ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ko 은행에서

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [예순]

60 [yesun]

은행에서

eunhaeng-eseo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। 계좌를---- ---. 계__ 만__ 싶___ 계-를 만-고 싶-요- ------------ 계좌를 만들고 싶어요. 0
e--h-eng----o e____________ e-n-a-n---s-o ------------- eunhaeng-eseo
ਇਹ ਮੇਰਾ ਪਾਸਪੋਰਟ ਹੈ। 이건-제 여권이에요. 이_ 제 여_____ 이- 제 여-이-요- ----------- 이건 제 여권이에요. 0
eu-hae-g-es-o e____________ e-n-a-n---s-o ------------- eunhaeng-eseo
ਅਤੇ ਇਹ ਮੇਰਾ ਪਤਾ ਹੈ। 그---이- 제-주소예-. 그__ 이_ 제 주____ 그-고 이- 제 주-예-. -------------- 그리고 이건 제 주소예요. 0
g-ej-aleul man--ulgo -i--e--o. g_________ m________ s________ g-e-w-l-u- m-n-e-l-o s-p-e-y-. ------------------------------ gyejwaleul mandeulgo sip-eoyo.
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제 --- -을-입-하고 싶어-. 제 계__ 돈_ 입___ 싶___ 제 계-에 돈- 입-하- 싶-요- ------------------ 제 계좌에 돈을 입금하고 싶어요. 0
g-ejwal---------u--o s---eo-o. g_________ m________ s________ g-e-w-l-u- m-n-e-l-o s-p-e-y-. ------------------------------ gyejwaleul mandeulgo sip-eoyo.
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। 제-계-에서 돈을-인-하고 ---. 제 계___ 돈_ 인___ 싶___ 제 계-에- 돈- 인-하- 싶-요- ------------------- 제 계좌에서 돈을 인출하고 싶어요. 0
gyej-al-----an-eu-g--sip--o--. g_________ m________ s________ g-e-w-l-u- m-n-e-l-o s-p-e-y-. ------------------------------ gyejwaleul mandeulgo sip-eoyo.
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। 은행 명-서를-가지러 -어요. 은_ 명___ 가__ 왔___ 은- 명-서- 가-러 왔-요- ---------------- 은행 명세서를 가지러 왔어요. 0
i---- j- --o-wo---eyo. i____ j_ y____________ i-e-n j- y-o-w-n-i-y-. ---------------------- igeon je yeogwon-ieyo.
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। 여-- -표--현금---바----어요. 여__ 수__ 현___ 바__ 싶___ 여-자 수-를 현-으- 바-고 싶-요- --------------------- 여행자 수표를 현금으로 바꾸고 싶어요. 0
ige-n-je----g-on-i---. i____ j_ y____________ i-e-n j- y-o-w-n-i-y-. ---------------------- igeon je yeogwon-ieyo.
ਸ਼ੁਲਕ ਕਿੰਨਾ ਹੈ? 수수료는--마예요? 수___ 얼____ 수-료- 얼-예-? ---------- 수수료는 얼마예요? 0
ige-n -e ye----n-i-y-. i____ j_ y____________ i-e-n j- y-o-w-n-i-y-. ---------------------- igeon je yeogwon-ieyo.
ਮੈਂ ਹਸਤਾਖਰ ਕਿੱਥੇ ਕਰਨੇ ਹਨ? 어-- --해야 --? 어__ 사___ 해__ 어-에 사-해- 해-? ------------ 어디에 사인해야 해요? 0
ge-li-o--geon je j---yeyo. g______ i____ j_ j________ g-u-i-o i-e-n j- j-s-y-y-. -------------------------- geuligo igeon je jusoyeyo.
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। 독-에-----을 --리고--어-. 독____ 송__ 기___ 있___ 독-에-의 송-을 기-리- 있-요- ------------------- 독일에서의 송금을 기다리고 있어요. 0
ge-lig----e-n----------yo. g______ i____ j_ j________ g-u-i-o i-e-n j- j-s-y-y-. -------------------------- geuligo igeon je jusoyeyo.
