ਪ੍ਹੈਰਾ ਕਿਤਾਬ

pa ਚਿੜੀਆਘਰ ਵਿੱਚ   »   te జంతు ప్రదర్శనశాల వద్ద

43 [ਤਰਤਾਲੀ]

ਚਿੜੀਆਘਰ ਵਿੱਚ

ਚਿੜੀਆਘਰ ਵਿੱਚ

43 [నలభై మూడు]

43 [Nalabhai mūḍu]

జంతు ప్రదర్శనశాల వద్ద

Jantu pradarśanaśāla vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਚਿੜੀਆਘਰ ਉੱਥੇ ਹੈ। జ-----్-ద-్శనశ-ల-------ఉంది జం_ ప్_______ అ___ ఉం_ జ-త- ప-ర-ర-శ-శ-ల అ-్-డ ఉ-ద- --------------------------- జంతు ప్రదర్శనశాల అక్కడ ఉంది 0
J-n-- p--d-r-an--āl- v-d-a J____ p_____________ v____ J-n-u p-a-a-ś-n-ś-l- v-d-a -------------------------- Jantu pradarśanaśāla vadda
ਜਿਰਾਫ ਉੱਥੇ ਹੈ। జ--ాఫ-ల---క--- --్నాయి జి___ అ___ ఉ___ జ-ర-ఫ-ల- అ-్-డ ఉ-్-ా-ి ---------------------- జిరాఫీలు అక్కడ ఉన్నాయి 0
Ja-t- --adarśana--la -adda J____ p_____________ v____ J-n-u p-a-a-ś-n-ś-l- v-d-a -------------------------- Jantu pradarśanaśāla vadda
ਭਾਲੂ ਕਿੱਥੇ ਹੈ? భ--ల-కా-ు -క-కడ --్--యి భ____ ఎ___ ఉ___ భ-్-ూ-ా-ు ఎ-్-డ ఉ-్-ా-ి ----------------------- భల్లూకాలు ఎక్కడ ఉన్నాయి 0
J-n-u-p-a-a-ś-n---l-----a-- undi J____ p_____________ a_____ u___ J-n-u p-a-a-ś-n-ś-l- a-k-ḍ- u-d- -------------------------------- Jantu pradarśanaśāla akkaḍa undi
ਹਾਥੀ ਕਿੱਥੇ ਹੈ? ఏనుగు-ు ఎక్క- ఉన--ాయ-? ఏ___ ఎ___ ఉ____ ఏ-ు-ు-ు ఎ-్-డ ఉ-్-ా-ి- ---------------------- ఏనుగులు ఎక్కడ ఉన్నాయి? 0
J-n----r-d-----aśāl--akkaḍ-----i J____ p_____________ a_____ u___ J-n-u p-a-a-ś-n-ś-l- a-k-ḍ- u-d- -------------------------------- Jantu pradarśanaśāla akkaḍa undi
ਸੱਪ ਕਿੱਥੇ ਹੈ? పా-ు-- -క--- ఉన్-ాయి? పా__ ఎ___ ఉ____ ప-మ-ల- ఎ-్-డ ఉ-్-ా-ి- --------------------- పాములు ఎక్కడ ఉన్నాయి? 0
Jant--pr-da--ana--l--a--a-a --di J____ p_____________ a_____ u___ J-n-u p-a-a-ś-n-ś-l- a-k-ḍ- u-d- -------------------------------- Jantu pradarśanaśāla akkaḍa undi
