ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   ky Почта бөлүмүндө

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [элүү тогуз]

59 [элүү тогуз]

Почта бөлүмүндө

Poçta bölümündö

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਿਰਗਿਜ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Ж-к---- по--а-к-й-а? Ж______ п____ к_____ Ж-к-н-ы п-ч-а к-й-а- -------------------- Жакынкы почта кайда? 0
P-ç------ü--n-ö P____ b________ P-ç-a b-l-m-n-ö --------------- Poçta bölümündö
ਕੀ ਹੋਰ ਕੋਈ ਡਾਕਘਰ ਨੇੜੇ ਹੈ? Жак--к--п-ч--г- чей-н---ы---? Ж______ п______ ч____ а______ Ж-к-н-ы п-ч-а-а ч-й-н а-ы-п-? ----------------------------- Жакынкы почтага чейин алыспы? 0
P-çta-b-lü-ündö P____ b________ P-ç-a b-l-m-n-ö --------------- Poçta bölümündö
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Ж-кын-------а-ящ--и-к-й-а? Ж______ п____ я____ к_____ Ж-к-н-ы п-ч-а я-и-и к-й-а- -------------------------- Жакынкы почта ящиги кайда? 0
Jakın-ı--oçta---y-a? J______ p____ k_____ J-k-n-ı p-ç-a k-y-a- -------------------- Jakınkı poçta kayda?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। М--а-б-р--е-е ---т----рк-л--- к--ек. М___ б__ н___ п____ м________ к_____ М-г- б-р н-ч- п-ч-а м-р-а-а-ы к-р-к- ------------------------------------ Мага бир нече почта маркалары керек. 0
J--ı--ı-p-ç-- ---d-? J______ p____ k_____ J-k-n-ı p-ç-a k-y-a- -------------------- Jakınkı poçta kayda?
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। п-ч-----рто-ка-ы-а--к к--)-жа----а--үч--. п____ к______________ к___ ж___ к__ ү____ п-ч-а к-р-о-к-с-(-ч-к к-т- ж-н- к-т ү-ү-. ----------------------------------------- почта карточкасы(ачык кат) жана кат үчүн. 0
J-kı--- p-----ka-d-? J______ p____ k_____ J-k-n-ı p-ç-a k-y-a- -------------------- Jakınkı poçta kayda?
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ам-р-ка----оч-а ка--а--у--т? А________ п____ к____ т_____ А-е-и-а-а п-ч-а к-н-а т-р-т- ---------------------------- Америкага почта канча турат? 0
J-kı----poçtag- çe-i---lı-pı? J______ p______ ç____ a______ J-k-n-ı p-ç-a-a ç-y-n a-ı-p-? ----------------------------- Jakınkı poçtaga çeyin alıspı?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? Па--т-ка--алык о-р? П____ к_______ о___ П-к-т к-н-а-ы- о-р- ------------------- Пакет канчалык оор? 0
J-k-n-- -oç-a-a-ç--in -lı-pı? J______ p______ ç____ a______ J-k-n-ı p-ç-a-a ç-y-n a-ı-p-? ----------------------------- Jakınkı poçtaga çeyin alıspı?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? Мен ан--аб- --чт--ы-м--ен жө-өтө---амб-? М__ а__ а__ п______ м____ ж_____ а______ М-н а-ы а-а п-ч-а-ы м-н-н ж-н-т- а-а-б-? ---------------------------------------- Мен аны аба почтасы менен жөнөтө аламбы? 0
Jak--k- po-t--------n al-s-ı? J______ p______ ç____ a______ J-k-n-ı p-ç-a-a ç-y-n a-ı-p-? ----------------------------- Jakınkı poçtaga çeyin alıspı?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? Ж--к-н---чей---ка--- ---к-т-к-р--? Ж_______ ч____ к____ у_____ к_____ Ж-т-е-г- ч-й-н к-н-а у-а-ы- к-р-к- ---------------------------------- Жеткенге чейин канча убакыт керек? 0
J----kı-p---- yasçig- -a-da? J______ p____ y______ k_____ J-k-n-ı p-ç-a y-s-i-i k-y-a- ---------------------------- Jakınkı poçta yasçigi kayda?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Кай-ы ж-р--- ч--с-м--о---? К____ ж_____ ч_____ б_____ К-й-ы ж-р-е- ч-л-а- б-л-т- -------------------------- Кайcы жерден чалсам болот? 0
