ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   et Omastavad asesõnad 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [kuuskümmend kuus]

Omastavad asesõnad 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਇਸਟੌਨੀਅਨ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ m----– m--u m___ – m___ m-n- – m-n- ----------- mina – minu 0
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Ma--- ---- ----v-t--. M_ e_ l___ o__ v_____ M- e- l-i- o-a v-t-t- --------------------- Ma ei leia oma võtit. 0
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। M- e- leia-om----i--k---ti. M_ e_ l___ o__ s___________ M- e- l-i- o-a s-i-u-a-r-i- --------------------------- Ma ei leia oma sõidukaarti. 0
ਤੂੰ – ਤੇਰਾ / ਤੇਰੀ / ਤੇਰੇ s-n- --s--u s___ – s___ s-n- – s-n- ----------- sina – sinu 0
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? L-ids-- -a o-- v---e? L______ s_ o__ v_____ L-i-s-d s- o-a v-t-e- --------------------- Leidsid sa oma võtme? 0
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Leid--- -a o-a ----u---rd-? L______ s_ o__ s___________ L-i-s-d s- o-a s-i-u-a-r-i- --------------------------- Leidsid sa oma sõidukaardi? 0
ਉਹ – ਉਸਦਾ / ਉਸਦੀ / ਉਸਦੇ t--a----e-a t___ – t___ t-m- – t-m- ----------- tema – tema 0
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? T-a- ----k---ta v----on? T___ s__ k__ t_ v___ o__ T-a- s-, k-s t- v-t- o-? ------------------------ Tead sa, kus ta võti on? 0
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? T--d-s-, kus--- s---u----- --? T___ s__ k__ t_ s_________ o__ T-a- s-, k-s t- s-i-u-a-r- o-? ------------------------------ Tead sa, kus ta sõidukaart on? 0
ਉਹ – ਉਸਦਾ / ਉਸਦੀ / ਉਸਦੇ tem--–---ma t___ – t___ t-m- – t-m- ----------- tema – tema 0
ਉਸਦੇ ਪੈਸੇ ਚੋਰੀ ਹੋ ਗਏ ਹਨ। Ta -a-a on---d--u-. T_ r___ o_ k_______ T- r-h- o- k-d-n-d- ------------------- Ta raha on kadunud. 0
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। J- -a-k-e--it----t--n-k- k-d-n--. J_ t_ k___________ o_ k_ k_______ J- t- k-e-i-t-a-r- o- k- k-d-n-d- --------------------------------- Ja ta krediitkaart on ka kadunud. 0
ਅਸੀਂ – ਸਾਡਾ / ਸਾਡੀ / ਸਾਡੇ m----–-m-ie m___ – m___ m-i- – m-i- ----------- meie – meie 0
ਸਾਡੇ ਦਾਦਾ ਜੀ ਬੀਮਾਰ ਹਨ। M--e van---a o- ha--e. M___ v______ o_ h_____ M-i- v-n-i-a o- h-i-e- ---------------------- Meie vanaisa on haige. 0
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Me-- van-ema-o- terve. M___ v______ o_ t_____ M-i- v-n-e-a o- t-r-e- ---------------------- Meie vanaema on terve. 0
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ te-e –----e t___ – t___ t-i- – t-i- ----------- teie – teie 0
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? L----d- kus-o- -e-e -ss-? L______ k__ o_ t___ i____ L-p-e-, k-s o- t-i- i-s-? ------------------------- Lapsed, kus on teie issi? 0
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? La-s-d,---s--- te-- e-me? L______ k__ o_ t___ e____ L-p-e-, k-s o- t-i- e-m-? ------------------------- Lapsed, kus on teie emme? 0

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!