ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   uk Заперечення 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [шістдесят п’ять]

65 [shistdesyat pʺyatʹ]

Заперечення 2

Zaperechennya 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? П-рстень-до--гий? П_______ д_______ П-р-т-н- д-р-г-й- ----------------- Перстень дорогий? 0
Za-----h--nya 2 Z____________ 2 Z-p-r-c-e-n-a 2 --------------- Zaperechennya 2
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Ні- ві- ко--у--тіль-----о--вр-. Н__ в__ к_____ т_____ с__ є____ Н-, в-н к-ш-у- т-л-к- с-о є-р-. ------------------------------- Ні, він коштує тільки сто євро. 0
Z----e-henn-a-2 Z____________ 2 Z-p-r-c-e-n-a 2 --------------- Zaperechennya 2
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। А-е - -аю--іль-и--’ят--с-т. А__ я м__ т_____ п_________ А-е я м-ю т-л-к- п-я-д-с-т- --------------------------- Але я маю тільки п’ятдесят. 0
P------ʹ-do-----̆? P_______ d_______ P-r-t-n- d-r-h-y-? ------------------ Perstenʹ dorohyy̆?
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ти в-- -от--и- / г-това? Т_ в__ г______ / г______ Т- в-е г-т-в-й / г-т-в-? ------------------------ Ти вже готовий / готова? 0
P---tenʹ -o-o----? P_______ d_______ P-r-t-n- d-r-h-y-? ------------------ Perstenʹ dorohyy̆?
ਨਹੀਂ, ਅਜੇ ਨਹੀਂ। Н------н-. Н__ щ_ н__ Н-, щ- н-. ---------- Ні, ще ні. 0
Pe-ste---d---hy--? P_______ d_______ P-r-t-n- d-r-h-y-? ------------------ Perstenʹ dorohyy̆?
ਪਰ ਮੇਰਾ ਖਤਮ ਹੋਣ ਵਾਲਾ ਹੈ। А-е --ор- -уду --т-в-й-----то--. А__ с____ б___ г______ / г______ А-е с-о-о б-д- г-т-в-й / г-т-в-. -------------------------------- Але скоро буду готовий / готова. 0
Ni--v-n --s--uy- t-lʹ-y--to -evr-. N__ v__ k_______ t_____ s__ y_____ N-, v-n k-s-t-y- t-l-k- s-o y-v-o- ---------------------------------- Ni, vin koshtuye tilʹky sto yevro.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Х--еш--е-супу? Х____ щ_ с____ Х-ч-ш щ- с-п-? -------------- Хочеш ще супу? 0
Ni,-vin-k---tuy- t----- st- y-vro. N__ v__ k_______ t_____ s__ y_____ N-, v-n k-s-t-y- t-l-k- s-o y-v-o- ---------------------------------- Ni, vin koshtuye tilʹky sto yevro.
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Ні,-я--і---- не ---у. Н__ я б_____ н_ х____ Н-, я б-л-ш- н- х-ч-. --------------------- Ні, я більше не хочу. 0
N-- vi- k--ht-y- --lʹky s-- -e-r-. N__ v__ k_______ t_____ s__ y_____ N-, v-n k-s-t-y- t-l-k- s-o y-v-o- ---------------------------------- Ni, vin koshtuye tilʹky sto yevro.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। А-- ще о--е мор-----. А__ щ_ о___ м________ А-е щ- о-н- м-р-з-в-. --------------------- Але ще одне морозиво. 0
A-e-ya-may----lʹk- p'y----s-at. A__ y_ m___ t_____ p___________ A-e y- m-y- t-l-k- p-y-t-e-y-t- ------------------------------- Ale ya mayu tilʹky p'yatdesyat.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? Ти-д---- --е---т -иве-? Т_ д____ в__ т__ ж_____ Т- д-в-о в-е т-т ж-в-ш- ----------------------- Ти довго вже тут живеш? 0
T--v-h-------yy--/--o-o-a? T_ v___ h______ / h______ T- v-h- h-t-v-y- / h-t-v-? -------------------------- Ty vzhe hotovyy̆ / hotova?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Ні- т-льк- м--я--. Н__ т_____ м______ Н-, т-л-к- м-с-ц-. ------------------ Ні, тільки місяць. 0
Ty--zhe---t---y̆ ------v-? T_ v___ h______ / h______ T- v-h- h-t-v-y- / h-t-v-? -------------------------- Ty vzhe hotovyy̆ / hotova?
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। А-- я-зн-ю в---баг-то л----. А__ я з___ в__ б_____ л_____ А-е я з-а- в-е б-г-т- л-д-й- ---------------------------- Але я знаю вже багато людей. 0
T---z----o-ov-y̆---h-tova? T_ v___ h______ / h______ T- v-h- h-t-v-y- / h-t-v-? -------------------------- Ty vzhe hotovyy̆ / hotova?
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Їде- -авт-а д-дому? Ї___ з_____ д______ Ї-е- з-в-р- д-д-м-? ------------------- Їдеш завтра додому? 0
N-, s--he n-. N__ s____ n__ N-, s-c-e n-. ------------- Ni, shche ni.
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Ні, тільк- у-ви---ні. Н__ т_____ у в_______ Н-, т-л-к- у в-х-д-і- --------------------- Ні, тільки у вихідні. 0
N-- ---h--n-. N__ s____ n__ N-, s-c-e n-. ------------- Ni, shche ni.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Але я по---та-ся в-е у-не--л-. А__ я п_________ в__ у н______ А-е я п-в-р-а-с- в-е у н-д-л-. ------------------------------ Але я повертаюся вже у неділю. 0
Ni- s-c-e-ni. N__ s____ n__ N-, s-c-e n-. ------------- Ni, shche ni.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Т--- -очк--вже -о--сла? Т___ д____ в__ д_______ Т-о- д-ч-а в-е д-р-с-а- ----------------------- Твоя дочка вже доросла? 0
Ale -k--o-budu---t----̆---h-----. A__ s____ b___ h______ / h______ A-e s-o-o b-d- h-t-v-y- / h-t-v-. --------------------------------- Ale skoro budu hotovyy̆ / hotova.
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Н-,----тіл--и--і-н-д-я--. Н__ ї_ т_____ с__________ Н-, ї- т-л-к- с-м-а-ц-т-. ------------------------- Ні, їй тільки сімнадцять. 0
A-e---oro b--u -oto---̆-/------a. A__ s____ b___ h______ / h______ A-e s-o-o b-d- h-t-v-y- / h-t-v-. --------------------------------- Ale skoro budu hotovyy̆ / hotova.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Ал- вон----- -а- -лоп-я. А__ в___ в__ м__ х______ А-е в-н- в-е м-є х-о-ц-. ------------------------ Але вона вже має хлопця. 0
A-e--k--o--udu--o--v--- ---ot--a. A__ s____ b___ h______ / h______ A-e s-o-o b-d- h-t-v-y- / h-t-v-. --------------------------------- Ale skoro budu hotovyy̆ / hotova.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!