ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ka ექიმთან

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [ორმოცდაჩვიდმეტი]

57 [ormotsdachvidmet'i]

ექიმთან

ekimtan

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। ე-ი-თა- -ა- --წ-რილი. ე______ ვ__ ჩ________ ე-ი-თ-ნ ვ-რ ჩ-წ-რ-ლ-. --------------------- ექიმთან ვარ ჩაწერილი. 0
e-i-tan e______ e-i-t-n ------- ekimtan
ਮੇਰੀ ਮੁਲਾਕਾਤ 10 ਵਜੇ ਹੈ। ა--სა---- -არ--აწე-ილ-. ა_ ს_____ ვ__ ჩ________ ა- ს-ა-ზ- ვ-რ ჩ-წ-რ-ლ-. ----------------------- ათ საათზე ვარ ჩაწერილი. 0
e----an e______ e-i-t-n ------- ekimtan
ਤੁਹਾਡਾ ਨਾਮ ਕੀ ਹੈ? რა-გქვ--თ? რ_ გ______ რ- გ-ვ-ა-? ---------- რა გქვიათ? 0
ek---a- v-r -h--s--rili. e______ v__ c___________ e-i-t-n v-r c-a-s-e-i-i- ------------------------ ekimtan var chats'erili.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। თუ შეი--ება-----აც-ელ-ოთახშ----ბ---ნ-ი-! თ_ შ________ მ_______ ო_____ დ__________ თ- შ-ი-ლ-ბ-, მ-ს-ც-ე- ო-ა-შ- დ-ბ-ძ-ნ-ი-! ---------------------------------------- თუ შეიძლება, მოსაცდელ ოთახში დაბრძანდით! 0
a- -aat-e---r --ats--rili. a_ s_____ v__ c___________ a- s-a-z- v-r c-a-s-e-i-i- -------------------------- at saatze var chats'erili.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। ე---ი -ხ-ა-- მ-ვა. ე____ ა_____ მ____ ე-ი-ი ა-ლ-ვ- მ-ვ-. ------------------ ექიმი ახლავე მოვა. 0
r- g--i--? r_ g______ r- g-v-a-? ---------- ra gkviat?
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? სა--ხარ- -ა---ე-ლი? ს__ ხ___ დ_________ ს-დ ხ-რ- დ-ზ-ვ-უ-ი- ------------------- სად ხართ დაზღვეული? 0
r- ---iat? r_ g______ r- g-v-a-? ---------- ra gkviat?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? რ---შემიძლი- -აგ--მარო-? რ__ შ_______ დ__________ რ-თ შ-მ-ძ-ი- დ-გ-ხ-ა-ო-? ------------------------ რით შემიძლია დაგეხმაროთ? 0
r---kvi--? r_ g______ r- g-v-a-? ---------- ra gkviat?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? გ------? გ_______ გ-კ-ვ-თ- -------- გტკივათ? 0
t- -h--d--eb-, m--at-d-l-ota--sh--dab-d-a----! t_ s__________ m________ o_______ d___________ t- s-e-d-l-b-, m-s-t-d-l o-a-h-h- d-b-d-a-d-t- ---------------------------------------------- tu sheidzleba, mosatsdel otakhshi dabrdzandit!
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? სად გტკივ--? ს__ გ_______ ს-დ გ-კ-ვ-თ- ------------ სად გტკივათ? 0
tu-sheidz-e-a--mosatsd-- otak-s-i---b-d--nd--! t_ s__________ m________ o_______ d___________ t- s-e-d-l-b-, m-s-t-d-l o-a-h-h- d-b-d-a-d-t- ---------------------------------------------- tu sheidzleba, mosatsdel otakhshi dabrdzandit!
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। ზ--გი-მ-კ-ვ-. ზ____ მ______ ზ-რ-ი მ-კ-ვ-. ------------- ზურგი მტკივა. 0
tu -hei----b-,----a-s-e---t--h------br-za--it! t_ s__________ m________ o_______ d___________ t- s-e-d-l-b-, m-s-t-d-l o-a-h-h- d-b-d-a-d-t- ---------------------------------------------- tu sheidzleba, mosatsdel otakhshi dabrdzandit!
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। ხ--რ-დ თ--ი მტკ---. ხ_____ თ___ მ______ ხ-ი-ა- თ-ვ- მ-კ-ვ-. ------------------- ხშირად თავი მტკივა. 0
e---- a---ave -ova. e____ a______ m____ e-i-i a-h-a-e m-v-. ------------------- ekimi akhlave mova.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। ზ----რ მ---ლ--მ-კივ-. ზ_____ მ_____ მ______ ზ-გ-ე- მ-ც-ლ- მ-კ-ვ-. --------------------- ზოგჯერ მუცელი მტკივა. 0
e--m- a-------mova. e____ a______ m____ e-i-i a-h-a-e m-v-. ------------------- ekimi akhlave mova.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। თუ--ეი--ებ--ზ--ო--გა-ხა-ეთ! თ_ შ_______ ზ____ გ________ თ- შ-ი-ლ-ბ- ზ-მ-თ გ-ი-ა-ე-! --------------------------- თუ შეიძლება ზემოთ გაიხადეთ! 0
ek--- a--l-v- m--a. e____ a______ m____ e-i-i a-h-a-e m-v-. ------------------- ekimi akhlave mova.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। თუ--ეი---ბ- საწო-ზ- -აწე--თ! თ_ შ_______ ს______ დ_______ თ- შ-ი-ლ-ბ- ს-წ-ლ-ე დ-წ-ქ-თ- ---------------------------- თუ შეიძლება საწოლზე დაწექით! 0
s-d-khart---z--v-uli? s__ k____ d__________ s-d k-a-t d-z-h-e-l-? --------------------- sad khart dazghveuli?
ਖੂਨ – ਦਾ ਦੌਰਾ ਠੀਕ ਹੈ। წნ--ა---სრ-გშ-ა. წ____ წ_________ წ-ე-ა წ-ს-ი-შ-ა- ---------------- წნევა წესრიგშია. 0
s-d -h-r- --zghveul-? s__ k____ d__________ s-d k-a-t d-z-h-e-l-? --------------------- sad khart dazghveuli?
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। ნ-მ-ს -----ეთე--. ნ____ გ__________ ნ-მ-ს გ-გ-კ-თ-ბ-. ----------------- ნემსს გაგიკეთებთ. 0
s------r- daz-hv--li? s__ k____ d__________ s-d k-a-t d-z-h-e-l-? --------------------- sad khart dazghveuli?
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। ტაბლ--ებს--ოგც---. ტ________ მ_______ ტ-ბ-ე-ე-ს მ-გ-ე-თ- ------------------ ტაბლეტებს მოგცემთ. 0
r-t s--midz-i- -agek------? r__ s_________ d___________ r-t s-e-i-z-i- d-g-k-m-r-t- --------------------------- rit shemidzlia dagekhmarot?
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। რ-ც--ტ- გ------ე---ა-თ-ა-ისთ---. რ______ გ_________ ა____________ რ-ც-პ-ს გ-მ-გ-წ-რ- ა-თ-ა-ი-თ-ი-. -------------------------------- რეცეპტს გამოგიწერთ აფთიაქისთვის. 0
r-- s-emi----- -----hm--o-? r__ s_________ d___________ r-t s-e-i-z-i- d-g-k-m-r-t- --------------------------- rit shemidzlia dagekhmarot?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!