ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   bn ডাক্তারের কাছে

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

৫৭ [সাতান্ন]

57 [sātānna]

ডাক্তারের কাছে

ḍāktārēra kāchē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। আম---ড-ক্---ে- -া-- স-ক-ষাৎকার -ছে ৷ আ__ ডা____ সা_ সা_____ আ_ ৷ আ-া- ড-ক-ত-র-র স-থ- স-ক-ষ-ৎ-া- আ-ে ৷ ------------------------------------ আমার ডাক্তারের সাথে সাক্ষাৎকার আছে ৷ 0
ḍāk-ā-ēr--kāc-ē ḍ________ k____ ḍ-k-ā-ē-a k-c-ē --------------- ḍāktārēra kāchē
ਮੇਰੀ ਮੁਲਾਕਾਤ 10 ਵਜੇ ਹੈ। আ-া- -াক্----ার--0টার -ময় ৷ আ__ সা_____ 1___ স__ ৷ আ-া- স-ক-ষ-ৎ-া- 1-ট-র স-য় ৷ --------------------------- আমার সাক্ষাৎকার 10টার সময় ৷ 0
ḍākt-r--a--ā--ē ḍ________ k____ ḍ-k-ā-ē-a k-c-ē --------------- ḍāktārēra kāchē
ਤੁਹਾਡਾ ਨਾਮ ਕੀ ਹੈ? আ-নার-ন-ম---? আ___ না_ কি_ আ-ন-র ন-ম ক-? ------------- আপনার নাম কি? 0
ā---- ḍāk---ēra---t-ē-s--ṣāṯ-ā-a-ā--ē ā____ ḍ________ s____ s_________ ā___ ā-ā-a ḍ-k-ā-ē-a s-t-ē s-k-ā-k-r- ā-h- ------------------------------------- āmāra ḍāktārēra sāthē sākṣāṯkāra āchē
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। অনু-্র- -র--প-----্----ে--সুন ৷ অ____ ক_ প্______ ব__ ৷ অ-ু-্-হ ক-ে প-র-ী-্-া-য়- ব-ু- ৷ ------------------------------- অনুগ্রহ করে প্রতীক্ষালয়ে বসুন ৷ 0
āmār-----tārē-a-sā-h- sāk-ā-kāra--c-ē ā____ ḍ________ s____ s_________ ā___ ā-ā-a ḍ-k-ā-ē-a s-t-ē s-k-ā-k-r- ā-h- ------------------------------------- āmāra ḍāktārēra sāthē sākṣāṯkāra āchē
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ডাক-ত-- ---ুক--ণ-র------ --- যা-ে--৷ ডা___ কি_____ ম__ এ_ যা__ ৷ ড-ক-ত-র ক-ছ-ক-ষ-ে- ম-্-ে এ-ে য-ব-ন ৷ ------------------------------------ ডাক্তার কিছুক্ষণের মধ্যে এসে যাবেন ৷ 0
ām-r--ḍ-kt---ra sāt-- s-kṣ-ṯ-ā-a---hē ā____ ḍ________ s____ s_________ ā___ ā-ā-a ḍ-k-ā-ē-a s-t-ē s-k-ā-k-r- ā-h- ------------------------------------- āmāra ḍāktārēra sāthē sākṣāṯkāra āchē
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? আপনি------------ী-থে-----ম- কর--ে---? আ__ কো_ কো___ থে_ বী_ ক_____ আ-ন- ক-ন ক-ম-প-ন- থ-ক- ব-ম- ক-ি-ে-ে-? ------------------------------------- আপনি কোন কোম্পানী থেকে বীমা করিয়েছেন? 0
āmār- -----ṯ-ā-a--0-ār- s----a ā____ s_________ 1_____ s_____ ā-ā-a s-k-ā-k-r- 1-ṭ-r- s-m-ẏ- ------------------------------ āmāra sākṣāṯkāra 10ṭāra samaẏa
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? আ-ি--প-ার ---য-কী ক-ত---ার-? আ_ আ___ জ__ কী ক__ পা__ আ-ি আ-ন-র জ-্- ক- ক-ত- প-র-? ---------------------------- আমি আপনার জন্য কী করতে পারি? 0
ā--ra sā-ṣāṯk-ra-1---r- sam--a ā____ s_________ 1_____ s_____ ā-ā-a s-k-ā-k-r- 1-ṭ-r- s-m-ẏ- ------------------------------ āmāra sākṣāṯkāra 10ṭāra samaẏa
ਕੀ ਤੁਹਾਨੂੰ ਦਰਦ ਹੋ ਰਿਹਾ ਹੈ? আপ-ার -ী ব্--া--র--? আ___ কী ব্__ ক___ আ-ন-র ক- ব-য-া ক-ছ-? -------------------- আপনার কী ব্যথা করছে? 0
ām-ra -ākṣā--āra ------ -ama-a ā____ s_________ 1_____ s_____ ā-ā-a s-k-ā-k-r- 1-ṭ-r- s-m-ẏ- ------------------------------ āmāra sākṣāṯkāra 10ṭāra samaẏa
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? আপন----োথা--ব্-থা---ছ----ঘ---লেগ---)? আ___ কো__ ব্__ ক__ (___ লে____ আ-ন-র ক-থ-য় ব-য-া ক-ছ- (-ঘ-ত ল-গ-ছ-)- ------------------------------------- আপনার কোথায় ব্যথা করছে (আঘাত লেগেছে)? 0
ā-a-ār---āma --? ā______ n___ k__ ā-a-ā-a n-m- k-? ---------------- āpanāra nāma ki?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। আমা- স-স---পিঠ---্য-া----৷ আ__ স____ পি_ ব্__ হ_ ৷ আ-া- স-স-য় প-ঠ- ব-য-া হ- ৷ -------------------------- আমার সবসময় পিঠে ব্যথা হয় ৷ 0
