ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   kn ಪ್ರಶ್ನೆಗಳನ್ನು ಕೇಳುವುದು ೨

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

೬೩ [ಅರವತ್ತಮೂರು]

63 [Aravattamūru]

ಪ್ರಶ್ನೆಗಳನ್ನು ಕೇಳುವುದು ೨

praśnegaḷannu kēḷuvudu. 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। ನನ-- ಒ--ು--ವ್ಯಾ- ಇ-ೆ. ನ__ ಒಂ_ ಹ___ ಇ__ ನ-ಗ- ಒ-ದ- ಹ-್-ಾ- ಇ-ೆ- --------------------- ನನಗೆ ಒಂದು ಹವ್ಯಾಸ ಇದೆ. 0
p---neg-ḷa-n------v-du. 2 p____________ k________ 2 p-a-n-g-ḷ-n-u k-ḷ-v-d-. 2 ------------------------- praśnegaḷannu kēḷuvudu. 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। ನ-ನ--ಟ-ನ್--ಸ---ಡ-ತ್--ನೆ. ನಾ_ ಟೆ___ ಆ_____ ನ-ನ- ಟ-ನ-ನ-ಸ- ಆ-ು-್-ೇ-ೆ- ------------------------ ನಾನು ಟೆನ್ನೀಸ್ ಆಡುತ್ತೇನೆ. 0
pr-śne----n-u-k-ḷ--udu.-2 p____________ k________ 2 p-a-n-g-ḷ-n-u k-ḷ-v-d-. 2 ------------------------- praśnegaḷannu kēḷuvudu. 2
ਟੈਨਿਸ ਦਾ ਮੈਦਾਨ ਕਿੱਥੇ ਹੈ? ಇ-್---ಟ-ನ-ನ-ಸ್ --ದ-ನ--ಲ-ಲಿ--? ಇ__ ಟೆ___ ಮೈ__ ಎ____ ಇ-್-ಿ ಟ-ನ-ನ-ಸ- ಮ-ದ-ನ ಎ-್-ಿ-ೆ- ----------------------------- ಇಲ್ಲಿ ಟೆನ್ನೀಸ್ ಮೈದಾನ ಎಲ್ಲಿದೆ? 0
Nan-g--o-d- hav-ā-a--de. N_____ o___ h______ i___ N-n-g- o-d- h-v-ā-a i-e- ------------------------ Nanage ondu havyāsa ide.
ਕੀ ਤੁਹਾਡਾ ਕੋਈ ਸ਼ੌਂਕ ਹੈ? ನಿ-ಗ- ---ು ಹವ---- -ದ--ೆ? ನಿ__ ಒಂ_ ಹ___ ಇ___ ನ-ನ-ೂ ಒ-ದ- ಹ-್-ಾ- ಇ-ೆ-ೆ- ------------------------ ನಿನಗೂ ಒಂದು ಹವ್ಯಾಸ ಇದೆಯೆ? 0
N--a-- --du-ha--ās- -d-. N_____ o___ h______ i___ N-n-g- o-d- h-v-ā-a i-e- ------------------------ Nanage ondu havyāsa ide.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ನ-ನು-ಕಾಲ್ಚೆ--ನ-ನ--ಆ-ು-್-ೇ--. ನಾ_ ಕಾ_____ ಆ_____ ನ-ನ- ಕ-ಲ-ಚ-ಂ-ನ-ನ- ಆ-ು-್-ೇ-ೆ- ---------------------------- ನಾನು ಕಾಲ್ಚೆಂಡನ್ನು ಆಡುತ್ತೇನೆ. 0
N--a-e-o--- hav-ā---id-. N_____ o___ h______ i___ N-n-g- o-d- h-v-ā-a i-e- ------------------------ Nanage ondu havyāsa ide.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? ಇಲ-ಲ- ---್---ಡಿ- ಆ-ದ ಮೈದಾನ ಎಲ-ಲಿದ-? ಇ__ ಕಾ____ ಆ__ ಮೈ__ ಎ____ ಇ-್-ಿ ಕ-ಲ-ಚ-ಂ-ಿ- ಆ-ದ ಮ-ದ-ನ ಎ-್-ಿ-ೆ- ----------------------------------- ಇಲ್ಲಿ ಕಾಲ್ಚೆಂಡಿನ ಆಟದ ಮೈದಾನ ಎಲ್ಲಿದೆ? 0
Nā-u-ṭ-nn-s-ā-u-t-n-. N___ ṭ_____ ā________ N-n- ṭ-n-ī- ā-u-t-n-. --------------------- Nānu ṭennīs āḍuttēne.
