ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   uk В кіно

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [сорок п’ять]

45 [sorok pʺyatʹ]

В кіно

V kino

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। М- хоч--о - --н-. М_ х_____ в к____ М- х-ч-м- в к-н-. ----------------- Ми хочемо в кіно. 0
V--i-o V k___ V k-n- ------ V kino
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। С-ог-д-- йд--х--о--й-філ-м. С_______ й__ х______ ф_____ С-о-о-н- й-е х-р-ш-й ф-л-м- --------------------------- Сьогодні йде хороший фільм. 0
V -i-o V k___ V k-n- ------ V kino
ਫਿਲਮ ਇਕਦਮ ਨਵੀਂ ਹੈ। Фі-ь- --л-о- -о---. Ф____ ц_____ н_____ Ф-л-м ц-л-о- н-в-й- ------------------- Фільм цілком новий. 0
My--h-c-em--v---no. M_ k_______ v k____ M- k-o-h-m- v k-n-. ------------------- My khochemo v kino.
ਟਿਕਟ ਕਿੱਥੇ ਮਿਲਣਗੇ? Д----- к---? Д_ (__ к____ Д- (-) к-с-? ------------ Де (є) каса? 0
My-kh-chemo-v-kin-. M_ k_______ v k____ M- k-o-h-m- v k-n-. ------------------- My khochemo v kino.
ਕੀ ਅਜੇ ਵੀ ਕੋਈ ਸੀਟ ਖਾਲੀ ਹੈ? Ч--є ще --ль-- м----? Ч_ є щ_ в_____ м_____ Ч- є щ- в-л-н- м-с-я- --------------------- Чи є ще вільні місця? 0
My ---c--mo-- ----. M_ k_______ v k____ M- k-o-h-m- v k-n-. ------------------- My khochemo v kino.
ਟਿਕਟ ਕਿੰਨੇ ਦੀਆਂ ਹਨ? С---ь-- -о-туют- -в-т--? С______ к_______ к______ С-і-ь-и к-ш-у-т- к-и-к-? ------------------------ Скільки коштують квитки? 0
Sʹ---d-i-y̆-e k--------̆ -il-m. S_______ y̆__ k________ f_____ S-o-o-n- y-d- k-o-o-h-y- f-l-m- ------------------------------- Sʹohodni y̆de khoroshyy̆ filʹm.
ਫਿਲਮ ਕਦੋਂ ਸ਼ੁਰੂ ਹੁੰਦੀ ਹੈ? Коли--о-и---тьс---е---? К___ п__________ с_____ К-л- п-ч-н-є-ь-я с-а-с- ----------------------- Коли починається сеанс? 0
S-----n- y̆----h-r-s-yy̆-----m. S_______ y̆__ k________ f_____ S-o-o-n- y-d- k-o-o-h-y- f-l-m- ------------------------------- Sʹohodni y̆de khoroshyy̆ filʹm.
ਫਿਲਮ ਕਿੰਨੇ ਵਜੇ ਤੱਕ ਚੱਲੇਗੀ? Я--до--о т-ив-- ф-л-м? Я_ д____ т_____ ф_____ Я- д-в-о т-и-а- ф-л-м- ---------------------- Як довго триває фільм? 0
S--hodni--̆-e kh----h-y̆----ʹ-. S_______ y̆__ k________ f_____ S-o-o-n- y-d- k-o-o-h-y- f-l-m- ------------------------------- Sʹohodni y̆de khoroshyy̆ filʹm.
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? М-жн- з-----р-уват- кви-о-? М____ з____________ к______ М-ж-а з-р-з-р-у-а-и к-и-о-? --------------------------- Можна зарезервувати квиток? 0
F-l---t-i---- n--yy-. F____ t______ n_____ F-l-m t-i-k-m n-v-y-. --------------------- Filʹm tsilkom novyy̆.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я х-ті- -и-------ла - -идіт--зза-у. Я х____ б_ / х_____ б с_____ з_____ Я х-т-в б- / х-т-л- б с-д-т- з-а-у- ----------------------------------- Я хотів би / хотіла б сидіти ззаду. 0
Fil---tsi--o---ov---. F____ t______ n_____ F-l-m t-i-k-m n-v-y-. --------------------- Filʹm tsilkom novyy̆.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я хо--в -и-/--отіла --с--іт- с-ереду. Я х____ б_ / х_____ б с_____ с_______ Я х-т-в б- / х-т-л- б с-д-т- с-е-е-у- ------------------------------------- Я хотів би / хотіла б сидіти спереду. 0
Fi-ʹ--t--lko---o--y̆. F____ t______ n_____ F-l-m t-i-k-m n-v-y-. --------------------- Filʹm tsilkom novyy̆.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я -------- - хот-л- ---и-іти по--ре--н-. Я х____ б_ / х_____ б с_____ п__________ Я х-т-в б- / х-т-л- б с-д-т- п-с-р-д-н-. ---------------------------------------- Я хотів би / хотіла б сидіти посередині. 0
D- ---)-k---? D_ (___ k____ D- (-e- k-s-? ------------- De (ye) kasa?
ਫਿਲਮ ਚੰਗੀ ਸੀ। Фі------в-з-хоп-юю-и-. Ф____ б__ з___________ Ф-л-м б-в з-х-п-ю-ч-м- ---------------------- Фільм був захоплюючим. 0
D- (y---k---? D_ (___ k____ D- (-e- k-s-? ------------- De (ye) kasa?
ਫਿਲਮ ਨੀਰਸ ਨਹੀਂ ਸੀ। Фі-ьм не-був-ну-н--. Ф____ н_ б__ н______ Ф-л-м н- б-в н-д-и-. -------------------- Фільм не був нудний. 0
D- -----kas-? D_ (___ k____ D- (-e- k-s-? ------------- De (ye) kasa?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। А---книга ---щ- -а --ль-. А__ к____ к____ з_ ф_____ А-е к-и-а к-а-а з- ф-л-м- ------------------------- Але книга краща за фільм. 0
Chy-ye sh-h- --lʹn----s--y-? C__ y_ s____ v_____ m_______ C-y y- s-c-e v-l-n- m-s-s-a- ---------------------------- Chy ye shche vilʹni mistsya?
ਸੰਗੀਤ ਕਿਹੋ ਜਿਹਾ ਸੀ? Як- -ула -у--к-? Я__ б___ м______ Я-а б-л- м-з-к-? ---------------- Яка була музика? 0
Chy ye shc-- v-lʹ-i mist-y-? C__ y_ s____ v_____ m_______ C-y y- s-c-e v-l-n- m-s-s-a- ---------------------------- Chy ye shche vilʹni mistsya?
ਕਲਾਕਾਰ ਕਿਹੋ ਜਿਹੇ ਸਨ? Як------ ----ри? Я__ б___ а______ Я-і б-л- а-т-р-? ---------------- Які були актори? 0
C---y- sh-he vil--i m-s-s-a? C__ y_ s____ v_____ m_______ C-y y- s-c-e v-l-n- m-s-s-a- ---------------------------- Chy ye shche vilʹni mistsya?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? Ч- бул- суб-ит-- а-г---сько--м---ю? Ч_ б___ с_______ а__________ м_____ Ч- б-л- с-б-и-р- а-г-і-с-к-ю м-в-ю- ----------------------------------- Чи були субтитри англійською мовою? 0
Sk--ʹky--o-h---u----v--k-? S______ k_________ k______ S-i-ʹ-y k-s-t-y-t- k-y-k-? -------------------------- Skilʹky koshtuyutʹ kvytky?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...