ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   hi प्रश्न पूछें २

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

६३ [तिरसठ]

63 [tirasath]

प्रश्न पूछें २

prashn poochhen 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। म-रा-ए---ौक -ै मे_ ए_ शौ_ है म-र- ए- श-क ह- -------------- मेरा एक शौक है 0
p------p-och--n-2 p_____ p_______ 2 p-a-h- p-o-h-e- 2 ----------------- prashn poochhen 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। म----ेनि----लत- / खे------ँ मैं टे__ खे__ / खे__ हूँ म-ं ट-न-स ख-ल-ा / ख-ल-ी ह-ँ --------------------------- मैं टेनिस खेलता / खेलती हूँ 0
pr-shn --o--h---2 p_____ p_______ 2 p-a-h- p-o-h-e- 2 ----------------- prashn poochhen 2
ਟੈਨਿਸ ਦਾ ਮੈਦਾਨ ਕਿੱਥੇ ਹੈ? ट-नि---ा--ै-ा--कह---ह-? टे__ का मै__ क_ है_ ट-न-स क- म-द-न क-ा- ह-? ----------------------- टेनिस का मैदान कहाँ है? 0
me-a-ek-sh--k h-i m___ e_ s____ h__ m-r- e- s-a-k h-i ----------------- mera ek shauk hai
ਕੀ ਤੁਹਾਡਾ ਕੋਈ ਸ਼ੌਂਕ ਹੈ? क्-- तु-्-ा-ा-क-ई---क--ै? क्_ तु___ को_ शौ_ है_ क-य- त-म-ह-र- क-ई श-क ह-? ------------------------- क्या तुम्हारा कोई शौक है? 0
m--a e- -h--- hai m___ e_ s____ h__ m-r- e- s-a-k h-i ----------------- mera ek shauk hai
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। म-ं फुट-ॉ---ेलता / खेलत---ूँ मैं फु___ खे__ / खे__ हूँ म-ं फ-ट-ॉ- ख-ल-ा / ख-ल-ी ह-ँ ---------------------------- मैं फुटबॉल खेलता / खेलती हूँ 0
m-ra-e--shauk---i m___ e_ s____ h__ m-r- e- s-a-k h-i ----------------- mera ek shauk hai
ਫੁੱਟਬਾਲ ਦਾ ਮੈਦਾਨ ਕਿੱਥੇ ਹੈ? फुटबॉल क- -ैद-- क--- --? फु___ का मै__ क_ है_ फ-ट-ॉ- क- म-द-न क-ा- ह-? ------------------------ फुटबॉल का मैदान कहाँ है? 0
m----teni-----l-t- /-k-elatee -o-n m___ t____ k______ / k_______ h___ m-i- t-n-s k-e-a-a / k-e-a-e- h-o- ---------------------------------- main tenis khelata / khelatee hoon
ਮੇਰੀ ਬਾਂਹ ਦਰਦ ਕਰ ਰਹੀ ਹੈ। मेर--ब--- ------- --ी है मे_ बां_ द__ क_ र_ है म-र- ब-ं- द-्- क- र-ी ह- ------------------------ मेरी बांह दर्द कर रही है 0
m--- --n-- --e-a-- /-khe---e--h--n m___ t____ k______ / k_______ h___ m-i- t-n-s k-e-a-a / k-e-a-e- h-o- ---------------------------------- main tenis khelata / khelatee hoon
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। म-रे--ाँ- औ--हा--भ---र्---र-रहे-हैं मे_ पाँ_ औ_ हा_ भी द__ क_ र_ हैं म-र- प-ँ- औ- ह-थ भ- द-्- क- र-े ह-ं ----------------------------------- मेरे पाँव और हाथ भी दर्द कर रहे हैं 0
m--n-------k-elata---khe-at-e-h-on m___ t____ k______ / k_______ h___ m-i- t-n-s k-e-a-a / k-e-a-e- h-o- ---------------------------------- main tenis khelata / khelatee hoon
ਡਾਕਟਰ ਕਿੱਥੇ ਹੈ? डॉ-्ट------ -ैं? डॉ___ क_ हैं_ ड-क-ट- क-ा- ह-ं- ---------------- डॉक्टर कहाँ हैं? 0
tenis -a--ai-a-- -a-aan ha-? t____ k_ m______ k_____ h___ t-n-s k- m-i-a-n k-h-a- h-i- ---------------------------- tenis ka maidaan kahaan hai?
ਮੇਰੇ ਕੋਲ ਇੱਕ ਗੱਡੀ ਹੈ। म--े---स एक---ड़- -ै मे_ पा_ ए_ गा_ है म-र- प-स ए- ग-ड़- ह- ------------------- मेरे पास एक गाड़ी है 0