ਮੇਰੀ ਬਾਂਹ ਦਰਦ ਕਰ ਰਹੀ ਹੈ। ನ-್ನ ಕೈ --ಯುತ-ತಿ-ೆ. ನ__ ಕೈ ನೋ_____ ನ-್- ಕ- ನ-ಯ-ತ-ತ-ದ-. ------------------- ನನ್ನ ಕೈ ನೋಯುತ್ತಿದೆ. 0
N--- ----ī- -ḍ-t----. N___ ṭ_____ ā________ N-n- ṭ-n-ī- ā-u-t-n-. --------------------- Nānu ṭennīs āḍuttēne.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। ನ-್--ಕ-ಲು------ -ೈ-ಕ-ಡ-----ತ್-ಿವ-. ನ__ ಕಾ_ ಮ__ ಕೈ ಕೂ_ ನೋ_____ ನ-್- ಕ-ಲ- ಮ-್-ು ಕ- ಕ-ಡ ನ-ಯ-ತ-ತ-ವ-. ---------------------------------- ನನ್ನ ಕಾಲು ಮತ್ತು ಕೈ ಕೂಡ ನೋಯುತ್ತಿವೆ. 0
N-nu ṭe-nīs āḍ-tt--e. N___ ṭ_____ ā________ N-n- ṭ-n-ī- ā-u-t-n-. --------------------- Nānu ṭennīs āḍuttēne.
ਡਾਕਟਰ ਕਿੱਥੇ ਹੈ? ಇ-------ದ-ಯರ--ಎ--ಲ-ದ್ದಾರೆ? ಇ__ ವೈ___ ಎ______ ಇ-್-ಿ ವ-ದ-ಯ-ು ಎ-್-ಿ-್-ಾ-ೆ- -------------------------- ಇಲ್ಲಿ ವೈದ್ಯರು ಎಲ್ಲಿದ್ದಾರೆ? 0
I--i-ṭe---s -----na el--d-? I___ ṭ_____ m______ e______ I-l- ṭ-n-ī- m-i-ā-a e-l-d-? --------------------------- Illi ṭennīs maidāna ellide?
ਮੇਰੇ ਕੋਲ ਇੱਕ ਗੱਡੀ ਹੈ। ನನ್ನ --ಿ-ಒಂದ- -ಾರ್ ಇ--. ನ__ ಬ_ ಒಂ_ ಕಾ_ ಇ__ ನ-್- ಬ-ಿ ಒ-ದ- ಕ-ರ- ಇ-ೆ- ----------------------- ನನ್ನ ಬಳಿ ಒಂದು ಕಾರ್ ಇದೆ. 0
Il-i-ṭe--īs-ma-------l--de? I___ ṭ_____ m______ e______ I-l- ṭ-n-ī- m-i-ā-a e-l-d-? --------------------------- Illi ṭennīs maidāna ellide?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। ನ----ಹತ-ತಿರ ---ು ---ರ್-ಸ--ಲ್-ಸಹ -ದ-. ನ__ ಹ___ ಒಂ_ ಮೋ__ ಸೈ__ ಸ_ ಇ__ ನ-್- ಹ-್-ಿ- ಒ-ದ- ಮ-ಟ-್ ಸ-ಕ-್ ಸ- ಇ-ೆ- ------------------------------------ ನನ್ನ ಹತ್ತಿರ ಒಂದು ಮೋಟರ್ ಸೈಕಲ್ ಸಹ ಇದೆ. 0
Ill- --nnīs--a---n---ll-de? I___ ṭ_____ m______ e______ I-l- ṭ-n-ī- m-i-ā-a e-l-d-? --------------------------- Illi ṭennīs maidāna ellide?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? ಇ-್ಲ- ವಾಹನ------್--ಣ----ಲ-ದ-? ಇ__ ವಾ____ ನಿ___ ಎ____ ಇ-್-ಿ ವ-ಹ-ಗ- ನ-ಲ-ದ-ಣ ಎ-್-ಿ-ೆ- ----------------------------- ಇಲ್ಲಿ ವಾಹನಗಳ ನಿಲ್ದಾಣ ಎಲ್ಲಿದೆ? 0
Nina----ndu ---y-sa i-e--? N_____ o___ h______ i_____ N-n-g- o-d- h-v-ā-a i-e-e- -------------------------- Ninagū ondu havyāsa ideye?
ਮੇਰੇ ਕੋਲ ਇੱਕ ਸਵੈਟਰ ਹੈ। ನ-----ಳಿ-ಒ--ು ಸ್ವ-ಟ-್ ಇದೆ. ನ__ ಬ_ ಒಂ_ ಸ್___ ಇ__ ನ-್- ಬ-ಿ ಒ-ದ- ಸ-ವ-ಟ-್ ಇ-ೆ- -------------------------- ನನ್ನ ಬಳಿ ಒಂದು ಸ್ವೆಟರ್ ಇದೆ. 0
