ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   ru У врача

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [пятьдесят семь]

57 [pyatʹdesyat semʹ]

У врача

U vracha

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Я и-у на-----м-- --ач-. Я и__ н_ п____ к в_____ Я и-у н- п-и-м к в-а-у- ----------------------- Я иду на приём к врачу. 0
U--r---a U v_____ U v-a-h- -------- U vracha
ਮੇਰੀ ਮੁਲਾਕਾਤ 10 ਵਜੇ ਹੈ। У---н---а----е- ---ё--на------- ча---. У м___ н_______ п____ н_ д_____ ч_____ У м-н- н-з-а-е- п-и-м н- д-с-т- ч-с-в- -------------------------------------- У меня назначен приём на десять часов. 0
U -racha U v_____ U v-a-h- -------- U vracha
ਤੁਹਾਡਾ ਨਾਮ ਕੀ ਹੈ? Ка--В----фами---? К__ В___ ф_______ К-к В-ш- ф-м-л-я- ----------------- Как Ваша фамилия? 0
Ya -du-----ri-ëm-- vrac-u. Y_ i__ n_ p_____ k v______ Y- i-u n- p-i-ë- k v-a-h-. -------------------------- Ya idu na priyëm k vrachu.
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। П---л----а---о-о-ди-е --приё-н-й. П__________ п________ в п________ П-ж-л-й-т-, п-д-ж-и-е в п-и-м-о-. --------------------------------- Пожалуйста, подождите в приёмной. 0
Ya id- na --i--m-k-vra--u. Y_ i__ n_ p_____ k v______ Y- i-u n- p-i-ë- k v-a-h-. -------------------------- Ya idu na priyëm k vrachu.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Вр-ч-----ас -р-дё-. В___ с_____ п______ В-а- с-й-а- п-и-ё-. ------------------- Врач сейчас придёт. 0
Y- idu na priy-m ---r-chu. Y_ i__ n_ p_____ k v______ Y- i-u n- p-i-ë- k v-a-h-. -------------------------- Ya idu na priyëm k vrachu.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Г-е----зас----ованы? Г__ В_ з____________ Г-е В- з-с-р-х-в-н-? -------------------- Где Вы застрахованы? 0
U -e-y--------he- -ri--- na --syatʹ ---so-. U m____ n________ p_____ n_ d______ c______ U m-n-a n-z-a-h-n p-i-ë- n- d-s-a-ʹ c-a-o-. ------------------------------------------- U menya naznachen priyëm na desyatʹ chasov.
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Ч-м --м-г--В-м------ь? Ч__ я м___ В__ п______ Ч-м я м-г- В-м п-м-ч-? ---------------------- Чем я могу Вам помочь? 0
U-menya------c--n p---ë- -a-d--yat--ch----. U m____ n________ p_____ n_ d______ c______ U m-n-a n-z-a-h-n p-i-ë- n- d-s-a-ʹ c-a-o-. ------------------------------------------- U menya naznachen priyëm na desyatʹ chasov.
ਕੀ ਤੁਹਾਨੂੰ ਦਰਦ ਹੋ ਰਿਹਾ ਹੈ? У Вас-что--и-уд----лит? У В__ ч_________ б_____ У В-с ч-о-н-б-д- б-л-т- ----------------------- У Вас что-нибудь болит? 0
U--enya-n---a---------ëm -a desy--ʹ-----ov. U m____ n________ p_____ n_ d______ c______ U m-n-a n-z-a-h-n p-i-ë- n- d-s-a-ʹ c-a-o-. ------------------------------------------- U menya naznachen priyëm na desyatʹ chasov.
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Г-- у--ас-болит? Г__ у В__ б_____ Г-е у В-с б-л-т- ---------------- Где у Вас болит? 0
Ka--Vash---a--li--? K__ V____ f________ K-k V-s-a f-m-l-y-? ------------------- Kak Vasha familiya?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। У--ен--по-то---ые--ол----с--не. У м___ п_________ б___ в с_____ У м-н- п-с-о-н-ы- б-л- в с-и-е- ------------------------------- У меня постоянные боли в спине. 0
Kak-Va-ha f-mil--a? K__ V____ f________ K-k V-s-a f-m-l-y-? ------------------- Kak Vasha familiya?
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। У -е------т-- головны- -ол-. У м___ ч_____ г_______ б____ У м-н- ч-с-ы- г-л-в-ы- б-л-. ---------------------------- У меня частые головные боли. 0
Kak---sh--fam-li--? K__ V____ f________ K-k V-s-a f-m-l-y-? ------------------- Kak Vasha familiya?
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। У -е---ин-гд- ---ит--и-от. У м___ и_____ б____ ж_____ У м-н- и-о-д- б-л-т ж-в-т- -------------------------- У меня иногда болит живот. 0
P-----uy-t---p-doz-di---v -riyë--oy. P___________ p_________ v p_________ P-z-a-u-s-a- p-d-z-d-t- v p-i-ë-n-y- ------------------------------------ Pozhaluysta, podozhdite v priyëmnoy.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Р--д--ьтесь,---жа-у---а--д- --яса! Р___________ п__________ д_ п_____ Р-з-е-ь-е-ь- п-ж-л-й-т-, д- п-я-а- ---------------------------------- Разденьтесь, пожалуйста, до пояса! 0
Pozh-l-ys-a---od----i-e---p-i--mn-y. P___________ p_________ v p_________ P-z-a-u-s-a- p-d-z-d-t- v p-i-ë-n-y- ------------------------------------ Pozhaluysta, podozhdite v priyëmnoy.
ਕਿਰਪਾ ਕਰਕੇ ਬੈਡ ਤੇ ਲੇਟ ਜਾਓ। П-и--гт-----жалуй--а,--а-куш----! П________ п__________ н_ к_______ П-и-я-т-, п-ж-л-й-т-, н- к-ш-т-у- --------------------------------- Прилягте, пожалуйста, на кушетку! 0
P--haluyst-, -o----dite-- -r--ëm---. P___________ p_________ v p_________ P-z-a-u-s-a- p-d-z-d-t- v p-i-ë-n-y- ------------------------------------ Pozhaluysta, podozhdite v priyëmnoy.
ਖੂਨ – ਦਾ ਦੌਰਾ ਠੀਕ ਹੈ। Д-в--ни--в-по--дк-. Д_______ в п_______ Д-в-е-и- в п-р-д-е- ------------------- Давление в порядке. 0
V-a-h-----h-s --i--t. V____ s______ p______ V-a-h s-y-h-s p-i-ë-. --------------------- Vrach seychas pridët.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Я -----дел-- ----. Я В__ с_____ у____ Я В-м с-е-а- у-о-. ------------------ Я Вам сделаю укол. 0
V--ch--e--has p--dë-. V____ s______ p______ V-a-h s-y-h-s p-i-ë-. --------------------- Vrach seychas pridët.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Я В-м--ам-таб-е-ки. Я В__ д__ т________ Я В-м д-м т-б-е-к-. ------------------- Я Вам дам таблетки. 0
V-ac--s-yc-a---ridët. V____ s______ p______ V-a-h s-y-h-s p-i-ë-. --------------------- Vrach seychas pridët.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Я В-----пиш--ре-епт--л--ап----. Я В__ в_____ р_____ д__ а______ Я В-м в-п-ш- р-ц-п- д-я а-т-к-. ------------------------------- Я Вам выпишу рецепт для аптеки. 0
Gde-Vy-zas-rakh--an-? G__ V_ z_____________ G-e V- z-s-r-k-o-a-y- --------------------- Gde Vy zastrakhovany?

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!