ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   hy անձնական դերանուններ 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [վաթսունվեց]

66 [vat’sunvets’]

անձնական դերանուններ 1

andznakan deranunner 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ ես-- իմ ե_ - ի_ ե- - ի- ------- ես - իմ 0
andz-a-a- -era---ne- 1 a________ d_________ 1 a-d-n-k-n d-r-n-n-e- 1 ---------------------- andznakan deranunner 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Ես ի---անալի- --մ գ--ո-մ: Ե_ ի_ բ______ չ__ գ______ Ե- ի- բ-ն-լ-ն չ-մ գ-ն-ւ-: ------------------------- Ես իմ բանալին չեմ գտնում: 0
and--a--- --ranu---- 1 a________ d_________ 1 a-d-n-k-n d-r-n-n-e- 1 ---------------------- andznakan deranunner 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। Ես -- տո--ը-չե--գ-ն-ւ-: Ե_ ի_ տ____ չ__ գ______ Ե- ի- տ-մ-ը չ-մ գ-ն-ւ-: ----------------------- Ես իմ տոմսը չեմ գտնում: 0
yes - -m y__ - i_ y-s - i- -------- yes - im
ਤੂੰ – ਤੇਰਾ / ਤੇਰੀ / ਤੇਰੇ դ-ւ ---ո դ__ - ք_ դ-ւ - ք- -------- դու - քո 0
ye--- im y__ - i_ y-s - i- -------- yes - im
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Դ----ո--անա------ե՞լ-ես: Դ__ ք_ բ______ գ____ ե__ Դ-ւ ք- բ-ն-լ-ն գ-ե-լ ե-: ------------------------ Դու քո բանալին գտե՞լ ես: 0
ye- --im y__ - i_ y-s - i- -------- yes - im
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Դո---ո-տո-սը-գտե՞լ-ե-: Դ__ ք_ տ____ գ____ ե__ Դ-ւ ք- տ-մ-ը գ-ե-լ ե-: ---------------------- Դու քո տոմսը գտե՞լ ես: 0
Y-s-im --nali----’-e-----um Y__ i_ b______ c_____ g____ Y-s i- b-n-l-n c-’-e- g-n-m --------------------------- Yes im banalin ch’yem gtnum
ਉਹ – ਉਸਦਾ / ਉਸਦੀ / ਉਸਦੇ նա - նրա ն_ - ն__ ն- - ն-ա -------- նա - նրա 0
Ye- im--an-l-n -h---m gt-um Y__ i_ b______ c_____ g____ Y-s i- b-n-l-n c-’-e- g-n-m --------------------------- Yes im banalin ch’yem gtnum
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Դ-----տե՞- նր- ---ալին-ո--եղ--: Դ__ գ_____ ն__ բ______ ո____ է_ Դ-ւ գ-տ-՞- ն-ա բ-ն-լ-ն ո-տ-ղ է- ------------------------------- Դու գիտե՞ս նրա բանալին որտեղ է: 0
Y-s-i- b-nal------yem-g-num Y__ i_ b______ c_____ g____ Y-s i- b-n-l-n c-’-e- g-n-m --------------------------- Yes im banalin ch’yem gtnum
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? Դ-ւ-գիտե-- --- տո-ս- որ--- է: Դ__ գ_____ ն__ տ____ ո____ է_ Դ-ւ գ-տ-՞- ն-ա տ-մ-ը ո-տ-ղ է- ----------------------------- Դու գիտե՞ս նրա տոմսը որտեղ է: 0
Y-- ---to-sy-c-’yem -tn-m Y__ i_ t____ c_____ g____ Y-s i- t-m-y c-’-e- g-n-m ------------------------- Yes im tomsy ch’yem gtnum
ਉਹ – ਉਸਦਾ / ਉਸਦੀ / ਉਸਦੇ ն--- -ր ն_ - ի_ ն- - ի- ------- նա - իր 0
Y-s -- -o-sy--h’yem-----m Y__ i_ t____ c_____ g____ Y-s i- t-m-y c-’-e- g-n-m ------------------------- Yes im tomsy ch’yem gtnum
ਉਸਦੇ ਪੈਸੇ ਚੋਰੀ ਹੋ ਗਏ ਹਨ। Ն-----ւմարը--կա: Ն__ գ______ չ___ Ն-ա գ-ւ-ա-ը չ-ա- ---------------- Նրա գումարը չկա: 0
Y-s ---t-msy ch---m gtnum Y__ i_ t____ c_____ g____ Y-s i- t-m-y c-’-e- g-n-m ------------------------- Yes im tomsy ch’yem gtnum
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। Եվ իր--ա--ա-ի--ք---ն--- չկ-: Ե_ ի_ վ_______ ք____ է_ չ___ Ե- ի- վ-ր-ա-ի- ք-ր-ն է- չ-ա- ---------------------------- Եվ իր վարկային քարտն էլ չկա: 0
du----’vo d_ - k___ d- - k-v- --------- du - k’vo
ਅਸੀਂ – ਸਾਡਾ / ਸਾਡੀ / ਸਾਡੇ մ-ն-----եր մ___ - մ__ մ-ն- - մ-ր ---------- մենք - մեր 0
du - k’-o d_ - k___ d- - k-v- --------- du - k’vo
ਸਾਡੇ ਦਾਦਾ ਜੀ ਬੀਮਾਰ ਹਨ। Մեր պապիկը հ----- -: Մ__ պ_____ հ_____ է_ Մ-ր պ-պ-կ- հ-վ-ն- է- -------------------- Մեր պապիկը հիվանդ է: 0
du-- k’vo d_ - k___ d- - k-v- --------- du - k’vo
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Մե- -ատ-----ռ-ղջ--: Մ__ տ_____ ա____ է_ Մ-ր տ-տ-կ- ա-ո-ջ է- ------------------- Մեր տատիկը առողջ է: 0
D-----o b-n-lin--te-l yes D_ k___ b______ g____ y__ D- k-v- b-n-l-n g-e-l y-s ------------------------- Du k’vo banalin gte՞l yes
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ դ-ւ- --ձ-ր դ___ - ձ__ դ-ւ- - ձ-ր ---------- դուք - ձեր 0
D--k’-- -anali----e՞l -es D_ k___ b______ g____ y__ D- k-v- b-n-l-n g-e-l y-s ------------------------- Du k’vo banalin gte՞l yes
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Որ-ե՞--- ձե- --յ-ի--: Ո_____ է ձ__ հ_______ Ո-տ-՞- է ձ-ր հ-յ-ի-ը- --------------------- Որտե՞ղ է ձեր հայրիկը: 0
D- --v- -a--l-n-gte՞- yes D_ k___ b______ g____ y__ D- k-v- b-n-l-n g-e-l y-s ------------------------- Du k’vo banalin gte՞l yes
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Որ-ե՞- - ձեր--ա-ր---: Ո_____ է ձ__ մ_______ Ո-տ-՞- է ձ-ր մ-յ-ի-ը- --------------------- Որտե՞ղ է ձեր մայրիկը: 0
D--k’vo-----------l--es D_ k___ t____ g____ y__ D- k-v- t-m-y g-e-l y-s ----------------------- Du k’vo tomsy gte՞l yes

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!