ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   ko 여행 준비

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [마흔일곱]

47 [maheun-ilgob]

여행 준비

yeohaeng junbi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! 당---우--여행가-을 싸- 해-! 당__ 우_ 여____ 싸_ 해__ 당-이 우- 여-가-을 싸- 해-! ------------------- 당신이 우리 여행가방을 싸야 해요! 0
ye---eng ----i y_______ j____ y-o-a-n- j-n-i -------------- yeohaeng junbi
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! 아- 것----버리--안 -요! 아_ 것_ 잊____ 안 돼__ 아- 것- 잊-버-면 안 돼-! ----------------- 아무 것도 잊어버리면 안 돼요! 0
y-o--eng-junbi y_______ j____ y-o-a-n- j-n-i -------------- yeohaeng junbi
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! 당-- 큰 여--방- 필-해요! 당__ 큰 여____ 필____ 당-은 큰 여-가-이 필-해-! ----------------- 당신은 큰 여행가방이 필요해요! 0
d-ng----i ----y------g-----n----- ---ya haeyo! d________ u__ y__________________ s____ h_____ d-n-s-n-i u-i y-o-a-n---a-a-g-e-l s-a-a h-e-o- ---------------------------------------------- dangsin-i uli yeohaeng-gabang-eul ssaya haeyo!
ਪਾਸਪੋਰਟ ਨਾ ਭੁਲਣਾ। 여-을 ---마세요! 여__ 잊_ 마___ 여-을 잊- 마-요- ----------- 여권을 잊지 마세요! 0
da--s-n----li y--h-en--g-bang-eul s--y- h---o! d________ u__ y__________________ s____ h_____ d-n-s-n-i u-i y-o-a-n---a-a-g-e-l s-a-a h-e-o- ---------------------------------------------- dangsin-i uli yeohaeng-gabang-eul ssaya haeyo!
ਟਿਕਟ ਨਾ ਭੁਲਣਾ! 비-- 표- ---마세요! 비__ 표_ 잊_ 마___ 비-기 표- 잊- 마-요- -------------- 비행기 표를 잊지 마세요! 0
da--s-n-- --i -e-ha--g-ga-an----l---ay--haey-! d________ u__ y__________________ s____ h_____ d-n-s-n-i u-i y-o-a-n---a-a-g-e-l s-a-a h-e-o- ---------------------------------------------- dangsin-i uli yeohaeng-gabang-eul ssaya haeyo!
ਆਪਣੇ ਯਾਤਰੀ ਚੈਕ ਨਾ ਭੁੱਲਣਾ! 여-자--표--잊지--세요! 여__ 수__ 잊_ 마___ 여-자 수-를 잊- 마-요- --------------- 여행자 수표를 잊지 마세요! 0
am- ----d---j-eo-e-l--y--n--- ----yo! a__ g_____ i______________ a_ d______ a-u g-o-d- i---o-e-l-m-e-n a- d-a-y-! ------------------------------------- amu geosdo ij-eobeolimyeon an dwaeyo!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। 선--로션을 -져-가세-. 선_ 로__ 가_ 가___ 선- 로-을 가- 가-요- -------------- 선탠 로션을 가져 가세요. 0
a-u -e--do-ij-e-b-o---y-on-an---a-y-! a__ g_____ i______________ a_ d______ a-u g-o-d- i---o-e-l-m-e-n a- d-a-y-! ------------------------------------- amu geosdo ij-eobeolimyeon an dwaeyo!
ਕਾਲਾ ਚਸ਼ਮਾ ਲੈ ਜਾਓ। 선글-스- ---가-요. 선____ 가_ 가___ 선-라-를 가- 가-요- ------------- 선글라스를 가져 가세요. 0
am- geo-do -j-eobeolimy-----n d---yo! a__ g_____ i______________ a_ d______ a-u g-o-d- i---o-e-l-m-e-n a- d-a-y-! ------------------------------------- amu geosdo ij-eobeolimyeon an dwaeyo!
ਟੋਪੀ ਲੈ ਜਾਓ। 햇---단- -자를-가져 -세요. 햇_ 차__ 모__ 가_ 가___ 햇- 차-용 모-를 가- 가-요- ------------------ 햇빛 차단용 모자를 가져 가세요. 0
d-ng----eun----- y--ha-n-----a---i---l-yo-a--o! d__________ k___ y________________ p___________ d-n-s-n-e-n k-u- y-o-a-n---a-a-g-i p-l-y-h-e-o- ----------------------------------------------- dangsin-eun keun yeohaeng-gabang-i pil-yohaeyo!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? 지---가져 가- --요? 지__ 가_ 가_ 싶___ 지-를 가- 가- 싶-요- -------------- 지도를 가져 가고 싶어요? 0
