ਪ੍ਹੈਰਾ ਕਿਤਾਬ

pa ਦੁਕਾਨਾਂ   »   ru Магазины

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [пятьдесят три]

53 [pyatʹdesyat tri]

Магазины

Magaziny

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। М------ ---рт----й ---азин. М_ и___ с_________ м_______ М- и-е- с-о-т-в-ы- м-г-з-н- --------------------------- Мы ищем спортивный магазин. 0
Ma-aziny M_______ M-g-z-n- -------- Magaziny
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Мы ---м--я--ой маг----. М_ и___ м_____ м_______ М- и-е- м-с-о- м-г-з-н- ----------------------- Мы ищем мясной магазин. 0
Ma-a--ny M_______ M-g-z-n- -------- Magaziny
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Мы ищ-м----ек-. М_ и___ а______ М- и-е- а-т-к-. --------------- Мы ищем аптеку. 0
My i-hc-em--portiv-yy m--a--n. M_ i______ s_________ m_______ M- i-h-h-m s-o-t-v-y- m-g-z-n- ------------------------------ My ishchem sportivnyy magazin.
ਅਸੀਂ ਇੱਕ ਫੁਟਬਾਲ ਖਰੀਦਣੀ ਹੈ। Д--о в--ом- ----м---отели -- к--и---фу-больный мяч. Д___ в т___ ч__ м_ х_____ б_ к_____ ф_________ м___ Д-л- в т-м- ч-о м- х-т-л- б- к-п-т- ф-т-о-ь-ы- м-ч- --------------------------------------------------- Дело в том, что мы хотели бы купить футбольный мяч. 0
M- i--chem -po-ti-----m-g-zin. M_ i______ s_________ m_______ M- i-h-h-m s-o-t-v-y- m-g-z-n- ------------------------------ My ishchem sportivnyy magazin.
ਅਸੀਂ ਸਲਾਮੀ ਖਰੀਦਣੀ ਹੈ। Дело ----м--ч-о-мы --т--и--ы к----ь--ал-м-. Д___ в т___ ч__ м_ х_____ б_ к_____ с______ Д-л- в т-м- ч-о м- х-т-л- б- к-п-т- с-л-м-. ------------------------------------------- Дело в том, что мы хотели бы купить салями. 0
M----hchem sp-r---n-- ma-----. M_ i______ s_________ m_______ M- i-h-h-m s-o-t-v-y- m-g-z-n- ------------------------------ My ishchem sportivnyy magazin.
ਅਸੀਂ ਦਵਾਈਆਂ ਖਰੀਦਣੀਆਂ ਹਨ। Д-ло-- ---- -т---ы--оте-и б- ку-и-----кар-т--. Д___ в т___ ч__ м_ х_____ б_ к_____ л_________ Д-л- в т-м- ч-о м- х-т-л- б- к-п-т- л-к-р-т-а- ---------------------------------------------- Дело в том, что мы хотели бы купить лекарства. 0
M--ish-h-m my--no- mag---n. M_ i______ m______ m_______ M- i-h-h-m m-a-n-y m-g-z-n- --------------------------- My ishchem myasnoy magazin.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Мы-и--- ---р-ивны---а-ази-, ч---- -уп----ф---ол-н-- -яч. М_ и___ с_________ м_______ ч____ к_____ ф_________ м___ М- и-е- с-о-т-в-ы- м-г-з-н- ч-о-ы к-п-т- ф-т-о-ь-ы- м-ч- -------------------------------------------------------- Мы ищем спортивный магазин, чтобы купить футбольный мяч. 0
M- --hc--- ----no--ma-----. M_ i______ m______ m_______ M- i-h-h-m m-a-n-y m-g-z-n- --------------------------- My ishchem myasnoy magazin.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। М- и--м ----ой--ага-и-----о-ы -----ь--а-я-и. М_ и___ м_____ м_______ ч____ к_____ с______ М- и-е- м-с-о- м-г-з-н- ч-о-ы к-п-т- с-л-м-. -------------------------------------------- Мы ищем мясной магазин, чтобы купить салями. 0
My--s-c-e- -y-sno- m-g-z--. M_ i______ m______ m_______ M- i-h-h-m m-a-n-y m-g-z-n- --------------------------- My ishchem myasnoy magazin.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Мы и-ем аптеку--чт--- -уп-т---ек-р-т--. М_ и___ а______ ч____ к_____ л_________ М- и-е- а-т-к-, ч-о-ы к-п-т- л-к-р-т-а- --------------------------------------- Мы ищем аптеку, чтобы купить лекарства. 0
My -sh-h-m a---ku. M_ i______ a______ M- i-h-h-m a-t-k-. ------------------ My ishchem apteku.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। Я и---ю-ел--а. Я и__ ю_______ Я и-у ю-е-и-а- -------------- Я ищу ювелира. 0
M---s-chem--p-e-u. M_ i______ a______ M- i-h-h-m a-t-k-. ------------------ My ishchem apteku.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я--щу-фо-о-а--з--. Я и__ ф___________ Я и-у ф-т-м-г-з-н- ------------------ Я ищу фотомагазин. 0
