ਪ੍ਹੈਰਾ ਕਿਤਾਬ

pa ਕ੍ਰਮਸੂਚਕ ਸੰਖਿਆਂਵਾਂ   »   ko 서수

61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ

ਕ੍ਰਮਸੂਚਕ ਸੰਖਿਆਂਵਾਂ

61 [예순하나]

61 [yesunhana]

서수

seosu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਪਹਿਲਾ ਮਹੀਨਾ ਜਨਵਰੀ ਹੈ। 첫--째-달은 일-이에요. 첫 번_ 달_ 일_____ 첫 번- 달- 일-이-요- -------------- 첫 번째 달은 일월이에요. 0
s---u s____ s-o-u ----- seosu
ਦੂਜਾ ਮਹੀਨਾ ਫਰਵਰੀ ਹੈ। 두 번째 ---이월이에요. 두 번_ 달_ 이_____ 두 번- 달- 이-이-요- -------------- 두 번째 달은 이월이에요. 0
seosu s____ s-o-u ----- seosu
ਤੀਜਾ ਮਹੀਨਾ ਮਾਰਚ ਹੈ। 세 번째 -- -월--요. 세 번_ 달_ 삼_____ 세 번- 달- 삼-이-요- -------------- 세 번째 달은 삼월이에요. 0
ch--s-----jjae-d----un il-wol-i---. c____ b_______ d______ i___________ c-e-s b-o-j-a- d-l-e-n i---o---e-o- ----------------------------------- cheos beonjjae dal-eun il-wol-ieyo.
ਚੌਥਾ ਮਹੀਨਾ ਅਪ੍ਰੈਲ ਹੈ। 네-번- 달- 사월---. 네 번_ 달_ 사_____ 네 번- 달- 사-이-요- -------------- 네 번째 달은 사월이에요. 0
cheos ---njj-e-dal-e----l-w-----y-. c____ b_______ d______ i___________ c-e-s b-o-j-a- d-l-e-n i---o---e-o- ----------------------------------- cheos beonjjae dal-eun il-wol-ieyo.
ਪੰਜਵਾਂ ਮਹੀਨਾ ਮਈ ਹੈ। 다섯 -째 -은----에요. 다_ 번_ 달_ 오_____ 다- 번- 달- 오-이-요- --------------- 다섯 번째 달은 오월이에요. 0
c-e---b---j-ae-da--eu- ---wol--ey-. c____ b_______ d______ i___________ c-e-s b-o-j-a- d-l-e-n i---o---e-o- ----------------------------------- cheos beonjjae dal-eun il-wol-ieyo.
ਛੇਵਾਂ ਮਹੀਨਾ ਜੂਨ ਹੈ। 여섯 번- -- 유월이에요. 여_ 번_ 달_ 유_____ 여- 번- 달- 유-이-요- --------------- 여섯 번째 달은 유월이에요. 0
d---eon---e-da--eu----o--ieyo. d_ b_______ d______ i_________ d- b-o-j-a- d-l-e-n i-o---e-o- ------------------------------ du beonjjae dal-eun iwol-ieyo.
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ। 육-월- 반 년이--. 육___ 반 년____ 육-월- 반 년-에-. ------------ 육개월은 반 년이에요. 0
d- -------e --l---- i-o--i--o. d_ b_______ d______ i_________ d- b-o-j-a- d-l-e-n i-o---e-o- ------------------------------ du beonjjae dal-eun iwol-ieyo.
ਜਨਵਰੀ,ਫਰਵਰੀ,ਮਾਰਚ, 일월,-이월,-삼월, 일__ 이__ 삼__ 일-, 이-, 삼-, ----------- 일월, 이월, 삼월, 0
d------j--e -a--e-n---o---ey-. d_ b_______ d______ i_________ d- b-o-j-a- d-l-e-n i-o---e-o- ------------------------------ du beonjjae dal-eun iwol-ieyo.
ਅਪ੍ਰੈਲ,ਮਈ ਅਤੇ ਜੂਨ 사-----,-그리---월. 사__ 오__ 그__ 유__ 사-, 오-, 그-고 유-. --------------- 사월, 오월, 그리고 유월. 0
se -eo---a---al-----------l--ey-. s_ b_______ d______ s____________ s- b-o-j-a- d-l-e-n s-m-w-l-i-y-. --------------------------------- se beonjjae dal-eun sam-wol-ieyo.
ਸੱਤਵਾਂ ਮਹੀਨਾ ਜੁਲਾਈ ਹੈ। 일곱-번째 -은--월--요. 일_ 번_ 달_ 칠_____ 일- 번- 달- 칠-이-요- --------------- 일곱 번째 달은 칠월이에요. 0