ਸ਼ੇਰ ਕਿੱਥੇ ਹੈ? స--------క--డ ఉన్-ా--? సిం__ ఎ___ ఉ____ స-ం-ా-ు ఎ-్-డ ఉ-్-ా-ి- ---------------------- సింహాలు ఎక్కడ ఉన్నాయి? 0
Ji--p--l- ---aḍa u-nā-i J________ a_____ u_____ J-r-p-ī-u a-k-ḍ- u-n-y- ----------------------- Jirāphīlu akkaḍa unnāyi
ਮੇਰੇ ਕੋਲ ਇੱਕ ਕੈਮਰਾ ਹੈ। న- వ-్--క-మ-ా----ి నా వ__ కే__ ఉం_ న- వ-్- క-మ-ా ఉ-ద- ------------------ నా వద్ద కేమరా ఉంది 0
J-r-p--lu a-k-ḍ----n--i J________ a_____ u_____ J-r-p-ī-u a-k-ḍ- u-n-y- ----------------------- Jirāphīlu akkaḍa unnāyi
ਮੇਰੇ ਕੋਲ ਇੱਕ ਸਿਨੇ – ਕੈਮਰਾ ਵੀ ਹੈ। నా -ద్ద వీ-ి-- కే--- కూడ- -ం-ి నా వ__ వీ__ కే__ కూ_ ఉం_ న- వ-్- వ-డ-య- క-మ-ా క-డ- ఉ-ద- ------------------------------ నా వద్ద వీడియో కేమరా కూడా ఉంది 0
J---p--l----k--a un-ā-i J________ a_____ u_____ J-r-p-ī-u a-k-ḍ- u-n-y- ----------------------- Jirāphīlu akkaḍa unnāyi
ਬੈਟਰੀ ਕਿੱਥੇ ਹੈ? బ-యా-రీ ---క----రు--తుం-ి? బ్___ ఎ___ దొ_____ బ-య-ట-ీ ఎ-్-డ ద-ర-క-త-ం-ి- -------------------------- బ్యాటరీ ఎక్కడ దొరుకుతుంది? 0
B--l----l---k-aḍa---n--i B_________ e_____ u_____ B-a-l-k-l- e-k-ḍ- u-n-y- ------------------------ Bhallūkālu ekkaḍa unnāyi
ਪੇੰਗੁਈਨ ਕਿੱਥੇ ਹਨ? ప-----ి--లు-ఎ-్-- ఉ------? పెం____ ఎ___ ఉ____ ప-ం-్-ి-్-ు ఎ-్-డ ఉ-్-ా-ి- -------------------------- పెంగ్విన్లు ఎక్కడ ఉన్నాయి? 0
Bha-lūk--u--kkaḍ---n-ā-i B_________ e_____ u_____ B-a-l-k-l- e-k-ḍ- u-n-y- ------------------------ Bhallūkālu ekkaḍa unnāyi
ਕੰਗਾਰੂ ਕਿੱਥੇ ਹਨ? క-గా-ూ-- ఎ-్-- --్న---? కం___ ఎ___ ఉ____ క-గ-ర-ల- ఎ-్-డ ఉ-్-ా-ి- ----------------------- కంగారూలు ఎక్కడ ఉన్నాయి? 0
Bha----ā-u--k-a-- un--yi B_________ e_____ u_____ B-a-l-k-l- e-k-ḍ- u-n-y- ------------------------ Bhallūkālu ekkaḍa unnāyi
ਗੈਂਡੇ ਕਿੱਥੇ ਹਨ? ర----- ఎక-క--ఉ-్న--ి? రై__ ఎ___ ఉ____ ర-న-ల- ఎ-్-డ ఉ-్-ా-ి- --------------------- రైనోలు ఎక్కడ ఉన్నాయి? 0
