ਪ੍ਹੈਰਾ ਕਿਤਾਬ

pa ਬੈਂਕ ਵਿੱਚ   »   ti ኣብ ባንክ

60 [ਸੱਠ]

ਬੈਂਕ ਵਿੱਚ

ਬੈਂਕ ਵਿੱਚ

60 [ሱሳ]

60 [susa]

ኣብ ባንክ

abi baniki

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਇੱਕ ਖਾਤਾ ਖੋਲ੍ਹਣਾ ਚਾਹੁੰਦਾ / ਚਾਹੁੰਦੀ ਹਾਂ। ኣ- -- --ቶ --ፍት ደል-። ኣ_ ሓ_ ኮ__ ክ___ ደ___ ኣ- ሓ- ኮ-ቶ ክ-ፍ- ደ-የ- ------------------- ኣነ ሓደ ኮንቶ ክኸፍት ደልየ። 0
ab- -aniki a__ b_____ a-i b-n-k- ---------- abi baniki
ਇਹ ਮੇਰਾ ਪਾਸਪੋਰਟ ਹੈ। ኣ-ዚ እን----ስፖር---። ኣ__ እ___ ፓ_____ ። ኣ-ዚ እ-ሆ- ፓ-ፖ-ተ- ። ----------------- ኣብዚ እንሆለ ፓስፖርተይ ። 0
a-i ba-iki a__ b_____ a-i b-n-k- ---------- abi baniki
ਅਤੇ ਇਹ ਮੇਰਾ ਪਤਾ ਹੈ। ኣ-ራ-ይ-ውን ኣ-ዚ --። ኣ_______ ኣ__ ኣ__ ኣ-ራ-ይ-ው- ኣ-ዚ ኣ-። ---------------- ኣድራሻይ‘ውን ኣብዚ ኣሎ። 0
ane h-a-----n--o-k----fi-- de-iye። a__ ḥ___ k_____ k_______ d______ a-e h-a-e k-n-t- k-h-e-i-i d-l-y-። ---------------------------------- ane ḥade konito kiẖefiti deliye።
ਮੈਂ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣਾ ਚਾਹੁੰਦਾ / ਚਾਹੁੰਦੀ ਹਾਂ। ገን----ብ-ኮ--- -እቱ----። ገ___ ኣ_ ኮ___ ከ__ ደ___ ገ-ዘ- ኣ- ኮ-ቶ- ከ-ቱ ደ-የ- --------------------- ገንዘብ ኣብ ኮንቶይ ከእቱ ደልየ። 0
a-e ḥ--------t--ki-̱e---- de---e። a__ ḥ___ k_____ k_______ d______ a-e h-a-e k-n-t- k-h-e-i-i d-l-y-። ---------------------------------- ane ḥade konito kiẖefiti deliye።
ਮੈਂ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣਾ ਚਾਹੁੰਦਾ / ਚਾਹੁੰਦੀ ਹਾਂ। ገንዘ--ካ- --ቶ--ከውጽ- -ልየ። ገ___ ካ_ ኮ___ ከ___ ደ___ ገ-ዘ- ካ- ኮ-ቶ- ከ-ጽ- ደ-የ- ---------------------- ገንዘብ ካብ ኮንቶይ ከውጽእ ደልየ። 0
a-- --a-e-----to-ki--efiti-de-i--። a__ ḥ___ k_____ k_______ d______ a-e h-a-e k-n-t- k-h-e-i-i d-l-y-። ---------------------------------- ane ḥade konito kiẖefiti deliye።
ਮੈਂ ਆਪਣੇ ਖਾਤੇ ਦਾ ਵੇਰਵਾ ਲੈਣਾ ਚਾਹੁੰਦਾ / ਚਾਹੁੰਦੀ ਹਾਂ। ናይ--ንኪ ኣታ--------መ-ጋገ- --ቐት-ከምጽ- ደልየ። ና_ ባ__ ኣ________ መ____ ወ___ ከ___ ደ___ ና- ባ-ኪ ኣ-ው---ጻ-ን መ-ጋ-ጺ ወ-ቐ- ከ-ጽ- ደ-የ- ------------------------------------- ናይ ባንኪ ኣታውን-ወጻእን መረጋገጺ ወረቐት ከምጽእ ደልየ። 0
ab-z- i-----e p-sipori-eyi ። a____ i______ p___________ ። a-i-ī i-i-o-e p-s-p-r-t-y- ። ---------------------------- abizī inihole pasiporiteyi ።
