ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   ar ‫أجزاء الجسم‬

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

‫58 [ثمانية وخمسون]

58 [thmanyat wakhamsuna]

‫أجزاء الجسم‬

ajza aljism

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। أرسم رجل-ً. أ___ ر____ أ-س- ر-ل-ً- ----------- أرسم رجلاً. 0
ars-m--aj-a-n. a____ r_______ a-s-m r-j-a-n- -------------- arsum rajlaan.
ਸਭ ਤੋਂ ਪਹਿਲਾਂ ਮੱਥਾ ‫أ-ل-ً -لرأ-. ‫____ ا_____ ‫-و-ا- ا-ر-س- ------------- ‫أولاً الرأس. 0
a-l-----l--as. a_____ a______ a-l-a- a-r-a-. -------------- awlaan alraas.
ਆਦਮੀ ਨੇ ਟੋਪੀ ਪਹਿਨੀ ਹੈ। ال--ل ي-تد- ق---. ا____ ي____ ق____ ا-ر-ل ي-ت-ي ق-ع-. ----------------- الرجل يرتدي قبعة. 0
a--ajul---r-a-i--u-e-t. a______ y______ q______ a-r-j-l y-r-a-i q-b-a-. ----------------------- alrajul yartadi qubeat.
ਉਸਦੇ ਵਾਲ ਨਹੀਂ ਦਿਖਦੇ। ‫لا--مك- -----الش--. ‫__ ي___ ر___ ا_____ ‫-ا ي-ك- ر-ي- ا-ش-ر- -------------------- ‫لا يمكن رؤية الشعر. 0
la----ki- r-y-t -l-h----. l_ y_____ r____ a________ l- y-m-i- r-y-t a-s-a-i-. ------------------------- la yumkin ruyat alshaeir.
ਉਸਦੇ ਕੰਨ ਵੀ ਨਹੀਂ ਦਿੱਖਦੇ। لا---ك- أ--اً-ر--- الآ-ن-ن. ل_ ي___ أ___ ر___ ا_______ ل- ي-ك- أ-ض-ً ر-ي- ا-آ-ن-ن- --------------------------- لا يمكن أيضاً رؤية الآذنين. 0
la yumk-n-ay---n--u-a--a---h-n. l_ y_____ a_____ r____ a_______ l- y-m-i- a-d-a- r-y-t a-a-h-n- ------------------------------- la yumkin aydaan ruyat aladhin.
ਉਸਦੀ ਪਿਠ ਵੀ ਨਹੀਂ ਦਿਖਦੀ। ل- -م-ن --لك --ية-ال--ر. ل_ ي___ ك___ ر___ ا_____ ل- ي-ك- ك-ل- ر-ي- ا-ظ-ر- ------------------------ لا يمكن كذلك رؤية الظهر. 0
la------n-k-d-lk--u-at a---hr. l_ y_____ k_____ r____ a______ l- y-m-i- k-d-l- r-y-t a-z-h-. ------------------------------ la yumkin kadhlk ruyat alzahr.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। أ-ا أر-م -ل-ي-ي-----فم. أ__ أ___ ا______ و_____ أ-ا أ-س- ا-ع-ن-ن و-ل-م- ----------------------- أنا أرسم العينين والفم. 0
a-- ---um-alea--a-n w---am. a__ a____ a________ w______ a-a a-s-m a-e-y-a-n w-l-a-. --------------------------- ana arsum aleaynayn walfam.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। ا-رجل -ر---و---ك ا____ ي___ و____ ا-ر-ل ي-ق- و-ض-ك ---------------- الرجل يرقص ويضحك 0
a--aj-----r-q-s-wayad-ak a______ y______ w_______ a-r-j-l y-r-q-s w-y-d-a- ------------------------ alrajul yaraqas wayadhak
ਆਦਮੀ ਦੀ ਨੱਕ ਲੰਬੀ ਹੈ। ال-جل لديه-أنف-طوي-. ا____ ل___ أ__ ط____ ا-ر-ل ل-ي- أ-ف ط-ي-. -------------------- الرجل لديه أنف طويل. 0
a----u---ad----a-f t----. a______ l_____ a__ t_____ a-r-j-l l-d-y- a-f t-w-l- ------------------------- alrajul ladayh anf tawil.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। ‫إن--يحمل--صا ف- يده. ‫___ ي___ ع__ ف_ ي___ ‫-ن- ي-م- ع-ا ف- ي-ه- --------------------- ‫إنه يحمل عصا في يده. 0