Ēn-gu-u-e---ḍ- u----i? Ē______ e_____ u______ Ē-u-u-u e-k-ḍ- u-n-y-? ---------------------- Ēnugulu ekkaḍa unnāyi?
ਪਖਾਨਾ ਕਿੱਥੇ ਹੈ? మరు-ు -ద-----క- -ంద-? మ__ గ_ ఎ___ ఉం__ మ-ు-ు గ-ి ఎ-్-డ ఉ-ద-? --------------------- మరుగు గది ఎక్కడ ఉంది? 0
Ē-ugulu ekkaḍ- -n---i? Ē______ e_____ u______ Ē-u-u-u e-k-ḍ- u-n-y-? ---------------------- Ēnugulu ekkaḍa unnāyi?
ਉੱਥੇ ਇੱਕ ਕੈਫੇ ਹੈ। అక-కడ -క-క-ే -ంది అ___ ఒ_ క_ ఉం_ అ-్-డ ఒ- క-ే ఉ-ద- ----------------- అక్కడ ఒక కఫే ఉంది 0
Ēnu-ulu-e-ka-a -n-ā--? Ē______ e_____ u______ Ē-u-u-u e-k-ḍ- u-n-y-? ---------------------- Ēnugulu ekkaḍa unnāyi?
ਉੱਥੇ ਇੱਕ ਰੈਸਟੋਰੈਂਟ ਹੈ। అక్కడ -క-ర-స్-ార--ట్-ఉం-ి అ___ ఒ_ రె____ ఉం_ అ-్-డ ఒ- ర-స-ట-ర-ం-్ ఉ-ద- ------------------------- అక్కడ ఒక రెస్టారెంట్ ఉంది 0
P----u---k--a--n-āy-? P_____ e_____ u______ P-m-l- e-k-ḍ- u-n-y-? --------------------- Pāmulu ekkaḍa unnāyi?
ਊਂਠ ਕਿੱਥੇ ਹੈ? ఒంటె-ు ఎ--కడ -న-న---? ఒం__ ఎ___ ఉ____ ఒ-ట-ల- ఎ-్-డ ఉ-్-ా-ి- --------------------- ఒంటెలు ఎక్కడ ఉన్నాయి? 0
P---lu e-ka------ā--? P_____ e_____ u______ P-m-l- e-k-ḍ- u-n-y-? --------------------- Pāmulu ekkaḍa unnāyi?
ਗੁਰਿੱਲਾ ਅਤੇ ਜ਼ੈਬਰਾ ਕਿੱਥੇ ਹੈ? గొ--ల్లా--,--ీ-్రా-ు ----డ --్-ా--? గొ_____ జీ___ ఎ___ ఉ____ గ-ర-ల-ల-ల-, జ-బ-ర-ల- ఎ-్-డ ఉ-్-ా-ి- ----------------------------------- గొరిల్లాలు, జీబ్రాలు ఎక్కడ ఉన్నాయి? 0
P--ulu -k--ḍa--n---i? P_____ e_____ u______ P-m-l- e-k-ḍ- u-n-y-? --------------------- Pāmulu ekkaḍa unnāyi?
ਬਘਿਆੜ ਅਤੇ ਮਗਰਮੱਛ ਕਿੱਥੇ ਹੈ? పుల--ు---ొసళ-ళు--క--- ఉన-నా-ి? పు___ మొ___ ఎ___ ఉ____ ప-ల-ల-, మ-స-్-ు ఎ-్-డ ఉ-్-ా-ి- ------------------------------ పులులు, మొసళ్ళు ఎక్కడ ఉన్నాయి? 0
Sin--lu -k-----un--y-? S______ e_____ u______ S-n-ā-u e-k-ḍ- u-n-y-? ---------------------- Sinhālu ekkaḍa unnāyi?

