ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   he ‫בדואר‬

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

‫59 [חמישים ותשע]‬

59 [xamishim w'tesha]

‫בדואר‬

bado'ar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? ‫היכן נ-----ניף-ה---ר-ה-רוב?‬ ‫____ נ___ ס___ ה____ ה______ ‫-י-ן נ-צ- ס-י- ה-ו-ר ה-ר-ב-‬ ----------------------------- ‫היכן נמצא סניף הדואר הקרוב?‬ 0
hey-ha- ni--sa -n-f-ha-o-a- --qarov? h______ n_____ s___ h______ h_______ h-y-h-n n-m-s- s-i- h-d-'-r h-q-r-v- ------------------------------------ heykhan nimtsa snif hado'ar haqarov?
ਕੀ ਹੋਰ ਕੋਈ ਡਾਕਘਰ ਨੇੜੇ ਹੈ? ‫כ-- רחו--סני- הדו-- הקר----י-ת--‬ ‫___ ר___ ס___ ה____ ה____ ב______ ‫-מ- ר-ו- ס-י- ה-ו-ר ה-ר-ב ב-ו-ר-‬ ---------------------------------- ‫כמה רחוק סניף הדואר הקרוב ביותר?‬ 0
ka--h---x-q s--f ha--'a- ---ar-v b-y-te-? k____ r____ s___ h______ h______ b_______ k-m-h r-x-q s-i- h-d-'-r h-q-r-v b-y-t-r- ----------------------------------------- kamah raxoq snif hado'ar haqarov beyoter?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? ‫ה-כן---ב--ה---- ---וב--‬ ‫____ ת___ ה____ ה_______ ‫-י-ן ת-ב- ה-ו-ר ה-ר-ב-?- ------------------------- ‫היכן תיבת הדואר הקרובה?‬ 0
h--kh-- teyv-----do--r h-q----h? h______ t_____ h______ h________ h-y-h-n t-y-a- h-d-'-r h-q-o-a-? -------------------------------- heykhan teyvat hado'ar haqrovah?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। ‫-ני -קוק /-ה ל---ים.‬ ‫___ ז___ / ה ל_______ ‫-נ- ז-ו- / ה ל-ו-י-.- ---------------------- ‫אני זקוק / ה לבולים.‬ 0
ani-z-q-q/z---a- l---l--. a__ z___________ l_______ a-i z-q-q-z-u-a- l-b-l-m- ------------------------- ani zaquq/zquqah lebulim.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। ‫--ל-יה--למ-תב-‬ ‫______ ו_______ ‫-ג-ו-ה ו-מ-ת-.- ---------------- ‫לגלויה ולמכתב.‬ 0
a---zaquq--quqa- ----l--. a__ z___________ l_______ a-i z-q-q-z-u-a- l-b-l-m- ------------------------- ani zaquq/zquqah lebulim.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? ‫--ה עו-י--ד----מ-לוח---מר-ק-?‬ ‫___ ע____ ד__ ה_____ ל________ ‫-מ- ע-ל-ם ד-י ה-ש-ו- ל-מ-י-ה-‬ ------------------------------- ‫כמה עולים דמי המשלוח לאמריקה?‬ 0
ani-z-q-q/zqu--- lebulim. a__ z___________ l_______ a-i z-q-q-z-u-a- l-b-l-m- ------------------------- ani zaquq/zquqah lebulim.
ਇਸ ਪੈਕਟ ਦਾ ਵਜ਼ਨ ਕਿੰਨਾ ਹੈ? ‫-מ- שו-לת---ב---?‬ ‫___ ש____ ה_______ ‫-מ- ש-ק-ת ה-ב-ל-?- ------------------- ‫כמה שוקלת החבילה?‬ 0
l---------l--ikh--v. l_______ u__________ l-g-u-a- u-e-i-h-a-. -------------------- legluyah ulemikhtav.
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? ‫--ש- ל-לוח-א--ז---דואר---יר-‬ ‫____ ל____ א_ ז_ ב____ א_____ ‫-פ-ר ל-ל-ח א- ז- ב-ו-ר א-י-?- ------------------------------ ‫אפשר לשלוח את זה בדואר אויר?‬ 0
le--uy---u---i-htav. l_______ u__________ l-g-u-a- u-e-i-h-a-. -------------------- legluyah ulemikhtav.
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? ‫-מה זמ- -יקח ה-של-ח-‬ ‫___ ז__ י___ ה_______ ‫-מ- ז-ן י-ק- ה-ש-ו-?- ---------------------- ‫כמה זמן ייקח המשלוח?‬ 0
