ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   hy փոստում

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [հիսունինը]

59 [hisuniny]

փոստում

p’vostum

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Ո-տե՞ղ-է-մ--ա-ա-փ-ս--: Ո_____ է մ_____ փ_____ Ո-տ-՞- է մ-տ-կ- փ-ս-ը- ---------------------- Որտե՞ղ է մոտակա փոստը: 0
p--o-tum p_______ p-v-s-u- -------- p’vostum
ਕੀ ਹੋਰ ਕੋਈ ਡਾਕਘਰ ਨੇੜੇ ਹੈ? Մո-ա-ա--ոստը --ռու - այստ-ղից: Մ_____ փ____ հ____ է ա________ Մ-տ-կ- փ-ս-ը հ-ռ-ւ է ա-ս-ե-ի-: ------------------------------ Մոտակա փոստը հեռու է այստեղից: 0
p’vo-t-m p_______ p-v-s-u- -------- p’vostum
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Ո---՞ղ - -ոտա-ա փ--տա-կ--: Ո_____ է մ_____ փ_________ Ո-տ-՞- է մ-տ-կ- փ-ս-ա-կ-ը- -------------------------- Որտե՞ղ է մոտակա փոստարկղը: 0
Vort--g--- ---a-a-----s-y V_______ e m_____ p______ V-r-e-g- e m-t-k- p-v-s-y ------------------------- Vorte՞gh e motaka p’vosty
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। Ինձ մ--քան--ն-մա-ան---է հ------ր: Ի__ մ_ ք___ ն________ է հ________ Ի-ձ մ- ք-ն- ն-մ-կ-ն-շ է հ-ր-ա-ո-: --------------------------------- Ինձ մի քանի նամականիշ է հարկավոր: 0
V--t-՞g----mo--ka p’v--ty V_______ e m_____ p______ V-r-e-g- e m-t-k- p-v-s-y ------------------------- Vorte՞gh e motaka p’vosty
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। Մի-բ-ցիկ--- ն---կ--հա-ար: Մ_ բ_____ և ն_____ հ_____ Մ- բ-ց-կ- և ն-մ-կ- հ-մ-ր- ------------------------- Մի բացիկի և նամակի համար: 0
V--------e-motaka ---o-ty V_______ e m_____ p______ V-r-e-g- e m-t-k- p-v-s-y ------------------------- Vorte՞gh e motaka p’vosty
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ի՞ն--ար---փ----յ----ր--ք---ի--և-Ամ-ր---: Ի___ ա___ փ_______ ա_____ մ____ Ա_______ Ի-ն- ա-ժ- փ-ս-ա-ի- ա-ժ-ք- մ-ն-և Ա-ե-ի-ա- ---------------------------------------- Ի՞նչ արժե փոստային արժեքը մինչև Ամերիկա: 0
Mo-aka-p’---ty--e-ru-e--yst--hi--’ M_____ p______ h____ e a__________ M-t-k- p-v-s-y h-r-u e a-s-e-h-t-’ ---------------------------------- Motaka p’vosty herru e aysteghits’
ਇਸ ਪੈਕਟ ਦਾ ਵਜ਼ਨ ਕਿੰਨਾ ਹੈ? Ծ---ո-ը -՞-- ծա-րո-թ--ւն ու--: Ծ______ ի___ ծ__________ ո____ Ծ-ն-ո-ը ի-ն- ծ-ն-ո-թ-ո-ն ո-ն-: ------------------------------ Ծանրոցը ի՞նչ ծանրություն ունի: 0
M---k- p’--st- --rru---ay-teg-it-’ M_____ p______ h____ e a__________ M-t-k- p-v-s-y h-r-u e a-s-e-h-t-’ ---------------------------------- Motaka p’vosty herru e aysteghits’
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Կ-րո------օ-այ-- ճ-ն--ա--ո--ո-ղ--կել: Կ_____ ե_ օ_____ ճ_________ ո________ Կ-ր-՞- ե- օ-ա-ի- ճ-ն-պ-ր-ո- ո-ղ-ր-ե-: ------------------------------------- Կարո՞ղ եմ օդային ճանապարհով ուղարկել: 0
Mot--- p-vos-- he--u ----s-e-----’ M_____ p______ h____ e a__________ M-t-k- p-v-s-y h-r-u e a-s-e-h-t-’ ---------------------------------- Motaka p’vosty herru e aysteghits’
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Ի--ք-՞- --և- մ-նչև-հ-սն-: Ի______ կ___ մ____ հ_____ Ի-չ-ա-ն կ-և- մ-ն-և հ-ս-ի- ------------------------- Ինչքա՞ն կտևի մինչև հասնի: 0
V--te՞-- e-mo-aka p’vo---rk-hy V_______ e m_____ p___________ V-r-e-g- e m-t-k- p-v-s-a-k-h- ------------------------------ Vorte՞gh e motaka p’vostarkghy
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Որտ-ղ-՞ց--ար-- եմ------հարե-: Ո_______ կ____ ե_ զ__________ Ո-տ-ղ-՞- կ-ր-ղ ե- զ-ն-ա-ա-ե-: ----------------------------- Որտեղի՞ց կարող եմ զանգահարել: 0