i-na- y----l---s--f---ada-. i____ y_____ e___ f_ y_____ i-n-h y-h-i- e-s- f- y-d-h- --------------------------- innah yahmil easa fi yadah.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। ‫ويرت---و------حو-----ه. ‫______ و____ ح__ ع____ ‫-ي-ت-ي و-ا-ا- ح-ل ع-ق-. ------------------------ ‫ويرتدي وشاحاً حول عنقه. 0
w-yart--i ws---an-h-wl eanq-h. w________ w______ h___ e______ w-y-r-a-i w-h-h-n h-w- e-n-a-. ------------------------------ wayartadi wshahan hawl eanqah.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ‫ا-فصل--ص--ا--تا--والطق----رد. ‫_____ ف__ ا_____ و_____ ب____ ‫-ل-ص- ف-ل ا-ش-ا- و-ل-ق- ب-ر-. ------------------------------ ‫الفصل فصل الشتاء والطقس بارد. 0
al--sl---s- --s--t- -al-a-s----i-. a_____ f___ a______ w______ b_____ a-f-s- f-s- a-s-i-a w-l-a-s b-r-d- ---------------------------------- alfasl fasl alshita waltaqs barid.
ਬਾਂਹਾਂ ਮਜ਼ਬੂਤ ਹਨ। ‫ال-را--ن-----ن. ‫________ ق_____ ‫-ل-ر-ع-ن ق-ي-ن- ---------------- ‫الذراعان قويان. 0
a-dh---e-- q--ia-. a_________ q______ a-d-i-a-a- q-w-a-. ------------------ aldhiraean quwian.
ਲੱਤਾਂ ਵੀ ਮਜ਼ਬੂਤ ਹਨ। ال-اقي--ق--- أ--اً ا______ ق___ أ___ ا-س-ق-ن ق-ي- أ-ض-ً ------------------ الساقين قوية أيضاً 0
a--a-a-n-q-wi-a- --daan a_______ q______ a_____ a-s-q-y- q-w-y-t a-d-a- ----------------------- alsaqayn quwiyat aydaan
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। ‫-لرج---ص-و- -ن الث--. ‫_____ م____ م_ ا_____ ‫-ل-ج- م-ن-ع م- ا-ث-ج- ---------------------- ‫الرجل مصنوع من الثلج. 0
a--a-u--m--n-e m-- al----j. a______ m_____ m__ a_______ a-r-j-l m-s-u- m-n a-t-a-j- --------------------------- alrajul masnue min althalj.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ‫--- ------دي-س-----ً---ا -عط--ً. ‫___ ل_ ي____ س_____ و__ م_____ ‫-ن- ل- ي-ت-ي س-و-ل-ً و-ا م-ط-ا-. --------------------------------- ‫إنه لا يرتدي سروالاً ولا معطفاً. 0
i--a- la -ar-a-- si--a-aa- w-l---u-tafa-. i____ l_ y______ s________ w___ m________ i-n-h l- y-r-a-i s-r-a-a-n w-l- m-e-a-a-. ----------------------------------------- innah la yartadi sirwalaan wala muetafan.
ਪਰ ਉਸਨੂੰ ਠੰਢ ਲੱਗ ਰਹੀ ਹੈ। ‫وال--ل-ل- -ش-ر-با---د. ‫______ ل_ ي___ ب______ ‫-ا-ر-ل ل- ي-ع- ب-ل-ر-. ----------------------- ‫والرجل لا يشعر بالبرد. 0
w--------la-y---u--bi------. w_______ l_ y_____ b________ w-l-a-u- l- y-s-u- b-a-b-r-. ---------------------------- walrajul la yashur bialbard.
ਉਹ ਇੱਕ ਹਿਮ – ਮਾਨਵ ਹੈ। ‫إنه-ر---ا-ث--. ‫___ ر__ ا_____ ‫-ن- ر-ل ا-ث-ج- --------------- ‫إنه رجل الثلج. 0
i---h -ajul -l-h-l-. i____ r____ a_______ i-n-h r-j-l a-t-a-j- -------------------- innah rajul althalj.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...