ਪ੍ਹੈਰਾ ਕਿਤਾਬ

pa ਖਰੀਦਾਰੀ ਕਰਨਾ   »   nl Boodschappen doen

51 [ਇਕਵੰਜਾ]

ਖਰੀਦਾਰੀ ਕਰਨਾ

ਖਰੀਦਾਰੀ ਕਰਨਾ

51 [eenenvijftig]

Boodschappen doen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਡੱਚ ਖੇਡੋ ਹੋਰ
ਮੈਂ ਪੁਸਤਕਾਲਾ ਜਾਣਾ ਚਾਹੁੰਦਾ ਹਾਂ। I- w-l n--r -- -i-liothe-k. I_ w__ n___ d_ b___________ I- w-l n-a- d- b-b-i-t-e-k- --------------------------- Ik wil naar de bibliotheek. 0
ਮੈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। I- w-l---ar-d-----k--nde-. I_ w__ n___ d_ b__________ I- w-l n-a- d- b-e-h-n-e-. -------------------------- Ik wil naar de boekhandel. 0
ਮੈਂ ਅਖਬਾਰਾਂ ਦੀ ਫੜ੍ਹੀ ਤੇ ਜਾਣਾ ਹੈ। I--w-l --ar-d- krant-n-i--e-. I_ w__ n___ d_ k_____________ I- w-l n-a- d- k-a-t-n-i-k-l- ----------------------------- Ik wil naar de krantenwinkel. 0
ਮੈਂ ਇੱਕ ਕਿਤਾਬ ਕਿਰਾਏ ਤੇ ਲੈਣੀ ਚਾਹੁੰਦਾ / ਚਾਹੁੰਦੀ ਹਾਂ। I---il-e-n -o-k -----. I_ w__ e__ b___ l_____ I- w-l e-n b-e- l-n-n- ---------------------- Ik wil een boek lenen. 0
ਮੈਂ ਇੱਕ ਕਿਤਾਬ ਖਰੀਦਣੀ ਚਾਹੁੰਦਾ / ਚਾਹੁੰਦੀ ਹਾਂ। Ik---l e-- boe- ---en. I_ w__ e__ b___ k_____ I- w-l e-n b-e- k-p-n- ---------------------- Ik wil een boek kopen. 0
ਮੈਂ ਇੱਕ ਅਖਬਾਰ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। I--wi----- -ra---k---n. I_ w__ e__ k____ k_____ I- w-l e-n k-a-t k-p-n- ----------------------- Ik wil een krant kopen. 0
ਮੈਂ ਇੱਕ ਕਿਤਾਬ ਲੈਣ ਲਈ ਪੁਸਤਕਾਲੇ ਜਾਣਾ ਹੈ। Ik -i- --a---e bib--ot---k -- ee--b--k-te-l-n--. I_ w__ n___ d_ b__________ o_ e__ b___ t_ l_____ I- w-l n-a- d- b-b-i-t-e-k o- e-n b-e- t- l-n-n- ------------------------------------------------ Ik wil naar de bibliotheek om een boek te lenen. 0
ਮੈਂ ਇੱਕ ਕਿਤਾਬ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੇ ਜਾਣਾ ਹੈ। I----l na----e---ek-an-e- om-e-- -oek te ko---. I_ w__ n___ d_ b_________ o_ e__ b___ t_ k_____ I- w-l n-a- d- b-e-h-n-e- o- e-n b-e- t- k-p-n- ----------------------------------------------- Ik wil naar de boekhandel om een boek te kopen. 0
ਮੈਂ ਇੱਕ ਅਖਬਾਰ ਖਰੀਦਣ ਲਈ ਅਖਬਾਰਾਂ ਦੀ ਫੜੀ ਤੱਕ ਜਾਣਾ ਹੈ। I- -i- -a-r -- kr-nt---in-el-om een ---n--te--ope-. I_ w__ n___ d_ k____________ o_ e__ k____ t_ k_____ I- w-l n-a- d- k-a-t-n-i-k-l o- e-n k-a-t t- k-p-n- --------------------------------------------------- Ik wil naar de krantenwinkel om een krant te kopen. 0
