ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ka კუთვნილებითი ნაცვალსახელები 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [სამოცდაექვსი]

66 [samotsdaekvsi]

კუთვნილებითი ნაცვალსახელები 1

k'utvnilebiti natsvalsakhelebi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ მე –-ჩემი მ_ – ჩ___ მ- – ჩ-მ- --------- მე – ჩემი 0
m- –----mi m_ – c____ m- – c-e-i ---------- me – chemi
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। ჩემს -ას-ღ-ბ---ე--ვ----ო-. ჩ___ გ_______ ვ__ ვ_______ ჩ-მ- გ-ს-ღ-ბ- ვ-რ ვ-ო-ლ-ბ- -------------------------- ჩემს გასაღებს ვერ ვპოულობ. 0
m- – ch--i m_ – c____ m- – c-e-i ---------- me – chemi
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। ჩემ- --ლ----ვ-რ --ოულობ. ჩ___ ბ_____ ვ__ ვ_______ ჩ-მ- ბ-ლ-თ- ვ-რ ვ-ო-ლ-ბ- ------------------------ ჩემს ბილეთს ვერ ვპოულობ. 0
m--– ----i m_ – c____ m- – c-e-i ---------- me – chemi
ਤੂੰ – ਤੇਰਾ / ਤੇਰੀ / ਤੇਰੇ შენ - -ენი შ__ – შ___ შ-ნ – შ-ნ- ---------- შენ – შენი 0
ch-ms gasag-eb----- --'-----. c____ g________ v__ v________ c-e-s g-s-g-e-s v-r v-'-u-o-. ----------------------------- chems gasaghebs ver vp'oulob.
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? იპოვ--შ--ი-გ--აღ-ბ-? ი____ შ___ გ________ ი-ო-ე შ-ნ- გ-ს-ღ-ბ-? -------------------- იპოვე შენი გასაღები? 0
ch--- bi-et--ver vp'---o-. c____ b_____ v__ v________ c-e-s b-l-t- v-r v-'-u-o-. -------------------------- chems bilets ver vp'oulob.
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ი--ვე---ნი ბ--ე-ი? ი____ შ___ ბ______ ი-ო-ე შ-ნ- ბ-ლ-თ-? ------------------ იპოვე შენი ბილეთი? 0
shen-–--he-i s___ – s____ s-e- – s-e-i ------------ shen – sheni
ਉਹ – ਉਸਦਾ / ਉਸਦੀ / ਉਸਦੇ ის-–-მ--ი ი_ – მ___ ი- – მ-ს- --------- ის – მისი 0
shen – s-eni s___ – s____ s-e- – s-e-i ------------ shen – sheni
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? იც-----დ-ა--ს-მი------ა-ე-ი? ი___ ს__ ა___ მ___ გ________ ი-ი- ს-დ ა-ი- მ-ს- გ-ს-ღ-ბ-? ---------------------------- იცი, სად არის მისი გასაღები? 0
s-e--- s-e-i s___ – s____ s-e- – s-e-i ------------ shen – sheni
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ი-ი- ს-- ა--ს--ისი ბ-ლ---? ი___ ს__ ა___ მ___ ბ______ ი-ი- ს-დ ა-ი- მ-ს- ბ-ლ-თ-? -------------------------- იცი, სად არის მისი ბილეთი? 0
i---v- --eni-g--ag--b-? i_____ s____ g_________ i-'-v- s-e-i g-s-g-e-i- ----------------------- ip'ove sheni gasaghebi?
ਉਹ – ਉਸਦਾ / ਉਸਦੀ / ਉਸਦੇ ი- [ქ--ი]------- [ქ--ი-] ი_ [_____ – მ___ [______ ი- [-ა-ი- – მ-ს- [-ა-ი-] ------------------------ ის [ქალი] – მისი [ქალის] 0
