ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   am ጥያቄዎችን መጠየቅ 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [ስልሳ ሶስት]

63 [ስልሳ ሶስት]

ጥያቄዎችን መጠየቅ 2

t’iyak’ē met’eyek’i 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। በ-ር---ዜ---ሰራ-የተለየ-ልምድ--ለ-። በ___ ጊ_ የ___ የ___ ል__ አ___ በ-ር- ጊ- የ-ሰ- የ-ለ- ል-ድ አ-ኝ- -------------------------- በትርፍ ጊዜ የሚሰራ የተለየ ልምድ አለኝ። 0
t-----’- ---’e-ek---2 t_______ m_________ 2 t-i-a-’- m-t-e-e-’- 2 --------------------- t’iyak’ē met’eyek’i 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। ቴ---እ--ታ-ው። ቴ__ እ______ ቴ-ስ እ-ወ-ለ-። ----------- ቴኒስ እጫወታለው። 0
t-----’- --t’eye-’- 2 t_______ m_________ 2 t-i-a-’- m-t-e-e-’- 2 --------------------- t’iyak’ē met’eyek’i 2
ਟੈਨਿਸ ਦਾ ਮੈਦਾਨ ਕਿੱਥੇ ਹੈ? የ------- የት ነው? የ___ ሜ__ የ_ ነ__ የ-ኒ- ሜ-ው የ- ነ-? --------------- የቴኒስ ሜዳው የት ነው? 0
be-----i-g-z--yemīs-ra ye-e--y--l--idi--len-i. b_______ g___ y_______ y_______ l_____ ā______ b-t-r-f- g-z- y-m-s-r- y-t-l-y- l-m-d- ā-e-y-. ---------------------------------------------- betirifi gīzē yemīsera yeteleye limidi ālenyi.
ਕੀ ਤੁਹਾਡਾ ਕੋਈ ਸ਼ੌਂਕ ਹੈ? በት-------ሚ-ራ-የ--የ-ልምድ -----? በ___ ጊ_ የ___ የ___ ል__ አ_____ በ-ር- ጊ- የ-ሰ- የ-ለ- ል-ድ አ-ህ-ሽ- ---------------------------- በትርፍ ጊዜ የሚሰራ የተለየ ልምድ አለህ/ሽ? 0
b-ti---i g-z- --mī-e-a-------ye-li-i---āl---i. b_______ g___ y_______ y_______ l_____ ā______ b-t-r-f- g-z- y-m-s-r- y-t-l-y- l-m-d- ā-e-y-. ---------------------------------------------- betirifi gīzē yemīsera yeteleye limidi ālenyi.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। እግ- ኳስ-እጫ--ለ-። እ__ ኳ_ እ______ እ-ር ኳ- እ-ወ-ለ-። -------------- እግር ኳስ እጫወታለው። 0
b--------gīzē--em--e---y----eye -i-----āle-yi. b_______ g___ y_______ y_______ l_____ ā______ b-t-r-f- g-z- y-m-s-r- y-t-l-y- l-m-d- ā-e-y-. ---------------------------------------------- betirifi gīzē yemīsera yeteleye limidi ālenyi.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? ኳስ-ሜዳው የት-ነው? ኳ_ ሜ__ የ_ ነ__ ኳ- ሜ-ው የ- ነ-? ------------- ኳስ ሜዳው የት ነው? 0
tēn-si ich’-w-t-lewi. t_____ i_____________ t-n-s- i-h-a-e-a-e-i- --------------------- tēnīsi ich’awetalewi.
ਮੇਰੀ ਬਾਂਹ ਦਰਦ ਕਰ ਰਹੀ ਹੈ। ክ-- ----ል። ክ__ ተ_____ ክ-ዴ ተ-ድ-ል- ---------- ክንዴ ተጎድቷል። 0
tē-īsi i-h----t--ew-. t_____ i_____________ t-n-s- i-h-a-e-a-e-i- --------------------- tēnīsi ich’awetalewi.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। እ-ሬ-እና -ጄ--ተ-ድታል። እ__ እ_ እ__ ተ_____ እ-ሬ እ- እ-ም ተ-ድ-ል- ----------------- እግሬ እና እጄም ተጎድታል። 0
t-nī-- --h’--et-le-i. t_____ i_____________ t-n-s- i-h-a-e-a-e-i- --------------------- tēnīsi ich’awetalewi.
ਡਾਕਟਰ ਕਿੱਥੇ ਹੈ? ዶ----የት-አ-? ዶ___ የ_ አ__ ዶ-ተ- የ- አ-? ----------- ዶክተር የት አለ? 0
y-----si-mē-a-i -et--ne-i? y_______ m_____ y___ n____ y-t-n-s- m-d-w- y-t- n-w-? -------------------------- yetēnīsi mēdawi yeti newi?
