ਪ੍ਹੈਰਾ ਕਿਤਾਬ

pa ਬੈਂਕ ਵਿੱਚ   »   be У банку

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [шэсцьдзесят]

60 [shests’dzesyat]

У банку

U banku

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। Я-хач----кры-----х-на-. Я х___ а______ р_______ Я х-ч- а-к-ы-ь р-х-н-к- ----------------------- Я хачу адкрыць рахунак. 0
U---nku U b____ U b-n-u ------- U banku
ਇਹ ਮੇਰਾ ਪਾਸਪੋਰਟ ਹੈ। В-с- м-й---шпа--. В___ м__ п_______ В-с- м-й п-ш-а-т- ----------------- Вось мой пашпарт. 0
U b---u U b____ U b-n-u ------- U banku
ਅਤੇ ਇਹ ਮੇਰਾ ਪਤਾ ਹੈ। А в--- мой -др--. А в___ м__ а_____ А в-с- м-й а-р-с- ----------------- А вось мой адрас. 0
Ya kh--hu ad-r-ts’ rakhu-ak. Y_ k_____ a_______ r________ Y- k-a-h- a-k-y-s- r-k-u-a-. ---------------------------- Ya khachu adkryts’ rakhunak.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। Я -ад-ю-зал-ч-ц- гро-- на--в-й -а-----. Я ж____ з_______ г____ н_ с___ р_______ Я ж-д-ю з-л-ч-ц- г-о-ы н- с-о- р-х-н-к- --------------------------------------- Я жадаю залічыць грошы на свой рахунак. 0
Ya-k-a-h----kr-t-- ra-h-na-. Y_ k_____ a_______ r________ Y- k-a-h- a-k-y-s- r-k-u-a-. ---------------------------- Ya khachu adkryts’ rakhunak.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। Я--а-а- з-я-ь г--ш----м-й-----ху---. Я ж____ з____ г____ з м____ р_______ Я ж-д-ю з-я-ь г-о-ы з м-й-о р-х-н-у- ------------------------------------ Я жадаю зняць грошы з майго рахунку. 0
Ya k--ch--a-kr-t-’ r---un--. Y_ k_____ a_______ r________ Y- k-a-h- a-k-y-s- r-k-u-a-. ---------------------------- Ya khachu adkryts’ rakhunak.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। Я жада- -зя-ь---пі-к- з-р---нк-. Я ж____ ў____ в______ з р_______ Я ж-д-ю ў-я-ь в-п-с-і з р-х-н-у- -------------------------------- Я жадаю ўзяць выпіскі з рахунку. 0
V-s’ --- --shpar-. V___ m__ p________ V-s- m-y p-s-p-r-. ------------------ Vos’ moy pashpart.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। Я ж---- -т----ц---рош-------даро---- ч-к-. Я ж____ а_______ г____ п_ п_________ ч____ Я ж-д-ю а-р-м-ц- г-о-ы п- п-д-р-ж-ы- ч-к-. ------------------------------------------ Я жадаю атрымаць грошы па падарожным чэку. 0
Vo-- -o- -ash-ar-. V___ m__ p________ V-s- m-y p-s-p-r-. ------------------ Vos’ moy pashpart.
ਸ਼ੁਲਕ ਕਿੰਨਾ ਹੈ? Якую-суму-ск-ад--ць-п--ат-і? Я___ с___ с________ п_______ Я-у- с-м- с-л-д-ю-ь п-д-т-і- ---------------------------- Якую суму складаюць падаткі? 0
V-s’ mo--p--hp-r-. V___ m__ p________ V-s- m-y p-s-p-r-. ------------------ Vos’ moy pashpart.
ਮੈਂ ਹਸਤਾਖਰ ਕਿੱਥੇ ਕਰਨੇ ਹਨ? Дзе-я--аві--н-р--п-сацца? Д__ я п______ р__________ Д-е я п-в-н-н р-с-і-а-ц-? ------------------------- Дзе я павінен распісацца? 0
A--os--m-y---r-s. A v___ m__ a_____ A v-s- m-y a-r-s- ----------------- A vos’ moy adras.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। Я-ч--аю-п--авод з ----а-і-. Я ч____ п______ з Г________ Я ч-к-ю п-р-в-д з Г-р-а-і-. --------------------------- Я чакаю перавод з Германіі. 0
A v-s’-m-y--d--s. A v___ m__ a_____ A v-s- m-y a-r-s- ----------------- A vos’ moy adras.