Nin-gū-o-du --v--sa id---? N_____ o___ h______ i_____ N-n-g- o-d- h-v-ā-a i-e-e- -------------------------- Ninagū ondu havyāsa ideye?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। ನನ-ನ---- ಒ--ು --ುವ--ಿ ಮತ--- ಜ--್ಸ್-ಸಹ ಇ-ೆ. ನ__ ಬ_ ಒಂ_ ನ___ ಮ__ ಜೀ__ ಸ_ ಇ__ ನ-್- ಬ-ಿ ಒ-ದ- ನ-ು-ಂ-ಿ ಮ-್-ು ಜ-ನ-ಸ- ಸ- ಇ-ೆ- ------------------------------------------ ನನ್ನ ಬಳಿ ಒಂದು ನಡುವಂಗಿ ಮತ್ತು ಜೀನ್ಸ್ ಸಹ ಇವೆ. 0
N--a-ū --d- hav-āsa i----? N_____ o___ h______ i_____ N-n-g- o-d- h-v-ā-a i-e-e- -------------------------- Ninagū ondu havyāsa ideye?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? ಬ---- ಒ---ುವ-ಯಂ--- --್----? ಬ__ ಒ___ ಯಂ__ ಎ____ ಬ-್-ೆ ಒ-ೆ-ು- ಯ-ತ-ರ ಎ-್-ಿ-ೆ- --------------------------- ಬಟ್ಟೆ ಒಗೆಯುವ ಯಂತ್ರ ಎಲ್ಲಿದೆ? 0
N--- k-lc-ṇḍ-nn----utt---. N___ k__________ ā________ N-n- k-l-e-ḍ-n-u ā-u-t-n-. -------------------------- Nānu kālceṇḍannu āḍuttēne.
ਮੇਰੇ ਕੋਲ ਇੱਕ ਪਲੇਟ ਹੈ। ನ--ನ ಬ-ಿ ಒ-ದು--ಟ್ಟ--ಇ-ೆ. ನ__ ಬ_ ಒಂ_ ತ__ ಇ__ ನ-್- ಬ-ಿ ಒ-ದ- ತ-್-ೆ ಇ-ೆ- ------------------------ ನನ್ನ ಬಳಿ ಒಂದು ತಟ್ಟೆ ಇದೆ. 0
Nānu--ā-ceṇḍ---u-ā-ut--n-. N___ k__________ ā________ N-n- k-l-e-ḍ-n-u ā-u-t-n-. -------------------------- Nānu kālceṇḍannu āḍuttēne.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। ನ--- -ಳಿ-ಒಂ-- -ಾ-ು,--ಂ-ು-ಫೋ-್ಕ್-ಮ---ು ಒ-ದು --ಚ--ವೆ. ನ__ ಬ_ ಒಂ_ ಚಾ__ ಒಂ_ ಫೋ__ ಮ__ ಒಂ_ ಚ__ ಇ__ ನ-್- ಬ-ಿ ಒ-ದ- ಚ-ಕ-, ಒ-ದ- ಫ-ರ-ಕ- ಮ-್-ು ಒ-ದ- ಚ-ಚ ಇ-ೆ- --------------------------------------------------- ನನ್ನ ಬಳಿ ಒಂದು ಚಾಕು, ಒಂದು ಫೋರ್ಕ್ ಮತ್ತು ಒಂದು ಚಮಚ ಇವೆ. 0
N----k-l-e-ḍa----ā---t-n-. N___ k__________ ā________ N-n- k-l-e-ḍ-n-u ā-u-t-n-. -------------------------- Nānu kālceṇḍannu āḍuttēne.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? ಉಪ-----ತ್----ರಿ--ಮ-ಣ-----್---ೆ? ಉ__ ಮ__ ಕ_____ ಎ____ ಉ-್-ು ಮ-್-ು ಕ-ಿ-ೆ-ೆ-ಸ- ಎ-್-ಿ-ೆ- ------------------------------- ಉಪ್ಪು ಮತ್ತು ಕರಿಮೆಮೆಣಸು ಎಲ್ಲಿವೆ? 0
I--- kālceṇḍ------a-a--a--ān----li-e? I___ k_________ ā____ m______ e______ I-l- k-l-e-ḍ-n- ā-a-a m-i-ā-a e-l-d-? ------------------------------------- Illi kālceṇḍina āṭada maidāna ellide?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...