ਮੇਰੇ ਕੋਲ ਇੱਕ ਗੱਡੀ ਹੈ। መ-- -ለ-። መ__ አ___ መ-ና አ-ኝ- -------- መኪና አለኝ። 0
y----ī-i-mē---- --ti---wi? y_______ m_____ y___ n____ y-t-n-s- m-d-w- y-t- n-w-? -------------------------- yetēnīsi mēdawi yeti newi?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। ሞተ-ም አ-ኝ። ሞ___ አ___ ሞ-ር- አ-ኝ- --------- ሞተርም አለኝ። 0
ye-----i -ē-a-i---t- ne--? y_______ m_____ y___ n____ y-t-n-s- m-d-w- y-t- n-w-? -------------------------- yetēnīsi mēdawi yeti newi?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? መ-ና-ማ-ሚ----ት---? መ__ ማ____ የ_ ነ__ መ-ና ማ-ሚ-ው የ- ነ-? ---------------- መኪና ማቆሚያው የት ነው? 0
beti--fi-gī-ē-----s-ra ye-eleye -imidi --eh-/-h-? b_______ g___ y_______ y_______ l_____ ā_________ b-t-r-f- g-z- y-m-s-r- y-t-l-y- l-m-d- ā-e-i-s-i- ------------------------------------------------- betirifi gīzē yemīsera yeteleye limidi ālehi/shi?
ਮੇਰੇ ਕੋਲ ਇੱਕ ਸਵੈਟਰ ਹੈ। ሹራብ--ለኝ። ሹ__ አ___ ሹ-ብ አ-ኝ- -------- ሹራብ አለኝ። 0
b-tir-fi gī----em---r--yet-le-- --mi-i āle-i-s--? b_______ g___ y_______ y_______ l_____ ā_________ b-t-r-f- g-z- y-m-s-r- y-t-l-y- l-m-d- ā-e-i-s-i- ------------------------------------------------- betirifi gīzē yemīsera yeteleye limidi ālehi/shi?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। ጃኬት-እ--------ለኝ። ጃ__ እ_ ጅ___ አ___ ጃ-ት እ- ጅ-ስ- አ-ኝ- ---------------- ጃኬት እና ጅንስም አለኝ። 0
beti--f---īzē yem----a-ye----ye --mid----e---sh-? b_______ g___ y_______ y_______ l_____ ā_________ b-t-r-f- g-z- y-m-s-r- y-t-l-y- l-m-d- ā-e-i-s-i- ------------------------------------------------- betirifi gīzē yemīsera yeteleye limidi ālehi/shi?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? ማ--ያ--ሽኑ የት ነ-? ማ___ ማ__ የ_ ነ__ ማ-ቢ- ማ-ኑ የ- ነ-? --------------- ማጠቢያ ማሽኑ የት ነው? 0
i-ir--k--s--i-h-awe-al---. i____ k____ i_____________ i-i-i k-a-i i-h-a-e-a-e-i- -------------------------- igiri kwasi ich’awetalewi.
ਮੇਰੇ ਕੋਲ ਇੱਕ ਪਲੇਟ ਹੈ। እኔ -ሃ- ---። እ_ ሰ__ አ___ እ- ሰ-ን አ-ኝ- ----------- እኔ ሰሃን አለኝ። 0
ig--- kwa-i--c--a-et--e-i. i____ k____ i_____________ i-i-i k-a-i i-h-a-e-a-e-i- -------------------------- igiri kwasi ich’awetalewi.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। ቢላ-----እና--ን---አ--። ቢ_ ፤__ እ_ ማ___ አ___ ቢ- ፤-ካ እ- ማ-ኪ- አ-ኝ- ------------------- ቢላ ፤ሹካ እና ማንኪያ አለኝ። 0
ig--i kw--i --h-aw---le-i. i____ k____ i_____________ i-i-i k-a-i i-h-a-e-a-e-i- -------------------------- igiri kwasi ich’awetalewi.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? ጨ--እ- በ--ሬ---ት --? ጨ_ እ_ በ____ የ_ ነ__ ጨ- እ- በ-በ-ው የ- ነ-? ------------------ ጨው እና በርበሬው የት ነው? 0
kw-s- m-da---ye-- n-wi? k____ m_____ y___ n____ k-a-i m-d-w- y-t- n-w-? ----------------------- kwasi mēdawi yeti newi?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...