ਇਹ ਮੇਰਾ ਖਾਤਾ – ਨੰਬਰ ਹੈ। 이--- --번호예-. 이_ 제 계______ 이- 제 계-번-예-. ------------ 이건 제 계좌번호예요. 0
g-u---o-i-e-n je---soy---. g______ i____ j_ j________ g-u-i-o i-e-n j- j-s-y-y-. -------------------------- geuligo igeon je jusoyeyo.
ਕੀ ਪੈਸੇ ਆਏ ਹਨ? 돈이 -착했--? 돈_ 도_____ 돈- 도-했-요- --------- 돈이 도착했어요? 0
j- g-ejw--e --n-e---i-geu-h--- ----e-yo. j_ g_______ d______ i_________ s________ j- g-e-w--- d-n-e-l i-g-u-h-g- s-p-e-y-. ---------------------------------------- je gyejwa-e don-eul ibgeumhago sip-eoyo.
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। 환--고-싶어-. 환___ 싶___ 환-하- 싶-요- --------- 환전하고 싶어요. 0
j---y---a-e-d-n-eul ibg---h--- s----o--. j_ g_______ d______ i_________ s________ j- g-e-w--- d-n-e-l i-g-u-h-g- s-p-e-y-. ---------------------------------------- je gyejwa-e don-eul ibgeumhago sip-eoyo.
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। 미국--러- ---요. 미_ 달__ 필____ 미- 달-가 필-해-. ------------ 미국 달러가 필요해요. 0
je-g--jw--e-do--eu---b--u---go -i---oyo. j_ g_______ d______ i_________ s________ j- g-e-w--- d-n-e-l i-g-u-h-g- s-p-e-y-. ---------------------------------------- je gyejwa-e don-eul ibgeumhago sip-eoyo.
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। 작은-단위--지-로 주----? 작_ 단__ 지__ 주_____ 작- 단-의 지-로 주-겠-요- ----------------- 작은 단위의 지폐로 주시겠어요? 0
je -y-jw-----o --n--ul---ch----g- -i--e-yo. j_ g__________ d______ i_________ s________ j- g-e-w---s-o d-n-e-l i-c-u-h-g- s-p-e-y-. ------------------------------------------- je gyejwa-eseo don-eul inchulhago sip-eoyo.
ਕੀ ਇੱਥੇ ਕੋਈ ਏਟੀਐੱਮ ਹੈ? 현금-인--- 있어요? 현_ 인___ 있___ 현- 인-기- 있-요- ------------ 현금 인출기가 있어요? 0
je g-e-wa-e-eo d----u- -nc--l--g--s-p----o. j_ g__________ d______ i_________ s________ j- g-e-w---s-o d-n-e-l i-c-u-h-g- s-p-e-y-. ------------------------------------------- je gyejwa-eseo don-eul inchulhago sip-eoyo.
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? 돈을-----인출- 수-있어-? 돈_ 얼__ 인__ 수 있___ 돈- 얼-나 인-할 수 있-요- ----------------- 돈을 얼마나 인출할 수 있어요? 0
je --e-w-----o d-------inch-lh-go -i--eo-o. j_ g__________ d______ i_________ s________ j- g-e-w---s-o d-n-e-l i-c-u-h-g- s-p-e-y-. ------------------------------------------- je gyejwa-eseo don-eul inchulhago sip-eoyo.
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? 어떤-신용카-- 이-할-- -어요? 어_ 신____ 이__ 수 있___ 어- 신-카-를 이-할 수 있-요- ------------------- 어떤 신용카드를 이용할 수 있어요? 0
eu-haen- m-e-n--es--le-l-ga--le--w-----o--. e_______ m______________ g______ w_________ e-n-a-n- m-e-n-s-s-o-e-l g-j-l-o w-s---o-o- ------------------------------------------- eunhaeng myeongseseoleul gajileo wass-eoyo.

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...