ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   ka სავაჭრო ცენტრში

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [ორმოცდათორმეტი]

52 [ormotsdatormet'i]

სავაჭრო ცენტრში

savach'ro tsent'rshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? სა----ო-ცე-ტ-----ომ--რ წ----ე-? ს______ ც______ ხ__ ა_ წ_______ ს-ვ-ჭ-ო ც-ნ-რ-ი ხ-მ ა- წ-ვ-დ-თ- ------------------------------- სავაჭრო ცენტრში ხომ არ წავიდეთ? 0
s-va-h----tsent--s-i-k-o------s---i---? s________ t_________ k___ a_ t_________ s-v-c-'-o t-e-t-r-h- k-o- a- t-'-v-d-t- --------------------------------------- savach'ro tsent'rshi khom ar ts'avidet?
ਮੈਂ ਕੁਝ ਖਰੀਦਣਾ ਹੈ। საყიდლე---მ-ქვს. ს________ მ_____ ს-ყ-დ-ე-ი მ-ქ-ს- ---------------- საყიდლები მაქვს. 0
s-qidl--i---kvs. s________ m_____ s-q-d-e-i m-k-s- ---------------- saqidlebi makvs.
ਮੈਂ ਬਹੁਤ ਖਰੀਦਦਾਰੀ ਕਰਨੀ ਹੈ। ბ---- რ---მაქ---სა-იდ-ლ-. ბ____ რ__ მ____ ს________ ბ-ვ-ი რ-მ მ-ქ-ს ს-ყ-დ-ლ-. ------------------------- ბევრი რამ მაქვს საყიდელი. 0
saqi-l--i ma-v-. s________ m_____ s-q-d-e-i m-k-s- ---------------- saqidlebi makvs.
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। სა--იყი-ება-----ნცელ-რ-- -ი-----? ს__ ი______ ს___________ ნ_______ ს-დ ი-ი-ე-ა ს-კ-ნ-ე-ა-ი- ნ-ვ-ე-ი- --------------------------------- სად იყიდება საკანცელარიო ნივთები? 0
s--id-ebi mak--. s________ m_____ s-q-d-e-i m-k-s- ---------------- saqidlebi makvs.
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। საფ--ტ- კონ-ერტ-ბი -- ქაღა-დ--მჭ-რდე--. ს______ კ_________ დ_ ქ______ მ________ ს-ფ-ს-ო კ-ნ-ე-ტ-ბ- დ- ქ-ღ-ლ-ი მ-ი-დ-ბ-. --------------------------------------- საფოსტო კონვერტები და ქაღალდი მჭირდება. 0
bev-i-ra--m-kv--sa-idel-. b____ r__ m____ s________ b-v-i r-m m-k-s s-q-d-l-. ------------------------- bevri ram makvs saqideli.
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। კ--მ-სტ--ბ- -- -----ს-რ--ი--ჭ-რ-ებ-. კ__________ დ_ ფ__________ მ________ კ-ლ-ი-ტ-ე-ი დ- ფ-ო-ა-ტ-ე-ი მ-ი-დ-ბ-. ------------------------------------ კალმისტრები და ფლომასტრები მჭირდება. 0
be--- ----ma-vs saq-----. b____ r__ m____ s________ b-v-i r-m m-k-s s-q-d-l-. ------------------------- bevri ram makvs saqideli.
ਫਰਨੀਚਰ ਵਿਭਾਗ ਕਿੱਥੇ ਹੈ? ს-- --ი- ავეჯ-? ს__ ა___ ა_____ ს-დ ა-ი- ა-ე-ი- --------------- სად არის ავეჯი? 0
b---i ram m---- --qi-e--. b____ r__ m____ s________ b-v-i r-m m-k-s s-q-d-l-. ------------------------- bevri ram makvs saqideli.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। კა-ადა -ა კ-მ--ი მ--რდე--. კ_____ დ_ კ_____ მ________ კ-რ-დ- დ- კ-მ-დ- მ-ი-დ-ბ-. -------------------------- კარადა და კომოდი მჭირდება. 0
sa- iqid--a --k'a--sela--o-n--te--? s__ i______ s_____________ n_______ s-d i-i-e-a s-k-a-t-e-a-i- n-v-e-i- ----------------------------------- sad iqideba sak'antselario nivtebi?
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। ს-წერი -აგი-ა -ა---რ- მჭ--დ---. ს_____ მ_____ დ_ თ___ მ________ ს-წ-რ- მ-გ-დ- დ- თ-რ- მ-ი-დ-ბ-. ------------------------------- საწერი მაგიდა და თარო მჭირდება. 0
s---st-- -'on--r----i -a -ag--l-- -ch--rde-a. s_______ k___________ d_ k_______ m__________ s-p-s-'- k-o-v-r-'-b- d- k-g-a-d- m-h-i-d-b-. --------------------------------------------- sapost'o k'onvert'ebi da kaghaldi mch'irdeba.
