ਪ੍ਹੈਰਾ ਕਿਤਾਬ

pa ਦੁਕਾਨਾਂ   »   sl Opravki

53 [ਤਰਵੰਜਾ]

ਦੁਕਾਨਾਂ

ਦੁਕਾਨਾਂ

53 [triinpetdeset]

Opravki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵੀਨੀਅਨ ਖੇਡੋ ਹੋਰ
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। I--em- (-šče--)-t-gov-n- s--p-r---mi---tre----n--i. I_____ (_______ t_______ s š________ p_____________ I-č-m- (-š-e-a- t-g-v-n- s š-o-t-i-i p-t-e-š-i-a-i- --------------------------------------------------- Iščemo (iščeva) trgovino s športnimi potrebščinami. 0
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Iš-emo ----ev-----sa-ijo. I_____ (_______ m________ I-č-m- (-š-e-a- m-s-r-j-. ------------------------- Iščemo (iščeva) mesarijo. 0
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Iš---o---š---a)--eka--o. I_____ (_______ l_______ I-č-m- (-š-e-a- l-k-r-o- ------------------------ Iščemo (iščeva) lekarno. 0
ਅਸੀਂ ਇੱਕ ਫੁਟਬਾਲ ਖਰੀਦਣੀ ਹੈ। R--i--i-n-m-eč --pil-----da-b- --p-la- Ra---b- -up-l----o----t-- -og-. R___ b_ n_____ k_____ (____ b_ k______ R___ b_ k______ n________ ž____ R-d- b- n-m-e- k-p-l- (-a-a b- k-p-l-, R-d- b- k-p-l-) n-g-m-t-o ž-g-. ---------------------------------------------------------------------- Radi bi namreč kupili (Rada bi kupila, Rade bi kupile) nogometno žogo. 0
ਅਸੀਂ ਸਲਾਮੀ ਖਰੀਦਣੀ ਹੈ। Ra-i -i-n-m-e--ku---i-(Rada b-----i-a, -a-e--i----i--- ---am-. R___ b_ n_____ k_____ (____ b_ k______ R___ b_ k______ s______ R-d- b- n-m-e- k-p-l- (-a-a b- k-p-l-, R-d- b- k-p-l-) s-l-m-. -------------------------------------------------------------- Radi bi namreč kupili (Rada bi kupila, Rade bi kupile) salamo. 0
ਅਸੀਂ ਦਵਾਈਆਂ ਖਰੀਦਣੀਆਂ ਹਨ। R--i -i ----e----pil----ad- bi k---la--R--- -i-k-p-le)--dr-vi--. R___ b_ n_____ k_____ (____ b_ k______ R___ b_ k______ z________ R-d- b- n-m-e- k-p-l- (-a-a b- k-p-l-, R-d- b- k-p-l-) z-r-v-l-. ---------------------------------------------------------------- Radi bi namreč kupili (Rada bi kupila, Rade bi kupile) zdravila. 0
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ। Išč-m---i----a)-tr-ovino-s--p-r--im--po-r--š-i-a-i-----bi-k--il---ku-i-----u-i--)-n---me-no --g-. I_____ (_______ t_______ s š________ p_____________ d_ b_ k_____ (_______ k______ n________ ž____ I-č-m- (-š-e-a- t-g-v-n- s š-o-t-i-i p-t-e-š-i-a-i- d- b- k-p-l- (-u-i-i- k-p-l-) n-g-m-t-o ž-g-. ------------------------------------------------------------------------------------------------- Iščemo (iščeva) trgovino s športnimi potrebščinami, da bi kupili (kupili, kupile) nogometno žogo. 0
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ। Iščemo-(i----a)--e-ar--o,--a -------l--(k---l-- s-lam-. I_____ (_______ m________ d_ b_ k_____ (_______ s______ I-č-m- (-š-e-a- m-s-r-j-, d- b- k-p-l- (-u-i-e- s-l-m-. ------------------------------------------------------- Iščemo (iščeva) mesarijo, da bi kupili (kupile) salamo. 0
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ। Iščem- -i--e----le--rno,--a b- ---ili-(--pile--zdra----. I_____ (_______ l_______ d_ b_ k_____ (_______ z________ I-č-m- (-š-e-a- l-k-r-o- d- b- k-p-l- (-u-i-e- z-r-v-l-. -------------------------------------------------------- Iščemo (iščeva) lekarno, da bi kupili (kupile) zdravila. 0
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ। I-č-m z-at--j-. I____ z________ I-č-m z-a-a-j-. --------------- Iščem zlatarja. 0
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। I-č-m -rg--------fo-o-a-eri----. I____ t_______ s f______________ I-č-m t-g-v-n- s f-t-m-t-r-a-o-. -------------------------------- Iščem trgovino s fotomaterialom. 0
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Išče--sla-č----no. I____ s___________ I-č-m s-a-č-č-r-o- ------------------ Iščem slaščičarno. 0
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ H--em--a-re--k-p-------ta-. H____ n_____ k_____ p______ H-č-m n-m-e- k-p-t- p-s-a-. --------------------------- Hočem namreč kupiti prstan. 0
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Ho-e--namr---ku-iti--il-. H____ n_____ k_____ f____ H-č-m n-m-e- k-p-t- f-l-. ------------------------- Hočem namreč kupiti film. 0
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ Hočem nam--- k-p-t---or-o. H____ n_____ k_____ t_____ H-č-m n-m-e- k-p-t- t-r-o- -------------------------- Hočem namreč kupiti torto. 0
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ। Iš-em--l----j-,-k-r b- -----u----p-s-an. I____ z________ k__ b_ r__ k____ p______ I-č-m z-a-a-j-, k-r b- r-d k-p-l p-s-a-. ---------------------------------------- Iščem zlatarja, ker bi rad kupil prstan. 0
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ I---m---gov--- - fo---ate-i-lo---k-r--i-rad -upil-fi-m. I____ t_______ s f______________ k__ b_ r__ k____ f____ I-č-m t-g-v-n- s f-t-m-t-r-a-o-, k-r b- r-d k-p-l f-l-. ------------------------------------------------------- Iščem trgovino s fotomaterialom, ker bi rad kupil film. 0
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ। I-č-- sla-č--a-n----e--bi-r-d-k-p-- tor-o. I____ s___________ k__ b_ r__ k____ t_____ I-č-m s-a-č-č-r-o- k-r b- r-d k-p-l t-r-o- ------------------------------------------ Iščem slaščičarno, ker bi rad kupil torto. 0

