ਪ੍ਹੈਰਾ ਕਿਤਾਬ

pa ਕ੍ਰਮਸੂਚਕ ਸੰਖਿਆਂਵਾਂ   »   ka რიგობითი / რიცხვითი სახელები

61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

ਕ੍ਰਮਸੂਚਕ ਸੰਖਿਆਂਵਾਂ

61 [სამოცდაერთი]

61 [samotsdaerti]

რიგობითი / რიცხვითი სახელები

rigobiti / ritskhviti sakhelebi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਪਹਿਲਾ ਮਹੀਨਾ ਜਨਵਰੀ ਹੈ। პი---ლ----ე-არი---ანვარი. პ______ თ__ ა___ ი_______ პ-რ-ე-ი თ-ე ა-ი- ი-ნ-ა-ი- ------------------------- პირველი თვე არის იანვარი. 0
r-go-i------it-k---t- s-k--lebi r_______ / r_________ s________ r-g-b-t- / r-t-k-v-t- s-k-e-e-i ------------------------------- rigobiti / ritskhviti sakhelebi
ਦੂਜਾ ਮਹੀਨਾ ਫਰਵਰੀ ਹੈ। მ-ორე თვე ---ს თე--რვ---. მ____ თ__ ა___ თ_________ მ-ო-ე თ-ე ა-ი- თ-ბ-რ-ა-ი- ------------------------- მეორე თვე არის თებერვალი. 0
r-gobiti-- rits-hviti -a-he-e-i r_______ / r_________ s________ r-g-b-t- / r-t-k-v-t- s-k-e-e-i ------------------------------- rigobiti / ritskhviti sakhelebi
ਤੀਜਾ ਮਹੀਨਾ ਮਾਰਚ ਹੈ। მე------ვე -რი- --რტ-. მ_____ თ__ ა___ მ_____ მ-ს-მ- თ-ე ა-ი- მ-რ-ი- ---------------------- მესამე თვე არის მარტი. 0
p-i-vel--tve a--s i-nv--i. p_______ t__ a___ i_______ p-i-v-l- t-e a-i- i-n-a-i- -------------------------- p'irveli tve aris ianvari.
ਚੌਥਾ ਮਹੀਨਾ ਅਪ੍ਰੈਲ ਹੈ। მ----ე --- -რ---ა-რილ-. მ_____ თ__ ა___ ა______ მ-ო-ხ- თ-ე ა-ი- ა-რ-ლ-. ----------------------- მეოთხე თვე არის აპრილი. 0
me-r--tve-aris-t-b-r---i. m____ t__ a___ t_________ m-o-e t-e a-i- t-b-r-a-i- ------------------------- meore tve aris tebervali.
ਪੰਜਵਾਂ ਮਹੀਨਾ ਮਈ ਹੈ। მეხ--ე-თვ--ა--- მ-ის-. მ_____ თ__ ა___ მ_____ მ-ხ-თ- თ-ე ა-ი- მ-ი-ი- ---------------------- მეხუთე თვე არის მაისი. 0
me--e-tv- a-i- -e---v---. m____ t__ a___ t_________ m-o-e t-e a-i- t-b-r-a-i- ------------------------- meore tve aris tebervali.
ਛੇਵਾਂ ਮਹੀਨਾ ਜੂਨ ਹੈ। მ----ს- -ვ--ა-ი-----ისი. მ______ თ__ ა___ ი______ მ-ე-ვ-ე თ-ე ა-ი- ი-ნ-ს-. ------------------------ მეექვსე თვე არის ივნისი. 0
meo-e -v----is tebe-val-. m____ t__ a___ t_________ m-o-e t-e a-i- t-b-r-a-i- ------------------------- meore tve aris tebervali.
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। ექვს- თვ- არი- ნახ--არი--ელ-. ე____ თ__ ა___ ნ_______ წ____ ე-ვ-ი თ-ე ა-ი- ნ-ხ-ვ-რ- წ-ლ-. ----------------------------- ექვსი თვე არის ნახევარი წელი. 0
mesa-----e-a-i- ----'-. m_____ t__ a___ m______ m-s-m- t-e a-i- m-r-'-. ----------------------- mesame tve aris mart'i.
ਜਨਵਰੀ,ਫਰਵਰੀ,ਮਾਰਚ, ი----რ-,-თ-ბ-რ-ალ-, -ა---, ი_______ თ_________ მ_____ ი-ნ-ა-ი- თ-ბ-რ-ა-ი- მ-რ-ი- -------------------------- იანვარი, თებერვალი, მარტი, 0
m-o-k-- tve -ris-a--ril-. m______ t__ a___ a_______ m-o-k-e t-e a-i- a-'-i-i- ------------------------- meotkhe tve aris ap'rili.
ਅਪ੍ਰੈਲ,ਮਈ ਅਤੇ ਜੂਨ აპრი-ი- --ი--- ი-ნ--ი. ა______ მ_____ ი______ ა-რ-ლ-, მ-ი-ი- ი-ნ-ს-. ---------------------- აპრილი, მაისი, ივნისი. 0
mekh--e---- ---s -----. m______ t__ a___ m_____ m-k-u-e t-e a-i- m-i-i- ----------------------- mekhute tve aris maisi.
