ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   bg В магазина

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [петдесет и две]

52 [petdeset i dve]

В магазина

V magazina

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? Щ--о-и-е---и-в м-газ-н-? Щ_ о_____ л_ в м________ Щ- о-и-е- л- в м-г-з-н-? ------------------------ Ще отидем ли в магазина? 0
V --ga-i-a V m_______ V m-g-z-n- ---------- V magazina
ਮੈਂ ਕੁਝ ਖਰੀਦਣਾ ਹੈ। Тр-б---да -а------н--ол-о -ок--ки. Т_____ д_ н______ н______ п_______ Т-я-в- д- н-п-а-я н-к-л-о п-к-п-и- ---------------------------------- Трябва да направя няколко покупки. 0
V m----ina V m_______ V m-g-z-n- ---------- V magazina
ਮੈਂ ਬਹੁਤ ਖਰੀਦਦਾਰੀ ਕਰਨੀ ਹੈ। Иск-- -а-н-----рув----ного н-ща. И____ д_ н__________ м____ н____ И-к-м д- н-п-з-р-в-м м-о-о н-щ-. -------------------------------- Искам да напазарувам много неща. 0
S---e --i-em li v -aga----? S____ o_____ l_ v m________ S-c-e o-i-e- l- v m-g-z-n-? --------------------------- Shche otidem li v magazina?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। Къ----- -а-ц---р--ит----д-л--? К___ с_ к____________ и_______ К-д- с- к-н-е-а-с-и-е и-д-л-я- ------------------------------ Къде са канцеларските изделия? 0
Shc-- otidem--i --maga-in-? S____ o_____ l_ v m________ S-c-e o-i-e- l- v m-g-z-n-? --------------------------- Shche otidem li v magazina?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। Тр------ми п-ико-е-и ---т-- за--и-м-. Т______ м_ п______ и х_____ з_ п_____ Т-я-в-т м- п-и-о-е и х-р-и- з- п-с-а- ------------------------------------- Трябват ми пликове и хартия за писма. 0
Shche--t-dem--i---m---zi--? S____ o_____ l_ v m________ S-c-e o-i-e- l- v m-g-z-n-? --------------------------- Shche otidem li v magazina?
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। Т--б--т--и -и----л-- и--а---ри. Т______ м_ х________ и м_______ Т-я-в-т м- х-м-к-л-и и м-р-е-и- ------------------------------- Трябват ми химикалки и маркери. 0
T-yabv---a n---a-----y-k-l-o---ku-ki. T______ d_ n_______ n_______ p_______ T-y-b-a d- n-p-a-y- n-a-o-k- p-k-p-i- ------------------------------------- Tryabva da napravya nyakolko pokupki.
ਫਰਨੀਚਰ ਵਿਭਾਗ ਕਿੱਥੇ ਹੈ? К--е--а--еб-л---? К___ с_ м________ К-д- с- м-б-л-т-? ----------------- Къде са мебелите? 0
Trya--- da------vya-n--k-l-o-po-u-k-. T______ d_ n_______ n_______ p_______ T-y-b-a d- n-p-a-y- n-a-o-k- p-k-p-i- ------------------------------------- Tryabva da napravya nyakolko pokupki.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। Трябв-т м- -к---и-скр--. Т______ м_ ш___ и с_____ Т-я-в-т м- ш-а- и с-р-н- ------------------------ Трябват ми шкаф и скрин. 0
T----v- ---n---a--- -ya-o-k------p-i. T______ d_ n_______ n_______ p_______ T-y-b-a d- n-p-a-y- n-a-o-k- p-k-p-i- ------------------------------------- Tryabva da napravya nyakolko pokupki.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। Тр--в-т м- -ю-о-- ---ж-р--. Т______ м_ б___ и е________ Т-я-в-т м- б-р- и е-а-е-к-. --------------------------- Трябват ми бюро и етажерка. 0
I-ka---a--a--z-r-va- m-o-o--es-ch-. I____ d_ n__________ m____ n_______ I-k-m d- n-p-z-r-v-m m-o-o n-s-c-a- ----------------------------------- Iskam da napazaruvam mnogo neshcha.
ਖਿਲੌਣੇ ਕਿੱਥੇ ਹਨ? Къ-- ---игр--к---? К___ с_ и_________ К-д- с- и-р-ч-и-е- ------------------ Къде са играчките? 0