V-rte՞gh-e-m--aka--’-os-a--ghy V_______ e m_____ p___________ V-r-e-g- e m-t-k- p-v-s-a-k-h- ------------------------------ Vorte՞gh e motaka p’vostarkghy
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Որ-ե՞ղ---մոտակ--հ-ռախ--ա-ցիկը: Ո_____ է մ_____ հ_____________ Ո-տ-՞- է մ-տ-կ- հ-ռ-խ-ս-խ-ի-ը- ------------------------------ Որտե՞ղ է մոտակա հեռախոսախցիկը: 0
Vo-te-gh e-m-t--a-p--o--a-k--y V_______ e m_____ p___________ V-r-e-g- e m-t-k- p-v-s-a-k-h- ------------------------------ Vorte՞gh e motaka p’vostarkghy
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Հ--ա-ոսի ----եր ու-ե՞-: Հ_______ ք_____ ո______ Հ-ռ-խ-ս- ք-ր-ե- ո-ն-՞-: ----------------------- Հեռախոսի քարտեր ունե՞ք: 0
In----- ----- ----ka--s- e -arkavor I___ m_ k____ n_________ e h_______ I-d- m- k-a-i n-m-k-n-s- e h-r-a-o- ----------------------------------- Indz mi k’ani namakanish e harkavor
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Հեռ----ի -ամա-նե-ի գ-րք -ւնե՞-: Հ_______ հ________ գ___ ո______ Հ-ռ-խ-ս- հ-մ-ր-ե-ի գ-ր- ո-ն-՞-: ------------------------------- Հեռախոսի համարների գիրք ունե՞ք: 0
I-dz--- -’--i-----k--i-- e h-rk--or I___ m_ k____ n_________ e h_______ I-d- m- k-a-i n-m-k-n-s- e h-r-a-o- ----------------------------------- Indz mi k’ani namakanish e harkavor
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Ավ-տ-իայ- ----աղա-ա-ի--կ-դ----տե-ք: Ա________ մ___________ կ___ գ______ Ա-ս-ր-ա-ի մ-ջ-ա-ա-ա-ի- կ-դ- գ-տ-՞-: ----------------------------------- Ավստրիայի միջքաղաքային կոդը գիտե՞ք: 0
Ind- mi----ni n-mak----h e---rkav-r I___ m_ k____ n_________ e h_______ I-d- m- k-a-i n-m-k-n-s- e h-r-a-o- ----------------------------------- Indz mi k’ani namakanish e harkavor
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। Մ-կ---յր-յ-ն, ես----ե-: Մ__ վ________ ե_ ն_____ Մ-կ վ-յ-կ-ա-, ե- ն-յ-մ- ----------------------- Մեկ վայրկյան, ես նայեմ: 0
M- b-ts--ki-y----a-aki h---r M_ b_______ y__ n_____ h____ M- b-t-’-k- y-v n-m-k- h-m-r ---------------------------- Mi bats’iki yev namaki hamar
ਲਾਈਨ ਵਿਅਸਤ ਜਾ ਰਹੀ ਹੈ। Գ--ը-մ-շ--զբաղ-ած -: Գ___ մ___ զ______ է_ Գ-ծ- մ-շ- զ-ա-վ-ծ է- -------------------- Գիծը միշտ զբաղված է: 0
M- bat-’--i---v--a--k- h--ar M_ b_______ y__ n_____ h____ M- b-t-’-k- y-v n-m-k- h-m-r ---------------------------- Mi bats’iki yev namaki hamar
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? Ո-ր---ռ--ոսա---արն եք--ա-գ-հար--: Ո__ հ_____________ ե_ զ__________ Ո-ր հ-ռ-խ-ս-հ-մ-ր- ե- զ-ն-ա-ա-ե-: --------------------------------- Ո՞ր հեռախոսահամարն եք զանգահարել: 0
M- b-----ki ye----ma-- ----r M_ b_______ y__ n_____ h____ M- b-t-’-k- y-v n-m-k- h-m-r ---------------------------- Mi bats’iki yev namaki hamar
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Դուք պետ--է -կզբ--մ-զ-ո---վաք--: Դ___ պ___ է ս______ զ__ հ_______ Դ-ւ- պ-տ- է ս-զ-ո-մ զ-ո հ-վ-ք-ք- -------------------------------- Դուք պետք է սկզբում զրո հավաքեք: 0
I-nch’-----e--’vos-ay-n--rzhe-’- -i-c---ev A-e-ika I_____ a____ p_________ a_______ m________ A______ I-n-h- a-z-e p-v-s-a-i- a-z-e-’- m-n-h-y-v A-e-i-a -------------------------------------------------- I՞nch’ arzhe p’vostayin arzhek’y minch’yev Amerika

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!