ਮੈਂ ਯਾਤਰੀ ਚੈੱਕ ਲੈਣਾ ਚਾਹੁੰਦਾ / ਚਾਹੁੰਦੀ ਹਾਂ। „ቸክ“ ---መገ----ቐም--ል-። „___ ና_ መ__ ክ___ ደ___ „-ክ- ና- መ-ሻ ክ-ቐ- ደ-የ- --------------------- „ቸክ“ ናይ መገሻ ክጥቐም ደልየ። 0
a-i-ī-i-i-ole pas-p-r---yi-። a____ i______ p___________ ። a-i-ī i-i-o-e p-s-p-r-t-y- ። ---------------------------- abizī inihole pasiporiteyi ።
ਸ਼ੁਲਕ ਕਿੰਨਾ ਹੈ? ቀረ--- -ንደ----? ቀ__ ከ ክ___ ድ__ ቀ-ጽ ከ ክ-ደ- ድ-? -------------- ቀረጽ ከ ክንደይ ድዩ? 0
a-i-- inih-l- --s----iteyi-። a____ i______ p___________ ። a-i-ī i-i-o-e p-s-p-r-t-y- ። ---------------------------- abizī inihole pasiporiteyi ።
ਮੈਂ ਹਸਤਾਖਰ ਕਿੱਥੇ ਕਰਨੇ ਹਨ? ኣ-ይ--የ-ክፍርም-ዘለ-? ኣ__ ኣ_ ክ___ ዘ___ ኣ-ይ ኣ- ክ-ር- ዘ-ኒ- ---------------- ኣበይ ኣየ ክፍርም ዘለኒ? 0
a--r-s---i‘w--i--bizī-a--። a______________ a____ a___ a-i-a-h-y-‘-i-i a-i-ī a-o- -------------------------- adirashayi‘wini abizī alo።
ਮੈਂ ਜਰਮਨੀ ਤੋਂ ਪੈਸਿਆਂ ਦੀ ਉਡੀਕ ਕਰ ਰਿਹਾ ਹਾਂ। ኣነ ----ር-- ክ-ሊ----ክ እጽበ----። ኣ_ ካ_ ጀ___ ክ_______ እ__ ኣ___ ኣ- ካ- ጀ-መ- ክ-ሊ---ን- እ-በ ኣ-ኹ- ---------------------------- ኣነ ካብ ጀርመን ክፍሊት-ባንክ እጽበ ኣሎኹ። 0
a-------yi‘---i -bi-ī-a--። a______________ a____ a___ a-i-a-h-y-‘-i-i a-i-ī a-o- -------------------------- adirashayi‘wini abizī alo።
ਇਹ ਮੇਰਾ ਖਾਤਾ – ਨੰਬਰ ਹੈ। ቁ-- -ን-ይ-ኣ-- -ንሀ-። ቁ__ ኮ___ ኣ__ እ____ ቁ-ሪ ኮ-ቶ- ኣ-ዚ እ-ሀ-። ------------------ ቁጽሪ ኮንቶይ ኣብዚ እንሀለ። 0
ad-----a-i-wini ab--ī-alo። a______________ a____ a___ a-i-a-h-y-‘-i-i a-i-ī a-o- -------------------------- adirashayi‘wini abizī alo።
ਕੀ ਪੈਸੇ ਆਏ ਹਨ? እ- ገ--- ኣትዩ--? እ_ ገ___ ኣ__ ዶ_ እ- ገ-ዘ- ኣ-ዩ ዶ- -------------- እቲ ገንዘብ ኣትዩ ዶ? 0
g-niz--i --i kon-t-yi --’----de-iye። g_______ a__ k_______ k_____ d______ g-n-z-b- a-i k-n-t-y- k-’-t- d-l-y-። ------------------------------------ genizebi abi konitoyi ke’itu deliye።
ਮੈਂ ਇਹ ਰਕਮ ਬਦਲਾਉਣੀ ਚਾਹੁੰਦਾ / ਚਾਹੁੰਦੀ ਹਾਂ। ኣነ--ዚ ገ-ዘ- -------የ። ኣ_ ነ_ ገ___ ክ___ ደ___ ኣ- ነ- ገ-ዘ- ክ-ይ- ደ-የ- -------------------- ኣነ ነዚ ገንዘብ ክቕይሮ ደልየ። 0
ge---ebi-ab--ko-ito-- k----u-d--i--። g_______ a__ k_______ k_____ d______ g-n-z-b- a-i k-n-t-y- k-’-t- d-l-y-። ------------------------------------ genizebi abi konitoyi ke’itu deliye።
