ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   am በመዋኛ ገንዳ ውስጥ

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [ሃምሳ]

50 [ሃምሳ]

በመዋኛ ገንዳ ውስጥ

bemewanya genida wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਅੱਜ ਗਰਮੀ ਹੈ। ዛሬ ሞቃት-ነው። ዛ_ ሞ__ ነ__ ዛ- ሞ-ት ነ-። ---------- ዛሬ ሞቃት ነው። 0
b-m-wany- ge--d---is-t’i b________ g_____ w______ b-m-w-n-a g-n-d- w-s-t-i ------------------------ bemewanya genida wisit’i
ਕੀ ਆਪਾਂ ਤੈਰਨ ਚੱਲੀਏ? ወደ-መዋ- ገን--እን-ድ? ወ_ መ__ ገ__ እ____ ወ- መ-ኛ ገ-ዳ እ-ሂ-? ---------------- ወደ መዋኛ ገንዳ እንሂድ? 0
be----ny- -e--d- -i-i-’i b________ g_____ w______ b-m-w-n-a g-n-d- w-s-t-i ------------------------ bemewanya genida wisit’i
ਕੀ ਤੇਰਾ ਤੈਰਨ ਦਾ ਮਨ ਹੈ? ዋ---መ-ድ -ላጎት አለህ/ሽ? ዋ_ ለ___ ፍ___ አ_____ ዋ- ለ-ሄ- ፍ-ጎ- አ-ህ-ሽ- ------------------- ዋና ለመሄድ ፍላጎት አለህ/ሽ? 0
zarē-m-k-ati --wi. z___ m______ n____ z-r- m-k-a-i n-w-. ------------------ zarē mok’ati newi.
ਕੀ ਤੇਰੇ ਕੋਲ ਤੌਲੀਆ ਹੈ? ፎጣ -ዘ-ል/ሻ-? ፎ_ ይ_______ ፎ- ይ-ካ-/-ል- ----------- ፎጣ ይዘካል/ሻል? 0
za-ē-mo-’-t- n-wi. z___ m______ n____ z-r- m-k-a-i n-w-. ------------------ zarē mok’ati newi.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? የመ-- ቁም--አ-ህ/-? የ___ ቁ__ አ_____ የ-ዋ- ቁ-ጣ አ-ህ-ሽ- --------------- የመዋኛ ቁምጣ አለህ/ሽ? 0
za-ē -o-’-t- -e-i. z___ m______ n____ z-r- m-k-a-i n-w-. ------------------ zarē mok’ati newi.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? የ-- -ብ--አ-ህ-ሽ? የ__ ል__ አ_____ የ-ና ል-ስ አ-ህ-ሽ- -------------- የዋና ልብስ አለህ/ሽ? 0
we-e--e----a g--i-- i-ih-d-? w___ m______ g_____ i_______ w-d- m-w-n-a g-n-d- i-i-ī-i- ---------------------------- wede mewanya genida inihīdi?
ਕੀ ਤੂੰ ਤੈਰ ਸਕਦਾ / ਸਕਦੀ ਹੈਂ? መዋኘ- ትችላ-ህ-ያ--? መ___ ት_________ መ-ኘ- ት-ላ-ህ-ያ-ሽ- --------------- መዋኘት ትችላለህ/ያለሽ? 0
we-e -ewan-- ---------i--d-? w___ m______ g_____ i_______ w-d- m-w-n-a g-n-d- i-i-ī-i- ---------------------------- wede mewanya genida inihīdi?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? ከከፍ---- ተወር-- --ለ- ትች--ህ/-ለ-? ከ___ ላ_ ተ____ መ___ ት_________ ከ-ፍ- ላ- ተ-ር-ሮ መ-ለ- ት-ላ-ህ-ያ-ሽ- ----------------------------- ከከፍታ ላይ ተወርውሮ መጥለቅ ትችላለህ/ያለሽ? 0
w-d- -ew-ny----ni-a i-ihīd-? w___ m______ g_____ i_______ w-d- m-w-n-a g-n-d- i-i-ī-i- ---------------------------- wede mewanya genida inihīdi?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? ው--ውስጥ ዘ- --ባት----ለህ--ለሽ? ው_ ው__ ዘ_ መ___ ት_________ ው- ው-ጥ ዘ- መ-ባ- ት-ላ-ህ-ያ-ሽ- ------------------------- ውሃ ውስጥ ዘሎ መግባት ትችላለህ/ያለሽ? 0
w--- -e--h------l---t--āl-hi-shi? w___ l_______ f_______ ā_________ w-n- l-m-h-d- f-l-g-t- ā-e-i-s-i- --------------------------------- wana lemehēdi filagoti ālehi/shi?