ਸੱਤਵਾਂ ਮਹੀਨਾ ਜੁਲਾਈ ਹੈ। მეშვ-დე---ე -რ-ს ივლი-ი. მ______ თ__ ა___ ი______ მ-შ-ი-ე თ-ე ა-ი- ი-ლ-ს-. ------------------------ მეშვიდე თვე არის ივლისი. 0
m-khu-e-tve -ris -ai-i. m______ t__ a___ m_____ m-k-u-e t-e a-i- m-i-i- ----------------------- mekhute tve aris maisi.
ਅੱਠਵਾਂ ਮਹੀਨਾ ਅਗਸਤ ਹੈ। მერ-ე -ვ- ------გვ---ო. მ____ თ__ ა___ ა_______ მ-რ-ე თ-ე ა-ი- ა-ვ-ს-ო- ----------------------- მერვე თვე არის აგვისტო. 0
m-khute -ve-ari----isi. m______ t__ a___ m_____ m-k-u-e t-e a-i- m-i-i- ----------------------- mekhute tve aris maisi.
ਨੌਵਾਂ ਮਹੀਨਾ ਸਤੰਬਰ ਹੈ। მე---ე--ვ-----ს ს-ქ-ემბ--ი. მ_____ თ__ ა___ ს__________ მ-ც-რ- თ-ე ა-ი- ს-ქ-ე-ბ-რ-. --------------------------- მეცხრე თვე არის სექტემბერი. 0
me--vse --e--ri- -v--s-. m______ t__ a___ i______ m-e-v-e t-e a-i- i-n-s-. ------------------------ meekvse tve aris ivnisi.
ਦੱਸਵਾਂ ਮਹੀਨਾ ਅਕਤੂਬਰ ਹੈ। მეათე-თ-ე-ა-------ო-ბერ-. მ____ თ__ ა___ ო_________ მ-ა-ე თ-ე ა-ი- ო-ტ-მ-ე-ი- ------------------------- მეათე თვე არის ოქტომბერი. 0
me--v---tv- ---- ivni-i. m______ t__ a___ i______ m-e-v-e t-e a-i- i-n-s-. ------------------------ meekvse tve aris ivnisi.
ਗਿਆਰਵਾਂ ਮਹੀਨਾ ਨਵੰਬਰ ਹੈ। მე--რ--ეტ---ვე --ი-----მბერ-. მ_________ თ__ ა___ ნ________ მ-თ-რ-მ-ტ- თ-ე ა-ი- ნ-ე-ბ-რ-. ----------------------------- მეთერთმეტე თვე არის ნოემბერი. 0
m-e--se---- ar-s ------. m______ t__ a___ i______ m-e-v-e t-e a-i- i-n-s-. ------------------------ meekvse tve aris ivnisi.
ਬਾਰ੍ਹਵਾਂ ਮਹੀਨਾ ਦਸੰਬਰ ਹੈ। მე------- --ე-ა--ს დეკემ---ი. მ________ თ__ ა___ დ_________ მ-თ-რ-ე-ე თ-ე ა-ი- დ-კ-მ-ე-ი- ----------------------------- მეთორმეტე თვე არის დეკემბერი. 0
e--s- t-- --i--nakh-var- -s-e-i. e____ t__ a___ n________ t______ e-v-i t-e a-i- n-k-e-a-i t-'-l-. -------------------------------- ekvsi tve aris nakhevari ts'eli.
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। თ-რმეტ---ვ---რის-ერ-- წელი. თ______ თ__ ა___ ე___ წ____ თ-რ-ე-ი თ-ე ა-ი- ე-თ- წ-ლ-. --------------------------- თორმეტი თვე არის ერთი წელი. 0
i----ri-----er-a-i,--ar--i, i_______ t_________ m______ i-n-a-i- t-b-r-a-i- m-r-'-, --------------------------- ianvari, tebervali, mart'i,
ਜੁਲਾਈ,ਅਗਸਤ,ਸਤੰਬਰ, ივ-ისი,-ა-ვ-სტო- ს--ტ---ერი, ი______ ა_______ ს__________ ი-ლ-ს-, ა-ვ-ს-ო- ს-ქ-ე-ბ-რ-, ---------------------------- ივლისი, აგვისტო, სექტემბერი, 0
a---ili- m--s-,--v-i--. a_______ m_____ i______ a-'-i-i- m-i-i- i-n-s-. ----------------------- ap'rili, maisi, ivnisi.
ਅਕਤੂਬਰ,ਨਵੰਬਰ,ਦਸੰਬਰ ო-ტომბ---,--ოემ----- დ-კ----რი. ო_________ ნ________ დ_________ ო-ტ-მ-ე-ი- ნ-ე-ბ-რ-, დ-კ-მ-ე-ი- ------------------------------- ოქტომბერი, ნოემბერი, დეკემბერი. 0
m-shv--e tve-a-is-ivli--. m_______ t__ a___ i______ m-s-v-d- t-e a-i- i-l-s-. ------------------------- meshvide tve aris ivlisi.

ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ

ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।