ਪ੍ਹੈਰਾ ਕਿਤਾਬ

pa ਭਾਵਨਾਂਵਾਂ   »   ko 감정

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [쉰여섯]

56 [swin-yeoseos]

감정

gamjeong

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਚੰਗਾ ਹੋਣਾ 하--싶어요 하_ 싶__ 하- 싶-요 ------ 하고 싶어요 0
ga-j---g g_______ g-m-e-n- -------- gamjeong
ਸਾਡੀ ਇੱਛਾ ਹੈ। 우리--–--고 싶--. 우__ – 하_ 싶___ 우-는 – 하- 싶-요- ------------- 우리는 – 하고 싶어요. 0
gam---ng g_______ g-m-e-n- -------- gamjeong
ਸਾਡੀ ਕੋਈ ਇੱਛਾ ਨਹੀਂ ਹੈ। 우-는 --하고 -지-않-요. 우__ – 하_ 싶_ 않___ 우-는 – 하- 싶- 않-요- ---------------- 우리는 – 하고 싶지 않아요. 0
hag--------yo h___ s_______ h-g- s-p-e-y- ------------- hago sip-eoyo
ਡਰ ਲੱਗਣਾ 두려워요 두___ 두-워- ---- 두려워요 0
h-go--i---oyo h___ s_______ h-g- s-p-e-y- ------------- hago sip-eoyo
ਮੈਨੂੰ ਡਰ ਲੱਗਦਾ ਹੈ। 저는 -려워요. 저_ 두____ 저- 두-워-. -------- 저는 두려워요. 0
ha-- s----o-o h___ s_______ h-g- s-p-e-y- ------------- hago sip-eoyo
ਮੈਨੂੰ ਡਰ ਨਹੀਂ ਲੱਗਦਾ। 저----두---. 저_ 안 두____ 저- 안 두-워-. ---------- 저는 안 두려워요. 0
u-ineun ---a-- -ip---yo. u______ – h___ s________ u-i-e-n – h-g- s-p-e-y-. ------------------------ ulineun – hago sip-eoyo.
ਵਕਤ ਹੋਣਾ 시-- 있어요 시__ 있__ 시-이 있-요 ------- 시간이 있어요 0
ulineun-– ha-o-si--e-y-. u______ – h___ s________ u-i-e-n – h-g- s-p-e-y-. ------------------------ ulineun – hago sip-eoyo.
ਉਸਦੇ ਕੋਲ ਵਕਤ ਹੈ। 그는--간--있어요. 그_ 시__ 있___ 그- 시-이 있-요- ----------- 그는 시간이 있어요. 0
u-i-----– h--o-s-p-e-yo. u______ – h___ s________ u-i-e-n – h-g- s-p-e-y-. ------------------------ ulineun – hago sip-eoyo.
ਉਸਦੇ ਕੋਲ ਵਕਤ ਨਹੀਂ ਹੈ। 그----- 없-요. 그_ 시__ 없___ 그- 시-이 없-요- ----------- 그는 시간이 없어요. 0
u-i---n - -ago s--j- -n--a-o. u______ – h___ s____ a_______ u-i-e-n – h-g- s-p-i a-h-a-o- ----------------------------- ulineun – hago sipji anh-ayo.
ਅੱਕ ਜਾਣਾ 심심-요 심___ 심-해- ---- 심심해요 0
ul----- – -a-o---pji an-----. u______ – h___ s____ a_______ u-i-e-n – h-g- s-p-i a-h-a-o- ----------------------------- ulineun – hago sipji anh-ayo.
ਉਹ ਅੱਕ ਗਈ ਹੈ। 그녀는--심해요. 그__ 심____ 그-는 심-해-. --------- 그녀는 심심해요. 0
ul----- - hago-s----------y-. u______ – h___ s____ a_______ u-i-e-n – h-g- s-p-i a-h-a-o- ----------------------------- ulineun – hago sipji anh-ayo.
ਉਹ ਨਹੀਂ ਅੱਕੀ ਹੈ। 그녀는 안-심-해요. 그__ 안 심____ 그-는 안 심-해-. ----------- 그녀는 안 심심해요. 0
d-l-eowoyo d_________ d-l-e-w-y- ---------- dulyeowoyo
ਭੁੱਖ ਲੱਗਣਾ 배고파요 배___ 배-파- ---- 배고파요 0
d------o-o d_________ d-l-e-w-y- ---------- dulyeowoyo
ਕੀ ਤੁਹਾਨੂੰ ਭੁੱਖ ਲੱਗੀ ਹੈ? 배-고파-? 배 고___ 배 고-요- ------ 배 고파요? 0
d-lye--o-o d_________ d-l-e-w-y- ---------- dulyeowoyo
ਕੀ ਤੁਹਾਨੂੰ ਭੁੱਖ ਨਹੀਂ ਲੱਗੀ? 배-안 -파-? 배 안 고___ 배 안 고-요- -------- 배 안 고파요? 0
j-----n-d-lye---y-. j______ d__________ j-o-e-n d-l-e-w-y-. ------------------- jeoneun dulyeowoyo.
ਪਿਆਸ ਲੱਗਣਾ 목--말-요 목_ 말__ 목- 말-요 ------ 목이 말라요 0
j-------d----owo--. j______ d__________ j-o-e-n d-l-e-w-y-. ------------------- jeoneun dulyeowoyo.
ਉਹਨਾਂ ਨੂੰ ਪਿਆਸ ਲੱਗੀ ਹੈ। 그-은 -이 말라-. 그__ 목_ 말___ 그-은 목- 말-요- ----------- 그들은 목이 말라요. 0
jeoneun du--e--o-o. j______ d__________ j-o-e-n d-l-e-w-y-. ------------------- jeoneun dulyeowoyo.
ਉਹਨਾਂ ਨੂੰ ਪਿਆਸ ਨਹੀਂ ਲੱਗੀ। 그들- 목------요. 그__ 목_ 안 말___ 그-은 목- 안 말-요- ------------- 그들은 목이 안 말라요. 0
j---eun-----uly--wo-o. j______ a_ d__________ j-o-e-n a- d-l-e-w-y-. ---------------------- jeoneun an dulyeowoyo.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!