ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   mr जलतरण तलावात

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

५० [पन्नास]

50 [Pannāsa]

जलतरण तलावात

jalataraṇa talāvāta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਅੱਜ ਗਰਮੀ ਹੈ। आ--गर-ी-आ-े. आ_ ग__ आ__ आ- ग-म- आ-े- ------------ आज गरमी आहे. 0
j----ara-- t-----ta j_________ t_______ j-l-t-r-ṇ- t-l-v-t- ------------------- jalataraṇa talāvāta
ਕੀ ਆਪਾਂ ਤੈਰਨ ਚੱਲੀਏ? आपण----रण-तल-वात -ाऊ -- क-? आ__ ज____ त___ जा_ या का_ आ-ण ज-त-ण त-ा-ा- ज-ऊ य- क-? --------------------------- आपण जलतरण तलावात जाऊ या का? 0
jal--a-aṇa-ta-ā-ā-a j_________ t_______ j-l-t-r-ṇ- t-l-v-t- ------------------- jalataraṇa talāvāta
ਕੀ ਤੇਰਾ ਤੈਰਨ ਦਾ ਮਨ ਹੈ? तु-ा---हा---े-व-ट---का? तु_ पो___ वा__ का_ त-ल- प-ह-व-स- व-ट-े क-? ----------------------- तुला पोहावेसे वाटते का? 0
āja--aramī ā-ē. ā__ g_____ ā___ ā-a g-r-m- ā-ē- --------------- āja garamī āhē.
ਕੀ ਤੇਰੇ ਕੋਲ ਤੌਲੀਆ ਹੈ? तुझ्या--े --वे----- का? तु____ टॉ__ आ_ का_ त-झ-य-क-े ट-व-ल आ-े क-? ----------------------- तुझ्याकडे टॉवेल आहे का? 0
āja g---m--ā--. ā__ g_____ ā___ ā-a g-r-m- ā-ē- --------------- āja garamī āhē.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? तु-----डे-प-----ाची----डी आहे-का? तु____ पो____ च__ आ_ का_ त-झ-य-क-े प-ह-्-ा-ी च-्-ी आ-े क-? --------------------------------- तुझ्याकडे पोहण्याची चड्डी आहे का? 0
āja g----- āh-. ā__ g_____ ā___ ā-a g-r-m- ā-ē- --------------- āja garamī āhē.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? त-झ--ा--े -ो-ण्या-े-क------े---ा? तु____ पो____ क__ आ__ का_ त-झ-य-क-े प-ह-्-ा-े क-ड- आ-े- क-? --------------------------------- तुझ्याकडे पोहण्याचे कपडे आहेत का? 0
Āpaṇa---l-----ṇa t--ā-----jā-ū--ā---? Ā____ j_________ t_______ j___ y_ k__ Ā-a-a j-l-t-r-ṇ- t-l-v-t- j-'- y- k-? ------------------------------------- Āpaṇa jalataraṇa talāvāta jā'ū yā kā?
ਕੀ ਤੂੰ ਤੈਰ ਸਕਦਾ / ਸਕਦੀ ਹੈਂ? तुला पोहत--य--े --? तु_ पो__ ये_ का_ त-ल- प-ह-ा य-त- क-? ------------------- तुला पोहता येते का? 0
T-l- -ōh--ē-- v--at- -ā? T___ p_______ v_____ k__ T-l- p-h-v-s- v-ṭ-t- k-? ------------------------ Tulā pōhāvēsē vāṭatē kā?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? तुला---णब-ड्य--स--खे--ो--पा-्य-त-पोहत--येत--का? तु_ पा_______ खो_ पा___ पो__ ये_ का_ त-ल- प-ण-ु-्-ा-स-र-े ख-ल प-ण-य-त प-ह-ा य-त- क-? ----------------------------------------------- तुला पाणबुड्यांसारखे खोल पाण्यात पोहता येते का? 0
T--- -ōhāvē----āṭ----kā? T___ p_______ v_____ k__ T-l- p-h-v-s- v-ṭ-t- k-? ------------------------ Tulā pōhāvēsē vāṭatē kā?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? त-ला-पा--यात-उड----रता --ते-क-? तु_ पा___ उ_ मा__ ये_ का_ त-ल- प-ण-य-त उ-ी म-र-ा य-त- क-? ------------------------------- तुला पाण्यात उडी मारता येते का? 0
T-l- --h-v--- -āṭ-tē---? T___ p_______ v_____ k__ T-l- p-h-v-s- v-ṭ-t- k-? ------------------------ Tulā pōhāvēsē vāṭatē kā?