ਫੁਹਾਰਾ ਕਿੱਥੇ ਹੈ? መ------- -- -ው? መ____ ቤ_ የ_ ነ__ መ-ጠ-ያ ቤ- የ- ነ-? --------------- መታጠቢያ ቤቱ የት ነው? 0
wan- le----d- -ila--ti-āl-hi/-hi? w___ l_______ f_______ ā_________ w-n- l-m-h-d- f-l-g-t- ā-e-i-s-i- --------------------------------- wana lemehēdi filagoti ālehi/shi?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? ልብ- መ-የሪ- ክፍሉ -ት -ው? ል__ መ____ ክ__ የ_ ነ__ ል-ስ መ-የ-ያ ክ-ሉ የ- ነ-? -------------------- ልብስ መቀየሪያ ክፍሉ የት ነው? 0
wan----mehē-- f--ago-i-ālehi/--i? w___ l_______ f_______ ā_________ w-n- l-m-h-d- f-l-g-t- ā-e-i-s-i- --------------------------------- wana lemehēdi filagoti ālehi/shi?
ਤੈਰਨ ਦਾ ਚਸ਼ਮਾ ਕਿੱਥੇ ਹੈ? የ--- መ--ር-የት ነው? የ___ መ___ የ_ ነ__ የ-ዋ- መ-ፅ- የ- ነ-? ---------------- የመዋኛ መነፅር የት ነው? 0
fo--a---ze-al--shal-? f____ y______________ f-t-a y-z-k-l-/-h-l-? --------------------- fot’a yizekali/shali?
ਕੀ ਪਾਣੀ ਗਹਿਰਾ ਹੈ? ውሃው---ቅ ነ-? ው__ ጥ__ ነ__ ው-ው ጥ-ቅ ነ-? ----------- ውሃው ጥልቅ ነው? 0
fot-a y--ekali----l-? f____ y______________ f-t-a y-z-k-l-/-h-l-? --------------------- fot’a yizekali/shali?
ਕੀ ਪਾਣੀ ਸਾਫ – ਸੁਥਰਾ ਹੈ? ው-ው--ፁ- ነ-? ው__ ን__ ነ__ ው-ው ን-ህ ነ-? ----------- ውሃው ንፁህ ነው? 0
fot-------ka-----a--? f____ y______________ f-t-a y-z-k-l-/-h-l-? --------------------- fot’a yizekali/shali?
ਕੀ ਪਾਣੀ ਗਰਮ ਹੈ? ው---ለ-ላ---ለ --? ው__ ለ___ ያ_ ነ__ ው-ው ለ-ላ- ያ- ነ-? --------------- ውሃው ለስላስ ያለ ነው? 0
y---w-n-a--’u---’a----------? y________ k_______ ā_________ y-m-w-n-a k-u-i-’- ā-e-i-s-i- ----------------------------- yemewanya k’umit’a ālehi/shi?
ਮੈਂ ਕੰਬ ਰਿਹਾ / ਰਹੀ ਹਾਂ। ከ---ዜ- --ነ------/ -ረዶ -ንኩ-። ከ_____ የ___ ደ____ በ__ ሆ____ ከ-ዝ-ዜ- የ-ነ- ደ-ኩ-/ በ-ዶ ሆ-ኩ-። --------------------------- ከቅዝቃዜው የተነሳ ደረኩኝ/ በረዶ ሆንኩኝ። 0
yem--------’---t-- ālehi-shi? y________ k_______ ā_________ y-m-w-n-a k-u-i-’- ā-e-i-s-i- ----------------------------- yemewanya k’umit’a ālehi/shi?
ਪਾਣੀ ਬਹੁਤ ਠੰਢਾ ਹੈ। ውሃ----- ቀ-ቃ- ነው። ው__ በ__ ቀ___ ነ__ ው-ው በ-ም ቀ-ቃ- ነ-። ---------------- ውሃው በጣም ቀዝቃዛ ነው። 0
y-m---ny--k---i--a-ā--h--sh-? y________ k_______ ā_________ y-m-w-n-a k-u-i-’- ā-e-i-s-i- ----------------------------- yemewanya k’umit’a ālehi/shi?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। እኔ -ውሃ- --ጥ-እየወጣው --። እ_ ከ___ ው__ እ____ ነ__ እ- ከ-ሃ- ው-ጥ እ-ወ-ው ነ-። --------------------- እኔ ከውሃው ውስጥ እየወጣው ነው። 0
y---n- li--si--l-----hi? y_____ l_____ ā_________ y-w-n- l-b-s- ā-e-i-s-i- ------------------------ yewana libisi ālehi/shi?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।