ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   ti ኣብ ዲስኮ

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [ኣርብዓንሽዱሽተን]

46 [aribi‘anishidushiteni]

ኣብ ዲስኮ

abi dīsiko

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? እዚ -ታ ነጻ---? እ_ ቦ_ ነ_ ድ__ እ- ቦ- ነ- ድ-? ------------ እዚ ቦታ ነጻ ድዩ? 0
ab- -īsiko a__ d_____ a-i d-s-k- ---------- abi dīsiko
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ም-ኹም--ፍ -ብል ይ-እል-ዶ? ም___ ኮ_ ክ__ ይ___ ዶ_ ም-ኹ- ኮ- ክ-ል ይ-እ- ዶ- ------------------- ምሳኹም ኮፍ ክብል ይኽእል ዶ? 0
a-i------o a__ d_____ a-i d-s-k- ---------- abi dīsiko
ਜੀ ਹਾਂ। ደስ ይ-ለ--። ደ_ ይ___ ። ደ- ይ-ለ- ። --------- ደስ ይብለና ። 0
iz--bota nets-a -i-u? i__ b___ n_____ d____ i-ī b-t- n-t-’- d-y-? --------------------- izī bota nets’a diyu?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ነቲ ----ከመይ ---ኩ-? ነ_ ሙ__ ከ__ ረ_____ ነ- ሙ-ቃ ከ-ይ ረ-ብ-ሞ- ----------------- ነቲ ሙዚቃ ከመይ ረኺብኩሞ? 0
i-ī-b--- --ts---di--? i__ b___ n_____ d____ i-ī b-t- n-t-’- d-y-? --------------------- izī bota nets’a diyu?
ਥੋੜ੍ਹਾ ਜਿਹਾ ਉੱਚਾ। ቅሩ--ዓው ኢሉ። ቅ__ ዓ_ ኢ__ ቅ-ብ ዓ- ኢ-። ---------- ቅሩብ ዓው ኢሉ። 0
i-ī-b-t--n-ts’--d-y-? i__ b___ n_____ d____ i-ī b-t- n-t-’- d-y-? --------------------- izī bota nets’a diyu?
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। ግን -ቲ --- -ቡ---ዩ ዝ---። ግ_ እ_ በ__ ጽ__ እ_ ዝ____ ግ- እ- በ-ድ ጽ-ቕ እ- ዝ-ወ-። ---------------------- ግን እቲ በንድ ጽቡቕ እዩ ዝጻወት። 0
m-sa-̱umi -o---k-b-li--iẖi-ili-d-? m_______ k___ k_____ y_______ d__ m-s-h-u-i k-f- k-b-l- y-h-i-i-i d-? ----------------------------------- misaẖumi kofi kibili yiẖi’ili do?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ኣ-ኹ- ዶ-ኩ---- -ብዚ ኣ___ ዶ ኩ_ ግ_ ኣ__ ኣ-ኹ- ዶ ኩ- ግ- ኣ-ዚ ---------------- ኣሎኹም ዶ ኩሉ ግዜ ኣብዚ 0
mi--h-um- kofi-k--ili----̱---li-d-? m_______ k___ k_____ y_______ d__ m-s-h-u-i k-f- k-b-l- y-h-i-i-i d-? ----------------------------------- misaẖumi kofi kibili yiẖi’ili do?
ਜੀ ਨਹੀਂ,ਇਹ ਪਹਿਲੀ ਵਾਰ ਹੈ। ኣ--ንኩን፣-ንመጀመ------- -ዩ። ኣ______ ን_____ ግ___ እ__ ኣ-ኮ-ኩ-፣ ን-ጀ-ር- ግ-የ- እ-። ----------------------- ኣይኮንኩን፣ ንመጀመርያ ግዝየይ እዩ። 0
m--a---mi--of--ki-i-- -iẖ--ili d-? m_______ k___ k_____ y_______ d__ m-s-h-u-i k-f- k-b-l- y-h-i-i-i d-? ----------------------------------- misaẖumi kofi kibili yiẖi’ili do?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ኣ-ዚ --አ ----ጥ-። ኣ__ ም__ ኣ______ ኣ-ዚ ም-አ ኣ-ፈ-ጥ-። --------------- ኣብዚ ምጺአ ኣይፈልጥን። 0