ਬਾਸਕ ਭਾਸ਼ਾ

ਸਪੇਨ ਵਿੱਚ ਪਛਾਣੀਆਂ ਜਾਣ ਵਾਲੀਆਂ ਚਾਰ ਭਾਸ਼ਾਵਾਂ ਹਨ। ਇਹ ਸਪੈਨਿਸ਼, ਕੈਟਾਲੋਨੀਅਨ, ਗੈਲੀਸ਼ੀਅਨ ਅਤੇ ਬਾਸਕ ਹਨ। ਕੇਵਲ ਬਾਸਕ ਭਾਸ਼ਾ ਹੀ ਰੋਮਨੈਸਕ ਮੂਲ ਤੋਂ ਅਲੱਗ ਹੈ। ਇਹ ਸਪੈਨਿਸ਼-ਫ੍ਰੈਂਚ ਬਾਰਡਰ ਖੇਤਰ ਵਿੱਚ ਬੋਲੀ ਜਾਂਦੀ ਹੈ। ਤਕਰੀਬਨ 800,000 ਲੋਕ ਬਾਸਕ ਭਾਸ਼ਾ ਬੋਲਦੇ ਹਨ। ਬਾਸਕ ਨੂੰ ਯੂਰੋਪ ਵਿੱਚ ਸਭ ਤੋਂ ਪੁਰਾਣੀ ਭਾਸ਼ਾ ਮੰਨਿਆ ਜਾਂਦਾ ਹੈ। ਪਰ ਇਸ ਭਾਸ਼ਾ ਦਾ ਮੁੱਢ ਅਜੇ ਤੱਕ ਵੀ ਅਣਪਛਾਤਾ ਹੈ। ਇਸਲਈ, ਬਾਸਕ ਮੌਜੂਦਾ ਭਾਸ਼ਾ ਵਿਗਿਆਨੀਆਂ ਲਈ ਇੱਕ ਬੁਝਾਰਤ ਬਣੀ ਹੋਈ ਹੈ। ਯੂਰੋਪ ਵਿੱਚ, ਬਾਸਕ ਇੱਕੋ-ਇੱਕ ਛੱਡੀ ਜਾ ਚੁਕੀ ਭਾਸ਼ਾ ਹੈ। ਭਾਵ, ਇਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹੈ। ਭੂਗੋਲਿਕ ਸਥਿਤੀ ਇਸਦਾ ਇੱਕ ਕਾਰਨ ਹੋ ਸਕਦਾ ਹੈ। ਪਰਬਤਾਂ ਅਤੇ ਤੱਟਾਂ ਦੇ ਕਾਰਨ ਬਾਸਕ ਲੋਕ ਹਮੇਸ਼ਾਂ ਇਕੱਲਪੁਣੇ ਵਿੱਚ ਰਹੇ ਹਨ। ਇਸ ਤਰ੍ਹਾਂ, ਇੰਡੋ-ਯੂਰੋਪੀਅਨਾਂ ਦੇ ਹਮਲੇ ਤੋਂ ਬਾਦ ਵੀ ਇਹ ਭਾਸ਼ਾ ਹੋਂਦ ਵਿੱਚ ਰਹੀ। Basques ਸ਼ਬਦ ਲੈਟਿਨ ਸ਼ਬਦ vascones ਨਾਲ ਸੰਬੰਧਤ ਹੈ। ਬਾਸਕ ਲੋਕ ਆਪਣੇ ਆਪ ਨੂੰ Euskaldunak , ਜਾਂ ਬਾਸਕ ਦੇ ਬੁਲਾਰੇ ਅਖਵਾਉਂਦੇ ਹਨ। ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਭਾਸ਼ਾ ਯੁਸਕਾਰਾ (Euskara) ਨਾਲ ਕਿੰਨਾ ਪਛਾਣੇ ਜਾਂਦੇ ਹਨ। ਯੁਸਕਾਰਾ ਸਦੀਆਂ ਤੋਂ ਮੁੱਖ ਤੌਰ 'ਤੇ ਮੌਖਿਕ ਰੂਪ ਵਿੱਚ ਚੱਲਦੀ ਰਹੀ ਹੈ। ਇਸਲਈ, ਕੇਵਲ ਕੁਝ ਹੀ ਲਿਖਤੀ ਸ੍ਰੋਤ ਮੋਜੂਦ ਹਨ। ਇਹ ਭਾਸ਼ਾ ਅਜੇ ਵੀ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੈ। ਵਧੇਰੇ ਬਾਸਕ ਦੋ-ਭਾਸ਼ੀ ਜਾਂ ਬਹੁ-ਭਾਸ਼ੀ ਹਨ। ਪਰ ਉਹ ਬਾਸਕ ਭਾਸ਼ਾ ਨੂੰ ਵੀ ਕਾਇਮ ਰੱਖਦੇ ਹਨ। ਕਿਉਂਕਿ ਬਾਸਕ ਖੇਤਰ ਇੱਕ ਵਿਲੱਖਣ ਖੇਤਰ ਹੈ। ਇਹ ਭਾਸ਼ਾ ਨੀਤੀ ਪ੍ਰਣਾਲੀਆਂ ਅਤੇ ਸਭਿਆਚਾਰਕ ਪ੍ਰੋਗ੍ਰਾਮਾਂ ਨੂੰ ਸੁਵਿਧਾਜਨਕ ਰੱਖਦਾ ਹੈ। ਬੱਚੇ ਇੱਕ ਬਾਸਕ ਜਾਂ ਸਪੈਨਿਸ਼ ਵਿਚਕਾਰ ਚੋਣ ਕਰ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਵਿਸ਼ੇਸ਼ ਬਾਸਕ ਖੇਡਾਂ ਵੀ ਮੋਜੂਦ ਹਨ। ਇਸਲਈ, ਬਾਸਕ ਲੋਕਾਂ ਦੇ ਸਭਿਆਚਾਰ ਅਤੇ ਭਾਸ਼ਾ ਦਾ ਭਵਿੱਖ ਨਜ਼ਰ ਆਉਂਦਾ ਹੈ। ਸੰਯੋਗ ਨਾਲ, ਸਾਰੀ ਦੁਨੀਆ ਇੱਕ ਬਾਸਕ ਸ਼ਬਦ ਬਾਰੇ ਜਾਣਦੀ ਹੈ। ਇਹ ‘ El Che ’ ਦਾ ਅੰਤਿਮ ਨਾਮ ਹੈ - ... ਹਾਂ, ਸਹੀ ਹੈ, Guevara !