ਪ੍ਹੈਰਾ ਕਿਤਾਬ

pa ਭਾਵਨਾਂਵਾਂ   »   el Συναισθήματα

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [πενήντα έξι]

56 [penḗnta éxi]

Συναισθήματα

Synaisthḗmata

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਚੰਗਾ ਹੋਣਾ Έ----ρ---. Έ__ ό_____ Έ-ω ό-ε-η- ---------- Έχω όρεξη. 0
Sy-a-st---ata S____________ S-n-i-t-ḗ-a-a ------------- Synaisthḗmata
ਸਾਡੀ ਇੱਛਾ ਹੈ। Έ--υμε --εξη. Έ_____ ό_____ Έ-ο-μ- ό-ε-η- ------------- Έχουμε όρεξη. 0
S-naisthḗm-ta S____________ S-n-i-t-ḗ-a-a ------------- Synaisthḗmata
ਸਾਡੀ ਕੋਈ ਇੱਛਾ ਨਹੀਂ ਹੈ। Δεν έχ--μ---ρ---. Δ__ έ_____ ό_____ Δ-ν έ-ο-μ- ό-ε-η- ----------------- Δεν έχουμε όρεξη. 0
É--- -rexē. É___ ó_____ É-h- ó-e-ē- ----------- Échō órexē.
ਡਰ ਲੱਗਣਾ Φ--ά-αι Φ______ Φ-β-μ-ι ------- Φοβάμαι 0
Éc-- ó--xē. É___ ó_____ É-h- ó-e-ē- ----------- Échō órexē.
ਮੈਨੂੰ ਡਰ ਲੱਗਦਾ ਹੈ। Φοβ--αι. Φ_______ Φ-β-μ-ι- -------- Φοβάμαι. 0
Éch---rexē. É___ ó_____ É-h- ó-e-ē- ----------- Échō órexē.
ਮੈਨੂੰ ਡਰ ਨਹੀਂ ਲੱਗਦਾ। Δ-- -οβάμ-ι. Δ__ φ_______ Δ-ν φ-β-μ-ι- ------------ Δεν φοβάμαι. 0
Éc-ou---ó-e--. É______ ó_____ É-h-u-e ó-e-ē- -------------- Échoume órexē.
ਵਕਤ ਹੋਣਾ Έχ- χ-ό-ο Έ__ χ____ Έ-ω χ-ό-ο --------- Έχω χρόνο 0
É--o-me-órex-. É______ ó_____ É-h-u-e ó-e-ē- -------------- Échoume órexē.
ਉਸਦੇ ਕੋਲ ਵਕਤ ਹੈ। (---ός----ει-χρόν-. (______ Έ___ χ_____ (-υ-ό-) Έ-ε- χ-ό-ο- ------------------- (Αυτός) Έχει χρόνο. 0
É-h-um-----xē. É______ ó_____ É-h-u-e ó-e-ē- -------------- Échoume órexē.
ਉਸਦੇ ਕੋਲ ਵਕਤ ਨਹੀਂ ਹੈ। (-υ---)-Δε---χει χ----. (______ Δ__ έ___ χ_____ (-υ-ό-) Δ-ν έ-ε- χ-ό-ο- ----------------------- (Αυτός) Δεν έχει χρόνο. 0
D---éc-oume ó-e-ē. D__ é______ ó_____ D-n é-h-u-e ó-e-ē- ------------------ Den échoume órexē.
ਅੱਕ ਜਾਣਾ Βαρ----ι Β_______ Β-ρ-έ-α- -------- Βαριέμαι 0
Den -ch--m---r-x-. D__ é______ ó_____ D-n é-h-u-e ó-e-ē- ------------------ Den échoume órexē.
ਉਹ ਅੱਕ ਗਈ ਹੈ। (---ή) Βα----α-. (_____ Β________ (-υ-ή- Β-ρ-έ-α-. ---------------- (Αυτή) Βαριέται. 0
De- ----u-----e-ē. D__ é______ ó_____ D-n é-h-u-e ó-e-ē- ------------------ Den échoume órexē.
ਉਹ ਨਹੀਂ ਅੱਕੀ ਹੈ। (---ή-------ρι-ται. (_____ Δ_ β________ (-υ-ή- Δ- β-ρ-έ-α-. ------------------- (Αυτή) Δε βαριέται. 0
P----mai P_______ P-o-á-a- -------- Phobámai
ਭੁੱਖ ਲੱਗਣਾ Π-ιν-ω Π_____ Π-ι-ά- ------ Πεινάω 0
Phobá--i P_______ P-o-á-a- -------- Phobámai
ਕੀ ਤੁਹਾਨੂੰ ਭੁੱਖ ਲੱਗੀ ਹੈ? Π-----ε; Π_______ Π-ι-ά-ε- -------- Πεινάτε; 0
P-ob--ai P_______ P-o-á-a- -------- Phobámai
ਕੀ ਤੁਹਾਨੂੰ ਭੁੱਖ ਨਹੀਂ ਲੱਗੀ? Δεν ---ν--ε; Δ__ π_______ Δ-ν π-ι-ά-ε- ------------ Δεν πεινάτε; 0
P---á-ai. P________ P-o-á-a-. --------- Phobámai.
ਪਿਆਸ ਲੱਗਣਾ Δ-ψάω Δ____ Δ-ψ-ω ----- Διψάω 0
P-obá---. P________ P-o-á-a-. --------- Phobámai.
ਉਹਨਾਂ ਨੂੰ ਪਿਆਸ ਲੱਗੀ ਹੈ। Δι-άν-. Δ______ Δ-ψ-ν-. ------- Διψάνε. 0
P-o-á-ai. P________ P-o-á-a-. --------- Phobámai.
ਉਹਨਾਂ ਨੂੰ ਪਿਆਸ ਨਹੀਂ ਲੱਗੀ। Δ-ν-δ--ά--. Δ__ δ______ Δ-ν δ-ψ-ν-. ----------- Δεν διψάνε. 0
De-----bám-i. D__ p________ D-n p-o-á-a-. ------------- Den phobámai.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!