ਮੈਨੂੰ ਅਮਰੀਕੀ ਡਾਲਰ ਚਾਹੀਦੇ ਹਨ। ዩኤስ-ዶላር-የድል-ኒ--ሎ። ዩ______ የ____ ኣ__ ዩ-ስ-ዶ-ር የ-ል-ኒ ኣ-። ----------------- ዩኤስ-ዶላር የድልየኒ ኣሎ። 0
geni------bi--oni---- ke------eli-e። g_______ a__ k_______ k_____ d______ g-n-z-b- a-i k-n-t-y- k-’-t- d-l-y-። ------------------------------------ genizebi abi konitoyi ke’itu deliye።
ਮੈਨੂੰ ਟੁੱਟੇ ਪੈਸੇ ਚਾਹੀਦੇ ਹਨ। በ--- ሽ----ቡኒ። በ___ ሽ__ ሃ___ በ-ኹ- ሽ-ፍ ሃ-ኒ- ------------- በጃኹም ሽሩፍ ሃቡኒ። 0
g-nizebi-kabi--o--t--i k---t-’--i----iy-። g_______ k___ k_______ k_________ d______ g-n-z-b- k-b- k-n-t-y- k-w-t-’-’- d-l-y-። ----------------------------------------- genizebi kabi konitoyi kewits’i’i deliye።
ਕੀ ਇੱਥੇ ਕੋਈ ਏਟੀਐੱਮ ਹੈ? ኣ-ዚ -ይ -ንዘብ-ሺ---ሎ-ዶ? ኣ__ ና_ ገ______ ኣ_ ዶ_ ኣ-ዚ ና- ገ-ዘ-ማ-ን ኣ- ዶ- -------------------- ኣብዚ ናይ ገንዘብማሺን ኣሎ ዶ? 0
genizebi -a---k---t-y------t--i’---eli-e። g_______ k___ k_______ k_________ d______ g-n-z-b- k-b- k-n-t-y- k-w-t-’-’- d-l-y-። ----------------------------------------- genizebi kabi konitoyi kewits’i’i deliye።
ਖਾਤੇ ਵਿੱਚੋਂ ਕਿੰਨੇ ਪੈਸੇ ਕੱਢੇ ਜਾ ਸਕਦੇ ਹਨ? ክሳብ---ደ--ገ-ዘብ-ክት-ጽ- -ኽ--? ክ__ ክ___ ገ___ ክ____ ት____ ክ-ብ ክ-ደ- ገ-ዘ- ክ-ው-እ ት-እ-? ------------------------- ክሳብ ክንደይ ገንዘብ ክትውጽእ ትኽእል? 0
ge---e-i -a-i--o---o-i-ke-i-s---i ---i-e። g_______ k___ k_______ k_________ d______ g-n-z-b- k-b- k-n-t-y- k-w-t-’-’- d-l-y-። ----------------------------------------- genizebi kabi konitoyi kewits’i’i deliye።
ਕਿਹੜੇ ਕ੍ਰੈਡਿਟ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ? ኣ-------- ካ-ዳ--ኢኻ --ጥ-------? ኣ___ ክ___ ካ___ ኢ_ ክ____ ት____ ኣ-ኖ- ክ-ዲ- ካ-ዳ- ኢ- ክ-ጥ-ም ት-እ-? ----------------------------- ኣየኖት ክርዲት ካርዳት ኢኻ ክትጥቐም ትኽእል? 0
na-- b----- a--w----w-ts’a-i------e-a-----ī we-eḵ’e-i k-m-t--i’i-deliye። n___ b_____ a_________________ m___________ w________ k_________ d______ n-y- b-n-k- a-a-i-i-w-t-’-’-n- m-r-g-g-t-’- w-r-k-’-t- k-m-t-’-’- d-l-y-። ------------------------------------------------------------------------- nayi banikī atawini-wets’a’ini meregagets’ī wereḵ’eti kemits’i’i deliye።