Ja--nkı-p-çt--y--ç--i----d-? J______ p____ y______ k_____ J-k-n-ı p-ç-a y-s-i-i k-y-a- ---------------------------- Jakınkı poçta yasçigi kayda?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? К-й-нк- т----он-к-б-н--- -а--а? К______ т______ к_______ к_____ К-й-н-и т-л-ф-н к-б-н-с- к-й-а- ------------------------------- Кийинки телефон кабинасы кайда? 0
Ja--nk--p---- -a-çi-i-ka---? J______ p____ y______ k_____ J-k-n-ı p-ç-a y-s-i-i k-y-a- ---------------------------- Jakınkı poçta yasçigi kayda?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Т--е-----артал--ы--з -а-б-? Т______ к___________ б_____ Т-л-ф-н к-р-а-а-ы-ы- б-р-ы- --------------------------- Телефон карталарыңыз барбы? 0
Ma-- b-- n-çe po-t--mar----rı kerek. M___ b__ n___ p____ m________ k_____ M-g- b-r n-ç- p-ç-a m-r-a-a-ı k-r-k- ------------------------------------ Maga bir neçe poçta markaları kerek.
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Теле-он--ит----ңиз-барб-? Т______ к_________ б_____ Т-л-ф-н к-т-п-е-и- б-р-ы- ------------------------- Телефон китепчеңиз барбы? 0
Mag--b-r--eç- p--t--ma-k--ar----r--. M___ b__ n___ p____ m________ k_____ M-g- b-r n-ç- p-ç-a m-r-a-a-ı k-r-k- ------------------------------------ Maga bir neçe poçta markaları kerek.
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? Ав-три---лкө---ү- ко-у---и--си--и? А______ ө________ к____ б_________ А-с-р-я ө-к-с-н-н к-д-н б-л-с-з-и- ---------------------------------- Австрия өлкөсүнүн кодун билесизби? 0
M-ga bir ---- po--- ---k---rı --r--. M___ b__ n___ p____ m________ k_____ M-g- b-r n-ç- p-ç-a m-r-a-a-ı k-r-k- ------------------------------------ Maga bir neçe poçta markaları kerek.
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। А--р- ----к-р-п -е--м. А____ м__ к____ б_____ А-ы-, м-н к-р-п б-р-м- ---------------------- Азыр, мен карап берем. 0
po--a-k--t-çk-s---ç-k---t- --na-kat ---n. p____ k______________ k___ j___ k__ ü____ p-ç-a k-r-o-k-s-(-ç-k k-t- j-n- k-t ü-ü-. ----------------------------------------- poçta kartoçkası(açık kat) jana kat üçün.
ਲਾਈਨ ਵਿਅਸਤ ਜਾ ਰਹੀ ਹੈ। Л-ния-дай------ш эмес. Л____ д_____ б__ э____ Л-н-я д-й-м- б-ш э-е-. ---------------------- Линия дайыма бош эмес. 0
p-----kart--k-sı-aç-k------jan----t---ü-. p____ k______________ k___ j___ k__ ü____ p-ç-a k-r-o-k-s-(-ç-k k-t- j-n- k-t ü-ü-. ----------------------------------------- poçta kartoçkası(açık kat) jana kat üçün.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? К-йс--------и ------из? К____ н______ т________ К-й-ы н-м-р-и т-р-и-и-? ----------------------- Кайсы номерди тердиңиз? 0
po-ta -a-to-k---(aç-k---t)--a---kat ---n. p____ k______________ k___ j___ k__ ü____ p-ç-a k-r-o-k-s-(-ç-k k-t- j-n- k-t ü-ü-. ----------------------------------------- poçta kartoçkası(açık kat) jana kat üçün.
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। Си- --е--нде---лдү те---и--з -е---! С__ а_______ н____ т________ к_____ С-з а-е-е-д- н-л-ү т-р-ш-ң-з к-р-к- ----------------------------------- Сиз адегенде нөлдү теришиңиз керек! 0
A-e-ik-----o-t--k-nç- tur-t? A________ p____ k____ t_____ A-e-i-a-a p-ç-a k-n-a t-r-t- ---------------------------- Amerikaga poçta kança turat?

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!