건-에 관-이 있-요- --------------- 저는 건축에 관심이 있어요. 0
b-g---g-a--i-m----------a -eo--e-yo? b___________ m___________ y_________ b-g-u-g-a--- m-g-y-i-m-d- y-o---o-o- ------------------------------------ bagmulgwan-i mog-yoilmada yeol-eoyo?
ਮੇਰੀ ਰੁਚੀ ਕਲਾ ਵਿੱਚ ਹੈ। 저는 미술에---이 있어요. 저_ 미__ 관__ 있___ 저- 미-에 관-이 있-요- --------------- 저는 미술에 관심이 있어요. 0
b-g-ulg-an-- mog---ilm--- yeol--oy-? b___________ m___________ y_________ b-g-u-g-a--- m-g-y-i-m-d- y-o---o-o- ------------------------------------ bagmulgwan-i mog-yoilmada yeol-eoyo?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। 저는 그림- ----있--. 저_ 그__ 관__ 있___ 저- 그-에 관-이 있-요- --------------- 저는 그림에 관심이 있어요. 0
m----g--n----e-m--o--mad- y-ol--oyo? m__________ g____________ y_________ m-s-l-w-n-i g-u---o-l-a-a y-o---o-o- ------------------------------------ misulgwan-i geum-yoilmada yeol-eoyo?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।