ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   ja 旅行の準備

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [四十七]

47 [Shijūshichi]

旅行の準備

ryokō no junbi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! あなたは 私達の スーツケースを 準備 しなくては いけません 。 あなたは 私達の スーツケースを 準備 しなくては いけません 。 あなたは 私達の スーツケースを 準備 しなくては いけません 。 あなたは 私達の スーツケースを 準備 しなくては いけません 。 あなたは 私達の スーツケースを 準備 しなくては いけません 。 0
ryo-ō ----unbi r____ n_ j____ r-o-ō n- j-n-i -------------- ryokō no junbi
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! 忘れ物の ない ように ! 忘れ物の ない ように ! 忘れ物の ない ように ! 忘れ物の ない ように ! 忘れ物の ない ように ! 0
ry--ō -o -u--i r____ n_ j____ r-o-ō n- j-n-i -------------- ryokō no junbi
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! あなたには 大きな スーツケースが 必要 です 。 あなたには 大きな スーツケースが 必要 です 。 あなたには 大きな スーツケースが 必要 です 。 あなたには 大きな スーツケースが 必要 です 。 あなたには 大きな スーツケースが 必要 です 。 0
an--a-w- ---ashit---i-n- s-tsuk-s--o-jun-i -hi---u-e--a-i----s-n. a____ w_ w___________ n_ s________ o j____ s________ w_ i________ a-a-a w- w-t-s-i-a-h- n- s-t-u-ē-u o j-n-i s-i-a-u-e w- i-e-a-e-. ----------------------------------------------------------------- anata wa watashitachi no sūtsukēsu o junbi shinakute wa ikemasen.
ਪਾਸਪੋਰਟ ਨਾ ਭੁਲਣਾ। パスポートを 忘れない ように ! パスポートを 忘れない ように ! パスポートを 忘れない ように ! パスポートを 忘れない ように ! パスポートを 忘れない ように ! 0
a---- w- w--a--i-a----n---ū----ē---o-j--bi -----kute ----k-ma--n. a____ w_ w___________ n_ s________ o j____ s________ w_ i________ a-a-a w- w-t-s-i-a-h- n- s-t-u-ē-u o j-n-i s-i-a-u-e w- i-e-a-e-. ----------------------------------------------------------------- anata wa watashitachi no sūtsukēsu o junbi shinakute wa ikemasen.
ਟਿਕਟ ਨਾ ਭੁਲਣਾ! 航空券を 忘れない ように ! 航空券を 忘れない ように ! 航空券を 忘れない ように ! 航空券を 忘れない ように ! 航空券を 忘れない ように ! 0
a---a -a ---as---a--i n--s--s--ēsu---junbi-s--n----e-wa--kemasen. a____ w_ w___________ n_ s________ o j____ s________ w_ i________ a-a-a w- w-t-s-i-a-h- n- s-t-u-ē-u o j-n-i s-i-a-u-e w- i-e-a-e-. ----------------------------------------------------------------- anata wa watashitachi no sūtsukēsu o junbi shinakute wa ikemasen.
ਆਪਣੇ ਯਾਤਰੀ ਚੈਕ ਨਾ ਭੁੱਲਣਾ! トラベラーズチェックを 忘れない ように ! トラベラーズチェックを 忘れない ように ! トラベラーズチェックを 忘れない ように ! トラベラーズチェックを 忘れない ように ! トラベラーズチェックを 忘れない ように ! 0
w--u-em-no -- na--yō---! w_________ n_ n__ y_ n__ w-s-r-m-n- n- n-i y- n-! ------------------------ wasuremono no nai yō ni!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। 日焼け止めクリームを 持って いきなさい 。 日焼け止めクリームを 持って いきなさい 。 日焼け止めクリームを 持って いきなさい 。 日焼け止めクリームを 持って いきなさい 。 日焼け止めクリームを 持って いきなさい 。 0
w--u----n- -- -ai--ō ni! w_________ n_ n__ y_ n__ w-s-r-m-n- n- n-i y- n-! ------------------------ wasuremono no nai yō ni!
ਕਾਲਾ ਚਸ਼ਮਾ ਲੈ ਜਾਓ। サングラスを 持って いきなさい 。 サングラスを 持って いきなさい 。 サングラスを 持って いきなさい 。 サングラスを 持って いきなさい 。 サングラスを 持って いきなさい 。 0
w---r---n---o --- yō n-! w_________ n_ n__ y_ n__ w-s-r-m-n- n- n-i y- n-! ------------------------ wasuremono no nai yō ni!
ਟੋਪੀ ਲੈ ਜਾਓ। サンバイザーを 持って いきなさい 。 サンバイザーを 持って いきなさい 。 サンバイザーを 持って いきなさい 。 サンバイザーを 持って いきなさい 。 サンバイザーを 持って いきなさい 。 0
a---- n- -a--ki-- -ū-su-ē-u-ga --t-u-ō----. a____ n_ w_ ō____ s________ g_ h___________ a-a-a n- w- ō-i-a s-t-u-ē-u g- h-t-u-ō-e-u- ------------------------------------------- anata ni wa ōkina sūtsukēsu ga hitsuyōdesu.
