ਪ੍ਹੈਰਾ ਕਿਤਾਬ

pa ਡਿਪਾਰਟਮੈਂਟ ਸਟੋਰ ਵਿੱਚ   »   ta பல் அங்காடியில்

52 [ਬਵੰਜਾ]

ਡਿਪਾਰਟਮੈਂਟ ਸਟੋਰ ਵਿੱਚ

ਡਿਪਾਰਟਮੈਂਟ ਸਟੋਰ ਵਿੱਚ

52 [ஐம்பத்தி இரண்டு]

52 [Aimpatti iraṇṭu]

பல் அங்காடியில்

pal aṅkāṭiyil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ? நாம் -ல--ங்கா-ிக--ுச் ---்---ா? நா_ ப________ செ____ ந-ம- ப-்-ங-க-ட-க-க-ச- ச-ல-வ-ம-? ------------------------------- நாம் பல்அங்காடிக்குச் செல்வோமா? 0
pal ----ṭiy-l p__ a________ p-l a-k-ṭ-y-l ------------- pal aṅkāṭiyil
ਮੈਂ ਕੁਝ ਖਰੀਦਣਾ ਹੈ। எ-க்-- --ர-ட---்--ாங்க --ண---ம-. எ___ பொ____ வா__ வே____ எ-க-க- ப-ர-ட-க-் வ-ங-க வ-ண-ட-ம-. -------------------------------- எனக்கு பொருட்கள் வாங்க வேண்டும். 0
pal----ā----l p__ a________ p-l a-k-ṭ-y-l ------------- pal aṅkāṭiyil
ਮੈਂ ਬਹੁਤ ਖਰੀਦਦਾਰੀ ਕਰਨੀ ਹੈ। என-்க--நிற---பொ---்-ள்-வ-ங-- வ-----ம-. எ___ நி__ பொ____ வா__ வே____ எ-க-க- ந-ற-ய ப-ர-ட-க-் வ-ங-க வ-ண-ட-ம-. -------------------------------------- எனக்கு நிறைய பொருட்கள் வாங்க வேண்டும். 0
n-- -a---k----kuc cel-ōmā? n__ p____________ c_______ n-m p-l-ṅ-ā-i-k-c c-l-ō-ā- -------------------------- nām palaṅkāṭikkuc celvōmā?
ਦਫਤਰ ਨਾਲ ਸੰਬੰਧਿਤ ਸਮਾਨ ਕਿਥੇ ਹੈ। அ-ுவ---- ---ுட்-ள- எங்கு--ள்-ன? அ_____ பொ____ எ__ உ____ அ-ு-ல-ப- ப-ர-ட-க-் எ-்-ு உ-்-ன- ------------------------------- அலுவலகப் பொருட்கள் எங்கு உள்ளன? 0
n-m pa--ṅ--ṭ-k--- --lvōm-? n__ p____________ c_______ n-m p-l-ṅ-ā-i-k-c c-l-ō-ā- -------------------------- nām palaṅkāṭikkuc celvōmā?
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ। எ--்-ு -ற-களும் ----- ப-ர-ட்க-ும--வ-ண்---். எ___ உ____ எ__ பொ_____ வே____ எ-க-க- உ-ை-ள-ம- எ-ு-ு ப-ர-ட-க-ு-் வ-ண-ட-ம-. ------------------------------------------- எனக்கு உறைகளும் எழுது பொருட்களும் வேண்டும். 0
nā- p-------i-ku- celv-mā? n__ p____________ c_______ n-m p-l-ṅ-ā-i-k-c c-l-ō-ā- -------------------------- nām palaṅkāṭikkuc celvōmā?
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ। எ--்க- எழ---ம--ப-ன---ம- --ர்க்கர- ப-னா-ு-- -ேண-டும். எ___ எ___ பே___ மா____ பே___ வே____ எ-க-க- எ-ு-ு-் ப-ன-வ-ம- ம-ர-க-க-் ப-ன-வ-ம- வ-ண-ட-ம-. ---------------------------------------------------- எனக்கு எழுதும் பேனாவும் மார்க்கர் பேனாவும் வேண்டும். 0
E-a----p--uṭka- vāṅ---vē--u-. E_____ p_______ v____ v______ E-a-k- p-r-ṭ-a- v-ṅ-a v-ṇ-u-. ----------------------------- Eṉakku poruṭkaḷ vāṅka vēṇṭum.
ਫਰਨੀਚਰ ਵਿਭਾਗ ਕਿੱਥੇ ਹੈ? ஃபர்ன-ச-- -ங-க--இ-ு-்--ன---? ஃ_____ எ__ இ_______ ஃ-ர-ன-ச-் எ-்-ு இ-ு-்-ி-்-ன- ---------------------------- ஃபர்னிசர் எங்கு இருக்கின்றன? 0
Eṉ-k-u --ru-k-ḷ-v-ṅk- v-ṇṭ-m. E_____ p_______ v____ v______ E-a-k- p-r-ṭ-a- v-ṅ-a v-ṇ-u-. ----------------------------- Eṉakku poruṭkaḷ vāṅka vēṇṭum.