ਕੀ ਸਰਬ-ਵਿਆਪੀ ਵਿਆਕਰਣ ਹੋਂਦ ਵਿੱਚ ਹੈ?

ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਅਸੀਂ ਇਸਦੀ ਵਿਆਕਰਣ ਵੀ ਸਿੱਖਦੇ ਹਾਂ। ਜਦੋਂ ਬੱਚੇ ਆਪਣੀ ਮੂਲ ਭਾਸ਼ਾ ਸਿੱਖਦੇ ਹਨ, ਅਜਿਹਾ ਆਪਣੇ ਆਪ ਹੀ ਹੋ ਜਾਂਦਾ ਹੈ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦਾ ਦਿਮਾਗ਼ ਕਈ ਨਿਯਮ ਸਿੱਖ ਰਿਹਾ ਹੈ। ਇਸਦੇ ਬਾਵਜੂਦ, ਉਹ ਆਪਣੀ ਮੂਲ ਭਾਸ਼ਾ ਸ਼ੁਰੂ ਤੋਂ ਹੀ ਸਹੀ ਢੰਗ ਨਾਲ ਸਿੱਖਦੇ ਹਨ। ਇਸ ਤੱਥ ਦੇ ਮੁਤਾਬਿਕ ਕਈ ਭਾਸ਼ਾਵਾਂ ਹੋਂਦ ਵਿੱਚ ਹਨ, ਕਈ ਵਿਆਕਰਣ ਪ੍ਰਣਾਲੀਆਂ ਵੀਹੋਂਦ ਵਿੱਚ ਹਨ। ਪਰ ਕੀ ਕੋਈ ਸਰਬ-ਵਿਆਪਕ ਵਿਆਕਰਣ ਵੀ ਮੌਜੂਦ ਹੈ? ਵਿਗਿਆਨੀ ਲੰਬੇ ਸਮੇਂ ਤੋਂ ਇਸ ਬਾਰੇ ਅਧਿਐਨ ਕਰ ਰਹੇ ਹਨ। ਨਵੇਂ ਅਧਿਐਨ ਕੋਈ ਜਵਾਬ ਪ੍ਰਦਾਨ ਕਰ ਸਕਦੇ ਹਨ। ਕਿਉਂਕਿ ਦਿਮਾਗ ਖੋਜਕਰਤਾਵਾਂ ਨੇ ਇੱਕ ਦਿਲਚਸਪ ਖੋਜ ਕੀਤੀ ਹੈ। ਉਨ੍ਹਾਂ ਨੇ ਜਾਂਚ ਅਧੀਨ ਵਿਅਕਤੀਆਂ ਨੂੰ ਵਿਆਕਰਣ ਦੇ ਨਿਯਮ ਪੜ੍ਹਨ ਲਈ ਦਿੱਤੇ। ਇਹ ਵਿਅਕਤੀ ਭਾਸ਼ਾ ਸਕੂਲ ਦੇ ਵਿਦਿਆਰਥੀ ਸਨ। ਉਨ੍ਹਾਂ ਨੇ ਜਾਪਾਨੀ ਜਾਂ ਇਤਾਲੀਅਨ ਦਾ ਅਧਿਐਨ ਕੀਤਾ। ਵਿਆਕਰਣ ਨਿਯਮਾਂ ਵਿੱਚੋਂ ਅੱਧੇ ਪੂਰੀ ਤਰ੍ਹਾਂ ਮਨਘੜਤ ਸਨ। ਪਰ, ਜਾਂਚ ਅਧੀਨ ਵਿਅਕਤੀ ਇਸ ਬਾਰੇ ਨਹੀਂ ਜਾਣਦੇ ਸਨ। ਵਿਦਿਆਰਥੀਆਂ ਨੂੰ ਅਧਿਐਨ ਤੋਂ ਬਾਦ ਵਾਕ ਦਿੱਤੇ ਗਏ। ਉਨ੍ਹਾਂ ਨੇ ਨਿਰਧਾਰਿਤ ਕਰਨਾ ਸੀ ਕਿ ਵਾਕ ਸਹੀ ਜਾਂ ਗ਼ਲਤ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਭਾਵ, ਖੋਜਕਰਤਾਵਾਂ ਨੇ ਦਿਮਾਗ ਦੀ ਗਤੀਵਿਧੀ ਨੂੰ ਮਾਪਿਆ। ਇਸ ਤਰ੍ਹਾਂ ਉਹ ਇਹ ਜਾਂਚ ਕਰ ਸਕਦੇ ਸਨ ਕਿ ਦਿਮਾਗ ਵਾਕਾਂ ਸੰਬੰਧੀ ਕਿਵੇਂ ਪ੍ਰਕ੍ਰਿਆ ਕਰਦਾ ਹੈ। ਅਤੇ ਇੰਜ ਪ੍ਰਤੀਤ ਹੋਇਆ ਕਿ ਸਾਡਾ ਦਿਮਾਗ ਵਿਆਕਰਣ ਨੂੰ ਪਛਾਣਦਾ ਹੈ! ਬੋਲੀ ਨੂੰ ਸੰਸਾਧਿਤ ਕਰਦੇ ਸਮੇਂ, ਦਿਮਾਗ ਦੇ ਕੁਝ ਖੇਤਰ ਕਾਰਜਸ਼ੀਲ ਸਨ। ਬ੍ਰੋਕਾ ਸੈਂਟਰ (Broca Center) ਇਨ੍ਹਾਂ ਵਿੱਚੋਂ ਇੱਕ ਹੈ। ਇਹ ਦਿਮਾਗ ਦੇ ਖੱਬੇ ਪਾਸੇ ਸਥਿਤ ਹੁੰਦਾ ਹੈ। ਜਦੋਂ ਵਿਦਿਆਰਥੀਆਂ ਨੇ ਅਸਲੀ ਵਿਆਕਰਣ ਨਿਯਮਾਂ ਦਾ ਸਾਹਮਣਾ ਕੀਤਾ, ਇਹ ਬਹੁਤ ਕਾਰਜਸ਼ੀਲ ਸੀ। ਦੂਜੇ ਪਾਸੇ, ਮਨਘੜਤ ਨਿਯਮਾਂ ਦੇ ਨਾਲ, ਕਾਰਜਸ਼ੀਲਤਾ ਵਿਸ਼ੇਸ਼ ਰੂਪ ਵਿੱਚ ਘੱਟ ਗਈ। ਸੋ, ਸ਼ਾਇਦ ਅਜਿਹਾ ਸਾਰੇ ਵਿਆਕਰਣ ਪ੍ਰਣਾਲੀਆਂ ਦਾ ਇੱਕੋ ਆਧਾਰ ਹੋਣ ਦੇ ਕਾਰਨ ਹੁੰਦਾ ਹੈ। ਫੇਰ ਇਹ ਸਾਰੇ ਇੱਕੋ-ਜਿਹੇ ਸਿਧਾਂਤਾਂ ਦੀ ਪਾਲਣਾ ਕਰਨਗੇ। ਅਤੇ ਇਹ ਸਿਧਾਂਤ ਸਾਡੇ ਅੰਦਰ ਕੁਦਰਤੀ ਤੌਰ 'ਤੇ ਹੋਣਗੇ...