i-'o-- s-e-i-bi----? i_____ s____ b______ i-'-v- s-e-i b-l-t-? -------------------- ip'ove sheni bileti?
ਉਸਦੇ ਪੈਸੇ ਚੋਰੀ ਹੋ ਗਏ ਹਨ। მ-ს-----ი-და-კ-რ--. მ___ ფ___ დ________ მ-ს- ფ-ლ- დ-ი-ა-გ-. ------------------- მისი ფული დაიკარგა. 0
i- - misi i_ – m___ i- – m-s- --------- is – misi
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। და მისი ---რედ--ო--ა-ათ---და-კ-რგ-. დ_ მ___ ს________ ბ______ დ________ დ- მ-ს- ს-კ-ე-ი-ო ბ-რ-თ-ც დ-ი-ა-გ-. ----------------------------------- და მისი საკრედიტო ბარათიც დაიკარგა. 0
i- - --si i_ – m___ i- – m-s- --------- is – misi
ਅਸੀਂ – ਸਾਡਾ / ਸਾਡੀ / ਸਾਡੇ ჩვენ –--ვ-ნი ჩ___ – ჩ____ ჩ-ე- – ჩ-ე-ი ------------ ჩვენ – ჩვენი 0
is-– mi-i i_ – m___ i- – m-s- --------- is – misi
ਸਾਡੇ ਦਾਦਾ ਜੀ ਬੀਮਾਰ ਹਨ। ჩ-ენი ბ--უ- ავად არ--. ჩ____ ბ____ ა___ ა____ ჩ-ე-ი ბ-ბ-ა ა-ა- ა-ი-. ---------------------- ჩვენი ბაბუა ავად არის. 0
i-si----d ---s -is- ---a----i? i____ s__ a___ m___ g_________ i-s-, s-d a-i- m-s- g-s-g-e-i- ------------------------------ itsi, sad aris misi gasaghebi?
ਸਾਡੀ ਦਾਦੀ ਦੀ ਸਿਹਤ ਚੰਗੀ ਹੈ। ჩ-ენ---ები- ჯ-ნმრთელ-- ა--ს. ჩ____ ბ____ ჯ_________ ა____ ჩ-ე-ი ბ-ბ-ა ჯ-ნ-რ-ე-ა- ა-ი-. ---------------------------- ჩვენი ბებია ჯანმრთელად არის. 0
it--,--a- a-i----si gasa--ebi? i____ s__ a___ m___ g_________ i-s-, s-d a-i- m-s- g-s-g-e-i- ------------------------------ itsi, sad aris misi gasaghebi?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ თქ--- –-თ-ვ-ნი თ____ – თ_____ თ-ვ-ნ – თ-ვ-ნ- -------------- თქვენ – თქვენი 0
i-si,---- -ris--i-- g-s-g--bi? i____ s__ a___ m___ g_________ i-s-, s-d a-i- m-s- g-s-g-e-i- ------------------------------ itsi, sad aris misi gasaghebi?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? ბ-ვ--ე-ო, სა- ა-ი- თქვ--ი------ო? ბ________ ს__ ა___ თ_____ მ______ ბ-ვ-ვ-ბ-, ს-დ ა-ი- თ-ვ-ნ- მ-მ-კ-? --------------------------------- ბავშვებო, სად არის თქვენი მამიკო? 0
it-i, -a- a--- m-si--ile-i? i____ s__ a___ m___ b______ i-s-, s-d a-i- m-s- b-l-t-? --------------------------- itsi, sad aris misi bileti?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ბავშვე--,---დ -------ვ----დე-ი--? ბ________ ს__ ა___ თ_____ დ______ ბ-ვ-ვ-ბ-, ს-დ ა-ი- თ-ვ-ნ- დ-დ-კ-? --------------------------------- ბავშვებო, სად არის თქვენი დედიკო? 0
i-s-- --d ari--m----b-l-ti? i____ s__ a___ m___ b______ i-s-, s-d a-i- m-s- b-l-t-? --------------------------- itsi, sad aris misi bileti?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!