ਮੈਨੂੰ ਇੱਕ ਅਲਮਾਰੀ ਅਤੇ ਇੱਕ ਦਰਾਜ ਖਾਨਾ ਚਾਹੀਦਾ ਹੈ। என-்கு--ர்-அலமா--ய--் ஓ-் அடு-----் பெ-்டி-ும- வ-ண---ம். எ___ ஓ_ அ_____ ஓ_ அ____ பெ____ வே____ எ-க-க- ஓ-் அ-ம-ர-ய-ம- ஓ-் அ-ு-்-ு-் ப-ட-ட-ய-ம- வ-ண-ட-ம-. -------------------------------------------------------- எனக்கு ஓர் அலமாரியும் ஓர் அடுக்குப் பெட்டியும் வேண்டும். 0
E-ak---po-uṭk-ḷ-----a vē-ṭum. E_____ p_______ v____ v______ E-a-k- p-r-ṭ-a- v-ṅ-a v-ṇ-u-. ----------------------------- Eṉakku poruṭkaḷ vāṅka vēṇṭum.
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ। எனக--ு ஓ----ழு----ேஜ--ும--ஒ-- புத--க -------ு---வே---ும-. எ___ ஓ_ எ__ மே___ ஒ_ பு___ அ_____ வே____ எ-க-க- ஓ-் எ-ு-ு ம-ஜ-ய-ம- ஒ-ு ப-த-த- அ-ம-ர-ய-ம- வ-ண-ட-ம-. --------------------------------------------------------- எனக்கு ஓர் எழுது மேஜையும் ஒரு புத்தக அலமாரியும் வேண்டும். 0
Eṉa--- ni--iy--por--ka- -āṅka -----m. E_____ n______ p_______ v____ v______ E-a-k- n-ṟ-i-a p-r-ṭ-a- v-ṅ-a v-ṇ-u-. ------------------------------------- Eṉakku niṟaiya poruṭkaḷ vāṅka vēṇṭum.
ਖਿਲੌਣੇ ਕਿੱਥੇ ਹਨ? வி--ய-ட-டுப- --ர-ட்--் ------இ-ு---ி--ற-? வி_____ பொ____ எ__ இ_______ வ-ள-ய-ட-ட-ப- ப-ர-ட-க-் எ-்-ு இ-ு-்-ி-்-ன- ----------------------------------------- விளையாட்டுப் பொருட்கள் எங்கு இருக்கின்றன? 0
E-akk- n-ṟ---a---r------vāṅ-a vēṇ---. E_____ n______ p_______ v____ v______ E-a-k- n-ṟ-i-a p-r-ṭ-a- v-ṅ-a v-ṇ-u-. ------------------------------------- Eṉakku niṟaiya poruṭkaḷ vāṅka vēṇṭum.
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ। எ-க-கு -ர--ப----ையு----ெ--ட- க-ட--ு-் -ேண்ட--். எ___ ஒ_ பொ____ டெ__ க____ வே____ எ-க-க- ஒ-ு ப-ம-ம-ய-ம- ட-ட-ட- க-ட-ய-ம- வ-ண-ட-ம-. ----------------------------------------------- எனக்கு ஒரு பொம்மையும் டெட்டி கரடியும் வேண்டும். 0
E-a----niṟaiya -or-ṭk----ā--a--ēṇṭ--. E_____ n______ p_______ v____ v______ E-a-k- n-ṟ-i-a p-r-ṭ-a- v-ṅ-a v-ṇ-u-. ------------------------------------- Eṉakku niṟaiya poruṭkaḷ vāṅka vēṇṭum.
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ। எனக்-- -ர---ால-பந்த--- சத-ரங்-ப---க--ும் -ேண்ட---. எ___ ஒ_ கா_____ ச__________ வே____ எ-க-க- ஒ-ு க-ல-ப-்-ு-் ச-ு-ங-க-்-ல-ை-ு-் வ-ண-ட-ம-. -------------------------------------------------- எனக்கு ஒரு கால்பந்தும் சதுரங்கப்பலகையும் வேண்டும். 0
Aluv-----p --ruṭk----ṅk----ḷaṉa? A_________ p_______ e___ u______ A-u-a-a-a- p-r-ṭ-a- e-k- u-ḷ-ṉ-? -------------------------------- Aluvalakap poruṭkaḷ eṅku uḷḷaṉa?
ਔਜ਼ਾਰ ਕਿੱਥੇ ਹਨ? க---ிகள--எ--க- இருக-----றன? க____ எ__ இ_______ க-ு-ி-ள- எ-்-ு இ-ு-்-ி-்-ன- --------------------------- கருவிகள் எங்கு இருக்கின்றன? 0
