ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   zh 在游泳馆里

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50[五十]

50 [Wǔshí]

在游泳馆里

zài yóuyǒng guǎn lǐ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਅੱਜ ਗਰਮੀ ਹੈ। 今- 天- - 热-。 今_ 天_ 很 热 。 今- 天- 很 热 。 ----------- 今天 天气 很 热 。 0
z-- yó--ǒng--uǎ---ǐ z__ y______ g___ l_ z-i y-u-ǒ-g g-ǎ- l- ------------------- zài yóuyǒng guǎn lǐ
ਕੀ ਆਪਾਂ ਤੈਰਨ ਚੱਲੀਏ? 我们 ---泳馆-吗-? 我_ 去 游__ 吗 ? 我- 去 游-馆 吗 ? ------------ 我们 去 游泳馆 吗 ? 0
z---yó-yǒ------n--ǐ z__ y______ g___ l_ z-i y-u-ǒ-g g-ǎ- l- ------------------- zài yóuyǒng guǎn lǐ
ਕੀ ਤੇਰਾ ਤੈਰਨ ਦਾ ਮਨ ਹੈ? 你-有 兴--去-游泳馆 - ? 你 有 兴_ 去 游__ 吗 ? 你 有 兴- 去 游-馆 吗 ? ---------------- 你 有 兴趣 去 游泳馆 吗 ? 0
j--tiā--t--n-ì--ě- rè. j______ t_____ h__ r__ j-n-i-n t-ā-q- h-n r-. ---------------------- jīntiān tiānqì hěn rè.
ਕੀ ਤੇਰੇ ਕੋਲ ਤੌਲੀਆ ਹੈ? 你----巾-吗-? 你 有 毛_ 吗 ? 你 有 毛- 吗 ? ---------- 你 有 毛巾 吗 ? 0
j--tiā- ti-nqì--ěn-r-. j______ t_____ h__ r__ j-n-i-n t-ā-q- h-n r-. ---------------------- jīntiān tiānqì hěn rè.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? 你-有 游泳裤-吗-? 你 有 游__ 吗 ? 你 有 游-裤 吗 ? ----------- 你 有 游泳裤 吗 ? 0
jī-t--------qì --n-r-. j______ t_____ h__ r__ j-n-i-n t-ā-q- h-n r-. ---------------------- jīntiān tiānqì hěn rè.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? 你-有 游---- ? 你 有 游__ 吗 ? 你 有 游-衣 吗 ? ----------- 你 有 游泳衣 吗 ? 0
Wǒ-en ---yóu-ǒng---ǎn-m-? W____ q_ y______ g___ m__ W-m-n q- y-u-ǒ-g g-ǎ- m-? ------------------------- Wǒmen qù yóuyǒng guǎn ma?
ਕੀ ਤੂੰ ਤੈਰ ਸਕਦਾ / ਸਕਦੀ ਹੈਂ? 你-会--泳-- ? 你 会 游_ 吗 ? 你 会 游- 吗 ? ---------- 你 会 游泳 吗 ? 0
W-m-n q---ó-yǒng--uǎn m-? W____ q_ y______ g___ m__ W-m-n q- y-u-ǒ-g g-ǎ- m-? ------------------------- Wǒmen qù yóuyǒng guǎn ma?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? 你-会 潜水-吗 ? 你 会 潜_ 吗 ? 你 会 潜- 吗 ? ---------- 你 会 潜水 吗 ? 0
W---n--- ---yǒng-g--n -a? W____ q_ y______ g___ m__ W-m-n q- y-u-ǒ-g g-ǎ- m-? ------------------------- Wǒmen qù yóuyǒng guǎn ma?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? 你-会 -----? 你 会 跳_ 吗 ? 你 会 跳- 吗 ? ---------- 你 会 跳水 吗 ? 0