ਮੈਂ ਐਨਕਾਂ ਬਣਾਉਣ ਵਾਲੇ ਕੋਲ ਜਾਣਾ ਹੈ। Ik--il--aar-de-op--c---. I_ w__ n___ d_ o________ I- w-l n-a- d- o-t-c-e-. ------------------------ Ik wil naar de opticien. 0
ਮੈਂ ਬਜ਼ਾਰ ਜਾਣਾ ਹੈ। Ik --l naar de-su---mar-t. I_ w__ n___ d_ s__________ I- w-l n-a- d- s-p-r-a-k-. -------------------------- Ik wil naar de supermarkt. 0
ਮੈਂ ਬੇਕਰੀ ਤੇ ਜਾਣਾ ਹੈ। I---i- ---- -- -a-k--. I_ w__ n___ d_ b______ I- w-l n-a- d- b-k-e-. ---------------------- Ik wil naar de bakker. 0
ਮੈਂ ਇੱਕ ਐਨਕ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ik --l e-- -r----open. I_ w__ e__ b___ k_____ I- w-l e-n b-i- k-p-n- ---------------------- Ik wil een bril kopen. 0
ਮੈਂ ਫਲ ਅਤੇ ਸਬਜ਼ੀਆਂ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। I----l gr-e-te- e--fr--- -----. I_ w__ g_______ e_ f____ k_____ I- w-l g-o-n-e- e- f-u-t k-p-n- ------------------------------- Ik wil groenten en fruit kopen. 0
ਮੈਂ ਰੋਲ ਅਤੇ ਬ੍ਰੈੱਡ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Ik---l------jes-e--b-oo--kop-n. I_ w__ b_______ e_ b____ k_____ I- w-l b-o-d-e- e- b-o-d k-p-n- ------------------------------- Ik wil broodjes en brood kopen. 0
ਮੈਂ ਐਨਕ ਬਣਾਉਣ ਵਾਲੇ ਦੇ ਕੋਲ ਐਨਕ ਖਰੀਦਣ ਜਾਣਾ ਹੈ। I---il-n-ar ---op--c-ën-om ee- -ril-te--op-n. I_ w__ n___ d_ o_______ o_ e__ b___ t_ k_____ I- w-l n-a- d- o-t-c-ë- o- e-n b-i- t- k-p-n- --------------------------------------------- Ik wil naar de opticiën om een bril te kopen. 0
ਮੈਂ ਫਲ ਅਤੇ ਸਬਜ਼ੀਆਂ ਖਰੀਦਣ ਦੇ ਲਈ ਬਜ਼ਾਰ ਜਾਣਾ ਹੈ। I--wil na-- d- su-er---k- -- ----nte--en f-uit -e--open. I_ w__ n___ d_ s_________ o_ g_______ e_ f____ t_ k_____ I- w-l n-a- d- s-p-r-a-k- o- g-o-n-e- e- f-u-t t- k-p-n- -------------------------------------------------------- Ik wil naar de supermarkt om groenten en fruit te kopen. 0
ਮੈਂ ਰੋਲ ਅਤੇ ਬ੍ਰੈੱਡ ਖਰੀਦਣ ਦੇ ਲਈ ਬੇਕਰੀ ਤੇ ਜਾਣਾ ਹੈ। Ik wil n-a---- bak-e--om ------es -n broo---e--ope-. I_ w__ n___ d_ b_____ o_ b_______ e_ b____ t_ k_____ I- w-l n-a- d- b-k-e- o- b-o-d-e- e- b-o-d t- k-p-n- ---------------------------------------------------- Ik wil naar de bakker om broodjes en brood te kopen. 0