d--gsi---u----u--ye--a-ng-ga-ang-- pi--y--ae-o! d__________ k___ y________________ p___________ d-n-s-n-e-n k-u- y-o-a-n---a-a-g-i p-l-y-h-e-o- ----------------------------------------------- dangsin-eun keun yeohaeng-gabang-i pil-yohaeyo!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? 여--책-를----가-----? 여_ 책__ 가_ 가_ 싶___ 여- 책-를 가- 가- 싶-요- ----------------- 여행 책자를 가져 가고 싶어요? 0
d-----n-e------n-y-----n--ga-----i-p----oha-y-! d__________ k___ y________________ p___________ d-n-s-n-e-n k-u- y-o-a-n---a-a-g-i p-l-y-h-e-o- ----------------------------------------------- dangsin-eun keun yeohaeng-gabang-i pil-yohaeyo!
ਕੀ ਤੁਸੀਂ ਛਤਰੀ ਲਈ ਹੈ? 우산을----가- -어요? 우__ 가_ 가_ 싶___ 우-을 가- 가- 싶-요- -------------- 우산을 가져 가고 싶어요? 0
ye----n---l ij--- ma--yo! y__________ i____ m______ y-o-w-n-e-l i---i m-s-y-! ------------------------- yeogwon-eul ij-ji maseyo!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। 바지-- 셔츠----말을 꼭--- 가--. 바___ 셔___ 양__ 꼭 가_ 가___ 바-와- 셔-와- 양-을 꼭 가- 가-요- ----------------------- 바지와, 셔츠와, 양말을 꼭 가져 가세요. 0
ye----n-eul -j-j- m-s---! y__________ i____ m______ y-o-w-n-e-l i---i m-s-y-! ------------------------- yeogwon-eul ij-ji maseyo!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। 넥타--, --와------꼭--- 가세-. 넥____ 벨___ 자__ 꼭 가_ 가___ 넥-이-, 벨-와- 자-을 꼭 가- 가-요- ------------------------ 넥타이와, 벨트와, 자켓을 꼭 가져 가세요. 0
ye-g--n---l----j--ma-e-o! y__________ i____ m______ y-o-w-n-e-l i---i m-s-y-! ------------------------- yeogwon-eul ij-ji maseyo!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। 잠옷-, 나이- -운-, --츠--꼭--져 가--. 잠___ 나__ 가___ 티___ 꼭 가_ 가___ 잠-과- 나-트 가-과- 티-츠- 꼭 가- 가-요- ---------------------------- 잠옷과, 나이트 가운과, 티셔츠를 꼭 가져 가세요. 0
bi--e-g--i--yo--ul------ ---eyo! b_________ p______ i____ m______ b-h-e-g-g- p-o-e-l i---i m-s-y-! -------------------------------- bihaeng-gi pyoleul ij-ji maseyo!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। 당신- 신-과---들---츠- 필요해-. 당__ 신___ 샌__ 부__ 필____ 당-은 신-과- 샌-과 부-가 필-해-. ---------------------- 당신은 신발과, 샌들과 부츠가 필요해요. 0
b--a-ng--i -yo-e-- ---j--m--eyo! b_________ p______ i____ m______ b-h-e-g-g- p-o-e-l i---i m-s-y-! -------------------------------- bihaeng-gi pyoleul ij-ji maseyo!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। 당신은----과,-비-와------------. 당__ 손____ 비___ 손____ 필____ 당-은 손-건-, 비-와- 손-깍-가 필-해-. -------------------------- 당신은 손수건과, 비누와, 손톱깍이가 필요해요. 0
biha--g-gi ----eul----ji mas---! b_________ p______ i____ m______ b-h-e-g-g- p-o-e-l i---i m-s-y-! -------------------------------- bihaeng-gi pyoleul ij-ji maseyo!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। 당신은 빗과---솔과,---이 필-해요. 당__ 빗__ 칫___ 치__ 필____ 당-은 빗-, 칫-과- 치-이 필-해-. ---------------------- 당신은 빗과, 칫솔과, 치약이 필요해요. 0
yeo--en-j- sup-o--ul--j--- ma-ey-! y_________ s________ i____ m______ y-o-a-n-j- s-p-o-e-l i---i m-s-y-! ---------------------------------- yeohaengja supyoleul ij-ji maseyo!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...