ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ar ‫في مكتب البريد‬

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

‫59 [تسعة وخمسون]

59 [tsieat wakhamsun]

‫في مكتب البريد‬

fi maktab albariyd

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? ‫--ن هو-أق-- ---ب--ر-د؟ ‫___ ه_ أ___ م___ ب____ ‫-ي- ه- أ-ر- م-ت- ب-ي-؟ ----------------------- ‫أين هو أقرب مكتب بريد؟ 0
a-na-h--a-rab---k--- b---d? a___ h_ a____ m_____ b_____ a-n- h- a-r-b m-k-a- b-r-d- --------------------------- ayna hu aqrab maktab barid?
ਕੀ ਹੋਰ ਕੋਈ ਡਾਕਘਰ ਨੇੜੇ ਹੈ? ‫ه- --م-افة-بع-د- إ-- أق-- م--ب بر--؟ ‫__ ا______ ب____ إ__ أ___ م___ ب____ ‫-ل ا-م-ا-ة ب-ي-ة إ-ى أ-ر- م-ت- ب-ي-؟ ------------------------------------- ‫هل المسافة بعيدة إلى أقرب مكتب بريد؟ 0
hal alm-saf-t---e--a--n ii-aa-aqrab--aktab--a---? h__ a________ b________ i____ a____ m_____ b_____ h-l a-m-s-f-t b-e-d-t-n i-l-a a-r-b m-k-a- b-r-d- ------------------------------------------------- hal almasafat baeidatan iilaa aqrab maktab barid?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ‫أين-ه--أقرب-ص--وق-ب-يد؟ ‫___ ه_ أ___ ص____ ب____ ‫-ي- ه- أ-ر- ص-د-ق ب-ي-؟ ------------------------ ‫أين هو أقرب صندوق بريد؟ 0
a--a h- a--ab---n------r-d? a___ h_ a____ s_____ b_____ a-n- h- a-r-b s-n-u- b-r-d- --------------------------- ayna hu aqrab sunduq barid?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। ‫-ح-----ل---عض -لطوابع البر-رية. ‫_____ إ__ ب__ ا______ ا________ ‫-ح-ا- إ-ى ب-ض ا-ط-ا-ع ا-ب-ب-ي-. -------------------------------- ‫أحتاج إلى بعض الطوابع البربرية. 0
a-t-- i-la--b-ed---taw-bie -lb-r----a-. a____ i____ b___ a________ a___________ a-t-j i-l-a b-e- a-t-w-b-e a-b-r-a-i-t- --------------------------------------- ahtaj iilaa baed altawabie albarbariat.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ‫لب-----و-سال-. ‫______ و______ ‫-ب-ا-ة و-س-ل-. --------------- ‫لبطاقة ورسالة. 0
l-----t-- wari-ala-. l________ w_________ l-b-t-t-t w-r-s-l-t- -------------------- libitatat warisalat.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? كم-ت---- --ب-ي- إل- أمري--؟ ك_ ت____ ا_____ إ__ أ______ ك- ت-ل-ة ا-ب-ي- إ-ى أ-ر-ك-؟ --------------------------- كم تكلفة البريد إلى أمريكا؟ 0
kam---kl-f-t---b-ri-----l-- a---k-? k__ t_______ a_______ i____ a______ k-m t-k-i-a- a-b-r-y- i-l-a a-r-k-? ----------------------------------- kam tuklifat albariyd iilaa amrika?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? ‫ك- ي-----ط-د؟ ‫__ ي__ ا_____ ‫-م ي-ن ا-ط-د- -------------- ‫كم يزن الطرد؟ 0
kam ya-in-al-tar-? k__ y____ a_______ k-m y-z-n a-t-a-d- ------------------ kam yazin alttard?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? هل --كن---إ--ال- ب-ل--ي---ل-و-؟ ه_ ي_____ إ_____ ب______ ا_____ ه- ي-ك-ن- إ-س-ل- ب-ل-ر-د ا-ج-ي- ------------------------------- هل يمكنني إرساله بالبريد الجوي؟ 0
hal--u-kin--i --rs-luh----lb-r-d-alj-w-? h__ y________ i_______ b________ a______ h-l y-m-i-u-i i-r-a-u- b-a-b-r-d a-j-w-? ---------------------------------------- hal yumkinuni iirsaluh bialbarid aljawi?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ك--------قت -س---ق---و-و-؟ ك_ م_ ا____ ي_____ ل______ ك- م- ا-و-ت ي-ت-ر- ل-و-و-؟ -------------------------- كم من الوقت يستغرق للوصول؟ 0
kam-min------t y-s--g-r-q -i--u-ul? k__ m__ a_____ y_________ l________ k-m m-n a-w-q- y-s-a-h-i- l-l-u-u-? ----------------------------------- kam min alwaqt yastaghriq lilhusul?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? أين --ك-ن- -جرا----ال--- -ا-ف--؟ أ__ ي_____ إ____ م______ ه______ أ-ن ي-ك-ن- إ-ر-ء م-ا-م-ت ه-ت-ي-؟ -------------------------------- أين يمكنني إجراء مكالمات هاتفية؟ 0
ayn-----k----i ijra-muk-la-at -at-f--? a___ y________ i___ m________ h_______ a-n- y-m-i-u-i i-r- m-k-l-m-t h-t-f-a- -------------------------------------- ayna yumkinuni ijra mukalamat hatifia?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? أين---ر- كش- ----؟ أ__ أ___ ك__ ه____ أ-ن أ-ر- ك-ك ه-ت-؟ ------------------ أين أقرب كشك هاتف؟ 0
a-n---qrab ---hk-hati-? a___ a____ k____ h_____ a-n- a-r-b k-s-k h-t-f- ----------------------- ayna aqrab kushk hatif?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? هل--ديك-ب-اق-ت -اتف؟ ه_ ل___ ب_____ ه____ ه- ل-ي- ب-ا-ا- ه-ت-؟ -------------------- هل لديك بطاقات هاتف؟ 0
hal-lad-y- -it--a- --ti-? h__ l_____ b______ h_____ h-l l-d-y- b-t-q-t h-t-f- ------------------------- hal ladayk bitaqat hatif?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? ‫هل لدي- --يل---ها--؟ ‫__ ل___ د___ ا______ ‫-ل ل-ي- د-ي- ا-ه-ت-؟ --------------------- ‫هل لديك دليل الهاتف؟ 0
ha--lad-y- d--il a-hat--? h__ l_____ d____ a_______ h-l l-d-y- d-l-l a-h-t-f- ------------------------- hal ladayk dalil alhatif?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? ‫-ل-تع----مز ا-هات--للن--ا؟ ‫__ ت___ ر__ ا_____ ل______ ‫-ل ت-ر- ر-ز ا-ه-ت- ل-ن-س-؟ --------------------------- ‫هل تعرف رمز الهاتف للنمسا؟ 0
h-l -ae-i- ---- a----i- ---n--a? h__ t_____ r___ a______ l_______ h-l t-e-i- r-m- a-h-t-f l-l-m-a- -------------------------------- hal taerif rumz alhatif lilnmsa?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ل--ة و-ح-ة---سم--لي أن أ-ح--. ل___ و_____ ا___ ل_ أ_ أ_____ ل-ظ- و-ح-ة- ا-م- ل- أ- أ-ح-ق- ----------------------------- لحظة واحدة، اسمح لي أن أتحقق. 0
l---a------d-t--a--m-- li ---at--qq. l_____ w_______ a_____ l_ a_ a______ l-h-a- w-h-d-t- a-s-a- l- a- a-a-q-. ------------------------------------ lahzat wahidat, aismah li an atahqq.
ਲਾਈਨ ਵਿਅਸਤ ਜਾ ਰਹੀ ਹੈ। ا--- مشغول -ائ---. ا___ م____ د_____ ا-خ- م-غ-ل د-ئ-ا-. ------------------ الخط مشغول دائماً. 0
a--ha----s--h-l-d--m--a. a_____ m_______ d_______ a-k-a- m-s-g-u- d-y-a-a- ------------------------ alkhat mashghul daymana.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? م--هو -------ل-- -لبته؟ م_ ه_ ا____ ا___ ط_____ م- ه- ا-ر-م ا-ذ- ط-ب-ه- ----------------------- ما هو الرقم الذي طلبته؟ 0
m- -u al---- a-d-y -alab-a-? m_ h_ a_____ a____ t________ m- h- a-r-q- a-d-y t-l-b-a-? ---------------------------- ma hu alraqm aldhy talabtah?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ي-ب--ل-ك---ديد--لص-ر-أ----! ي__ ع___ ت____ ا____ أ____ ي-ب ع-ي- ت-د-د ا-ص-ر أ-ل-ً- --------------------------- يجب عليك تحديد الصفر أولاً! 0
ya-i-u e-layk-----i--als-f- aw-aan! y_____ e_____ t_____ a_____ a______ y-j-b- e-l-y- t-h-i- a-s-f- a-l-a-! ----------------------------------- yajibu ealayk tahdid alsifr awlaan!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!