ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   zh 度假活动

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48[四十八]

48 [Sìshíbā]

度假活动

dùjià huódòng

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? 海---- --? 海_ 干_ 吗 ? 海- 干- 吗 ? --------- 海滩 干净 吗 ? 0
d-j-à-huó--ng d____ h______ d-j-à h-ó-ò-g ------------- dùjià huódòng
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? 那- 能--泳---? 那_ 能 游_ 吗 ? 那- 能 游- 吗 ? ----------- 那儿 能 游泳 吗 ? 0
d-j-à -uó-òng d____ h______ d-j-à h-ó-ò-g ------------- dùjià huódòng
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? 在 那- 游泳 不--险-吧 ? 在 那_ 游_ 不 危_ 吧 ? 在 那- 游- 不 危- 吧 ? ---------------- 在 那里 游泳 不 危险 吧 ? 0
h---ān--ān-ìng-m-? h_____ g______ m__ h-i-ā- g-n-ì-g m-? ------------------ hǎitān gānjìng ma?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? 这--能 租- -阳--- ? 这_ 能 租_ 太__ 吗 ? 这- 能 租- 太-伞 吗 ? --------------- 这里 能 租用 太阳伞 吗 ? 0
hǎ-tān ------g -a? h_____ g______ m__ h-i-ā- g-n-ì-g m-? ------------------ hǎitān gānjìng ma?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? 这- - ----靠-- 吗 ? 这_ 能 租_ 背___ 吗 ? 这- 能 租- 背-躺- 吗 ? ---------------- 这里 能 租用 背靠躺椅 吗 ? 0
h-i-ān-g------ ma? h_____ g______ m__ h-i-ā- g-n-ì-g m-? ------------------ hǎitān gānjìng ma?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? 这里---租用--艇---? 这_ 能 租_ 小_ 吗 ? 这- 能 租- 小- 吗 ? -------------- 这里 能 租用 小艇 吗 ? 0
N-'er -------u-ǒn- m-? N____ n___ y______ m__ N-'-r n-n- y-u-ǒ-g m-? ---------------------- Nà'er néng yóuyǒng ma?
ਮੈਂ ਸਰਫ ਕਰਨਾ ਚਾਹੁੰਦਾ ਹਾਂ। 我 想 冲--。 我 想 冲_ 。 我 想 冲- 。 -------- 我 想 冲浪 。 0
Z-i-nàlǐ-yó--ǒng-bù--é-xi---ba? Z__ n___ y______ b_ w______ b__ Z-i n-l- y-u-ǒ-g b- w-i-i-n b-? ------------------------------- Zài nàlǐ yóuyǒng bù wéixiǎn ba?
ਮੈਂ ਗੋਤਾ ਲਗਾਉਣਾ ਹੈ। 我 -----。 我 想 潜_ 。 我 想 潜- 。 -------- 我 想 潜水 。 0
Z-i-nàl--y-uyǒ---b- w-i-i-n-b-? Z__ n___ y______ b_ w______ b__ Z-i n-l- y-u-ǒ-g b- w-i-i-n b-? ------------------------------- Zài nàlǐ yóuyǒng bù wéixiǎn ba?
ਮੈਂ ਵਾਟਰ ਸਕੀਇੰਗ ਕਰਨੀ ਹੈ। 我 - ---。 我 想 滑_ 。 我 想 滑- 。 -------- 我 想 滑水 。 0
Zài-n-l---ó-y--g--ù wé-xi-n---? Z__ n___ y______ b_ w______ b__ Z-i n-l- y-u-ǒ-g b- w-i-i-n b-? ------------------------------- Zài nàlǐ yóuyǒng bù wéixiǎn ba?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। 能 -用 冲-板-吗 ? 能 租_ 冲__ 吗 ? 能 租- 冲-板 吗 ? ------------ 能 租用 冲浪板 吗 ? 0