ਭਾਸ਼ਾ ਵਿੱਚ ਤਬਦੀਲੀ = ਸ਼ਖ਼ਸੀਅਤ ਵਿੱਚ ਤਬਦੀਲੀ

ਸਾਡੀ ਭਾਸ਼ਾ ਸਾਡੇ ਨਾਲ ਸੰਬੰਧਤ ਹੁੰਦੀ ਹੈ। ਇਹ ਸਾਡੀ ਸ਼ਖ਼ਸੀਅਤ ਦਾ ਇੱਕ ਅਹਿਮ ਭਾਗ ਹੈ। ਪਰ ਕਈ ਵਿਅਕਤੀ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕੀ ਇਸਦਾ ਮਤਲਬ ਇਹ ਹੈ ਕਿ ਉਹ ਬਹੁ-ਸ਼ਖ਼ਸੀਅਤਾਂ ਦੇ ਮਾਲਿਕ ਹਨ? ਖੋਜਕਰਤਾਵਾਂ ਦਾ ਵਿਸ਼ਵਾਸ ਹੈ: ਹਾਂ! ਜਦੋਂ ਅਸੀਂ ਭਾਸ਼ਾ ਬਦਲਦੇ ਹਾਂ, ਅਸੀਂ ਆਪਣੀ ਸ਼ਖ਼ਸੀਅਤ ਵੀ ਬਦਲਦੇ ਹਾਂ। ਭਾਵ, ਅਸੀਂ ਵੱਖ ਤਰੀਕੇ ਨਾਲ ਵਰਤਾਓ ਕਰਦੇ ਹਾਂ। ਅਮਰੀਕੀ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ। ਉਨ੍ਹਾਂ ਨੇ ਬਹੁ-ਭਾਸ਼ੀ ਔਰਤਾਂ ਦੇ ਵਰਤਾਓ ਉੱਤੇ ਅਧਿਐਨ ਕੀਤਾ। ਇਹ ਔਰਤਾਂ ਅੰਗਰੇਜ਼ੀ ਅਤੇ ਸਪੈਨਿਸ਼ ਨਾਲ ਵੱਡੀਆਂ ਹੋਈਆਂ। ਦੋਹੇਂ ਹੀ ਭਾਸ਼ਾਵਾਂ ਅਤੇ ਸਭਿਆਚਾਰਾਂ ਨਾਲ ਇੱਕ-ਸਮਾਨ ਪਰਿਚਿਤ ਸਨ। ਇਸਦੇ ਬਾਵਜੂਦ, ਉਨ੍ਹਾਂ ਦਾ ਵਰਤਾਓ ਉਨ੍ਹਾਂ ਦੀ ਭਾਸ਼ਾ ਉੱਤੇ ਆਧਾਰਿਤ ਸੀ। ਸਪੈਨਿਸ਼ ਬੋਲਣ ਸਮੇਂ ਇਨ੍ਹਾਂ ਔਰਤਾਂ ਵਿੱਚ ਵਧੇਰੇ ਆਤਮ-ਵਿਸ਼ਵਾਸ ਸੀ। ਆਪਣੇ ਆਲੇ-ਦੁਆਲੇ ਸਪੈਨਿਸ਼ ਬੋਲ ਰਹੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਵੀ ਉਹ ਸੁਖਦ ਮਹਿਸੂਸ ਕਰ ਰਹੀਆਂ ਸਨ। ਫੇਰ, ਜਦੋਂ ਉਨ੍ਹਾਂ ਨੇ ਅੰਗਰੇਜ਼ੀ ਬੋਲਣੀ ਸ਼ੁਰੂ ਕੀਤੀ, ਉਨ੍ਹਾਂ ਦਾ ਵਰਤਾਓ ਬਦਲ ਗਿਆ। ਉਹ ਘੱਟ ਆਤਮ-ਵਿਸ਼ਵਾਸੀ ਸਨ ਅਤੇ ਅਕਸਰ ਆਪਣੇ ਬਾਰੇ ਸੁਨਿਸਚਿਤ ਨਹੀਂ ਸਨ। ਖੋਜਕਰਤਾਵਾਂ ਨੇ ਦੇਖਿਆ ਕਿ ਇਹ ਔਰਤਾਂ ਜ਼ਿਆਦਾ ਇਕੱਲਾਪਣ ਵੀ ਮਹਿਸੂਸ ਕਰ ਰਹੀਆਂ ਸਨ। ਇਸਲਈ, ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਵਰਤਾਓ ਨੂੰ ਪ੍ਰਭਾਵਿਤ ਕਰਦੀ ਹੈ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸ਼ਾਇਦ ਸਾਡੇ ਸਭਿਆਚਾਰਕ ਨਿਯਮ ਸਾਨੂੰ ਨਿਰਦੇਸ਼ਿਤ ਕਰਦੇ ਹਨ। ਬੋਲਣ ਸਮੇਂ, ਅਸੀਂ ਉਸ ਸਭਿਆਚਾਰ ਬਾਰੇ ਸੋਚਦੇ ਹਾਂ, ਜਿੱਥੋਂ ਭਾਸ਼ਾ ਉਤਪੰਨ ਹੁੰਦੀ ਹੈ। ਅਜਿਹਾ ਕੁਦਰਤੀ ਤੌਰ 'ਤੇ ਹੁੰਦਾ ਹੈ। ਇਸਲਈ, ਅਸੀਂ ਸਭਿਆਚਾਰ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸੇ ਤਰ੍ਹਾਂ ਵਰਤਾਓ ਕਰਦੇ ਹਾਂ, ਜਿਹੜਾ ਉਸ ਸਭਿਆਚਾਰ ਲਈ ਪਰੰਪਰਾਗਤ ਹੁੰਦਾ ਹੈ। ਚੀਨੀ ਬੁਲਾਰੇ ਤਜਰਬਿਆਂ ਵਿੱਚ ਬਹੁਤ ਸੰਕੁਚਿਤ ਹੁੰਦੇ ਸਨ। ਫੇਰ ਜਦੋਂ ਉਹ ਅੰਗਰੇਜ਼ੀ ਬੋਲਦੇ ਸਨ, ਉਹ ਜ਼ਿਆਦਾ ਘੁਲਮਿਲ ਜਾਂਦੇ ਸਨ। ਸ਼ਾਇਦ ਅਸੀਂ ਵਧੀਆ ਢੰਗ ਨਾਲ ਮੇਲਜੋਲ ਕਰਨ ਲਈ ਆਪਣਾ ਵਰਤਾਓ ਬਦਲ ਲੈਂਦੇ ਹਾਂ। ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਉਨ੍ਹਾਂ ਵਾਂਗ ਹੀ ਹੋਣਾ ਚਾਹੁੰਦੇ ਹਾਂ...