ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   be Адмаўленне 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шэсцьдзесят пяць]

65 [shests’dzesyat pyats’]

Адмаўленне 2

Admaulenne 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Коль-а д----ое? К_____ д_______ К-л-ц- д-р-г-е- --------------- Кольца дарагое? 0
Ad--u-enn- 2 A_________ 2 A-m-u-e-n- 2 ------------ Admaulenne 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Н---я----а-т-е ў-яг---т--е---. Н__ я__ к_____ ў____ с__ е____ Н-, я-о к-ш-у- ў-я-о с-о е-р-. ------------------------------ Не, яно каштуе ўсяго сто еўра. 0
A-m-u----e-2 A_________ 2 A-m-u-e-n- 2 ------------ Admaulenne 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Ал- - мяне т----і -----з-сят. А__ ў м___ т_____ п__________ А-е ў м-н- т-л-к- п-ц-д-е-я-. ----------------------------- Але ў мяне толькі пяцьдзесят. 0
K-l’ts- da--goe? K______ d_______ K-l-t-a d-r-g-e- ---------------- Kol’tsa daragoe?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Т- -жо--а-о-ы -----ов-? Т_ ў__ г_____ / г______ Т- ў-о г-т-в- / г-т-в-? ----------------------- Ты ўжо гатовы / гатова? 0
K-l-tsa d-rag-e? K______ d_______ K-l-t-a d-r-g-e- ---------------- Kol’tsa daragoe?
ਨਹੀਂ, ਅਜੇ ਨਹੀਂ। Н-, я------. Н__ я___ н__ Н-, я-ч- н-. ------------ Не, яшчэ не. 0
K--’-sa-d-ra-o-? K______ d_______ K-l-t-a d-r-g-e- ---------------- Kol’tsa daragoe?
ਪਰ ਮੇਰਾ ਖਤਮ ਹੋਣ ਵਾਲਾ ਹੈ। Але-хутк--я -уду ---о-ы-/ --тов-. А__ х____ я б___ г_____ / г______ А-е х-т-а я б-д- г-т-в- / г-т-в-. --------------------------------- Але хутка я буду гатовы / гатова. 0
Ne,--ano ----t-e -s-ago s-----ura. N__ y___ k______ u_____ s__ y_____ N-, y-n- k-s-t-e u-y-g- s-o y-u-a- ---------------------------------- Ne, yano kashtue usyago sto yeura.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Хо--ш -ш-- ---у? Х____ я___ с____ Х-ч-ш я-ч- с-п-? ---------------- Хочаш яшчэ супу? 0
N-,-yan--kas-tu---syag- s---ye---. N__ y___ k______ u_____ s__ y_____ N-, y-n- k-s-t-e u-y-g- s-o y-u-a- ---------------------------------- Ne, yano kashtue usyago sto yeura.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Н----о--ш-н- х-ч-. Н__ б____ н_ х____ Н-, б-л-ш н- х-ч-. ------------------ Не, больш не хачу. 0
N-,-y----ka----e u-y-go s-o-yeur-. N__ y___ k______ u_____ s__ y_____ N-, y-n- k-s-t-e u-y-g- s-o y-u-a- ---------------------------------- Ne, yano kashtue usyago sto yeura.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Але х-ч- --чэ----о----ожан--. А__ х___ я___ а___ м_________ А-е х-ч- я-ч- а-н- м-р-ж-н-е- ----------------------------- Але хачу яшчэ адно марожанае. 0
A-e --myane -o-’kі-p-a------s---. A__ u m____ t_____ p_____________ A-e u m-a-e t-l-k- p-a-s-d-e-y-t- --------------------------------- Ale u myane tol’kі pyats’dzesyat.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Ты-ўж--даўн---у- жы---? Т_ ў__ д____ т__ ж_____ Т- ў-о д-ў-о т-т ж-в-ш- ----------------------- Ты ўжо даўно тут жывеш? 0
A-e - m---- t-l------a-s-dze--at. A__ u m____ t_____ p_____________ A-e u m-a-e t-l-k- p-a-s-d-e-y-t- --------------------------------- Ale u myane tol’kі pyats’dzesyat.
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Не,--ол--і а-----м----. Н__ т_____ а____ м_____ Н-, т-л-к- а-з-н м-с-ц- ----------------------- Не, толькі адзін месяц. 0
Ale ---ya-- tol’kі p--ts--z--ya-. A__ u m____ t_____ p_____________ A-e u m-a-e t-l-k- p-a-s-d-e-y-t- --------------------------------- Ale u myane tol’kі pyats’dzesyat.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। А-е-я--едаю ў-о мн--іх--ю---й. А__ я в____ ў__ м_____ л______ А-е я в-д-ю ў-о м-о-і- л-д-е-. ------------------------------ Але я ведаю ўжо многіх людзей. 0
Ty uz-------vy /-g--ov-? T_ u___ g_____ / g______ T- u-h- g-t-v- / g-t-v-? ------------------------ Ty uzho gatovy / gatova?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Т----ўт----д-----ад-м-? Т_ з_____ е____ д______ Т- з-ў-р- е-з-ш д-д-м-? ----------------------- Ты заўтра едзеш дадому? 0
Ty-uzh---ato-- / -a---a? T_ u___ g_____ / g______ T- u-h- g-t-v- / g-t-v-? ------------------------ Ty uzho gatovy / gatova?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Не---оль-- ў--ан----ы-н-. Н__ т_____ ў к____ т_____ Н-, т-л-к- ў к-н-ы т-д-я- ------------------------- Не, толькі ў канцы тыдня. 0
T----ho-ga--vy-----t-v-? T_ u___ g_____ / g______ T- u-h- g-t-v- / g-t-v-? ------------------------ Ty uzho gatovy / gatova?
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Ал--я ---та--я-ўж--ў --д-е--. А__ я в_______ ў__ ў н_______ А-е я в-р-а-с- ў-о ў н-д-е-ю- ----------------------------- Але я вяртаюся ўжо ў нядзелю. 0
Ne,--a-h--e -e. N__ y______ n__ N-, y-s-c-e n-. --------------- Ne, yashche ne.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Т-ая -а--а-ў---д-р---а-? Т___ д____ ў__ д________ Т-а- д-ч-а ў-о д-р-с-а-? ------------------------ Твая дачка ўжо дарослая? 0
N-- y-sh-he ne. N__ y______ n__ N-, y-s-c-e n-. --------------- Ne, yashche ne.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Н-, ё---о--к--сем-а-цаць гадоў. Н__ ё_ т_____ с_________ г_____ Н-, ё- т-л-к- с-м-а-ц-ц- г-д-ў- ------------------------------- Не, ёй толькі семнаццаць гадоў. 0
N----as---- --. N__ y______ n__ N-, y-s-c-e n-. --------------- Ne, yashche ne.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Ал- - -- ўж- -сц- -л-пе-. А__ ў я_ ў__ ё___ х______ А-е ў я- ў-о ё-ц- х-о-е-. ------------------------- Але ў яе ўжо ёсць хлопец. 0
A-e kh---- y--b-d- -----y-- g-----. A__ k_____ y_ b___ g_____ / g______ A-e k-u-k- y- b-d- g-t-v- / g-t-v-. ----------------------------------- Ale khutka ya budu gatovy / gatova.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!