d-si--ibi---- ። d___ y_______ ። d-s- y-b-l-n- ። --------------- desi yibilena ።
ਕੀ ਤੁਸੀਂ ਨੱਚਣਾ ਚਾਹੋਗੇ? ትስዕ-ዑ ዲኹ-? ት____ ዲ___ ት-ዕ-ዑ ዲ-ም- ---------- ትስዕስዑ ዲኹም? 0
de---y-bile-- ። d___ y_______ ። d-s- y-b-l-n- ። --------------- desi yibilena ።
ਸ਼ਾਇਦ ਥੋੜ੍ਹੀ ਦੇਰ ਬਾਅਦ। ምና-ባት ድሓ-። ም____ ድ___ ም-ል-ት ድ-ር- ---------- ምናልባት ድሓር። 0
de----ib------። d___ y_______ ። d-s- y-b-l-n- ። --------------- desi yibilena ።
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ጽቡቕ -ረ ክስ--ዕ-ኣይ-እል----። ጽ__ ጌ_ ክ____ ኣ_____ እ__ ጽ-ቕ ጌ- ክ-ዕ-ዕ ኣ-ክ-ል- እ-። ----------------------- ጽቡቕ ጌረ ክስዕስዕ ኣይክእልን እየ። 0
n-t----z---a-kem-yi-reh-ī-i----? n___ m______ k_____ r__________ n-t- m-z-k-a k-m-y- r-h-ī-i-u-o- -------------------------------- netī muzīk’a kemeyi reẖībikumo?
ਬਹੁਤ ਆਸਾਨ ਹੈ। ኣዝ- ቀሊል-እዩ። ኣ__ ቀ__ እ__ ኣ-ዩ ቀ-ል እ-። ----------- ኣዝዩ ቀሊል እዩ። 0
ne---m-zīk’a---m-yi-r-h---i-u-o? n___ m______ k_____ r__________ n-t- m-z-k-a k-m-y- r-h-ī-i-u-o- -------------------------------- netī muzīk’a kemeyi reẖībikumo?
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। ከሪኤ-- እ-። ከ____ እ__ ከ-ኤ-ም እ-። --------- ከሪኤኩም እዩ። 0
net--m--īk’- k----i ------i-um-? n___ m______ k_____ r__________ n-t- m-z-k-a k-m-y- r-h-ī-i-u-o- -------------------------------- netī muzīk’a kemeyi reẖībikumo?
ਜੀ ਨਹੀਂ, ਸ਼ਾਇਦ ਕਦੇ ਫੇਰ। ኖ -----ካ-እ---። ኖ ድ___ ካ__ ግ__ ኖ ድ-ን- ካ-እ ግ-። -------------- ኖ ድሓን፣ ካልእ ግዜ። 0
k-iru--------īlu። k______ ‘___ ī___ k-i-u-i ‘-w- ī-u- ----------------- k’irubi ‘awi īlu።
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ሰብ--ጽበዩ-ኣሎ-- ዲ-ም? ሰ_ ት___ ኣ___ ዲ___ ሰ- ት-በ- ኣ-ኹ- ዲ-ም- ----------------- ሰብ ትጽበዩ ኣሎኹም ዲኹም? 0
k--r------w----u። k______ ‘___ ī___ k-i-u-i ‘-w- ī-u- ----------------- k’irubi ‘awi īlu።
ਜੀ ਹਾਂ, ਮੇਰੇ ਦੋਸਤ ਦੀ। እወ ን----። እ_ ን_____ እ- ን-ር-ይ- --------- እወ ንዓርከይ። 0
k’i--bi ‘--i----። k______ ‘___ ī___ k-i-u-i ‘-w- ī-u- ----------------- k’irubi ‘awi īlu።
ਲਓ ਉਹ ਆ ਗਿਆ! እ-----ንየው-ይ--እ-ኣሎ። እ_ በ_ ን__ ይ___ ኣ__ እ- በ- ን-ው ይ-ጽ- ኣ-። ------------------ እወ በቲ ንየው ይመጽእ ኣሎ። 0
g-ni-----beni-i ts’i-u--’i -yu---ts--w-ti። g___ i__ b_____ t________ i__ z__________ g-n- i-ī b-n-d- t-’-b-k-’- i-u z-t-’-w-t-። ------------------------------------------ gini itī benidi ts’ibuḵ’i iyu zits’aweti።

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!