I-kam da ----za-u-a--mno-o ne--ch-. I____ d_ n__________ m____ n_______ I-k-m d- n-p-z-r-v-m m-o-o n-s-c-a- ----------------------------------- Iskam da napazaruvam mnogo neshcha.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। Т---ват ---кукла и -л-ше-- м-че. Т______ м_ к____ и п______ м____ Т-я-в-т м- к-к-а и п-ю-е-о м-ч-. -------------------------------- Трябват ми кукла и плюшено мече. 0
I---m-d- -ap-za---am-mno-o--e-hcha. I____ d_ n__________ m____ n_______ I-k-m d- n-p-z-r-v-m m-o-o n-s-c-a- ----------------------------------- Iskam da napazaruvam mnogo neshcha.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। Тря--ат ми ф-т--лн- -о-к--и-ш-х. Т______ м_ ф_______ т____ и ш___ Т-я-в-т м- ф-т-о-н- т-п-а и ш-х- -------------------------------- Трябват ми футболна топка и шах. 0
Kyde-sa --n--e-a-s-----iz--li--? K___ s_ k_____________ i________ K-d- s- k-n-s-l-r-k-t- i-d-l-y-? -------------------------------- Kyde sa kantselarskite izdeliya?
ਔਜ਼ਾਰ ਕਿੱਥੇ ਹਨ? Къ-е са инстр-------е? К___ с_ и_____________ К-д- с- и-с-р-м-н-и-е- ---------------------- Къде са инструментите? 0
K--e-s- k-n--ela----t--i-deli-a? K___ s_ k_____________ i________ K-d- s- k-n-s-l-r-k-t- i-d-l-y-? -------------------------------- Kyde sa kantselarskite izdeliya?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। Т-ябв-т-ми-о--ч-к---к-е--. Т______ м_ о_ ч__ и к_____ Т-я-в-т м- о- ч-к и к-е-и- -------------------------- Трябват ми от чук и клещи. 0
K-de-s- --n--e--rsk------d----a? K___ s_ k_____________ i________ K-d- s- k-n-s-l-r-k-t- i-d-l-y-? -------------------------------- Kyde sa kantselarskite izdeliya?
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। Т-я-ват-ми---е-к--- от---т-а. Т______ м_ д_____ и о________ Т-я-в-т м- д-е-к- и о-в-р-к-. ----------------------------- Трябват ми дрелка и отвертка. 0
T-y-b--t ---plik-ve---kha---ya z- -is--. T_______ m_ p______ i k_______ z_ p_____ T-y-b-a- m- p-i-o-e i k-a-t-y- z- p-s-a- ---------------------------------------- Tryabvat mi plikove i khartiya za pisma.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? Къд--с- ---ут---? К___ с_ б________ К-д- с- б-ж-т-т-? ----------------- Къде са бижутата? 0
T---bv-t----p-i--ve---k--rt-y--za --s-a. T_______ m_ p______ i k_______ z_ p_____ T-y-b-a- m- p-i-o-e i k-a-t-y- z- p-s-a- ---------------------------------------- Tryabvat mi plikove i khartiya za pisma.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। Т-я-ва-----герд-н-и-грив--. Т______ м_ г_____ и г______ Т-я-в-т м- г-р-а- и г-и-н-. --------------------------- Трябват ми гердан и гривна. 0
T-ya--at-mi ---kove - k----iya za p----. T_______ m_ p______ i k_______ z_ p_____ T-y-b-a- m- p-i-o-e i k-a-t-y- z- p-s-a- ---------------------------------------- Tryabvat mi plikove i khartiya za pisma.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। Т-яб-а- ми --ъсте- - -б---. Т______ м_ п______ и о_____ Т-я-в-т м- п-ъ-т-н и о-е-и- --------------------------- Трябват ми пръстен и обеци. 0
Tr---v-- -- -hi-ik-l-i-i-m--k--i. T_______ m_ k_________ i m_______ T-y-b-a- m- k-i-i-a-k- i m-r-e-i- --------------------------------- Tryabvat mi khimikalki i markeri.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...