ਇਹ ਮੇਰਾ ਖਾਤਾ – ਨੰਬਰ ਹੈ। В-сь-н---р-майго р-хунку. В___ н____ м____ р_______ В-с- н-м-р м-й-о р-х-н-у- ------------------------- Вось нумар майго рахунку. 0
A vo---------r--. A v___ m__ a_____ A v-s- m-y a-r-s- ----------------- A vos’ moy adras.
ਕੀ ਪੈਸੇ ਆਏ ਹਨ? Г-о-- ----у-ілі? Г____ п_________ Г-о-ы п-с-у-і-і- ---------------- Грошы паступілі? 0
Y- z---a----alіch--s- -ros-- n------ -a-hu---. Y_ z______ z_________ g_____ n_ s___ r________ Y- z-a-a-u z-l-c-y-s- g-o-h- n- s-o- r-k-u-a-. ---------------------------------------------- Ya zhadayu zalіchyts’ groshy na svoy rakhunak.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। Я----а--па---яц---э-ы- грош-. Я ж____ п_______ г____ г_____ Я ж-д-ю п-м-н-ц- г-т-я г-о-ы- ----------------------------- Я жадаю памяняць гэтыя грошы. 0
Ya ---d-y- -al-c--t-’-----------s--y--akhu--k. Y_ z______ z_________ g_____ n_ s___ r________ Y- z-a-a-u z-l-c-y-s- g-o-h- n- s-o- r-k-u-a-. ---------------------------------------------- Ya zhadayu zalіchyts’ groshy na svoy rakhunak.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। М-е -а-р--ныя--о-а-ы--Ш-. М__ п________ д_____ З___ М-е п-т-э-н-я д-л-р- З-А- ------------------------- Мне патрэбныя долары ЗША. 0
Y- z--dayu--a-іchy--’-----h- n--svo---a------. Y_ z______ z_________ g_____ n_ s___ r________ Y- z-a-a-u z-l-c-y-s- g-o-h- n- s-o- r-k-u-a-. ---------------------------------------------- Ya zhadayu zalіchyts’ groshy na svoy rakhunak.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। Калі л-с--, -айце-м-- д--б-ы---упю--. К___ л_____ д____ м__ д______ к______ К-л- л-с-а- д-й-е м-е д-о-н-я к-п-р-. ------------------------------------- Калі ласка, дайце мне дробныя купюры. 0
Y- zh-d-yu zn-ats’-g---h- --maygo-r---u-ku. Y_ z______ z______ g_____ z m____ r________ Y- z-a-a-u z-y-t-’ g-o-h- z m-y-o r-k-u-k-. ------------------------------------------- Ya zhadayu znyats’ groshy z maygo rakhunku.
ਕੀ ਇੱਥੇ ਕੋਈ ਏਟੀਐੱਮ ਹੈ? Т-т ё--- ---кам-т? Т__ ё___ б________ Т-т ё-ц- б-н-а-а-? ------------------ Тут ёсць банкамат? 0
Ya -h---yu-zn---s- g-os---- -ay------h--ku. Y_ z______ z______ g_____ z m____ r________ Y- z-a-a-u z-y-t-’ g-o-h- z m-y-o r-k-u-k-. ------------------------------------------- Ya zhadayu znyats’ groshy z maygo rakhunku.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? Кол-к- -р--а- мо--а з-я-ь? К_____ г_____ м____ з_____ К-л-к- г-о-а- м-ж-а з-я-ь- -------------------------- Колькі грошаў можна зняць? 0
Y- zh-dayu -n-a-s’ -ros-y----ay-- r-k-u---. Y_ z______ z______ g_____ z m____ r________ Y- z-a-a-u z-y-t-’ g-o-h- z m-y-o r-k-u-k-. ------------------------------------------- Ya zhadayu znyats’ groshy z maygo rakhunku.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? Я-ія--рэд-т-ы- к---кі--о--а выка---т--ва-ь? Я___ к________ к_____ м____ в______________ Я-і- к-э-ы-н-я к-р-к- м-ж-а в-к-р-с-о-в-ц-? ------------------------------------------- Якія крэдытныя карткі можна выкарыстоўваць? 0
Y--z--d-----z--ts- --p-s-і-z r-------. Y_ z______ u______ v______ z r________ Y- z-a-a-u u-y-t-’ v-p-s-і z r-k-u-k-. -------------------------------------- Ya zhadayu uzyats’ vypіskі z rakhunku.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...