ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   he ‫שייכות 1‬

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

‫66 [שישים ושש]‬

66 [shishim w'shesh]

‫שייכות 1‬

shayakhut 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ ‫א-----שלי‬ ‫___ – ש___ ‫-נ- – ש-י- ----------- ‫אני – שלי‬ 0
s---a---t-1 s________ 1 s-a-a-h-t 1 ----------- shayakhut 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ‫א-- לא ---א-/ - א- ה---- של--‬ ‫___ ל_ מ___ / ת א_ ה____ ש____ ‫-נ- ל- מ-צ- / ת א- ה-פ-ח ש-י-‬ ------------------------------- ‫אני לא מוצא / ת את המפתח שלי.‬ 0
s-aya-h-t-1 s________ 1 s-a-a-h-t 1 ----------- shayakhut 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ‫אני -א מ-צא---- א- -רטי--ה-סי-- ש--.‬ ‫___ ל_ מ___ / ת א_ כ____ ה_____ ש____ ‫-נ- ל- מ-צ- / ת א- כ-ט-ס ה-ס-ע- ש-י-‬ -------------------------------------- ‫אני לא מוצא / ת את כרטיס הנסיעה שלי.‬ 0
ani---s-e-i a__ – s____ a-i – s-e-i ----------- ani – sheli
ਤੂੰ – ਤੇਰਾ / ਤੇਰੀ / ਤੇਰੇ ‫-ת - ה –-שלך‬ ‫__ / ה – ש___ ‫-ת / ה – ש-ך- -------------- ‫את / ה – שלך‬ 0
a-- ----e-i a__ – s____ a-i – s-e-i ----------- ani – sheli
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? ‫-צ-ת--ת---פת------‬ ‫____ א_ ה____ ש____ ‫-צ-ת א- ה-פ-ח ש-ך-‬ -------------------- ‫מצאת את המפתח שלך?‬ 0
a-i –--he-i a__ – s____ a-i – s-e-i ----------- ani – sheli
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ‫מצאת-א------- ה---ע--שלך?‬ ‫____ א_ כ____ ה_____ ש____ ‫-צ-ת א- כ-ט-ס ה-ס-ע- ש-ך-‬ --------------------------- ‫מצאת את כרטיס הנסיעה שלך?‬ 0
a---l- m-t--/m-t--t e- h-m-f---x---e-i. a__ l_ m___________ e_ h________ s_____ a-i l- m-t-e-m-t-e- e- h-m-f-e-x s-e-i- --------------------------------------- ani lo motse/motset et hamafteax sheli.
ਉਹ – ਉਸਦਾ / ਉਸਦੀ / ਉਸਦੇ ‫-וא-– שלו‬ ‫___ – ש___ ‫-ו- – ש-ו- ----------- ‫הוא – שלו‬ 0
ani--o--ot-e-mo-s-t -t----af-e-x---el-. a__ l_ m___________ e_ h________ s_____ a-i l- m-t-e-m-t-e- e- h-m-f-e-x s-e-i- --------------------------------------- ani lo motse/motset et hamafteax sheli.
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? ‫א--/ ה י--- / ת א--- -מפ-ח ש-ו?‬ ‫__ / ה י___ / ת א___ ה____ ש____ ‫-ת / ה י-ד- / ת א-פ- ה-פ-ח ש-ו-‬ --------------------------------- ‫את / ה יודע / ת איפה המפתח שלו?‬ 0
a-i l---o-s-/m-ts-t----ha-aft-a- sh-li. a__ l_ m___________ e_ h________ s_____ a-i l- m-t-e-m-t-e- e- h-m-f-e-x s-e-i- --------------------------------------- ani lo motse/motset et hamafteax sheli.
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ‫---/-- י-דע / --איפה-כרטי----סיעה-שלו-‬ ‫__ / ה י___ / ת א___ כ____ ה_____ ש____ ‫-ת / ה י-ד- / ת א-פ- כ-ט-ס ה-ס-ע- ש-ו-‬ ---------------------------------------- ‫את / ה יודע / ת איפה כרטיס הנסיעה שלו?‬ 0
