ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   sr Присвојне заменице 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [шездесет и седам]

67 [šezdeset i sedam]

Присвојне заменице 2

Prisvojne zamenice 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਐਨਕ н-о--ле н______ н-о-а-е ------- наочале 0
P-i-vojn- z--------2 P________ z_______ 2 P-i-v-j-e z-m-n-c- 2 -------------------- Prisvojne zamenice 2
ਉਹ ਆਪਣੀ ਐਨਕ ਭੁੱਲ ਗਿਆ ਹੈ। О--је -аб-ра--- сво-е на-чал-. О_ ј_ з________ с____ н_______ О- ј- з-б-р-в-о с-о-е н-о-а-е- ------------------------------ Он је заборавио своје наочале. 0
P-i--o-n--z-men--e-2 P________ z_______ 2 P-i-v-j-e z-m-n-c- 2 -------------------- Prisvojne zamenice 2
ਫਿਰ ਉਸਦੀ ਐਨਕ ਕਿੱਥੇ ਹੈ? М- -де су-му-н--ч-ле? М_ г__ с_ м_ н_______ М- г-е с- м- н-о-а-е- --------------------- Ма где су му наочале? 0
naoča-e n______ n-o-a-e ------- naočale
ਘੜੀ с-т с__ с-т --- сат 0
n--ča-e n______ n-o-a-e ------- naočale
ਉਸਦੀ ਘੜੀ ਖਰਾਬ ਹੋ ਗਈ ਹੈ। Њ--о--са---е--о-в---н. Њ____ с__ ј_ п________ Њ-г-в с-т ј- п-к-а-е-. ---------------------- Његов сат је покварен. 0
naočale n______ n-o-a-e ------- naočale
ਘੜੀ ਦੀਵਾਰ ਤੇ ਟੰਗੀ ਹੈ। Сат--и----а --д-. С__ в___ н_ з____ С-т в-с- н- з-д-. ----------------- Сат виси на зиду. 0
On----zabo-av-o-s-o-e-na-----. O_ j_ z________ s____ n_______ O- j- z-b-r-v-o s-o-e n-o-a-e- ------------------------------ On je zaboravio svoje naočale.
ਪਾਸਪੋਰਟ па-ош п____ п-с-ш ----- пасош 0
On-j- za--ra--- --o---na-č-l-. O_ j_ z________ s____ n_______ O- j- z-b-r-v-o s-o-e n-o-a-e- ------------------------------ On je zaboravio svoje naočale.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। О- -- -з-у--о с-ој-п-с-ш. О_ ј_ и______ с___ п_____ О- ј- и-г-б-о с-о- п-с-ш- ------------------------- Он је изгубио свој пасош. 0
O- j- -------io--vo-e -ao-ale. O_ j_ z________ s____ n_______ O- j- z-b-r-v-o s-o-e n-o-a-e- ------------------------------ On je zaboravio svoje naočale.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? Г-е----он-- њ---в-п----? Г__ ј_ о___ њ____ п_____ Г-е ј- о-д- њ-г-в п-с-ш- ------------------------ Где је онда његов пасош? 0
M---de -u -u na-č--e? M_ g__ s_ m_ n_______ M- g-e s- m- n-o-a-e- --------------------- Ma gde su mu naočale?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ они-–--их---/-њ-х-ва-/--и-ово о__ – њ____ / њ_____ / њ_____ о-и – њ-х-в / њ-х-в- / њ-х-в- ----------------------------- они – њихов / њихова / њихово 0
Ma--d- s---u ----a--? M_ g__ s_ m_ n_______ M- g-e s- m- n-o-a-e- --------------------- Ma gde su mu naočale?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। Де-а ----о-у--а-и--их--е --д-----. Д___ н_ м___ н___ њ_____ р________ Д-ц- н- м-г- н-ћ- њ-х-в- р-д-т-љ-. ---------------------------------- Деца не могу наћи њихове родитеље. 0
M------s---u--a----e? M_ g__ s_ m_ n_______ M- g-e s- m- n-o-a-e- --------------------- Ma gde su mu naočale?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। А-и --о -о-а---њ--о-и --д--ељ-! А__ е__ д_____ њ_____ р________ А-и е-о д-л-з- њ-х-в- р-д-т-љ-! ------------------------------- Али ето долазе њихови родитељи! 0
sat s__ s-t --- sat
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ Ви-–-Ва- - --ша-/ Ваше В_ – В__ / В___ / В___ В- – В-ш / В-ш- / В-ш- ---------------------- Ви – Ваш / Ваша / Ваше 0
s-t s__ s-t --- sat
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? К--во-је -и---Ваш--пут--а--,-г-------- -и--р? К____ ј_ б___ В___ п________ г________ М_____ К-к-о ј- б-л- В-ш- п-т-в-њ-, г-с-о-и-е М-л-р- --------------------------------------------- Какво је било Ваше путовање, господине Милер? 0
s-t s__ s-t --- sat
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? Гд- -----ш- --н-,-гос------ М---р? Г__ ј_ В___ ж____ г________ М_____ Г-е ј- В-ш- ж-н-, г-с-о-и-е М-л-р- ---------------------------------- Где је Ваша жена, господине Милер? 0
Nj-g-- -a--j---ok-a-e-. N_____ s__ j_ p________ N-e-o- s-t j- p-k-a-e-. ----------------------- Njegov sat je pokvaren.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ В- ---аш --В-ш--/ --ше В_ – В__ / В___ / В___ В- – В-ш / В-ш- / В-ш- ---------------------- Ви – Ваш / Ваша / Ваше 0
N---o--sat-j--pok---e-. N_____ s__ j_ p________ N-e-o- s-t j- p-k-a-e-. ----------------------- Njegov sat je pokvaren.
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? Какво ------- -аше--у-овањ---г--п--о Шми-т? К____ ј_ б___ В___ п________ г______ Ш_____ К-к-о ј- б-л- В-ш- п-т-в-њ-, г-с-о-о Ш-и-т- ------------------------------------------- Какво је било Ваше путовање, госпођо Шмидт? 0
Njegov s-- ---p---aren. N_____ s__ j_ p________ N-e-o- s-t j- p-k-a-e-. ----------------------- Njegov sat je pokvaren.
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? Где је--аш--уж- -ос--ђ--Шм-д-? Г__ ј_ В__ м___ г______ Ш_____ Г-е ј- В-ш м-ж- г-с-о-о Ш-и-т- ------------------------------ Где је Ваш муж, госпођо Шмидт? 0
Sa---is- n--zi--. S__ v___ n_ z____ S-t v-s- n- z-d-. ----------------- Sat visi na zidu.

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!