Zhè-- -éng --y--g tàiy-n--sǎn m-? Z____ n___ z_____ t______ s__ m__ Z-è-ǐ n-n- z-y-n- t-i-á-g s-n m-? --------------------------------- Zhèlǐ néng zūyòng tàiyáng sǎn ma?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? 能 -----器 - ? 能 租_ 潜__ 吗 ? 能 租- 潜-器 吗 ? ------------ 能 租用 潜水器 吗 ? 0
Z-èl--n-n- z-yòng t----n- sǎn ma? Z____ n___ z_____ t______ s__ m__ Z-è-ǐ n-n- z-y-n- t-i-á-g s-n m-? --------------------------------- Zhèlǐ néng zūyòng tàiyáng sǎn ma?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? 能 租--滑水--吗-? 能 租_ 滑__ 吗 ? 能 租- 滑-板 吗 ? ------------ 能 租用 滑水板 吗 ? 0
Zhè-ǐ ---- -ūyò-- ---y-ng sǎ- ma? Z____ n___ z_____ t______ s__ m__ Z-è-ǐ n-n- z-y-n- t-i-á-g s-n m-? --------------------------------- Zhèlǐ néng zūyòng tàiyáng sǎn ma?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। 我 是 -学者 。 我 是 初__ 。 我 是 初-者 。 --------- 我 是 初学者 。 0
Z--l--né-g--ū-òn- b-----o-t--g---m-? Z____ n___ z_____ b__ k__ t_____ m__ Z-è-ǐ n-n- z-y-n- b-i k-o t-n-y- m-? ------------------------------------ Zhèlǐ néng zūyòng bèi kào tǎngyǐ ma?
ਮੈਂ ਸਧਾਰਣ ਹਾਂ। 我 ---等的--- - 。 我 是 中_____ ) 。 我 是 中-的-水- ) 。 -------------- 我 是 中等的(水平 ) 。 0
Zhèlǐ ---- z--òng --i-k-o -ǎngy--ma? Z____ n___ z_____ b__ k__ t_____ m__ Z-è-ǐ n-n- z-y-n- b-i k-o t-n-y- m-? ------------------------------------ Zhèlǐ néng zūyòng bèi kào tǎngyǐ ma?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। 对此 我 -经-了--- 。 对_ 我 已_ 了_ 了 。 对- 我 已- 了- 了 。 -------------- 对此 我 已经 了解 了 。 0
Zh-lǐ -é-g--ūyò-- --i kà---ǎn--- ma? Z____ n___ z_____ b__ k__ t_____ m__ Z-è-ǐ n-n- z-y-n- b-i k-o t-n-y- m-? ------------------------------------ Zhèlǐ néng zūyòng bèi kào tǎngyǐ ma?
ਸਕੀ – ਲਿਫਟ ਕਿੱਥੇ ਹੇ? 滑雪电缆-----里 ? 滑____ 在 哪_ ? 滑-电-车 在 哪- ? ------------ 滑雪电缆车 在 哪里 ? 0
Z-èlǐ né---z-yò-- xiǎ- t----ma? Z____ n___ z_____ x___ t___ m__ Z-è-ǐ n-n- z-y-n- x-ǎ- t-n- m-? ------------------------------- Zhèlǐ néng zūyòng xiǎo tǐng ma?
ਕੀ ਤੇਰੇ ਕੋਲ ਸਕੀਜ਼ ਹੈ? 你 - 了 --板-吗-? 你 带 了 滑__ 吗 ? 你 带 了 滑-板 吗 ? ------------- 你 带 了 滑雪板 吗 ? 0
Z---ǐ n-ng--ū-ò-g-xi-----n----? Z____ n___ z_____ x___ t___ m__ Z-è-ǐ n-n- z-y-n- x-ǎ- t-n- m-? ------------------------------- Zhèlǐ néng zūyòng xiǎo tǐng ma?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? 你-带 - 滑-鞋 了 - ? 你 带 了 滑__ 了 吗 ? 你 带 了 滑-鞋 了 吗 ? --------------- 你 带 了 滑雪鞋 了 吗 ? 0
Zh--- n--g-z-yòn--x-ǎ---ǐng-ma? Z____ n___ z_____ x___ t___ m__ Z-è-ǐ n-n- z-y-n- x-ǎ- t-n- m-? ------------------------------- Zhèlǐ néng zūyòng xiǎo tǐng ma?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।