N---ǒu-x--gq---- y--yǒng ---- --? N_ y__ x_____ q_ y______ g___ m__ N- y-u x-n-q- q- y-u-ǒ-g g-ǎ- m-? --------------------------------- Nǐ yǒu xìngqù qù yóuyǒng guǎn ma?
ਫੁਹਾਰਾ ਕਿੱਥੇ ਹੈ? 淋浴 --- ? 淋_ 在 哪 ? 淋- 在 哪 ? -------- 淋浴 在 哪 ? 0
Nǐ yǒ- -ìng-ù-qù-y------ ---n -a? N_ y__ x_____ q_ y______ g___ m__ N- y-u x-n-q- q- y-u-ǒ-g g-ǎ- m-? --------------------------------- Nǐ yǒu xìngqù qù yóuyǒng guǎn ma?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? 更-室-- --? 更__ 在 哪 ? 更-室 在 哪 ? --------- 更衣室 在 哪 ? 0
Nǐ------ì------- ---y--g --ǎn --? N_ y__ x_____ q_ y______ g___ m__ N- y-u x-n-q- q- y-u-ǒ-g g-ǎ- m-? --------------------------------- Nǐ yǒu xìngqù qù yóuyǒng guǎn ma?
ਤੈਰਨ ਦਾ ਚਸ਼ਮਾ ਕਿੱਥੇ ਹੈ? 游----在-哪 ? 游___ 在 哪 ? 游-眼- 在 哪 ? ---------- 游泳眼镜 在 哪 ? 0
Nǐ yǒ--má-j-n-m-? N_ y__ m_____ m__ N- y-u m-o-ī- m-? ----------------- Nǐ yǒu máojīn ma?
ਕੀ ਪਾਣੀ ਗਹਿਰਾ ਹੈ? 水-深-吗-? 水 深 吗 ? 水 深 吗 ? ------- 水 深 吗 ? 0
N- y-u----j-n-ma? N_ y__ m_____ m__ N- y-u m-o-ī- m-? ----------------- Nǐ yǒu máojīn ma?
ਕੀ ਪਾਣੀ ਸਾਫ – ਸੁਥਰਾ ਹੈ? 水--净 吗-? 水 干_ 吗 ? 水 干- 吗 ? -------- 水 干净 吗 ? 0
Nǐ-y-----o-ī- m-? N_ y__ m_____ m__ N- y-u m-o-ī- m-? ----------------- Nǐ yǒu máojīn ma?
ਕੀ ਪਾਣੀ ਗਰਮ ਹੈ? 水-暖和/温--吗 ? 水 暖____ 吗 ? 水 暖-/-暖 吗 ? ----------- 水 暖和/温暖 吗 ? 0
Nǐ y-- y--yǒ-g--- ma? N_ y__ y______ k_ m__ N- y-u y-u-ǒ-g k- m-? --------------------- Nǐ yǒu yóuyǒng kù ma?
ਮੈਂ ਕੰਬ ਰਿਹਾ / ਰਹੀ ਹਾਂ। 我--- --- 。 我 感_ 很 冷 。 我 感- 很 冷 。 ---------- 我 感到 很 冷 。 0
N- -ǒ--yó----g -- ma? N_ y__ y______ k_ m__ N- y-u y-u-ǒ-g k- m-? --------------------- Nǐ yǒu yóuyǒng kù ma?
ਪਾਣੀ ਬਹੁਤ ਠੰਢਾ ਹੈ। 水-- 凉 了-。 水 太 凉 了 。 水 太 凉 了 。 --------- 水 太 凉 了 。 0
N- yǒu -ó---n- -ù--a? N_ y__ y______ k_ m__ N- y-u y-u-ǒ-g k- m-? --------------------- Nǐ yǒu yóuyǒng kù ma?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। 我 ------里--来-。 我 现_ 从 水_ 出_ 。 我 现- 从 水- 出- 。 -------------- 我 现在 从 水里 出来 。 0
Nǐ yǒ- --uyǒng -ī---? N_ y__ y______ y_ m__ N- y-u y-u-ǒ-g y- m-? --------------------- Nǐ yǒu yóuyǒng yī ma?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।