a-i lo m--se--ot-e--e- -a-tis --n--i'a--s-el-. a__ l_ m___________ e_ k_____ h________ s_____ a-i l- m-t-e-m-t-e- e- k-r-i- h-n-s-'-h s-e-i- ---------------------------------------------- ani lo motse/motset et kartis hanesi'ah sheli.
ਉਹ – ਉਸਦਾ / ਉਸਦੀ / ਉਸਦੇ ‫-י- –-ש--‬ ‫___ – ש___ ‫-י- – ש-ה- ----------- ‫היא – שלה‬ 0
t--- – -h-l-ha/s--l-kh t___ – s______________ t-/- – s-e-k-a-s-e-a-h ---------------------- th/t – shelkha/shelakh
ਉਸਦੇ ਪੈਸੇ ਚੋਰੀ ਹੋ ਗਏ ਹਨ। ‫הכס--שלה --ד-‬ ‫____ ש__ א____ ‫-כ-ף ש-ה א-ד-‬ --------------- ‫הכסף שלה אבד.‬ 0
th/- --sh-l----s-e---h t___ – s______________ t-/- – s-e-k-a-s-e-a-h ---------------------- th/t – shelkha/shelakh
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। ‫----י--האש-א--ש-- -ב--ג- -ן-‬ ‫______ ה_____ ש__ א__ ג_ כ___ ‫-כ-ט-ס ה-ש-א- ש-ה א-ד ג- כ-.- ------------------------------ ‫וכרטיס האשראי שלה אבד גם כן.‬ 0
th/t---sh---h-/s-ela-h t___ – s______________ t-/- – s-e-k-a-s-e-a-h ---------------------- th/t – shelkha/shelakh
ਅਸੀਂ – ਸਾਡਾ / ਸਾਡੀ / ਸਾਡੇ ‫-נ-נו – של-ו‬ ‫_____ – ש____ ‫-נ-נ- – ש-נ-‬ -------------- ‫אנחנו – שלנו‬ 0
ma--a'----at-a't -----------x s--l--a/-hela-h? m_______________ e_ h________ s_______________ m-t-a-t-/-a-s-'- e- h-m-f-e-x s-e-k-a-s-e-a-h- ---------------------------------------------- matsa'ta/matsa't et hamafteax shelkha/shelakh?
ਸਾਡੇ ਦਾਦਾ ਜੀ ਬੀਮਾਰ ਹਨ। ‫סבא-שלנו חו-ה.‬ ‫___ ש___ ח_____ ‫-ב- ש-נ- ח-ל-.- ---------------- ‫סבא שלנו חולה.‬ 0
m-t-a--a/m-tsa-t-et-----is-h-n-si'----h-lk-a--h-lak-? m_______________ e_ k_____ h________ s_______________ m-t-a-t-/-a-s-'- e- k-r-i- h-n-s-'-h s-e-k-a-s-e-a-h- ----------------------------------------------------- matsa'ta/matsa't et kartis hanesi'ah shelkha/shelakh?
ਸਾਡੀ ਦਾਦੀ ਦੀ ਸਿਹਤ ਚੰਗੀ ਹੈ। ‫--תא שלנו ב-יא-.‬ ‫____ ש___ ב______ ‫-ב-א ש-נ- ב-י-ה-‬ ------------------ ‫סבתא שלנו בריאה.‬ 0
hu – ---lo h_ – s____ h- – s-e-o ---------- hu – shelo
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ‫את--/-ן-– -לכ- / ן‬ ‫___ / ן – ש___ / ן_ ‫-ת- / ן – ש-כ- / ן- -------------------- ‫אתם / ן – שלכם / ן‬ 0
hu – -h-lo h_ – s____ h- – s-e-o ---------- hu – shelo
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ‫--די- /-ות, א-פ- א---שלכם - --‬ ‫_____ / ו__ א___ א__ ש___ / ן__ ‫-ל-י- / ו-, א-פ- א-א ש-כ- / ן-‬ -------------------------------- ‫ילדים / ות, איפה אבא שלכם / ן?‬ 0
hu -----lo h_ – s____ h- – s-e-o ---------- hu – shelo
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ‫י-די- --ו-- -י-ה -מא --כם---ן-‬ ‫_____ / ו__ א___ א__ ש___ / ן__ ‫-ל-י- / ו-, א-פ- א-א ש-כ- / ן-‬ -------------------------------- ‫ילדים / ות, איפה אמא שלכם / ן?‬ 0
a---/at-y-d-'----de--t----o---a-aft--x --el-? a______ y_____________ e____ h________ s_____ a-a-/-t y-d-'-/-o-e-a- e-f-h h-m-f-e-x s-e-o- --------------------------------------------- atah/at yode'a/yode'at eyfoh hamafteax shelo?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!