Al-v-lakap-po-uṭ-aḷ----------ṉa? A_________ p_______ e___ u______ A-u-a-a-a- p-r-ṭ-a- e-k- u-ḷ-ṉ-? -------------------------------- Aluvalakap poruṭkaḷ eṅku uḷḷaṉa?
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ। என--க- -ர--ச---த-யலும்--ட--்கியு---வ--்ட--். எ___ ஒ_ சு_____ இ_____ வே____ எ-க-க- ஒ-ு ச-த-த-ய-ு-் இ-ு-்-ி-ு-் வ-ண-ட-ம-. -------------------------------------------- எனக்கு ஒரு சுத்தியலும் இடுக்கியும் வேண்டும். 0
A--valak-p-p--uṭk-- e--u--ḷḷa-a? A_________ p_______ e___ u______ A-u-a-a-a- p-r-ṭ-a- e-k- u-ḷ-ṉ-? -------------------------------- Aluvalakap poruṭkaḷ eṅku uḷḷaṉa?
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ। எ------ஒ-ு-துள--ி-- -ர-வ-ய-----ிர--்ப---ய--்-வேண்டும். எ___ ஒ_ து___ க____ தி______ வே____ எ-க-க- ஒ-ு த-ள-ய-ட- க-ு-ி-ு-் த-ர-ப-ப-ள-ய-ம- வ-ண-ட-ம-. ------------------------------------------------------ எனக்கு ஒரு துளையிடு கருவியும் திருப்புளியும் வேண்டும். 0
E-a--- u-a---ḷum-e-ut--po---k--u--vēṇ--m. E_____ u________ e____ p_________ v______ E-a-k- u-a-k-ḷ-m e-u-u p-r-ṭ-a-u- v-ṇ-u-. ----------------------------------------- Eṉakku uṟaikaḷum eḻutu poruṭkaḷum vēṇṭum.
ਗਹਿਣਿਆਂ ਦਾ ਵਿਭਾਗ ਕਿੱਥੇ ਹੈ? நகை-்பகுதி எங்க- இ---்-----? ந_____ எ__ இ______ ந-ை-்-க-த- எ-்-ு இ-ு-்-ி-த-? ---------------------------- நகைப்பகுதி எங்கு இருக்கிறது? 0
Eṉ-k---u-a-kaḷ---e-u-- po-u-----m----ṭ--. E_____ u________ e____ p_________ v______ E-a-k- u-a-k-ḷ-m e-u-u p-r-ṭ-a-u- v-ṇ-u-. ----------------------------------------- Eṉakku uṟaikaḷum eḻutu poruṭkaḷum vēṇṭum.
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ। எ---கு ஒர--சங-க-ல-யும் கை--கா--பும்/--்-ேஸ-ல-ட-ட-ம்-----ட---. எ___ ஒ_ ச_____ கை______ ப்______ வே____ எ-க-க- ஒ-ு ச-்-ி-ி-ு-் க-க-க-ப-ப-ம-/ ப-ர-ஸ-ல-ட-ட-ம- வ-ண-ட-ம-. ------------------------------------------------------------- எனக்கு ஒரு சங்கிலியும் கைக்காப்பும்/ ப்ரேஸ்லெட்டும் வேண்டும். 0
Eṉ-kku-u----a-u-----tu--or----ḷu--vēṇṭu-. E_____ u________ e____ p_________ v______ E-a-k- u-a-k-ḷ-m e-u-u p-r-ṭ-a-u- v-ṇ-u-. ----------------------------------------- Eṉakku uṟaikaḷum eḻutu poruṭkaḷum vēṇṭum.
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ। எ--்கு ஒர- மோத-----் கா----ளும் வ-ண-டும். எ___ ஒ_ மோ____ கா_____ வே____ எ-க-க- ஒ-ு ம-த-ர-ு-் க-த-ி-ள-ம- வ-ண-ட-ம-. ----------------------------------------- எனக்கு ஒரு மோதிரமும் காதணிகளும் வேண்டும். 0
E-ak-u eḻ-tu- p--āv-m m-r-k-- -ē-āvum-v-ṇṭ-m. E_____ e_____ p______ m______ p______ v______ E-a-k- e-u-u- p-ṉ-v-m m-r-k-r p-ṉ-v-m v-ṇ-u-. --------------------------------------------- Eṉakku eḻutum pēṉāvum mārkkar pēṉāvum vēṇṭum.