āp-nā-a----a ki? ā______ n___ k__ ā-a-ā-a n-m- k-? ---------------- āpanāra nāma ki?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। আমা--প--ায়ই -া----ব---া -- ৷ আ__ প্___ মা__ ব্__ হ_ ৷ আ-া- প-র-য়- ম-থ-য় ব-য-া হ- ৷ ---------------------------- আমার প্রায়ই মাথায় ব্যথা হয় ৷ 0
ā-a-ār--nām- --? ā______ n___ k__ ā-a-ā-a n-m- k-? ---------------- āpanāra nāma ki?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। আ-ার ক-ন----ন- -ে-ে ব---া--- ৷ আ__ ক__ ক__ পে_ ব্__ হ_ ৷ আ-া- ক-ন- ক-ন- প-ট- ব-য-া হ- ৷ ------------------------------ আমার কখনো কখনো পেটে ব্যথা হয় ৷ 0
An-g-a---k-rē -r-t-----a-- -asu-a A_______ k___ p___________ b_____ A-u-r-h- k-r- p-a-ī-ṣ-l-ẏ- b-s-n- --------------------------------- Anugraha karē pratīkṣālaẏē basuna
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। আ---- ও-র--------া--়----ু- ৷ আ___ ও___ জা____ খু__ ৷ আ-ন-র ও-র-র জ-ম-ক-প-় খ-ল-ন ৷ ----------------------------- আপনার ওপরের জামাকাপড় খুলুন ৷ 0
A-ug-ah- --rē-p--tīk---aẏ- -a-u-a A_______ k___ p___________ b_____ A-u-r-h- k-r- p-a-ī-ṣ-l-ẏ- b-s-n- --------------------------------- Anugraha karē pratīkṣālaẏē basuna
ਕਿਰਪਾ ਕਰਕੇ ਬੈਡ ਤੇ ਲੇਟ ਜਾਓ। প--ক--া-ক-বা- -েব-লে--ুয়ে---়-ন ৷ প___ ক___ টে__ শু_ প__ ৷ প-ী-্-া ক-ব-র ট-ব-ল- শ-য়- প-়-ন ৷ --------------------------------- পরীক্ষা করবার টেবিলে শুয়ে পড়ুন ৷ 0
A--g--h----rē-pr-tī-ṣ---ẏē bas--a A_______ k___ p___________ b_____ A-u-r-h- k-r- p-a-ī-ṣ-l-ẏ- b-s-n- --------------------------------- Anugraha karē pratīkṣālaẏē basuna
ਖੂਨ – ਦਾ ਦੌਰਾ ਠੀਕ ਹੈ। আ-না----্-চাপ------ছে-৷ আ___ র____ ঠি_ আ_ ৷ আ-ন-র র-্-চ-প ঠ-ক আ-ে ৷ ----------------------- আপনার রক্তচাপ ঠিক আছে ৷ 0
ḍ--tā---k-ch--ṣ--ē---madh-- ēs--yā-ē-a ḍ______ k___________ m_____ ē__ y_____ ḍ-k-ā-a k-c-u-ṣ-ṇ-r- m-d-y- ē-ē y-b-n- -------------------------------------- ḍāktāra kichukṣaṇēra madhyē ēsē yābēna
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। আমি আপনাকে ---- ইনজে-শন ----৷ আ_ আ___ এ__ ই_____ দে_ ৷ আ-ি আ-ন-ক- এ-ট- ই-জ-ক-ন দ-ব ৷ ----------------------------- আমি আপনাকে একটা ইনজেকশন দেব ৷ 0
ḍā-tār--k-ch----ṇ-ra -a-h-ē--sē-----na ḍ______ k___________ m_____ ē__ y_____ ḍ-k-ā-a k-c-u-ṣ-ṇ-r- m-d-y- ē-ē y-b-n- -------------------------------------- ḍāktāra kichukṣaṇēra madhyē ēsē yābēna
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। আ---আ-না-ে----- -ষ-----ব-৷ আ_ আ___ কি_ ও__ দে_ ৷ আ-ি আ-ন-ক- ক-ছ- ও-ু- দ-ব ৷ -------------------------- আমি আপনাকে কিছু ওষুধ দেব ৷ 0
ḍ---ār-----hu----ē-- m-dhyē ēs-----ēna ḍ______ k___________ m_____ ē__ y_____ ḍ-k-ā-a k-c-u-ṣ-ṇ-r- m-d-y- ē-ē y-b-n- -------------------------------------- ḍāktāra kichukṣaṇēra madhyē ēsē yābēna
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। আমি আপনাকে ও-ুধ নে--র জ--য প--েসক্--পশ---িখ- দ--্ছি ৷ আ_ আ___ ও__ নে__ জ__ প্_______ লি_ দি__ ৷ আ-ি আ-ন-ক- ও-ু- ন-ব-র জ-্- প-র-স-্-ি-শ- ল-খ- দ-চ-ছ- ৷ ----------------------------------------------------- আমি আপনাকে ওষুধ নেবার জন্য প্রেসক্রিপশন লিখে দিচ্ছি ৷ 0
āpan- k--a-----ānī-t---ē--īmā ----ẏ-ch-na? ā____ k___ k______ t____ b___ k___________ ā-a-i k-n- k-m-ā-ī t-ē-ē b-m- k-r-ẏ-c-ē-a- ------------------------------------------ āpani kōna kōmpānī thēkē bīmā kariẏēchēna?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!