ਖਿਲੌਣੇ ਕਿੱਥੇ ਹਨ? ს-დ ა-ი--ს-თამა-ოები? ს__ ა___ ს___________ ს-დ ა-ი- ს-თ-მ-შ-ე-ი- --------------------- სად არის სათამაშოები? 0
k---m---'-eb---a-p-----t-re-i--c----d-b-. k____________ d_ p___________ m__________ k-a-m-s-'-e-i d- p-o-a-t-r-b- m-h-i-d-b-. ----------------------------------------- k'almist'rebi da plomast'rebi mch'irdeba.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। თ---ნ---ა ს-თ--აშ- ---ვ--მ--რდე--. თ_____ დ_ ს_______ დ____ მ________ თ-ჯ-ნ- დ- ს-თ-მ-შ- დ-თ-ი მ-ი-დ-ბ-. ---------------------------------- თოჯინა და სათამაშო დათვი მჭირდება. 0
s-d-aris---e-i? s__ a___ a_____ s-d a-i- a-e-i- --------------- sad aris aveji?
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। ფ-ხბ--თ-----რ-- -- ჭ-დრაკ--მ---დ--ა. ფ________ ბ____ დ_ ჭ______ მ________ ფ-ხ-უ-თ-ს ბ-რ-ი დ- ჭ-დ-ა-ი მ-ი-დ-ბ-. ------------------------------------ ფეხბურთის ბურთი და ჭადრაკი მჭირდება. 0
sad ---- ---ji? s__ a___ a_____ s-d a-i- a-e-i- --------------- sad aris aveji?
ਔਜ਼ਾਰ ਕਿੱਥੇ ਹਨ? სად --ის ხელ--წ----ი? ს__ ა___ ხ___________ ს-დ ა-ი- ხ-ლ-ა-ყ-ე-ი- --------------------- სად არის ხელსაწყოები? 0
s---ar-- -veji? s__ a___ a_____ s-d a-i- a-e-i- --------------- sad aris aveji?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। ჩ--უჩი--- მო--ერი მჭ-რდე--. ჩ_____ დ_ მ______ მ________ ჩ-ქ-ჩ- დ- მ-მ-ე-ი მ-ი-დ-ბ-. --------------------------- ჩაქუჩი და მომჭერი მჭირდება. 0
k'-rad- -a---o-odi m----rd---. k______ d_ k______ m__________ k-a-a-a d- k-o-o-i m-h-i-d-b-. ------------------------------ k'arada da k'omodi mch'irdeba.
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। სახ---ტ-ლ- (-რ--ი- -- ჭ----კ---მო-ჭერი---ი-დ-ბა. ს_________ (______ დ_ ჭ_______ მ______ მ________ ს-ხ-რ-ტ-ლ- (-რ-ლ-) დ- ჭ-ნ-ი-ი- მ-მ-ე-ი მ-ი-დ-ბ-. ------------------------------------------------ სახვრეტელა (დრელი) და ჭანჭიკის მომჭერი მჭირდება. 0
s---'e-- m-gi-a -a--a----c-'--deba. s_______ m_____ d_ t___ m__________ s-t-'-r- m-g-d- d- t-r- m-h-i-d-b-. ----------------------------------- sats'eri magida da taro mch'irdeba.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? ს-დ -რი- ს-მკაუ-ე-ი? ს__ ა___ ს__________ ს-დ ა-ი- ს-მ-ა-ლ-ბ-? -------------------- სად არის სამკაულები? 0
s---ar-- --t-ma-hoe--? s__ a___ s____________ s-d a-i- s-t-m-s-o-b-? ---------------------- sad aris satamashoebi?
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। ძ-წკ----- -ა--ჯ-რი მჭირდ---. ძ_____ დ_ ს_______ მ________ ძ-წ-ვ- დ- ს-მ-ჯ-რ- მ-ი-დ-ბ-. ---------------------------- ძეწკვი და სამაჯური მჭირდება. 0
sad -r-s-sa---a-h-e-i? s__ a___ s____________ s-d a-i- s-t-m-s-o-b-? ---------------------- sad aris satamashoebi?
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। ბე---ი დ- ------ე-ი---ი----ა. ბ_____ დ_ ს________ მ________ ბ-ჭ-დ- დ- ს-ყ-რ-ე-ი მ-ი-დ-ბ-. ----------------------------- ბეჭედი და საყურეები მჭირდება. 0
s-- --is--at-m-sh--b-? s__ a___ s____________ s-d a-i- s-t-m-s-o-b-? ---------------------- sad aris satamashoebi?

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...