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? 市街地図を 持って いきたいです か ? 市街地図を 持って いきたいです か ? 市街地図を 持って いきたいです か ? 市街地図を 持って いきたいです か ? 市街地図を 持って いきたいです か ? 0
a-ata--- -a -k-na--ūt-u--su-----it---ōd-su. a____ n_ w_ ō____ s________ g_ h___________ a-a-a n- w- ō-i-a s-t-u-ē-u g- h-t-u-ō-e-u- ------------------------------------------- anata ni wa ōkina sūtsukēsu ga hitsuyōdesu.
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? ガイドブックを 持って いきたいです か ? ガイドブックを 持って いきたいです か ? ガイドブックを 持って いきたいです か ? ガイドブックを 持って いきたいです か ? ガイドブックを 持って いきたいです か ? 0
anat---i wa----na --t-ukē-u -a---t-u-ōde-u. a____ n_ w_ ō____ s________ g_ h___________ a-a-a n- w- ō-i-a s-t-u-ē-u g- h-t-u-ō-e-u- ------------------------------------------- anata ni wa ōkina sūtsukēsu ga hitsuyōdesu.
ਕੀ ਤੁਸੀਂ ਛਤਰੀ ਲਈ ਹੈ? (君は)傘を 持って いきたいです か ? (君は)傘を 持って いきたいです か ? (君は)傘を 持って いきたいです か ? (君は)傘を 持って いきたいです か ? (君は)傘を 持って いきたいです か ? 0
p--u-ōto o-w--u-e--- -ō--i! p_______ o w________ y_ n__ p-s-p-t- o w-s-r-n-i y- n-! --------------------------- pasupōto o wasurenai yō ni!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। ズボン 、 シャツ 、 靴下を 忘れない ように ! ズボン 、 シャツ 、 靴下を 忘れない ように ! ズボン 、 シャツ 、 靴下を 忘れない ように ! ズボン 、 シャツ 、 靴下を 忘れない ように ! ズボン 、 シャツ 、 靴下を 忘れない ように ! 0
pa--pō-o-o wa-ur--ai-yō n-! p_______ o w________ y_ n__ p-s-p-t- o w-s-r-n-i y- n-! --------------------------- pasupōto o wasurenai yō ni!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। ネクタイ 、 ベルト 、 ジャケットを 忘れない ように ! ネクタイ 、 ベルト 、 ジャケットを 忘れない ように ! ネクタイ 、 ベルト 、 ジャケットを 忘れない ように ! ネクタイ 、 ベルト 、 ジャケットを 忘れない ように ! ネクタイ 、 ベルト 、 ジャケットを 忘れない ように ! 0
pa---ōt---------enai yō--i! p_______ o w________ y_ n__ p-s-p-t- o w-s-r-n-i y- n-! --------------------------- pasupōto o wasurenai yō ni!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। パジャマ 、 ガウン 、 Tシャツを 忘れない ように ! パジャマ 、 ガウン 、 Tシャツを 忘れない ように ! パジャマ 、 ガウン 、 Tシャツを 忘れない ように ! パジャマ 、 ガウン 、 Tシャツを 忘れない ように ! パジャマ 、 ガウン 、 Tシャツを 忘れない ように ! 0
k-k---n-- w--u-e-a--yō-ni! k______ o w________ y_ n__ k-k-k-n o w-s-r-n-i y- n-! -------------------------- kōkūken o wasurenai yō ni!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। (君は)靴 、 サンダル 、 ブーツも いります 。 (君は)靴 、 サンダル 、 ブーツも いります 。 (君は)靴 、 サンダル 、 ブーツも いります 。 (君は)靴 、 サンダル 、 ブーツも いります 。 (君は)靴 、 サンダル 、 ブーツも いります 。 0
kōkū-en-----su--na- y- ni! k______ o w________ y_ n__ k-k-k-n o w-s-r-n-i y- n-! -------------------------- kōkūken o wasurenai yō ni!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। (君は)ティッシュ 、 石鹸 、 爪きりも いります 。 (君は)ティッシュ 、 石鹸 、 爪きりも いります 。 (君は)ティッシュ 、 石鹸 、 爪きりも いります 。 (君は)ティッシュ 、 石鹸 、 爪きりも いります 。 (君は)ティッシュ 、 石鹸 、 爪きりも いります 。 0
kō-ūk-n-- -----e--i yō n-! k______ o w________ y_ n__ k-k-k-n o w-s-r-n-i y- n-! -------------------------- kōkūken o wasurenai yō ni!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। (君は)櫛 、 歯ブラシ 、 歯磨き粉も いります 。 (君は)櫛 、 歯ブラシ 、 歯磨き粉も いります 。 (君は)櫛 、 歯ブラシ 、 歯磨き粉も いります 。 (君は)櫛 、 歯ブラシ 、 歯磨き粉も いります 。 (君は)櫛 、 歯ブラシ 、 歯磨き粉も いります 。 0
tor----āz-c--k-u-----su----i y----! t_______________ o w________ y_ n__ t-r-b-r-z-c-e-k- o w-s-r-n-i y- n-! ----------------------------------- toraberāzuchekku o wasurenai yō ni!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...