ਔਰਤਾਂ ਭਾਸ਼ਾਈ ਤੌਰ 'ਤੇ ਮਰਦਾਂ ਤੋਂ ਵੱਧ ਗੁਣਵਾਨ ਹੁੰਦੀਆਂ ਹਨ!

ਔਰਤਾਂ ਵੀ ਮਰਦਾਂ ਜਿੰਨੀਆਂ ਬੁੱਧੀਮਾਨ ਹੁੰਦੀਆਂ ਹਨ। ਔਸਤਨ, ਦੋਹਾਂ ਦੀ ਬੁੱਧੀ-ਸਮਰੱਥਾ ਬਰਾਬਰ ਹੁੰਦੀ ਹੈ। ਪਰ, ਲਿੰਗ ਕੁਸ਼ਲਤਾਵਾਂ ਵੱਖ-ਵੱਖ ਹੁੰਦੀਆਂ ਹਨ। ਉਦਾਹਰਣ ਵਜੋਂ, ਮਰਦਾਂ ਦੀ ਤ੍ਰੈ-ਆਯਾਮੀ ਸੋਚ ਵਧੀਆ ਹੁੰਦੀ ਹੈ। ਉਹ ਗਣਿਤ ਦੇ ਸਵਾਲ ਵਧੀਆ ਢੰਗ ਨਾਲ ਹੱਲ ਕਰਦੇ ਹਨ। ਦੂਜੇ ਪਾਸੇ, ਔਰਤਾਂ ਦੀ ਯਾਦਸ਼ਕਤੀ ਵਧੀਆ ਹੁੰਦੀ ਹੈ। ਅਤੇ ਉਹ ਭਾਸ਼ਾਵਾਂ ਵਿੱਚ ਛੇਤੀ ਮਾਹਿਰ ਹੋ ਜਾਂਦੀਆਂ ਹਨ। ਔਰਤਾਂ ਸ਼ਬਦ-ਜੋੜ ਅਤੇ ਵਿਆਕਰਣ ਵਿੱਚ ਘੱਟ ਗ਼ਲਤੀਆਂ ਕਰਦੀਆਂ ਹਨ। ਉਨ੍ਹਾਂ ਦੀ ਸ਼ਬਦਾਵਲੀ ਵੀ ਵਿਸ਼ਾਲ ਹੁੰਦੀ ਹੈ ਅਤੇ ਉਹ ਵਧੇਰੇ ਸਹਿਜਤਾ ਨਾਲ ਪੜ੍ਹਦੀਆਂ ਹਨ। ਇਸਲਈ, ਉਹ ਭਾਸ਼ਾ ਇਮਤਿਹਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਚੰਗੇ ਨਤੀਜੇ ਪ੍ਰਾਪਤ ਕਰਦੀਆਂ ਹਨ। ਔਰਤਾਂ ਦੀ ਭਾਸ਼ਾਈ ਮੁਹਾਰਤ ਦਾ ਰਾਜ਼ ਉਨ੍ਹਾਂ ਦਾ ਦਿਮਾਗ ਹੁੰਦਾ ਹੈ। ਮਰਦ ਅਤੇ ਔਰਤ ਦੇ ਦਿਮਾਗ ਵੱਖ-ਵੱਖ ਢੰਗ ਨਾਲ ਵਿਵਸਥਿਤ ਹੁੰਦੇ ਹਨ। ਦਿਮਾਗ ਦਾ ਖੱਬਾ ਭਾਗ ਭਾਸ਼ਾ ਲਈ ਜ਼ਿੰਮੇਵਾਰ ਹੁੰਦਾ ਹੈ। ਇਹ ਖੇਤਰ ਭਾਸ਼ਾਈ ਕਾਰਜ-ਪ੍ਰਣਾਲੀਆਂ ਨੂੰ ਕਾਬੂ ਵਿੱਚ ਰੱਖਦਾ ਹੈ। ਇਸਦੇ ਬਾਵਜੂਦ, ਬੋਲੀ ਨੂੰ ਸੰਸਾਧਿਤ ਕਰਨ ਸਮੇਂ ਔਰਤਾਂ ਦਿਮਾਗ ਦੇ ਦੋਵੇਂ ਭਾਗਾਂ ਦੀ ਵਰਤੋਂ ਕਰਦੀਆਂ ਹਨ। ਇਸਤੋਂ ਛੁੱਟ, ਉਨ੍ਹਾਂ ਦੇ ਦਿਮਾਗ ਦੇ ਦੋਵੇਂ ਭਾਗ ਵਿਚਾਰਾਂ ਦੀ ਅਦਲਾ-ਬਦਲੀ ਵਧੀਆ ਢੰਗ ਨਾਲ ਕਰ ਸਕਦੇ ਹਨ। ਇਸਲਈ, ਔਰਤ ਦਾ ਦਿਮਾਗ ਬੋਲੀ ਦੇ ਸੰਸਾਧਨ ਦੌਰਾਨ ਵਧੇਰੇ ਕ੍ਰਿਆਸ਼ੀਲ ਹੁੰਦਾ ਹੈ। ਅਤੇ ਔਰਤਾਂ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕਰ ਸਕਦੀਆਂ ਹਨ। ਦਿਮਾਗਾਂ ਦੇ ਵੱਖ-ਵੱਖ ਹੋਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ। ਕੁਝ ਵਿਗਿਆਨੀ ਸਮਝਦੇ ਹਨ ਕਿ ਇਸਦਾ ਕਾਰਨ ਜੀਵ-ਵਿਗਿਆਨ ਹੈ। ਔਰਤਾਂ ਅਤੇ ਮਰਦਾਂ ਦੇ ਅਨੁਵੰਸ਼ਕ ਤੱਤ ਦਿਮਾਗ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੇ ਹਨ। ਔਰਤਾਂ ਅਤੇ ਮਰਦ ਹਾਰਮੋਨਜ਼ ਦੇ ਕਾਰਨ ਇੱਕ-ਦੂਜੇ ਤੋਂ ਅਲੱਗ ਹੁੰਦੇ ਹਨ। ਕਈ ਕਹਿੰਦੇ ਹਨ ਕਿ ਸਾਡਾ ਪਾਲਣ-ਪੋਸਣ ਸਾਡੇ ਵਿਕਾਸ ਉੱਤੇ ਪ੍ਰਭਾਵ ਪਾਉਂਦਾ ਹੈ। ਕਿਉਂਕਿ ਬੱਚੀਆਂ ਨੂੰ ਜ਼ਿਆਦਾ ਗੱਲਬਾਤ ਅਤੇ ਪੜ੍ਹਨ ਨੂੰ ਮਿਲਦਾ ਹੈ। ਦੂਜੇ ਪਾਸੇ, ਛੋਟੇ ਲੜਕਿਆਂ ਨੂੰ ਜ਼ਿਆਦਾ ਤਕਨੀਕੀ ਖਿਡੌਣੇ ਪ੍ਰਾਪਤ ਹੁੰਦੇ ਹਨ। ਇਸਲਈ, ਸ਼ਾਇਦ ਸਾਡਾ ਵਾਤਾਵਰਣ ਸਾਡੇ ਦਿਮਾਗ ਨੂੰ ਵਿਕਸਿਤ ਕਰਦਾ ਹੈ। ਦੂਜੇ ਪਾਸੇ, ਕੁਝ ਭਿੰਨਤਾਵਾਂ ਵਿਸ਼ਵ ਪੱਧਰ 'ਤੇ ਮੌਜੂਦ ਹੁੰਦੀਆਂ ਹਨ। ਅਤੇ ਬੱਚਿਆਂ ਦਾ ਪਾਲਣ-ਪੋਸਣ ਹਰੇਕ ਸਭਿਆਚਾਰ ਵਿੱਚ ਵੱਖ ਹੁੰਦਾ ਹੈ...