ਯੂਰੋਪ ਵਿੱਚ ਘੱਟ-ਗਿਣਤੀ ਭਾਸ਼ਾਵਾਂ

ਯੂਰੋਪ ਵਿੱਚ ਕਈ ਵੱਖ-ਵੱਖ ਭਾਸ਼ਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾ ਇੰਡੋ-ਯੂਰੋਪੀਅਨ ਭਾਸ਼ਾਵਾਂ ਹਨ। ਵੱਡੀਆਂ ਰਾਸ਼ਟਰੀ ਭਾਸ਼ਾਵਾਂ ਤੋਂ ਇਲਾਵਾ, ਬਹੁਤ ਸਾਰੀਆਂ ਛੋਟੀਆਂ ਭਾਸ਼ਾਵਾਂ ਵੀਮੌਜੂਦ ਹਨ। ਇਨ੍ਹਾਂ ਨੂੰ ਘੱਟ-ਗਿਣਤੀ ਭਾਸ਼ਾਵਾਂ ਕਿਹਾ ਜਾਂਦਾ ਹੈ। ਘੱਟ-ਗਿਣਤੀ ਭਾਸ਼ਾਵਾਂ ਸਰਕਾਰੀ ਭਾਸ਼ਾਵਾਂ ਨਾਲੋਂ ਭਿੰਨ ਹੁੰਦੀਆਂ ਹਨ। ਪਰ ਇਹ ਉਪ-ਭਾਸ਼ਾਵਾਂ ਨਹੀਂ ਹੁੰਦੀਆਂ। ਇਹ ਨਾ ਹੀ ਪ੍ਰਵਾਸੀਆਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਘੱਟ-ਗਿਣਤੀ ਭਾਸ਼ਾਵਾਂ ਹਮੇਸ਼ਾਂ ਨਸਲਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਭਾਵ, ਇਹ ਵਿਸ਼ੇਸ਼ ਨਸਲ ਸਮੂਹਾਂ ਦੀਆਂ ਭਾਸ਼ਾਵਾਂ ਹੁੰਦੀਆਂ ਹਨ। ਯੂਰੋਪ ਦੇ ਤਕਰੀਬਨ ਹਰੇਕ ਦੇਸ਼ ਵਿੱਚ ਘੱਟ-ਗਿਣਤੀ ਭਾਸ਼ਾਵਾਂ ਮੌਜੂਦ ਹਨ। ਇਸ ਤਰ੍ਹਾਂ ਯੂਰੋਪੀਅਨ ਯੂਨੀਅਨ ਵਿੱਚ ਲਗਭੱਗ 40 ਭਾਸ਼ਾਵਾਂ ਹਨ। ਕੁਝ ਘੱਟ-ਗਿਣਤੀ ਭਾਸ਼ਾਵਾਂ ਕੇਵਲ ਇੱਕ ਹੀ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਜਰਮਨੀ ਵਿੱਚ ਸੌਰਬੀਅਨ ਅਜਿਹੀ ਇੱਕ ਭਾਸ਼ਾ ਹੈ। ਦੂਜੇ ਪਾਸੇ, ਯੂਰੋਪ ਦੇ ਕਈ ਦੇਸ਼ਾਂ ਵਿੱਚ ਰੋਮਾਨੀ ਬੋਲਣ ਵਾਲੇ ਮੋਜੂਦ ਹਨ। ਘੱਟ-ਗਿਣਤੀ ਭਾਸ਼ਾਵਾਂ ਦਾ ਇੱਕ ਵਿਸ਼ੇਸ਼ ਦਰਜਾ ਹੁੰਦਾ ਹੈ। ਕਿਉਂਕਿ ਇਹ ਤੁਲਨਾਮਤਕ ਤੌਰ 'ਤੇ ਕੇਵਲ ਇੱਕ ਛੋਟੇ ਸਮੂਹ ਵਿੱਚ ਬੋਲੀਆਂ ਜਾਂਦੀਆਂਹਨ। ਇਨ੍ਹਾਂ ਸਮੂਹਾਂ ਕੋਲ ਆਪਣੇ ਨਿੱਜੀ ਸਕੂਲ ਬਣਾਉਣ ਦੀ ਸਮਰੱਥਾ ਨਹੀਂ ਹੁੰਦੀ। ਇਨ੍ਹਾਂ ਲਈ ਆਪਣਾ ਨਿੱਜੀ ਸਾਹਿਤ ਪ੍ਰਕਾਸ਼ਿਤ ਕਰਨਾ ਵੀ ਔਖਾ ਹੁੰਦਾ ਹੈ। ਨਤੀਜੇ ਵਜੋਂ, ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਖ਼ਤਮ ਹੋਣ ਦਾ ਖ਼ਤਰਾ ਹੈ। ਯੂਰੋਪੀਅਨ ਯੂਨੀਅਨ ਕਈ ਘੱਟ-ਗਿਣਤੀ ਭਾਸ਼ਾਵਾਂ ਨੂੰ ਬਚਾਉਣਾ ਚਾਹੁੰਦੀ ਹੈ। ਕਿਉਂਕਿ ਹਰੇਕ ਭਾਸ਼ਾ ਕਿਸੇ ਸਭਿਆਚਾਰ ਜਾਂ ਪਹਿਚਾਣ ਦਾ ਭਾਗ ਹੁੰਦੀ ਹੈ। ਕੁਝ ਰਾਸ਼ਟਰਾਂ ਕੋਲ ਪਰਜਾਤੰਤਰ ਰਾਜ ਨਹੀਂ ਹੁੰਦਾ ਅਤੇ ਉਹ ਕੇਵਲ ਇੱਕ ਘੱਟ-ਗਿਣਤੀ ਵਜੋਂ ਹੋਂਦ ਵਿੱਚ ਹੁੰਦੇ ਹਨ। ਇਨ੍ਹਾਂ ਦੀਆਂ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਪ੍ਰੋਗ੍ਰਾਮ ਅਤੇ ਪ੍ਰਾਜੈਕਟ ਵਰਤੇ ਜਾਂਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਨਸਲ ਸਮੂਹਾਂ ਦੇ ਸਭਿਆਚਾਰ ਨੂੰ ਵੀ ਸੰਭਾਲਕੇ ਰੱਖਿਆ ਜਾਵੇਗਾ। ਪਰ ਫੇਰ ਵੀ, ਕੁਝ ਘੱਟ-ਗਿਣਤੀ ਭਾਸ਼ਾਵਾਂ ਛੇਤੀ ਹੀ ਖ਼ਤਮ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਹੈ ਲਿਵੋਨੀਅਨ, ਜਿਹੜੀ ਕਿ ਲਾਟਵੀਆ ਦੇ ਇੱਕ ਪ੍ਰਾਂਤ ਵਿੱਚ ਬੋਲੀ ਜਾਂਦੀ ਹੈ। ਕੇਵਲ 20 ਵਿਅਕਤੀ ਲਿਵੋਨੀਅਨ ਦੇ ਮੂਲ ਬੁਲਾਰਿਆਂ ਵਜੋਂ ਬਚੇ ਹਨ। ਇਸ ਤਰ੍ਹਾਂ ਲਿਵੋਨੀਅਨ ਨੂੰ ਯੂਰੋਪ ਦੀ ਸਭ ਤੋਂ ਛੋਟੀ ਭਾਸ਼ਾ ਕਿਹਾ ਜਾਂਦਾ ਹੈ।