My --h-hem-a-t---. M_ i______ a______ M- i-h-h-m a-t-k-. ------------------ My ishchem apteku.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я и-у---н-ит--с--ю. Я и__ к____________ Я и-у к-н-и-е-с-у-. ------------------- Я ищу кондитерскую. 0
D-l------m---h-o-----h-te-- ---ku-itʹ---tbol-n-y-mya--. D___ v t___ c___ m_ k______ b_ k_____ f_________ m_____ D-l- v t-m- c-t- m- k-o-e-i b- k-p-t- f-t-o-ʹ-y- m-a-h- ------------------------------------------------------- Delo v tom, chto my khoteli by kupitʹ futbolʹnyy myach.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Де-о в-то---ч-о я-с-би----ь -упи---ко-ь-о. Д___ в т___ ч__ я с________ к_____ к______ Д-л- в т-м- ч-о я с-б-р-ю-ь к-п-т- к-л-ц-. ------------------------------------------ Дело в том, что я собираюсь купить кольцо. 0
Del--v t--,-ch-o-my-k--te-i -y --pi---f----lʹnyy----c-. D___ v t___ c___ m_ k______ b_ k_____ f_________ m_____ D-l- v t-m- c-t- m- k-o-e-i b- k-p-t- f-t-o-ʹ-y- m-a-h- ------------------------------------------------------- Delo v tom, chto my khoteli by kupitʹ futbolʹnyy myach.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Д--- в-т-----т- я--обира----к-пит- ф-то-лё--у. Д___ в т___ ч__ я с________ к_____ ф__________ Д-л- в т-м- ч-о я с-б-р-ю-ь к-п-т- ф-т-п-ё-к-. ---------------------------------------------- Дело в том, что я собираюсь купить фотоплёнку. 0
D-lo v-tom,---t- my--ho-el-----k-p--ʹ-f-t----n-- --ac-. D___ v t___ c___ m_ k______ b_ k_____ f_________ m_____ D-l- v t-m- c-t- m- k-o-e-i b- k-p-t- f-t-o-ʹ-y- m-a-h- ------------------------------------------------------- Delo v tom, chto my khoteli by kupitʹ futbolʹnyy myach.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Д--о---то-- ----я-соб-ра-с- к-пи-ь -орт. Д___ в т___ ч__ я с________ к_____ т____ Д-л- в т-м- ч-о я с-б-р-ю-ь к-п-т- т-р-. ---------------------------------------- Дело в том, что я собираюсь купить торт. 0
D----- -o-, -hto--y-----e-i-by ---it----l-a--. D___ v t___ c___ m_ k______ b_ k_____ s_______ D-l- v t-m- c-t- m- k-o-e-i b- k-p-t- s-l-a-i- ---------------------------------------------- Delo v tom, chto my khoteli by kupitʹ salyami.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Я --у ---ли--, ч-о-- -уп-т--к-л---. Я и__ ю_______ ч____ к_____ к______ Я и-у ю-е-и-а- ч-о-ы к-п-т- к-л-ц-. ----------------------------------- Я ищу ювелира, чтобы купить кольцо. 0
De---v tom, c-t- ---k--t--i b----p--------a-i. D___ v t___ c___ m_ k______ b_ k_____ s_______ D-l- v t-m- c-t- m- k-o-e-i b- k-p-t- s-l-a-i- ---------------------------------------------- Delo v tom, chto my khoteli by kupitʹ salyami.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ Я --у ф--ома--з--,-ч--бы-к--и---фотопл-н--. Я и__ ф___________ ч____ к_____ ф__________ Я и-у ф-т-м-г-з-н- ч-о-ы к-п-т- ф-т-п-ё-к-. ------------------------------------------- Я ищу фотомагазин, чтобы купить фотоплёнку. 0
De-- v -o-,--h-o-my-k-o-e-- -y ku--tʹ---l-a--. D___ v t___ c___ m_ k______ b_ k_____ s_______ D-l- v t-m- c-t- m- k-o-e-i b- k-p-t- s-l-a-i- ---------------------------------------------- Delo v tom, chto my khoteli by kupitʹ salyami.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। Я-и-у----дитерс--ю--чт-б---упи-ь--орт. Я и__ к____________ ч____ к_____ т____ Я и-у к-н-и-е-с-у-, ч-о-ы к-п-т- т-р-. -------------------------------------- Я ищу кондитерскую, чтобы купить торт. 0
Del--v---m- chto my --ot--i by-k-pitʹ-le-----v-. D___ v t___ c___ m_ k______ b_ k_____ l_________ D-l- v t-m- c-t- m- k-o-e-i b- k-p-t- l-k-r-t-a- ------------------------------------------------ Delo v tom, chto my khoteli by kupitʹ lekarstva.

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...