se -eo--jae--al--un-s-m--o----yo. s_ b_______ d______ s____________ s- b-o-j-a- d-l-e-n s-m-w-l-i-y-. --------------------------------- se beonjjae dal-eun sam-wol-ieyo.
ਅੱਠਵਾਂ ਮਹੀਨਾ ਅਗਸਤ ਹੈ। 여- 번째 -은 -월이에-. 여_ 번_ 달_ 팔_____ 여- 번- 달- 팔-이-요- --------------- 여덟 번째 달은 팔월이에요. 0
s----o-j-ae da---un-s-m-------y-. s_ b_______ d______ s____________ s- b-o-j-a- d-l-e-n s-m-w-l-i-y-. --------------------------------- se beonjjae dal-eun sam-wol-ieyo.
ਨੌਵਾਂ ਮਹੀਨਾ ਸਤੰਬਰ ਹੈ। 아--번--달은--월---. 아_ 번_ 달_ 구_____ 아- 번- 달- 구-이-요- --------------- 아홉 번째 달은 구월이에요. 0
n- b----j-- d-l-eun s-wo--i-yo. n_ b_______ d______ s__________ n- b-o-j-a- d-l-e-n s-w-l-i-y-. ------------------------------- ne beonjjae dal-eun sawol-ieyo.
ਦੱਸਵਾਂ ਮਹੀਨਾ ਅਕਤੂਬਰ ਹੈ। 열 번--달- 시---요. 열 번_ 달_ 시_____ 열 번- 달- 시-이-요- -------------- 열 번째 달은 시월이에요. 0
ne be----a--d---eun---wo-----o. n_ b_______ d______ s__________ n- b-o-j-a- d-l-e-n s-w-l-i-y-. ------------------------------- ne beonjjae dal-eun sawol-ieyo.
ਗਿਆਰਵਾਂ ਮਹੀਨਾ ਨਵੰਬਰ ਹੈ। 열한--째-달--십--이--. 열_ 번_ 달_ 십______ 열- 번- 달- 십-월-에-. ---------------- 열한 번째 달은 십일월이에요. 0
n- -e-n--a- -a-------aw-l--e-o. n_ b_______ d______ s__________ n- b-o-j-a- d-l-e-n s-w-l-i-y-. ------------------------------- ne beonjjae dal-eun sawol-ieyo.
ਬਾਰ੍ਹਵਾਂ ਮਹੀਨਾ ਦਸੰਬਰ ਹੈ। 열두 -- -은 --월--요. 열_ 번_ 달_ 십______ 열- 번- 달- 십-월-에-. ---------------- 열두 번째 달은 십이월이에요. 0
da-e----eon-jae-d-l---n---ol-ieyo. d_____ b_______ d______ o_________ d-s-o- b-o-j-a- d-l-e-n o-o---e-o- ---------------------------------- daseos beonjjae dal-eun owol-ieyo.
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ। 열두 달- -년이에요. 열_ 달_ 일_____ 열- 달- 일-이-요- ------------ 열두 달은 일년이에요. 0
d-s--s-be-n--ae--al---n-o-o----y-. d_____ b_______ d______ o_________ d-s-o- b-o-j-a- d-l-e-n o-o---e-o- ---------------------------------- daseos beonjjae dal-eun owol-ieyo.
ਜੁਲਾਈ,ਅਗਸਤ,ਸਤੰਬਰ, 칠-,--월--구월, 칠__ 팔__ 구__ 칠-, 팔-, 구-, ----------- 칠월, 팔월, 구월, 0
d--eo- --on---e d-l---n ow-l-ie-o. d_____ b_______ d______ o_________ d-s-o- b-o-j-a- d-l-e-n o-o---e-o- ---------------------------------- daseos beonjjae dal-eun owol-ieyo.
ਅਕਤੂਬਰ,ਨਵੰਬਰ,ਦਸੰਬਰ 시-,-십-월, 그리고-십-월. 시__ 십___ 그__ 십___ 시-, 십-월- 그-고 십-월- ----------------- 시월, 십일월, 그리고 십이월. 0
y--s-o- -eon--ae ----e-n--uw---i-yo. y______ b_______ d______ y__________ y-o-e-s b-o-j-a- d-l-e-n y-w-l-i-y-. ------------------------------------ yeoseos beonjjae dal-eun yuwol-ieyo.