leglu--h -lemi-----. l_______ u__________ l-g-u-a- u-e-i-h-a-. -------------------- legluyah ulemikhtav.
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? ‫ה-כן אוכ- --לפן?‬ ‫____ א___ ל______ ‫-י-ן א-כ- ל-ל-ן-‬ ------------------ ‫היכן אוכל לטלפן?‬ 0
kamah ol-m---m-y hami---oa- l'------a-? k____ o___ d____ h_________ l__________ k-m-h o-i- d-m-y h-m-s-l-a- l-a-e-i-a-? --------------------------------------- kamah olim d'mey hamishloax l'ameriqah?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? ‫ה-כן----א -- ----ון--קרו--‬ ‫____ נ___ ת_ ה_____ ה______ ‫-י-ן נ-צ- ת- ה-ל-ו- ה-ר-ב-‬ ---------------------------- ‫היכן נמצא תא הטלפון הקרוב?‬ 0
k--ah---oq--et--axav-l--? k____ s_______ h_________ k-m-h s-o-e-e- h-x-v-l-h- ------------------------- kamah shoqelet haxavilah?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? ‫-ש-ל------ט?‬ ‫__ ל_ ט______ ‫-ש ל- ט-כ-ט-‬ -------------- ‫יש לך טלכרט?‬ 0
k-----sho-ele- -axavila-? k____ s_______ h_________ k-m-h s-o-e-e- h-x-v-l-h- ------------------------- kamah shoqelet haxavilah?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? ‫יש -- ספ--טל------‬ ‫__ ל_ ס__ ט________ ‫-ש ל- ס-ר ט-פ-נ-ם-‬ -------------------- ‫יש לך ספר טלפונים?‬ 0
k--ah s-----e- -ax----ah? k____ s_______ h_________ k-m-h s-o-e-e- h-x-v-l-h- ------------------------- kamah shoqelet haxavilah?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? ‫-ת --ה --ד- --- מ------ו--------סט----‬ ‫__ / ה י___ / ת מ_ ה______ ש_ א________ ‫-ת / ה י-ד- / ת מ- ה-י-ו-ת ש- א-ס-ר-ה-‬ ---------------------------------------- ‫את / ה יודע / ת מה הקידומת של אוסטריה?‬ 0
e----- --s-loa--e---e- bedo----a-ir? e_____ l_______ e_ z__ b______ a____ e-s-a- l-s-l-a- e- z-h b-d-'-r a-i-? ------------------------------------ efshar lishloax et zeh bedo'ar awir?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। ‫-גע אח-,------סת--.‬ ‫___ א___ א__ א______ ‫-ג- א-ד- א-י א-ת-ל-‬ --------------------- ‫רגע אחד, אני אסתכל.‬ 0
k-m-- --a- ---- h--is-lo--? k____ z___ i___ h__________ k-m-h z-a- i-a- h-m-s-l-a-? --------------------------- kamah zman iqax hamishloax?
ਲਾਈਨ ਵਿਅਸਤ ਜਾ ਰਹੀ ਹੈ। ‫הק- כל---מ- ----.‬ ‫___ כ_ ה___ ת_____ ‫-ק- כ- ה-מ- ת-ו-.- ------------------- ‫הקו כל הזמן תפוס.‬ 0
kam-- ---n i--x ---i-h--ax? k____ z___ i___ h__________ k-m-h z-a- i-a- h-m-s-l-a-? --------------------------- kamah zman iqax hamishloax?
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? ‫-יזה----ר-חייגת?‬ ‫____ מ___ ח______ ‫-י-ה מ-פ- ח-י-ת-‬ ------------------ ‫איזה מספר חייגת?‬ 0
k--a- -ma--i-ax ha--shlo-x? k____ z___ i___ h__________ k-m-h z-a- i-a- h-m-s-l-a-? --------------------------- kamah zman iqax hamishloax?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। ‫א- - -------- ה ל--י- -ודם -פ-!‬ ‫__ / ה צ___ / ה ל____ ק___ א____ ‫-ת / ה צ-י- / ה ל-י-ג ק-ד- א-ס-‬ --------------------------------- ‫את / ה צריך / ה לחייג קודם אפס!‬ 0
h-yk-a---k-al-l'--lfe-? h______ u____ l________ h-y-h-n u-h-l l-t-l-e-? ----------------------- heykhan ukhal l'talfen?

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!