ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   ru Отрицание 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шестьдесят четыре]

64 [shestʹdesyat chetyre]

Отрицание 1

Otritsaniye 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я-н- --н-маю--то-с-ово. Я н_ п______ э__ с_____ Я н- п-н-м-ю э-о с-о-о- ----------------------- Я не понимаю это слово. 0
Otr--sa-iy--1 O__________ 1 O-r-t-a-i-e 1 ------------- Otritsaniye 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я не---ни-а- это-п--дло-ени-. Я н_ п______ э__ п___________ Я н- п-н-м-ю э-о п-е-л-ж-н-е- ----------------------------- Я не понимаю это предложение. 0
O--itsa-iye 1 O__________ 1 O-r-t-a-i-e 1 ------------- Otritsaniye 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я -е--о-има-, -то---о -н-чит. Я н_ п_______ ч__ э__ з______ Я н- п-н-м-ю- ч-о э-о з-а-и-. ----------------------------- Я не понимаю, что это значит. 0
Ya-n--po--m-yu eto s-ovo. Y_ n_ p_______ e__ s_____ Y- n- p-n-m-y- e-o s-o-o- ------------------------- Ya ne ponimayu eto slovo.
ਅਧਿਆਪਕ Уч--е-ь У______ У-и-е-ь ------- Учитель 0
Y- ne -o-i---- et----o--. Y_ n_ p_______ e__ s_____ Y- n- p-n-m-y- e-o s-o-o- ------------------------- Ya ne ponimayu eto slovo.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Вы -о-и--е-- ----еля? В_ п________ у_______ В- п-н-м-е-е у-и-е-я- --------------------- Вы понимаете учителя? 0
Ya n--po--ma-- -to slovo. Y_ n_ p_______ e__ s_____ Y- n- p-n-m-y- e-o s-o-o- ------------------------- Ya ne ponimayu eto slovo.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да- я-ег- хоро-- -о-им--. Д__ я е__ х_____ п_______ Д-, я е-о х-р-ш- п-н-м-ю- ------------------------- Да, я его хорошо понимаю. 0
Ya -- ponima-- eto-p-e---z--n--e. Y_ n_ p_______ e__ p_____________ Y- n- p-n-m-y- e-o p-e-l-z-e-i-e- --------------------------------- Ya ne ponimayu eto predlozheniye.
ਅਧਿਆਪਕਾ Уч-те-ьни-а У__________ У-и-е-ь-и-а ----------- Учительница 0
Ya-n--p-----y- -t- -redl--heni--. Y_ n_ p_______ e__ p_____________ Y- n- p-n-m-y- e-o p-e-l-z-e-i-e- --------------------------------- Ya ne ponimayu eto predlozheniye.
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Вы п-ни---т----ит----иц-? В_ п________ у___________ В- п-н-м-е-е у-и-е-ь-и-у- ------------------------- Вы понимаете учительницу? 0
Y---e p----a-u-eto pr---o------e. Y_ n_ p_______ e__ p_____________ Y- n- p-n-m-y- e-o p-e-l-z-e-i-e- --------------------------------- Ya ne ponimayu eto predlozheniye.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да- - -ё хор--- п-ни--ю. Д__ я е_ х_____ п_______ Д-, я е- х-р-ш- п-н-м-ю- ------------------------ Да, я её хорошо понимаю. 0
Y--ne-pon-m-y------o---o z--chi-. Y_ n_ p________ c___ e__ z_______ Y- n- p-n-m-y-, c-t- e-o z-a-h-t- --------------------------------- Ya ne ponimayu, chto eto znachit.
ਲੋਕ Л-ди Л___ Л-д- ---- Люди 0
Ya ne-po------, -----eto --a--it. Y_ n_ p________ c___ e__ z_______ Y- n- p-n-m-y-, c-t- e-o z-a-h-t- --------------------------------- Ya ne ponimayu, chto eto znachit.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Вы -онимает- л-де-? В_ п________ л_____ В- п-н-м-е-е л-д-й- ------------------- Вы понимаете людей? 0
Ya-n--po-im--u,----o-e----nac-it. Y_ n_ p________ c___ e__ z_______ Y- n- p-n-m-y-, c-t- e-o z-a-h-t- --------------------------------- Ya ne ponimayu, chto eto znachit.
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Нет, --их--е-оч-н- --ро-о----им-ю. Н___ я и_ н_ о____ х_____ п_______ Н-т- я и- н- о-е-ь х-р-ш- п-н-м-ю- ---------------------------------- Нет, я их не очень хорошо понимаю. 0
Uch---lʹ U_______ U-h-t-l- -------- Uchitelʹ
ਸਹੇਲੀ По-ру-а П______ П-д-у-а ------- Подруга 0
Uchi-elʹ U_______ U-h-t-l- -------- Uchitelʹ
ਕੀ ਤੁਹਾਡੀ ਕੋਈ ਸਹੇਲੀ ਹੈ? У-Ва- -с-ь -о-ру--? У В__ е___ п_______ У В-с е-т- п-д-у-а- ------------------- У Вас есть подруга? 0
U-hi-e-ʹ U_______ U-h-t-l- -------- Uchitelʹ
ਜੀ ਹਾਂ, ਇੱਕ ਸਹੇਲੀ ਹੈ। Да--у--еня-е--ь-по--у-а. Д__ у м___ е___ п_______ Д-, у м-н- е-т- п-д-у-а- ------------------------ Да, у меня есть подруга. 0
Vy-p----ayet- u-h--el-a? V_ p_________ u_________ V- p-n-m-y-t- u-h-t-l-a- ------------------------ Vy ponimayete uchitelya?
ਬੇਟੀ Д-чь Д___ Д-ч- ---- Дочь 0
Vy-ponim-yet----h---ly-? V_ p_________ u_________ V- p-n-m-y-t- u-h-t-l-a- ------------------------ Vy ponimayete uchitelya?
ਕੀ ਤੁਹਾਡੀ ਕੋਈ ਬੇਟੀ ਹੈ? У-Вас--сть -очь? У В__ е___ д____ У В-с е-т- д-ч-? ---------------- У Вас есть дочь? 0
Vy---nim-y--e --------a? V_ p_________ u_________ V- p-n-m-y-t- u-h-t-l-a- ------------------------ Vy ponimayete uchitelya?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Н-т- у--еня---т до-е-и. Н___ у м___ н__ д______ Н-т- у м-н- н-т д-ч-р-. ----------------------- Нет, у меня нет дочери. 0
D-,-y- y--- k--ros---pon--a-u. D__ y_ y___ k_______ p________ D-, y- y-g- k-o-o-h- p-n-m-y-. ------------------------------ Da, ya yego khorosho ponimayu.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।