ਮੂਲ ਭਾਸ਼ਾ ਹਮੇਸ਼ਾਂ ਸਭ ਤੋਂ ਮਹੱਤਵਪੂਰਨ ਭਾਸ਼ਾ ਹੁੰਦੀ ਹੈ

ਸਾਡੀ ਮੂਲ ਭਾਸ਼ਾ ਸਾਡੇ ਦੁਆਰਾ ਸਿੱਖੀ ਗਈ ਪਹਿਲੀ ਭਾਸ਼ਾ ਹੁੰਦੀ ਹੈ। ਇਹ ਕੁਦਰਤੀ ਤੌਰ 'ਤੇ ਹੁੰਦਾ ਹੈ, ਇਸਲਈ ਸਾਨੂੰ ਇਸਦਾ ਪਤਾ ਨਹੀਂ ਲੱਗਦਾ। ਜ਼ਿਆਦਾਤਰ ਵਿਅਕਤੀਆਂ ਦੀ ਕੇਵਲ ਇੱਕ ਮੂਲ ਭਾਸ਼ਾ ਹੁੰਦੀ ਹੈ। ਹੋਰ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਵਿਦੇਸ਼ੀ ਭਾਸ਼ਾਵਾਂ ਦੇ ਤੌਰ 'ਤੇ ਕੀਤਾ ਜਾਂਦਾ ਹੈ। ਬੇਸ਼ੱਕ, ਕਈ ਵਿਅਕਤੀ ਅਜਿਹੇ ਵੀ ਹੁੰਦੇ ਹਨ ਜਿਹੜੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਾਲ ਵੱਡੇ ਹੁੰਦੇ ਹਨ। ਪਰ, ਉਹ ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸਹਿਜਤਾ ਦੇ ਵੱਖ-ਵੱਖ ਪੱਧਰਾਂ ਨਾਲ ਬੋਲਦੇ ਹਨ। ਆਮ ਤੌਰ 'ਤੇ, ਭਾਸ਼ਾਵਾਂ ਦੀ ਵਰਤੋਂ ਵੀ ਵੱਖ-ਵੱਖ ਢੰਗਾਂ ਨਾਲ ਕੀਤੀ ਜਾਂਦੀ ਹੈ। ਉਦਾਹਰਣ ਵਜੋਂ, ਇੱਕ ਭਾਸ਼ਾ ਕੰਮ ਦੇ ਸਥਾਨ 'ਤੇ ਵਰਤੀ ਜਾਂਦੀ ਹੈ। ਦੂਜੀ ਘਰ ਵਿੱਚ ਵਰਤੀ ਜਾਂਦੀ ਹੈ। ਅਸੀਂ ਕਿਸੇ ਭਾਸ਼ਾ ਨੂੰ ਕਿੰਨੀ ਚੰਗੀ ਤਰ੍ਹਾਂ ਬੋਲਦੇ ਹਾਂ, ਇਹ ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਇਸਨੂੰ ਛੋਟੇ ਬੱਚਿਆਂ ਵਜੋਂ ਸਿੱਖਦੇ ਹਾਂ, ਅਸੀਂ ਇਸਨੂੰ ਬਹੁਤ ਵਧੀਆ ਸਿੱਖਦੇ ਹਾਂ। ਸਾਡਾ ਬੋਲੀ ਕੇਂਦਰ ਜ਼ਿੰਦਗੀ ਦੇ ਇਨ੍ਹਾਂ ਸਾਲਾਂ ਵਿੱਚ ਸਭ ਤੋਂ ਵੱਧ ਪ੍ਰਭਾਵਾਸ਼ਾਲੀ ਢੰਗ ਨਾਲ ਕੰਮ ਕਰਦਾ ਹੈ। ਅਸੀਂ ਕਿਸੇ ਭਾਸ਼ਾ ਨੂੰ ਆਮ ਤੌਰ 'ਤੇ ਕਿੰਨਾ ਬੋਲਦੇ ਹਾਂ, ਵੀ ਮਹੱਤਵਪੂਰਨ ਹੁੰਦਾ ਹੈ। ਅਸੀਂ ਜਿੰਨਾ ਜ਼ਿਆਦਾ ਇਸਦੀ ਵਰਤੋਂ ਕਰਾਂਗੇ, ਉਨਾ ਹੀ ਵਧੀਆ ਅਸੀਂ ਇਸਨੂੰ ਬੋਲਾਂਗੇ। ਪਰ ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਵਿਅਕਤੀ ਦੋ ਭਾਸ਼ਾਵਾਂ ਨੂੰ ਬਰਾਬਰ ਮੁਹਾਰਤ ਨਾਲ ਕਦੀ ਨਹੀਂ ਬੋਲ ਸਕਦਾ। ਇੱਕ ਭਾਸ਼ਾ ਹਮੇਸ਼ਾਂ ਵਧੇਰੇ ਮਹੱਤਵਪੂਰਨ ਭਾਸ਼ਾ ਹੁੰਦੀ ਹੈ। ਤਜਰਬੇ ਇਸ ਅਨੁਮਾਨ ਦੀ ਪੁਸ਼ਟੀ ਕਰਦੇ ਜਾਪਦੇ ਹਨ। ਇੱਕ ਅਧਿਐਨ ਦੌਰਾਨ ਕਈ ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਅੱਧੇ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਚੀਨੀ ਮੂਲ ਭਾਸ਼ਾ ਸੀ ਅਤੇ ਅੰਗਰੇਜ਼ੀ ਦੂਜੀ ਭਾਸ਼ਾ ਸੀ। ਜਾਂਚ-ਅਧੀਨ ਵਿਅਕਤੀਆਂ ਵਿੱਚੋਂ ਬਾਕੀ ਕੇਵਲ ਅੰਗਰੇਜ਼ੀ ਆਪਣੀ ਮੂਲ ਭਾਸ਼ਾ ਵਜੋਂ ਬੋਲਦੇ ਸਨ। ਇਨ੍ਹਾਂ ਵਿਅਕਤੀਆਂ ਨੇ ਅੰਗਰੇਜ਼ੀ ਵਿੱਚ ਸਧਾਰਨ ਪ੍ਰਸ਼ਨ ਹੱਲ ਕਰਨੇ ਸਨ। ਇਸ ਦੌਰਾਨ, ਦਿਮਾਗਾਂ ਦੀ ਕਾਰਜਸ਼ੀਲਤਾ ਮਾਪੀ ਗਈ। ਅਤੇ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗਾਂ ਦੇ ਅੰਦਰ ਫ਼ਰਕ ਦਿਖਾਈ ਦਿੱਤੇ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ, ਦਿਮਾਗ ਦਾ ਇੱਕ ਭਾਗ ਵਿਸ਼ੇਸ਼ ਰੂਪ ਵਿੱਚ ਕਾਰਜਸ਼ੀਲ ਸੀ। ਦੂਜੇ ਪਾਸੇ, ਇੱਕ-ਭਾਸ਼ਾਈ ਵਿਅਕਤੀਆਂ ਨੇ ਇਸ ਭਾਗ ਵਿੱਚ ਕੋਈ ਕਾਰਜਸ਼ੀਲਤਾ ਨਹੀਂ ਦਿਖਾਈ। ਦੋਹਾਂ ਸਮੂਹਾਂ ਨੇ ਸਮਾਨ ਗਤੀ ਅਤੇ ਵਧੀਆ ਢੰਗ ਨਾਲ ਪ੍ਰਸ਼ਨ ਹੱਲ ਕੀਤੇ। ਇਸਦੇ ਬਾਵਜੂਦ, ਚੀਨੀਆਂ ਨੇ ਹਰੇਕ ਚੀਜ਼ ਦਾ ਅਨੁਵਾਦ ਆਪਣੀ ਮੂਲ ਭਾਸ਼ਾ ਵਿੱਚ ਕੀਤਾ।