teni---a m-i---- -ah--n ---? t____ k_ m______ k_____ h___ t-n-s k- m-i-a-n k-h-a- h-i- ---------------------------- tenis ka maidaan kahaan hai?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। म--े पा---क मो---साइ-ि- -ी है मे_ पा_ ए_ मो__ सा___ भी है म-र- प-स ए- म-ट- स-इ-ि- भ- ह- ----------------------------- मेरे पास एक मोटर साइकिल भी है 0
t-nis-k- --id-an-kah--- --i? t____ k_ m______ k_____ h___ t-n-s k- m-i-a-n k-h-a- h-i- ---------------------------- tenis ka maidaan kahaan hai?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? ग-ड़ी-----क-ने-की-जगह--ह-ँ ह-? गा_ ख_ क__ की ज__ क_ है_ ग-ड़- ख-ी क-न- क- ज-ह क-ा- ह-? ----------------------------- गाड़ी खड़ी करने की जगह कहाँ है? 0
kya-t-m-aar--koee --a-- h-i? k__ t_______ k___ s____ h___ k-a t-m-a-r- k-e- s-a-k h-i- ---------------------------- kya tumhaara koee shauk hai?
ਮੇਰੇ ਕੋਲ ਇੱਕ ਸਵੈਟਰ ਹੈ। म------स-एक-स---टर -ै मे_ पा_ ए_ स्___ है म-र- प-स ए- स-व-ट- ह- --------------------- मेरे पास एक स्वेटर है 0
k-- tum-a--- --ee ---uk h-i? k__ t_______ k___ s____ h___ k-a t-m-a-r- k-e- s-a-k h-i- ---------------------------- kya tumhaara koee shauk hai?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। म-र- -----क -ाकेट ---जीन-स भ- -ैं मे_ पा_ ए_ जा__ औ_ जी__ भी हैं म-र- प-स ए- ज-क-ट औ- ज-न-स भ- ह-ं --------------------------------- मेरे पास एक जाकेट और जीन्स भी हैं 0
ky--tu---a-a koe-----u- ha-? k__ t_______ k___ s____ h___ k-a t-m-a-r- k-e- s-a-k h-i- ---------------------------- kya tumhaara koee shauk hai?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? कप----ोने की म-ीन--हा--है? क__ धो_ की म__ क_ है_ क-ड़- ध-न- क- म-ी- क-ा- ह-? -------------------------- कपड़े धोने की मशीन कहाँ है? 0
ma-----utabol--h-l--- - k--l---e-hoon m___ p_______ k______ / k_______ h___ m-i- p-u-a-o- k-e-a-a / k-e-a-e- h-o- ------------------------------------- main phutabol khelata / khelatee hoon
ਮੇਰੇ ਕੋਲ ਇੱਕ ਪਲੇਟ ਹੈ। म--- -ा--एक -्-ेट-है मे_ पा_ ए_ प्__ है म-र- प-स ए- प-ल-ट ह- -------------------- मेरे पास एक प्लेट है 0
m-i- phu-ab-- kh--at- /-k-elatee ---n m___ p_______ k______ / k_______ h___ m-i- p-u-a-o- k-e-a-a / k-e-a-e- h-o- ------------------------------------- main phutabol khelata / khelatee hoon
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। म-रे प-- एक----ी- -ा--- -र च-्म--है मे_ पा_ ए_ छु__ काँ_ औ_ च___ है म-र- प-स ए- छ-र-, क-ँ-ा औ- च-्-च ह- ----------------------------------- मेरे पास एक छुरी, काँटा और चम्मच है 0
mai--p-utabo--khe-a-- - k-e-a-e- -o-n m___ p_______ k______ / k_______ h___ m-i- p-u-a-o- k-e-a-a / k-e-a-e- h-o- ------------------------------------- main phutabol khelata / khelatee hoon
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? न----र ------िर-- --ा---ै? न__ औ_ का_ मि__ क_ है_ न-क औ- क-ल- म-र-च क-ा- ह-? -------------------------- नमक और काली मिर्च कहाँ है? 0
phut---- ka --id-an k--aan -a-? p_______ k_ m______ k_____ h___ p-u-a-o- k- m-i-a-n k-h-a- h-i- ------------------------------- phutabol ka maidaan kahaan hai?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...