ਫੁਹਾਰਾ ਕਿੱਥੇ ਹੈ? श-----ुठ- ---? शॉ__ कु_ आ__ श-व- क-ठ- आ-े- -------------- शॉवर कुठे आहे? 0
T--hy-ka-- ṭŏ--la āhē kā? T_________ ṭ_____ ā__ k__ T-j-y-k-ḍ- ṭ-v-l- ā-ē k-? ------------------------- Tujhyākaḍē ṭŏvēla āhē kā?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? क--- बद-----च- --ल------ आ--? क__ ब_____ खो_ कु_ आ__ क-ड- ब-ल-्-ा-ी ख-ल- क-ठ- आ-े- ----------------------------- कपडे बदलण्याची खोली कुठे आहे? 0
Tu-h--kaḍē---vē-a ā---kā? T_________ ṭ_____ ā__ k__ T-j-y-k-ḍ- ṭ-v-l- ā-ē k-? ------------------------- Tujhyākaḍē ṭŏvēla āhē kā?
ਤੈਰਨ ਦਾ ਚਸ਼ਮਾ ਕਿੱਥੇ ਹੈ? पोहोण-य----चष-----ुठ---हे? पो____ च__ कु_ आ__ प-ह-ण-य-च- च-्-ा क-ठ- आ-े- -------------------------- पोहोण्याचा चष्मा कुठे आहे? 0
T----ākaḍē -ŏvēl- -hē--ā? T_________ ṭ_____ ā__ k__ T-j-y-k-ḍ- ṭ-v-l- ā-ē k-? ------------------------- Tujhyākaḍē ṭŏvēla āhē kā?
ਕੀ ਪਾਣੀ ਗਹਿਰਾ ਹੈ? प--ी---ल---े --? पा_ खो_ आ_ का_ प-ण- ख-ल आ-े क-? ---------------- पाणी खोल आहे का? 0
Tu---āk-ḍ--pō--ṇyāc------ī ā-- -ā? T_________ p________ c____ ā__ k__ T-j-y-k-ḍ- p-h-ṇ-ā-ī c-ḍ-ī ā-ē k-? ---------------------------------- Tujhyākaḍē pōhaṇyācī caḍḍī āhē kā?
ਕੀ ਪਾਣੀ ਸਾਫ – ਸੁਥਰਾ ਹੈ? प--- -्व-्छ --े क-? पा_ स्___ आ_ का_ प-ण- स-व-्- आ-े क-? ------------------- पाणी स्वच्छ आहे का? 0
T-j--āka-ē pō-aṇ-ācī--aḍḍī---- --? T_________ p________ c____ ā__ k__ T-j-y-k-ḍ- p-h-ṇ-ā-ī c-ḍ-ī ā-ē k-? ---------------------------------- Tujhyākaḍē pōhaṇyācī caḍḍī āhē kā?
ਕੀ ਪਾਣੀ ਗਰਮ ਹੈ? प-ण- ग---आ---का? पा_ ग__ आ_ का_ प-ण- ग-म आ-े क-? ---------------- पाणी गरम आहे का? 0
Tuj--ā-a-ē --ha--āc--ca--ī--hē-k-? T_________ p________ c____ ā__ k__ T-j-y-k-ḍ- p-h-ṇ-ā-ī c-ḍ-ī ā-ē k-? ---------------------------------- Tujhyākaḍē pōhaṇyācī caḍḍī āhē kā?
ਮੈਂ ਕੰਬ ਰਿਹਾ / ਰਹੀ ਹਾਂ। म- -----े--ार-- आ--. मी थं__ गा___ आ__ म- थ-ड-न- ग-र-त आ-े- -------------------- मी थंडीने गारठत आहे. 0
T--h-ākaḍē-pōh-ṇyā-ē-k-pa---ā-ē-a--ā? T_________ p________ k_____ ā____ k__ T-j-y-k-ḍ- p-h-ṇ-ā-ē k-p-ḍ- ā-ē-a k-? ------------------------------------- Tujhyākaḍē pōhaṇyācē kapaḍē āhēta kā?
ਪਾਣੀ ਬਹੁਤ ਠੰਢਾ ਹੈ। प--ी-ख------ -हे. पा_ खू_ थं_ आ__ प-ण- ख-प थ-ड आ-े- ----------------- पाणी खूप थंड आहे. 0
Tuj--āka-- --h-ṇ--cē -apa-ē-----a---? T_________ p________ k_____ ā____ k__ T-j-y-k-ḍ- p-h-ṇ-ā-ē k-p-ḍ- ā-ē-a k-? ------------------------------------- Tujhyākaḍē pōhaṇyācē kapaḍē āhēta kā?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। आ---मी -ा-्यातून ब----------- / -ि-त-. आ_ मी पा____ बा__ नि___ / नि___ आ-ा म- प-ण-य-त-न ब-ह-र न-घ-ो- / न-घ-े- -------------------------------------- आता मी पाण्यातून बाहेर निघतो. / निघते. 0
Tu-hy---ḍ---ō--ṇy-c---ap-ḍē-ā-ē-a -ā? T_________ p________ k_____ ā____ k__ T-j-y-k-ḍ- p-h-ṇ-ā-ē k-p-ḍ- ā-ē-a k-? ------------------------------------- Tujhyākaḍē pōhaṇyācē kapaḍē āhēta kā?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।